Thief
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Gold theft: ਚੋਰ ਦਿਨ-ਦਿਹਾੜੇ ਘਰ ’ਚੋਂ ਦੋ ਤੋਲੇ ਸੋਨਾ ਲੈ ਫੁਰਰ
Published On
By Sach Kahoon Punjabi Desk
Gold theft: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਥਾਨਕ ਸ਼ਹਿਰ ਦੀ ਡੋਗਰਾ ਬਸਤੀ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵੀਰਵਾਰ ਨੂੰ ਚੋਰ ਦਿਨ-ਦਿਹਾੜੇ ਇੱਕ ਘਰ ਦੇ ਤਾਲੇ ਤੋੜ ਕੇ ਦੋ ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਘਟਨਾ ਦੇ ਸਮੇਂ ਮਕਾਨ ਮਾਲਕ ਦੋਵੇ ਪਤੀ-ਪਤਨੀ ਕੰਮ ‘ਤੇ ਗਏ ਹੋਏ ਸਨ ਅਤੇ ਬੱਚੇ ਰਿਸ਼ਤੇਦਾਰੀ ’ਚ […]
ਪੁਲਿਸ ਨੇ ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਕਰਨ ਵਾਲੇ ਚਾਰ ਦਬੋਚੇ
Published On
By Sach Kahoon Punjabi Desk
ਰਾਹਗੀਰਾਂ ਤੋਂ ਵਾਹਨ ਅਤੇ ਕੀਮਤੀ ਸਮਾਨ ਦੀ ਕਰਦੇ ਸਨ ਲੁੱਟ / Crime News (ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਮੁਖ਼ਬਰ ਦੀ ਇਤਲਾਹ ’ਤੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਸੁੰਨਸਾਨ ਇਲਾਕਿਆਂ ’ਚ ਮਾਰੂ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਨਾਲ ਖੋਹ ਬਾਜ਼ੀ ਕਰਦੇ ਸਨ। ਪੁਲਿਸ ਨੂੰ ਇੰਨਾਂ ਦੇ […]
ਚੋਰੀ ਕੀਤੇ ਗਏ ਚੀਨੀ ਦੇ 192 ਗੱਟਿਆਂ ਸਮੇਤ ਦੋ ਕਾਬੂ
Published On
By Sach Kahoon Punjabi Desk
ਮੁਲਜ਼ਮਾਂ ਕੋਲੋਂ ਪੁੱਛਗਿਛ ਜਾਰੀ, ਟਰੱਕ ਦੀ ਬਰਾਮਦਗੀ ਕਰਾਉਣ ਬਾਕੀ : ਉੱਪ ਕਪਤਾਲ ਦਲਜੀਤ ਸਿੰਘ ਵਿਰਕ (Sugar Stolen ) (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚੋਰੀ ਕੀਤੇ ਗਏ ਚੀਨੀ (Sugar Stolen ) ਦੇ 192 ਗੱਟਿਆਂ ਸਮੇਤ ਦੋ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ […]
ਸਨੌਰ ਪੁਲਿਸ ਵੱਲੋਂ ਚੋਰ ਨੂੰ ਮੋਟਰਸਾਈਕਲ, ਲੋਹੇ ਦੀ ਰਾਡ ਤੇ ਹੋਰ ਸਮਾਨ ਸਮੇਤ ਕੀਤਾ ਕਾਬੂ
Published On
By Sach Kahoon Punjabi Desk
