Toronto News

Canada News: ਸੰਗਰੂਰ ਤੋਂ ਕੈਨਡਾ ਗਈ ਲੜਕੀ ਦਾ ਟੋਰਾਂਟੋ ’ਚ ਕਤਲ

Canada News: ਸੰਗਰੂਰ (ਨਰੇਸ਼ ਕੁਮਾਰ)। ਕੈਨੇਡਾ ’ਚ ਸੰਗਰੂਰ ਦੀ ਲੜਕੀ ਦਾ ਟੋਰਾਂਟੋ ’ਚ ਬੇਰਹਿਮੀ ਨਾਲ ਕਤਲ ਹੋਣ ਦਾ ਸਮਾਚਾਰ ਹਾਸਲ ਹੋਇਆ ਹੈ। ਕੁਝ ਦਿਨਾਂ ’ਚ ਕੁੜੀ ਦੀ ਕੈਨੇਡਾ ਪੀਆਰ ਹੋਣ ਵਾਲੀ ਸੀ ਤੇ ਅਚਾਨਕ ਇਹ ਮਾੜੀ ਖਬਰ ਉਸਦੇ ਘਰ ਪੁੱਜ ਗਈ। ਸ਼ਹਿਰ ਦੀ ਪ੍ਰੇਮੀ ਬਸਤੀ ਨਿਵਾਸੀ ਇੰਦਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ 27 […]
ਪੰਜਾਬ  Breaking News  ਇੱਕ ਨਜ਼ਰ 

Canada Plane Crash: ਕੈਨੇਡਾ ਦੇ ਟੋਰੰਟੋ ਹਵਾਈ ਅੱਡੇ ’ਤੇ ਜਹਾਜ਼ ਹਾਦਸਾਗ੍ਰਸਤ, 18 ਜ਼ਖਮੀ

ਤਕਨੀਕੀ ਖਰਾਬੀ ਬਣੀ ਕਾਰਨ | Canada Plane Crash Canada Plane Crash: ਟੋਰੰਟੋ (ਏਂਜਸੀ)। ਕੈਨੇਡਾ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਡੈਲਟਾ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ’ਚ 18 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਹਾਜ਼ ’ਚ 76 ਯਾਤਰੀ ਤੇ 4 ਚਾਲਕ ਦਲ […]
Breaking News  ਕੁੱਲ ਜਹਾਨ  ਇੱਕ ਨਜ਼ਰ 

ਟੋਰਾਂਟੋ ‘ਚ ਵੈਨ ਨੇ ਰਾਹਗੀਰਾਂ ਨੂੰ ਦਰੜਿਆ, 10 ਮੌਤਾਂ, 24 ਜ਼ਖ਼ਮੀ

ਵੈਨ ਡਰਾਈਵਰ ਮੌਕੇ ‘ਤੇ ਕਾਬੂ, ਪੁਲਿਸ ਵੱਲੋਂ ਜਾਂਚ ਸ਼ੁਰੂ ਟੋਰਾਂਟੋ (ਏਜੰਸੀ)। ਕੈਨੇਡਾ ਦੇ ਟੋਰਾਂਟੋ ‘ਚ ਇੱਕ ਵੈਨ ਨੇ ਰਾਹਗੀਰਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ 10 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 24 ਵਿਅਕਤੀ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੋਸ਼ੀ ਵੈਨ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਘਟਨਾ ਸਥਾਨ […]
Breaking News  ਕੁੱਲ ਜਹਾਨ