ਸਾਡੇ ਨਾਲ ਸ਼ਾਮਲ

Follow us

26.2 C
Chandigarh
Tuesday, February 17, 2026
More
    Home Breaking News ਸੱਚਾਈ ਦੀ ਜਿੱਤ...

    ਸੱਚਾਈ ਦੀ ਜਿੱਤ

    Finding Peace

    ਸੱਚਾਈ ਦੀ ਜਿੱਤ

    ਇੱਕ ਪਿੰਡ ਸੀ ਜਿਸ ਦਾ ਨਾਮ ਮਾਇਆਪੁਰ ਸੀ ਅਤੇ ਪਿੰਡ ਦੀ ਸੁੰਦਰਤਾ ਦਾ ਤਾਂ ਕੁਝ ਕਹਿਣਾ ਹੀ ਨਹੀਂ ਸੀ ਕਿਉਂਕਿ ਉਸ ਪਿੰਡ ਦੇ ਕਿਨਾਰੇ ਹੀ ਇੱਕ ਵਿਸ਼ਾਲ ਜੰਗਲ ਸੀ ਅਤੇ ਉਸ ਜੰਗਲ ’ਚ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਪਸ਼ੂ ਪੰਛੀ ਰਹਿੰਦੇ ਸਨ ਇੱਕ ਦਿਨ ਦੀ ਗੱਲ ਹੈ ਕਿ ਇੱਕ ਲੱਕੜਹਾਰਾ ਲੱਕੜਾ ਲੈ ਕੇ ਜੰਗਲ ਦੇ ਰਸਤੇ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ ਹੈ ਫ਼ਿਰ ਅਚਾਨਕ ਇੱਕ ਰਸਤੇ ’ਤੇ ਸੇਰ ਮਿਲ ਜਾਂਦਾ ਹੈ ਅਤੇ ਉਸ ਲੱਕੜਹਾਰੇ ਨੂੰ ਕਹਿੰਦਾ ਹੈ

    ਦੇਖੋ ਭਾਈ ਅੱਜ ਮੈਨੂੰ ਕੋਈ ਵੀ ਸ਼ਿਕਾਰ ਸਵੇਰ ਤੋਂ ਨਹੀਂ ਮਿਲਿਆ ਹੈ ਅਤੇ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਹੈ ਮੈਨੂੰ ਤੁਹਾਨੂੰ ਖਾਣਾ ਚਾਹੁੰਦਾ ਹਾਂ ਅਤੇ ਤੁਹਾਨੂੰ ਖਾ ਕੇ ਮੈਂ ਆਪਣੀ ਭੁੱਖ ਮਿਟਾਊਗਾ ਫ਼ਿਰ ਲੱਕੜਹਾਰਾ ਘਬਰਾ ਕੇ ਕਹਿੰਦਾ ਹੈ ਠੀਕ ਹੈ ਜੇਕਰ ਮੈਨੂੰ ਖਾਣ ਨਾਲ ਤੁਹਾਡੀ ਭੁੱਖ ਮਿਟ ਸਕਦੀ ਹੈ ਅਤੇ ਤੁਹਾਡੀ ਜਾਨ ਬਚ ਸਕਦੀ ਹੈ ਤਾਂ ਮੈਨੂੰ ਇਹ ਮਨਜ਼ੂਰ ਹੈ ਪਰ ਉਸ ਤੋਂ ਪਹਿਲਾਂ ਕੁਝ ਕਹਿਣਾ ਚਾਹੁੰਦਾ ਹਾਂ ਸ਼ੇਰ ਕਹਿੰਦਾ ਹੈ ਤੇ ਤੁਸੀਂ ਤਾਂ ਇਕੱਲੇ ਹੋ ਅਤੇ ਤੁਹਾਡਾ ਕਿਸੇ ਦੀ ਜ਼ਿੰਮੇਵਾਰੀ ਵੀ ਨਹੀਂ ਹੈ

