ਧਰਨੇ ‘ਤੇ ਬੈਠੀ ਬੇਰੁਜ਼ਗਾਰ ਅਧਿਆਪਕਾ ਹੋਈ ਬੇਹੋਸ਼
ਸੰਘਰਸ਼ਕਾਰੀ 5ਵੇਂ ਦਿਨ ਵੀ ਟੈਂਕੀ 'ਤੇ ਚੜ੍ਹੇ ਰਹੇ
ਮੋਹਾਲੀ (ਕੁਲਵੰਤ ਕੋਟਲੀ)। ਨੌਕਰੀਆਂ ਪ੍ਰਾਪਤ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐੱਡ ਟੈਟ ਅਤੇ ਸਬਜੈਕਟ ਟੈਸਟ ਪਾਸ ਅਧਿਆਪਕਾਂ ਦਾ ਸੰਘਰਸ਼ ਭਿਆਨਕ ਗਰਮੀ 'ਚ ਅੱਜ 5ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਦੀ ਸੂਬਾ ਪ੍ਰਧਾਨ ਪੂਨਮ ਰਾਣੀ ਨੇ ਦੱਸਿਆ ਕਿ...
ਹਾਕੀ ‘ਚ ਭਾਰਤ ਤੇ ਕ੍ਰਿਕਟ ‘ਚ ਪਾਕਿਸਤਾਨ ਬਣਿਆ ਜੇਤੂ
ਹਾਕੀ 'ਚ ਭਾਰਤ ਨੇ ਪਾਕਿਸਤਾਨ ਨੂੰ 7-1 ਨਾਲ ਹਰਾਇਆ
ਲੰਦਨ। ਲੰਦਨ ਦੇ ਓਵਲ 'ਚ ਆਈਸੀਸੀ ਚੈਂਪੀਅਨ ਟਰਾਫੀ ਦੀ ਖਿਤਾਬੀ ਟੱਕਰ 'ਚ ਪਾਕਿਸਤਾਨ ਨੇ ਆਪਣੇ ਧੁਰ ਵਿਰੋਧੀ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕਰ ਲਿਆ ਹੈ ਉਧਰ ਦੂਜੇ ਪਾਸੇ ਲੰਦਨ ਦੇ ਹੀ ਲੀ ਵੈਲੀ ਸੈਂਟਰ 'ਚ ਹੋਏ ਵਿਸ਼ਵ ਹਾ...
ਕੋਹਲੀ ਨੂੰ ਬੀਤਿਆ ਹੋਇਆ ਸਮਝਣਾ ਨਾਦਾਨੀ : ਹਸੀ
ਕਿਹਾ, ਵਰਾਟ ਕੋਹਲੀ Kohli ਤੋਂ ਦੂਜੀ ਟੀਮਾਂ ਨੂੰ ਚੌਕੰਨਾ ਹੋਣ ਦੀ ਜ਼ਰੂਰਤ
(ਏਜੰਸੀ) ਨਵੀਂ ਦਿੱਲੀ। ਵਿਰਾਟ ਕੋਹਲੀ Kohli ਭਾਵੇਂ ਆਈਪੀਐੱਲ ਦੇ ਹਾਲ ਹੀ 'ਚ ਖ਼ਤਮ ਹੋਏ ਟੂਰਨਾਮੈਂਟ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹੋਣ ਪਰ ਅਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕ ਹਸੀ ਨੇ ਕਿਹਾ ਕਿ ਵਿਰੋਧੀ ਟੀਮਾਂ ਆਪਣ...
ਅਦਾਲਤ ਦਾ ਸਖ਼ਤ ਸੰਦੇਸ਼
ਸੁਪਰੀਮ ਕੋਰਟ ਨੇ ਨਿਰਭਇਆ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖ ਕੇ ਸਖ਼ਤ ਸੰਦੇਸ਼ ਦੇਣ ਦਾ ਜਤਨ ਕੀਤਾ ਹੈ ਕਿ ਔਰਤਾਂ ਨਾਲ ਦਰਿੰਦਗੀ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਸੋਸ਼ਲ ਮੀਡੀਆ 'ਤੇ ਵੱਡੇ ਤਬਕੇ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਦਰਿੰਦਗੀ ਦਾ ਸ਼ਿਕਾਰ ਹੋਈ ਲੜਕੀ ਦੇ ਮਾਪਿਆਂ ਨੇ ਵੀ ਇਸ ਫੈਸਲੇ '...
ਰਾਹੁਲ ਦੀ ਆਤਿਸ਼ੀ ਪਾਰੀ, ਪੂਨੇ ਜਿੱਤਿਆ
ਕੋਲਕਾਤਾ, (ਏਜੰਸੀ) ਰਾਹੁਲ ਤ੍ਰਿਪਾਠੀ (93) ਦੀ ਨੌਂ ਚੌਕਿਆਂ ਅਤੇ ਸੱਤ ਛੱਕਿਆਂ ਨਾਲ ਸਜੀ ਆਤਿਸ਼ੀ ਪਾਰੀ ਦੇ ਦਮ 'ਤੇ ਰਾਇਜਿੰਗ ਪੂਨੇ ਸੁਪਰਜਾਇੰਟਸ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ ਉਸੇ ਦੇ ਮੈਦਾਨ ਈਡਨ ਗਾਰਡਨ ਮੈਦਾਨ 'ਚ ਚਾਰ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 'ਚ 11 ਮੈਚਾਂ 'ਚ ਆਪਣੀ ਸੱਤਵੀਂ ਜਿੱਤ ਦਰਜ ਕਰ ਲ...
