ਅਫਸਰਸ਼ਾਹੀ ਤੋਂ ਨਰਾਜ਼ ਪੰਜਾਬ ਦੇ ਕਾਂਗਰਸੀ ਵਿਧਾਇਕ ਰਾਹੁਲ ਦਰਬਾਰ ਪੁੱਜੇ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨਾਲ ਸਬੰਧਿਤ ਹਨ ਵਿਧਾਇਕ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ££ਕਾਂਗਰਸ ਸਰਕਾਰ ਵਿੱਚ ਲਗਾਤਾਰ ਪਿਛਲੇ 3 ਮਹੀਨੇ ਤੋਂ ਆਪਣੀ ਨਰਾਜ਼ਗੀ ਜ਼ਾਹਿਰ ਕਰਨ ਤੋਂ ਬਾਅਦ ਵੀ ਕੋਈ ਸੁਧਾਰ ਨਾ ਹੁੰਦੇ ਦੇਖ ਹੁਣ ਪੰਜਾਬ ਦੀ ਅਫ਼ਸਰਸਾਹੀ ਦੇ ਖ਼ਿਲਾਫ਼ ਕਈ ਕਾਂਗਰਸੀ ਵਿਧ...
ਵਿਵਾਦਿਤ ਟਿੱਪਣੀ: ਆਜ਼ਮ ਖਾਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ਼
ਰਾਮਪੁਰ: ਫੌਜ ਤੇ ਵਿਵਾਦਿਤ ਬਿਆਨ ਦੇਣ ਵਾਲੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮਾ ਖਾਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ਼ ਕਰਵਾਇਆ ਹੈ। ਉਨ੍ਹਾਂ ਖਿਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 153 ਏ ਅਤੇ 505 ਤਹਿਤ ਮਾਮਲਾ ਦਰਜ਼ ਕੀਤਾ ਹੈ।
ਯੂਪੀ ਦੇ ਸਾਬਕਾ ਮੰਤਰੀ ਸ਼ਿਵ ਬਹਾਦੁਰ ਸਕਸੈਨਾ ਦੇ ਪੁੱਤਰ ਅਤੇ ਭਾਜਪਾ ਨ...
ਮਨੁੱਖੀ ਨਜ਼ਰੀਏ ‘ਚ ਸਮਤੋਲ ਜ਼ਰੂਰੀ
ਪਾਣੀ ਦਾ ਅੱਧਾ ਭਰਿਆ ਜਾਂ ਅੱਧਾ ਖਾਲੀ ਗਿਲਾਸ ਮਨੁੱਖੀ ਸੋਚ ਦੀ ਹਾਂ-ਪੱਖੀ ਜਾਂ ਨਾਂਹ-ਪੱਖੀ ਪਹੁੰਚ ਨਾਲ ਸਿੱਧੇ ਰੂਪ ਵਿਚ ਜੁੜਿਆ ਹੋਇਆ ਹੈ ਇਹ ਪਹੁੰਚ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਵਿਚ ਨਾਕਾਰਾਤਮਕ ਵਿਚਾਰਧਾਰਾ ਦਾ ਧਾਰਨੀ ਹੋਵੇਗਾ ਤਾਂ ਉਸ ਦ...
ਮੋਦੀ ਦੋ ਰੋਜ਼ਾ ਗੁਜਰਾਤ ਦੌਰੇ ‘ਤੇ ਅੱਜ ਤੋਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀਰਵਾਰ ਨੂੰ ਦੋ-ਰੋਜ਼ਾ ਦੌਰੇ 'ਤੇ ਗੁਜਰਾਤ ਜਾਣਗੇ। ਇੱਥੇ ਉਹ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਦੀ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਇੱਕ ਕੈਂਪ ਵਿੱਚ ਅੰਗਹੀਣਾਂ ਨੂੰ ਉਪਕਰਨ ਵੰਡਣਗੇ। ਰਾਜਕੋਟ ਵਿੱਚ ਵਾਟ ਪ੍ਰੋਜੈਕਾਂ ਦਾ ਉਦਘਾਟਨ ਕਰਨ ਤੋਂ...
ਕੋਚ ਬਣਨ ਦੀ ਹੋੜ ‘ਚ ਨਹੀਂ : ਗੈਰੀ ਕਸਟਰਨ
ਏਜੰਸੀ, ਜੋਹਾਨਸਬਰਗ:ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਜੇਤੂ ਕੋਚ ਗੈਰੀ ਕਸਟਰਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਨਿਲ ਕੁੰਬਲੇ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੁੱਖ ਕੋਚ ਬਣਨ ਦੀ ਹੋੜ 'ਚ ਸ਼ਾਮਲ ਨਹੀਂ ਹੈ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਗੈਰੀ ਕਸਟਰਨ ਦੇ ਭਾਰਤੀ ਟੀਮ ਦਾ ਅਗਲਾ ਕੋਚ ਬਣਨ ਦੀ ਹੋੜ 'ਚ ਸ਼ਾਮਲ ਹੋਣ ਦ...