    ਪਰ ਮੇਰੇ ਘਰ ’ਚ ਬੀਵੀ ਅਤੇ ਬੱਚੇ ਭੁੱਖ ਨਾਲ ਭਿਆਕੁਲ ਹਨ ਇਸ ਕਾਰਨ ਮੈਨੂੰ ਇਹ ਲੱਕੜਾ ਵੇਚ ਕੇ ਘਰ ’ਚ ਭੋਜਨ ਲੈ ਕੇ ਜਾਣਾ ਪਵੇਗਾ, ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਆਪਣੇ ਬੀਵੀ ਬੱਚਿਆਂ ਨੂੰ ਭੋਜਨ ਦੇ ਕੇ ਤੁਹਾਡੇ ਕੋਲ ਆ ਜਾਵਾਂਗਾ ਫਿਰ ਸ਼ੇਰ ਨੇ ਬੜੀ ਜ਼ੋਰ ਦੀ ਹੱਸਦਿਆਂ ਕਿਹਾ ਕੀ ਤੂੰ ਮੈਨੂੰ ਪਾਗਲ ਸਮਝ ਰੱਖਿਆ ਹੈ ਤੈਨੂੰ ਮੇਰਾ ਸ਼ਿਕਾਰ ਬਣਨਾ ਹੀ ਪਵੇਗਾ ਫ਼ਿਰ ਲੱਕੜਹਾਰਾ ਰੌਂਦਾ ਹੈ ਅਤੇ ਕਹਿਦਾ ਹੈ

    ਕਿਰਪਾ ਮੈਨੂੰ ਜਾਣ ਦਿਓ ਮੈਂ ਆਪਣਾ ਵਾਅਦਾ ਨਹੀਂ ਤੋੜੂਗਾ ਸ਼ੇਰ ਨੂੰ ਉਸ ’ਤੇ ਦਇਆ ਆ ਗਈ ਅਤੇ ਕਿਹਾ ਕਿ ਤੈਨੂੰ ਸੂਰਜ ਡੁੱਬਣ ਤੋਂ ਪਹਿਲਾਂ ਹੀ ਆਉਣਾ ਤੋੜਾਂਗਾ ਲੱਕੜਹਾਰਾ ਕਹਿੰਦਾ ਹੈ ਠੀਕ ਹੈ ਜਦੋਂ ਲੱਕੜਹਾਰਾ ਆਪਣੀ ਬੀਵੀ ਅਤੇ ਬੱਚਿਆਂ ਨੂੰ ਭੋਜਨ ਦੇ ਕੇ ਸ਼ੇਰ ਦੇ ਕੋਲ ਵਾਪਸ ਆ ਗਿਆ ਤਾਂ ਸ਼ੇਰ ਖੁਸ਼ ਹੁੰਦਾ ਹੈ ਅਤੇ ਕਹਿੰਦਾ ਹੈ ਤੈਨੂੰ ਮਾਰ ਕੇ ਮੈਂ ਕੋਈ ਪਾਪ ਨਹੀਂ ਕਰਨਾ ਚਾਹੁੰਦਾ ਤੁਸੀਂ ਪਰਮਾਤਮਾ ਦੇ ਸੱਚੇ ਭਗਤ ਹੋ ਅਤੇ ਫ਼ਿਰ ਲੱਕੜਹਾਰਾ ਸ਼ੇਰ ਦਾ ਧੰਨਵਾਦ ਕਰਦਾ ਹਾਂ ਅਤੇ ਖੁਸ਼ੀ ਖੁਸ਼ੀ ਆਪਣੇ ਘਰ ਪਰਤ ਜਾਂਦਾ ਹੈ

    ਸਿੱਖਿਆ : ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਕਿੳਂਕਿ ਸੱਚਾਈ ਨਾਲ ਹੀ ਵਿਅਕਤੀ ਨੂੰ ਸਫ਼ਤਲਾ ਪ੍ਰਾਪਤਾ ਹੁੰਦੀ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here