Tragic Accident Today

ASI Road Accident: ਸੜਕ ਹਾਦਸੇ ’ਚ ASI ਦੀ ਮੌਤ

ਇੱਕ ਇੰਸਪੈਕਟਰ ਤੇ 3 ਕਾਂਸਟੇਬਲ ਜਖ਼ਮੀ ਸ੍ਰੀ ਮੁਕਤਸਰ ਸਾਹਿਬ ਸੀਆਈਏ ਸਟਾਫ-1ਨਾਲ ਸਬੰਧਿਤ ਹਨ ਪੁਲਿਸ ਮੁਲਾਜ਼ਮ ਬਠਿੰਡਾ (ਸੁਖਜੀਤ ਮਾਨ)। ASI Road Accident: ਬਠਿੰਡਾ-ਚੰਡੀਗੜ੍ਹ ਹਾਈਵੇਅ ’ਤੇ ਰਾਮਪੁਰਾ ਫੂਲ ਵਿਖੇ ਹੋਏ ਸੜਕ ਹਾਦਸੇ ’ਚ ਇੱਕ ਏਐਸਆਈ ਦੀ ਮੌਤ ਹੋ ਗਈ, ਜਦੋਂਕਿ 3 ਕਾਂਸਟੇਬਲ ਜਖ਼ਮੀ ਹੋ ਗਏ। ਇਹ ਪੁਲਿਸ ਮੁਲਾਜਮ ਸ੍ਰੀ ਮੁਕਤਸਰ ਸਾਹਿਬ ਦੇ ਸੀਆਈਏ ਸਟਾਫ-1ਨਾਲ ਸਬੰਧਿਤ ਹਨ। ਹਾਸਲ […]
ਪੰਜਾਬ  Breaking News  ਖਾਸ ਖਬਰ