ਨਰਾਜ਼ ਸਿੱਧੂ ਨਹੀਂ ਆਉਣਗੇ ਕੈਬਨਿਟ ਦੀ ਮੀਟਿੰਗ ‘ਚ
ਪਟਿਆਲਾ 'ਚ ਲਾਉਣਗੇ ਡੇਰਾ, ਕਾਂਗਰਸ ਕਰ ਰਹੀ ਐ ਮਨਾਉਣ ਦੀ ਕੋਸ਼ਿਸ਼
ਬੁੱਧਵਾਰ ਨੂੰ ਬਾਅਦ ਦੁਪਹਿਰ ਹੋਵੇਗੀ ਕੈਬਨਿਟ ਮੀਟਿੰਗ, ਸਿੱਧੂ ਦੇ ਸ਼ਾਮਲ ਹੋਣ ਦੇ ਆਸਾਰ ਘੱਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੰਮ੍ਰਿਤਸਰ ਮੇਅਰ ਦੀ ਚੋਣ ਵਿੱਚ ਨਵਜੋਤ ਸਿੱਧੂ ਦੀ ਸਲਾਹ ਨਾ ਲੈਣਾ ਹੁਣ ਕਾਂਗਰਸ ਨੂੰ ਇੰਨਾ ਜ਼ਿਆਦਾ ਭਾਰੀ ਪੈ...
ਪ੍ਰਿਥਵੀ, ਅਈਅਰ ਦੇ ਅਰਧ ਸੈਂਕੜੇ : ਭਾਰਤ ਏ ਨੇ ਈਸੀਬੀ ਮਧੋਲਿਆ
125 ਦੌੜਾਂ ਨਾਲ ਜਿੱਤਿਆ ਭਾਰਤ
ਲੀਡਸ (ਏਜੰਸੀ)। ਪ੍ਰਿਥਵੀ ਸ਼ਾੱ (70), ਕਪਤਾਨ ਸ਼ੇਅਸ ਅਈਅਰ (54) ਅਤੇ ਵਿਕਟਕੀਪਰ ਇਸ਼ਾਨ ਕਿਸ਼ਨ(50) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤ ਏ ਨੇ ਇੰਗਲੈਂਡ ਕ੍ਰਿਕਟ ਬੋਰਡ ਇਕਾਦਸ਼ ਨੂੰ ਇੱਕ ਰੋਜ਼ਾ ਅਭਿਆਸ ਮੈਚ 'ਚ 125 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਭਾਰਤ ਏ ਨੇ 50 ਓਵਰਾ...
ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਦੇ ਖਿਲਾਫ਼ ਕੇਂਦਰ ਸਰਕਾਰ : ਸੁਪਰੀਮ ਕੋਰਟ ’ਚ ਦਿੱਤੇ ਹਲਫਨਾਮੇ ’ਚ ਕਿਹਾ- ਇਹ ਭਾਰਤੀ ਪਰੰਪਰਾ ਦੇ ਖਿਲਾਫ਼
ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦਾ ਵਿਰੋਧ ਕੀਤਾ ਹੈ। ਨਿਊਜ ਏਜੰਸੀ ਮੁਤਾਬਕ ਕੇਂਦਰ ਨੇ ਐਤਵਾਰ ਨੂੰ ਸੁਪਰੀਮ ਕੋਰਟ ’ਚ ਇਸ ਸਬੰਧੀ ਹਲਫਨਾਮਾ ਦਾਇਰ ਕੀਤਾ। ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਲਈ ਦਾਇਰ ਪਟੀਸਨਾਂ ’ਤੇ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗਾ। ਇਸ ਤ...
ਹੁਣ ਧਰਤੀ ਹੇਠਲਾ ਪਾਣੀ ਵਰਤਣ ਲਈ ਦੇਣਾ ਪਵੇਗਾ ਖ਼ਰਚਾ
ਪੰਜਾਬ ਸਰਕਾਰ ਨੇ ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ ਵੰਡੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ 1 ਫਰਵਰੀ ਤੋਂ 2023 ਤੋਂ ਜ਼ਮੀਨ ’ਚੋਂ ਪਾਣੀ (Underground Water) ਕੱਢਣ ਵਾਲਿਆਂ ਨੂੰ ਚਾਰਜਿਜ ਅਦਾ ਕਰਨੇ ਪੈਣਗੇ। ਇਸ ਨੂੰ ਇਕੱਠਾ ਕਰਨ ਲਈ ਸਰਕਾਰ ਨੇ ਪੁਖਤਾ ਇੰਤਜਾਮ ਕਰ ਲਏ ਹਨ ਅਤੇ ਪ...
ਟਰਾਫੇਲ ਨਡਾਲ ਬਣੇ ਯੂਐਸ ਓਪਨ ਦੇ ਚੈਂਪੀਅਨ
ਮੇਦਵੇਦੇਵ ਨੂੰ 7-5, 6-3, ਨਾਲ ਹਰਾ ਕੇ 19ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਿਆ
ਨਿਊਯਾਰਕ (ਏਜੰਸੀ)। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ 'ਚ ਪੰਜਵਾਂ ਦਰਜਾ ਰੂਸ ਦੇ ਡੇਨਿਲ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਹਰਾ ਕੇ ਸਾਲ ਦੇ ਚੌਥੈ ਅਤ...