ਭਾਰਤ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ
ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ
ਇਪੋਹ, (ਏਜੰਸੀ) । ਹਰਮਨਪ੍ਰੀਤ ਸਿੰਘ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 26ਵੇਂ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਆਪਣੇ ਦੂਜੇ ਮੁਕਾਬਲੇ 'ਚ ਇੱਥੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਇੱਕਤਰਫਾ ਅੰਦਾਜ਼ 'ਚ 3-0 ਨਾਲ ਹਰਾ ਦਿੱਤਾ ਟੂਰਨਾਮੈਂਟ ਦੇ ਆਪ...
ਟੀ-20 ‘ਚ ਪਹਿਲਾ 10 ਹਜ਼ਾਰੀ ਬਣਨਾ ਵੱਡੀ ਗੱਲ : ਗੇਲ
ਰਾਜਕੋਟ (ਏਜੰਸੀ) । ਰਾਇਲ ਚੈਲੰਜਰਜ਼ ਬੰਗਲੌਰ ਦੇ ਧਮਾਕੇਦਾਰ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਕਿ ਮੈਚ ਤੋਂ ਪਹਿਲਾਂ ਹੀ ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਲਗਾਤਾਰ ਘੁੰਮ ਰਹੀ ਸੀ ਕਿ ਉਹ ਆਪਣੇ 10 ਹਜ਼ਾਰੀ ਬਣਨ ਦੇ ਅੰਕੜੇ ਦੇ ਬੇਹੱਦ ਕਰੀਬ ਹਨ ਅਤੇ ਇਸ ਲਈ ਉਹ ਇਹ ਪਾਰੀ ਖੇਡ ਸਕੇ ਗੇਲ ਨੇ 38 ਗੇਂਦਾਂ 'ਚ 7...
ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਨੂੰ ਚਾਹੀਦਾ ਹੈ ਜਿੱਤ ਦਾ ‘ਟਾਨਿਕ’
ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਅੱਠਵੇਂ ਸਥਾਨ 'ਤੇ
ਰਾਜਕੋਟ (ਏਜੰਸੀ) । ਇੰੰਡੀਅਨ ਪ੍ਰੀਮੀਅਰ ਲੀਗ 'ਚ ਬੇਹੱਦ ਖਰਾਬ ਦੌਰ ਤੋਂ ਗੁਜ਼ਰ ਰਹੀ ਰਾਇਲ ਚੈਲੰਜਰਜ਼ ਬੰਗਲੌਰ ਅਤੇ ਗੁਜਰਾਤ ਲਾਇੰਸ ਦੀਆਂ ਟੀਮਾਂ ਆਪਣੇ ਜ਼ਬਰਦਸਤ ਕਪਤਾਨਾਂ ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਦੀ ਅਗਵਾਈ ਦੇ ਬਾਵਜ਼ੂਦ ਜਿੱਤ ਤੋਂ ਕੋਹਾਂ ਦੂਰ ਦਿਖਾ...
ਰੁੱਤ ਕਣਕਾਂ ਵੱਢਣ ਦੀ ਆਈ
ਜਿਸ ਵੇਲੇ ਮੈਂ ਹਥਲਾ ਕਾਲਮ ਲਿਖਣ ਬੈਠਾ ਹਾਂ ਤਾਂ ਆਥਣ ਗੂੜ੍ਹੀ ਹੋਣ ਜਾ ਰਹੀ ਹੈ ਕਣਕਾਂ ਵੱਢਣ, ਕੱਢਣ, ਵੇਚਣ-ਵੱਟਣ ਦੇ ਦਿਨ ਹਨ ਮੌਸਮ ਵੀ ਬੜਾ ਖਰਾਬ ਚੱਲ ਰਿਹਾ ਹੈ ਤੇਜ਼ ਹਨ੍ਹੇਰੀ ਤੇ ਵਿੱਚ-ਵਿੱਚ ਮੀਂਹ ਤੇ ਕਈ ਥਾਈਂ ਗੜੇ ਪੈਣ ਦੀਆਂ ਵੀ ਖ਼ਬਰਾਂ ਆਈਆਂ ਹਨ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ, ਦੱਸਿਆ ਗਿਆ ਹੈ ਕਿ ਪੰ...
ਬੀ ਸਾਈ ਪ੍ਰਨੀਤ ਬਣੇ ਚੈਂਪੀਅਨ
ਸਿੰਗਾਪੁਰ (ਏਜੰਸੀ) । ਭਾਰਤ ਦੇ ਬੀ ਸਾਈ ਪ੍ਰਨੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਮਵਤਨ ਕਿਦਾਂਬੀ ਸ੍ਰੀਕਾਂਤ ਨੂੰ ਸਖਤ ਸੰਘਰਸ਼ 'ਚ ਐਤਵਾਰ ਨੂੰ 17-21, 21-17, 21-12 ਨਾਲ ਹਰਾ ਕੇ ਸਿੰਗਾਪੁਰ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਸਿੰਗਾਪੁਰ ਓਪਨ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ...