uddhav thackeray

Uddhav Thackeray: ਸ਼ਿਵ ਸੈਨਾ ਦੀ ਹੋਵੇਗੀ ਐੱਨਡੀਏ ’ਚ ਵਾਪਸੀ? ਸ਼ਿਵਸੈਨਾ ਮੁਖੀ ਊਧਵ ਠਾਕਰੇ ਨੇ ਇੰਡੀਆ ਗਠਜੋੜ ਦੀ ਮੀਟਿੰਗ ਤੋਂ ਕੀਤਾ ਕਿਨਾਰਾ, ਜਾਣੋ ਸੀਟਾਂ ਦਾ ਸਮੀਕਰਨ

Uddhav Thackeray: ਨਵੀਂ ਦਿੱਲੀ। ਲੋਕ ਸਭਾ ਚੋਣਾਂ 2024 ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇੰਡੀਆ ਸਮੂਹ ਦੇ ਨੇਤਾ ਬੁੱਧਵਾਰ ਨੂੰ ਇੱਥੇ ਇੱਕ ਅਹਿਮ ਮੀਟਿੰਗ ਕਰਨਗੇ ਜਿਸ ’ਚ ਨਤੀਜਿਆਂ ਤੋਂ ਬਾਅਦ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਐਕਸ ’ਤੇ ਕਿਹਾ ਕਿ ਇੰਡੀਆ ਸਮੂਹ ਦੇ ਨੇਤਾ ਅੱਜ ਸ਼ਾਮ 18:00 ਵਜੇ 10, ਰਾਜਾਜੀ ਮਾਰਗ ’ਤੇ […]
ਦੇਸ਼  Breaking News  ਖਾਸ ਖਬਰ 

Ram Mandir : ਅਯੁੱਧਿਆ ‘ਚ ਰਾਮ ਮੰਦਰ ਸਮਾਰੋਹ ਲਈ ਊਧਵ ਨੂੰ ਮਿਲਿਆ ਸੱਦਾ 

ਮੁੰਬਈ (ਏਜੰਸੀ)। Ram Mandir  ਮਹਾਂਰਾਸ਼ਟਰ ਸ਼ਿਵ ਸੈਨਾ (ਯੂਬੀਟੀ) ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ ਕਿਹਾ ਕਿ ਸੱਦਾ ਮਿਲਣ ਦੇ ਬਾਵਜੂਦ, ਊਧਵ ਠਾਕਰੇ (Uddhav Thackeray) ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਰਾਉਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਬੀਟੀ ਸੈਨਾ ਮੁਖੀ […]
ਦੇਸ਼  Breaking News  ਖਾਸ ਖਬਰ 

ਊਧਵ ਠਾਕਰੇ ਅੱਜ ਦੇ ਸਕਦੇ ਹਨ ਅਸਤੀਫ਼ਾ, ਰਾਉਤ ਨੇ ਵਿਧਾਨ ਸਭਾ ਭੰਗ ਕਰਨ ਦੇ ਦਿੱਤੇ ਸੰਕੇਤ

ਊਧਵ ਠਾਕਰੇ ਅੱਜ ਦੇ ਸਕਦੇ ਹਨ ਅਸਤੀਫ਼ਾ, ਰਾਉਤ ਨੇ ਵਿਧਾਨ ਸਭਾ ਭੰਗ ਕਰਨ ਦੇ ਦਿੱਤੇ ਸੰਕੇਤ ਮੁੰਬਈ (ਏਜੰਸੀ)। ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਬੁੱਧਵਾਰ ਨੂੰ ਟਵੀਟ ਕਰਕੇ ਮਹਾਰਾਸ਼ਟਰ ਵਿਧਾਨ ਸਭਾ ਭੰਗ ਕਰਨ ਦਾ ਸੰਕੇਤ ਦਿੱਤਾ ਹੈ। ਊਧਵ ਠਾਕਰੇ ਨੇ ਦੁਪਹਿਰ 1 ਵਜੇ ਕੈਬਨਿਟ ਦੀ ਬੈਠਕ ਬੁਲਾਈ ਹੈ ਅਤੇ […]
ਦੇਸ਼  Breaking News 