ਹੜ੍ਹਾਂ ਦਾ ਖ਼ਤਰਾ, ਭਾਰੀ ਮੀਂਹ ਪਿੱਛੋਂ ਯਮੁਨਾ ਨਦੀ ‘ਚ ਪਾਣੀ ਵਧਿਆ
ਪਾਣੀਪਤ: ਹਰਿਆਣਾ ਵਿੱਚ ਬੁੱਧਵਾਰ ਸਵੇਰੇ ਮੌਸਮ ਇਕਦਮ ਬਦਲ ਗਿਆ। ਕਰੀਬ ਦੋ ਘੰਟੇ ਪੂਰੇ ਰਾਜ ਵਿੱਚ ਚੰਗਾ ਮੀਂਹ ਵਰ੍ਹਿਆ ਜਿਸ ਨੇ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਦੋ ਚਾਰ ਹੋ ਰਹੇ ਲੋਕਾਂ, ਪਸ਼ੂ ਪਰਿੰਦਿਆਂ ਨੂੰ ਰਾਹਤ ਦਿਵਾਈ।
ਮੀਂਹ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ, ਉਥੇ ਕਿਸਾਨਾਂ ਦੇ ਚਿਹਰਿਆਂ 'ਤੇ ਮੁਸ...
ਜੀਐਸਟੀ ਦੇ ਵਿਰੋਧ ‘ਚ ਆਏ ਕੱਪੜਾ ਵਪਾਰੀ
ਕੱਪੜਾ ਵਪਾਰੀਆਂ ਕੀਤੀ 72 ਘੰਟੇ ਲਈ ਹੜਤਾਲ-
ਰਘਬੀਰ ਸਿੰਘ, ਲੁਧਿਆਣਾ: ਆਲ ਇੰਡੀਆ ਟੈਕਸਟਾਈਲ ਐਸੋਸੀਏਸ਼ਨ ਅਤੇ ਪੰਜਾਬ ਫਰਨੀਚਰ ਐਸੋਸੀਏਸ਼ਨ ਕੱਪੜੇ ਤੇ ਜੀਐਸਟੀ ਖਤਮ ਕਰਨ ਅਤੇ ਫਰਨੀਚਰ 'ਤੇ ਜੀਐਸਟੀ 5 ਫੀਸਦੀ ਕਰਨ ਦੀ ਮੰਗ ਨੂੰ ਲੈ ਕੇ ਅੱਜ ਸੜਕਾਂ 'ਤੇ ਉੱਤਰੇ।
ਕੱਪੜੇ ਤੇ ਜੀਐਸਟੀ ਲਾਉਣ ਦੇ ਵਿਰੋਧ ਵਿੱਚ ਆਲ ਇ...
ਕੇਂਦਰ ਦੇ ਹਜ਼ਾਰ ਦਿਨਾਂ ‘ਤੇ ਭਾਰੇ ਪਏ ਕਾਂਗਰਸ ਦੇ 100 ਦਿਨ: ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬੋਲੇ: ਹੁਣ ਸਰਕਾਰ ਦਾ ਹੋਇਆ ਕਿਸਾਨਾਂ ਦਾ ਕਰਜ਼ਾ
ਖੁਸ਼ਵੀਰ ਤੂਰ,ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਆਪਣੇ 100 ਦਿਨਾਂ ਅੰਦਰ ਕੀਤੇ ਹੋਏ ਕੰਮ ਕੇਂਦਰ ਸਰਕਾਰ ਦੇ ਇੱਕ ਹਜਾਰ ਦਿਨਾਂ ਤੇ ਵੀ ਭਾਰੂ ਹਨ। ਅਸੀਂ ਆਪਣੇ ਚੋਣ ਮਨੋਰਥ ਪੱਤਰ ...
ਮੈਰੀਕਾਮ ਬਾਹਰ, ਅੰਕੁਸ਼ ਸੈਮੀਫਾਈਨਲ ‘ਚ
ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਨੂੰ ਹਰਾਇਆ
ਏਜੰਸੀ, ਨਵੀਂ ਦਿੱਲੀ:ਭਾਰਤ ਦੀ ਸਟਾਰ ਮੁੱਕੇਬਾਜ਼ ਐੱਮਸੀ ਮੈਰੀਕਾਮ (51 ਕਿਗ੍ਰਾ.) ਦੀ ਵਾਪਸੀ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਈ ਤੇ ਉਹ ਮੰਗੋਲੀਆ ਦੇ ਉਲਾਨਬਟੋਰ 'ਚ ਚੱਲ ਰਹੇ ਉਲਾਨਬਟੋਰ ਕੱਪ ਦੇ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ ਹੋ ਗਈ ਜਦੋਂ ਕਿ ਅੰਕੁਸ਼ ਦਹ...
ਭਾਰਤ ਤੇ ਪਾਕਿਸਤਾਨ ਫਿਰ ਭਿੜਨਗੇ ਹਾਕੀ ‘ਚ
ਏਜੰਸੀ, ਲੰਦਨ: ਖਿਤਾਬ ਦੀ ਦੌੜ ਤੋਂ ਬਾਹਰ ਹੋਣ ਤੋਂ ਦੁਖੀ ਭਾਰਤ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਸ਼ਨਿੱਚਵਾਰ ਨੂੰ ਇੱਥੇ ਪੰਜਵੇਂ ਤੇ ਅੱਠਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੈਚ 'ਚ ਆਪਣੇ ਵਿਰੋਧੀ ਪਾਕਿਸਤਾਨ ਖਿਲਾਫ ਫਿਰ ਤੋਂ ਜਿੱਤ ਦਰਜ ਕਰਕੇ ਕੁਝ ਸਨਮਾਨਜਨਕ ਸਥਿਤੀ ਹਾਸਲ ਕਰਨਾ ਚਾਹੇਗਾ
ਵਿਸ਼ਵ 'ਚ ਛੇਵੀਂ ਰੈਂਕਿੰ...