ਚੇਅਰਮੈਨੀਆਂ ਦੇ ਲੰਮੇ ਇੰਤਜ਼ਾਰ ਨੇ ਜਿੱਤੇ ਹੋਏ ਮੈਂਬਰਾਂ ਦੇ ਚਾਅ ਫਿੱਕੇ ਪਾਏ
ਕਈ ਮਹੀਨੇ ਬੀਤ ਜਾਣ ਕਰਕੇ ਕਾਂਗਰਸੀ ਆਗੂਆਂ 'ਚ ਨਿਰਾਸ਼ਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਨੌਂ ਮਹੀਨੇ ਪਹਿਲਾਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਜਿੱਤੇ ਹੋਏ ਮੈਂਬਰਾਂ ਦੇ ਚਾਅ ਫਿੱਕੇ ਪੈਣ ਲੱਗੇ ਹਨ। ਇਨ੍ਹਾਂ ਚੁਣੇ ਹੋਏ ਮੈਂਬਰਾਂ 'ਚੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੇਅਰ...
ਹੈਦਰਾਬਾਦ ਖਿਲਾਫ਼ ਜਿੱਤਣ ‘ਚ ਯੋਗ ਹੈ ਦਿੱਲੀ : ਸਟਾਨਿਸ
ਹੈਦਰਾਬਾਦ ਖਿਲਾਫ਼ ਜਿੱਤਣ 'ਚ ਯੋਗ ਹੈ ਦਿੱਲੀ : ਸਟਾਨਿਸ
ਅਬੂ ਧਾਬੀ। ਦਿੱਲੀ ਰਾਜਧਾਨੀ ਆਲਰਾਊਂਡਰ ਮਾਰਕਸ ਸਟੋਨੀਸ ਦਾ ਕਹਿਣਾ ਹੈ ਕਿ ਹੈਦਰਾਬਾਦ ਸੈਨਰਜ਼ ਇਕ ਖਤਰਨਾਕ ਟੀਮ ਹੈ ਪਰ ਉਨ੍ਹਾਂ ਦੀ ਟੀਮ ਐਤਵਾਰ ਨੂੰ ਕੁਆਲੀਫਾਇਰ ਦੋ ਵਿਚ ਇਸ ਨੂੰ ਜਿੱਤਣ ਦੇ ਯੋਗ ਹੈ। ਐਤਵਾਰ ਨੂੰ ਆਬੂ ਧਾਬੀ ਵਿਚ ਹੋਣ ਵਾਲੇ ਦੂਜੇ ਕੁਆਲੀ...
ਸਚਿਨ ਪਾਇਲਟ ਅਤੇ ਦੋ ਮੰਤਰੀ ਬਰਖਾਸਤ
ਸਚਿਨ ਪਾਇਲਟ ਅਤੇ ਦੋ ਮੰਤਰੀ ਬਰਖਾਸਤ
ਜੈਪੁਰ। ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਖੁਰਾਕ ਮੰਤਰੀ ਰਮੇਸ਼ ਮੀਨਾ ਅਤੇ ਸੈਰ ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਨੂੰ ਰਾਜਸਥਾਨ ਵਿਚ ਕਾਂਗਰਸ ਵਿਚ ਲੜਾਈ ਦੇ ਵਿਚਕਾਰ ਮੰਤਰੀ ਮੰਡਲ ਅਤੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਬੁਲਾਰ...
central jail ‘ਚੋਂ ਤਿੰਨ ਮੋਬਾਇਲ ਮਿਲੇ
central jail | ਕੇਂਦਰੀ ਜ਼ੇਲ੍ਹ 'ਚੋਂ ਤਿੰਨ ਮੋਬਾਇਲ ਮਿਲੇ
ਬਠਿੰਡਾ, (ਸੁਖਜੀਤ ਮਾਨ) ਕੇਂਦਰੀ ਜ਼ੇਲ੍ਹ (central jail) ਬਠਿੰਡਾ 'ਚੋਂ ਤਲਾਸ਼ੀ ਮੁਹਿੰਮ ਦੌਰਾਨ ਮੋਬਾਇਲ ਮਿਲਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬੀਤੇ ਦਿਨ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਵੱਖ-ਵੱਖ ਥਾਵਾਂ ਤੋਂ ਤਿੰਨ ਮੋਬਾਇਲ ਤਾਂ ਮਿਲੇ ਹਨ ਪਰ ਇਹ ਮੋ...
ਖੇਡ ਸੰਘਾਂ ਦਾ ਦਾਗੀ ਹੋਣਾ ਨਮੋਸ਼ੀ ਦੀ ਗੱਲ
ਖੇਡਾਂ ’ਚ ਸ਼ੋਸ਼ਣ ਅਤੇ ਖੇਡ ਸੰਗਠਨਾਂ ’ਚ ਜਿਣਸੀ ਅੱਤਿਆਚਾਰਾਂ ਦਾ ਪਰਦਾਫਾਸ਼ ਹੋਣਾ ਇੱਕ ਗੰਭੀਰ ਮਸਲਾ ਹੈ, ਵਰਲਡ ਚੈਂਪੀਅਨਸ਼ਿਪ, ਕਾਮਨਵੈਲਥ ਗੇਮਸ ਅਤੇ ਏਸ਼ੀਅਨ ਗੇਮਸ ਵਿਚ ਮੈਡਲ ਜਿੱਤ ਚੁੱਕੀ ਪਹਿਲਵਾਨ ਵਿਨੇਸ਼ ਫੌਗਾਟ ਤੋਂ ਲੈ ਕੇ ਸਾਕਸ਼ੀ ਮਲਿਕ ਤੱਕ ਨੇ ਭਾਰਤੀ ਕੁਸ਼ਤੀ ਸੰਘ ਦੇ ਚੇਅਰਮੈਨ ਬਿ੍ਰਜ਼ਭੂਸ਼ਣ ਸ਼ਰਨ ਸਿੰਘ (Spor...