ਊਧਵ ਠਾਕਰੇ ਖਿਲਾਫ਼ ਅਪਮਾਨਜਨਕ ਟਿਪਣੀ ਮਾਮਲਾ : ਨਾਰਾਇਣ ਰਾਣੇ ਨੂੰ ਕੀਤਾ ਗ੍ਰਿਫ਼ਤਾਰ

ਊਧਵ ਠਾਕਰੇ ਖਿਲਾਫ਼ ਅਪਮਾਨਜਨਕ ਟਿਪਣੀ ਮਾਮਲਾ : ਨਾਰਾਇਣ ਰਾਣੇ ਨੂੰ ਕੀਤਾ ਗ੍ਰਿਫ਼ਤਾਰ ਪੁਣੇੇ/ਮੁੰਬਈ (ਏਜੰਸੀ)। ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਧਵ ਠਾਕਰੇ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਦੇ ਲਈ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਕੁਝ ਰਿਪੋਰਟਾਂ ਦੇ ਅਨੁਸਾਰ, ਨਾਸਿਕ ਪੁਲਿਸ ਨੇ ਰਾਣੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਟੀਮ ਉਸਨੂੰ […]
ਦੇਸ਼  Breaking News 

ਊਧਵ ਨੇ ਪਾਰ ਕੀਤੀ ਅਗਨੀ ਪ੍ਰੀਖਿਆ

ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਨੇ ਵਿਧਾਨ ਸਭਾ ਵਿਚ ਸਾਬਤ ਕੀਤਾ ਬਹੁਮਤ, 169 ਵਿਧਾਇਕਾਂ ਦਾ ਮਿਲਿਆ ਸਮਰਥਨ ਬੀਜੇਪੀ ਨੇ ਬਾਈਕਾਟ ਕੀਤਾ ਮੁੰਬਈ। ਮਹਾਰਾਸ਼ਟਰ ਵਿੱਚ ਊਧਵ ਠਾਕਰੇ ਸਰਕਾਰ ਨੇ ਸ਼ਨਿੱਚਰਵਾਰ ਨੂੰ ਪਹਿਲੀ ਅਗਨੀ ਪ੍ਰ੍ਰੀਖਿਆ ਨੂੰ ਪਾਰ ਕਰ ਲਿਆ। ਪਾਵਰ ਟੈਸਟ ਵਿੱਚ ਕੁੱਲ 169 ਵੋਟਾਂ ਸਰਕਾਰ ਦੇ ਹੱਕ ਵਿੱਚ ਪਈਆਂ। ਸਦਨ ਦੀ ਸ਼ੁਰੂਆਤ ਹੁੰਦੇ ਹੀ ਵਿਰੋਧੀ ਪਾਰਟੀਆਂ […]
ਦੇਸ਼  Breaking News 

6: 40 ਵਜੇ ਊਧਵ ਠਾਕਰੇ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

ਅਜੀਤ ਪਵਾਰ ਮੰਤਰੀ ਕਿਸੇ ਵੀ ਅਹੁਦੇ ਦੀ ਸਹੁੰ ਨਹੀਂ ਚੁੱਕਣਗੇ ਮੁੰਬਈ। ਮਹਾਰਾਸ਼ਟਰ ਵਿੱਚ ਵੀਰਵਾਰ ਤੋਂ ਠਾਕਰੇ ਦਾ ਰਾਜ ਸ਼ੁਰੂ ਹੋ ਰਿਹਾ ਹੈ। ਊਧਵ ਠਾਕਰੇ ਅੱਜ ਸ਼ਾਮ 6.40 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਊਧਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ […]
ਦੇਸ਼  Breaking News 

ਊਧਵ ਨੂੰ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ ਦਾ ਚੁਣਿਆ

1 ਦਸੰਬਰ ਨੂੰ ਲੈਣਗੇ ਮੁੱਖ ਮੰਤਰੀ ਅਹੁੰਦੇ ਦੀ ਸਹੁੰ ਮੁੰਬਈ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੂੰ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ ਦਾ ਨੇਤਾ ਚੁਣਿਆ ਗਿਆ ਹੈ। ”ਊਧਵ ਨੂੰ ਹੋਟਲ ਟਰਾਈਡੈਂਟ ਵਿਖੇ ਤਿੰਨ ਪਾਰਟੀਆਂ ਦੇ ਵਿਧਾਇਕਾਂ ਦੀ ਬੈਠਕ ਵਿੱਚ ਨੇਤਾ ਚੁਣਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਊਧਵ ਠਾਕਰੇ ਨੇ 1 ਦਸੰਬਰ ਨੂੰ ਸ਼ਿਵਾਜੀ ਪਾਰਕ ਵਿਖੇ […]
ਦੇਸ਼  Breaking News