(ਰਾਮ ਸਰੂਪ ਪੰਜੋਲਾ) ਸਨੌਰ। ਸਨੌਰ ਪੁਲਿਸ (Sanur Police) ਵੱਲੋਂ ਚਾਰ ਵੱਖ-ਵੱਖ ਥਾਈ ਦੁਕਾਨਾਂ ਦੇ ਜੰਦਰੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਾਜ਼ਮ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸਨੌਰ ਪੁਲਿਸ ਨੇ 11 ਤੇ 12 ਸਤੰਬਰ 23 ਦੀ ਦਰਮਿਆਨੀ ਰਾਤ ਨੂੰ ਕਸਬਾ ਸਨੌਰ ਵਿਖੇ ਨਾ ਮਾਲੂਮ ਵਿਅਕਤੀ ਵੱਲੋਂ 3/4 ਕਰਿਆਨੇ ਅਤੇ […]
ਸਰਦੂਲਗੜ੍ਹ ਪੁਲਿਸ ਨੇ ਕੁਝ ਘੰਟਿਆਂ ’ਚ ਹੀ ਚੋਰ ਨੂੰ ਸਮਾਨ ਸਮੇਤ ਕੀਤਾ ਗ੍ਰਿਫਤਾਰ
Published On
By Sach Kahoon Punjabi Desk
ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਸਰਦੂਲਗੜ੍ਹ ਪੁਲਿਸ ਨੇ ਘਰੋ ਚੋਰੀ ਹੋਏ ਲੱਖਾਂ ਰੁਪਏ ਗਹਿਣੇ ਅਤੇ ਨਗਦੀ ਕੁੱਝ ਹੀ ਘੰਟਿਆਂ ਚ ਬਰਾਮਦ ਕਰ ਲਿਆ ਹੈ। ਪ੍ਰੈਸ ਕਾਨਫਰੰਸ ਦਰਾਨ ਡੀ.ਐਸ.ਪੀ ਸਰਦੂਲਗੜ੍ਹ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਸਰਦੂਲਗੜ੍ਹ ਬਿਕਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਪੁਲਿਸ ਨੇ ਸਰਦੂਲਗੜ੍ਹ ਸ਼ਹਿਰ ਵਿੱਚੋਂ ਚੋਰੀ ਕਰਕੇ ਜਾਣ ਵਾਲੇ ਵਿਅਕਤੀ ਨੂੰ 22 […]
ਸ਼ਾਤਿਰ ਚੋਰ ਵਾਹਨ ਚੋਰੀ ਕਰਕੇ ਝਾੜੀਆਂ ’ਚ ਲੁਕੋ ਕੇ ਰੱਖਦਾ ਸੀ, ਆਇਆ ਪੁਲਿਸ ਅੜਿੱਕੇ
Published On
By Sach Kahoon Punjabi Desk
ਵਾਹਨ ਚੋਰੀ ਕਰਨ ਵਾਲਾ ਮੁਲਜ਼ਮ ਜਗਰਾਓਂ ਪੁਲਿਸ ਨੇ ਕੀਤਾ ਕਾਬੂ (Vehicle Thieves) ਚੋਰੀ ਕੀਤੇ 9 ਮੋਟਰਸਾਈਕਲ ਅਤੇ ਇੱਕ ਸਕੂਟਰੀ ਵੀ ਬਰਾਮਦ (ਜਸਵੰਤ ਰਾਏ) ਜਗਰਾਓਂ। ਜਗਰਾਓਂ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਵਾਹਨ ਚੋਰੀ ਕਰਨ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ, ਜਿਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਵੱਲੋਂ ਚੋਰੀ ਦੇ 8 ਮੋਟਰਸਾਈਕਲ ਅਤੇ ਇੱਕ […]
ਚੋਰਾਂ ਨੇ ਬਰਨਾਲਾ ਪੁਲਿਸ ਨੂੰ ਪਾਇਆ ਵਾਹਣੀ
Published On
By Sach Kahoon Punjabi Desk
ਫਰਾਰ ਹੋਏ ਕਈ ਚੋਰ, 8 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ | Barnala Police ਬਰਨਾਲਾ (ਗੁਰਪ੍ਰੀਤ ਸਿੰਘ)। ਪੁਲਿਸ ਵੱਲੋਂ ਕਿਸੇ ਹੋਰ ਸ਼ਹਿਰ ਤੋਂ ਫੜ ਕੇ ਲਿਆਂਦੇ ਚੋਰਾਂ ਦੇ ਫਰਾਰ ਹੋਣ ਦੀ ਖਬਰ ਹੈ ਪੁਲਿਸ ਨੂੰ ਫਰਾਰ ਹੋਏ ਚੋਰਾਂ ਦੀ ਪੈੜ ਨੱਪਣ ’ਚ ਹਾਲੇ ਤੱਕ ਸਫਲਤਾ ਹਾਸਲ ਨਹੀਂ ਹੋਈ ਪੁਲਿਸ ਨੇ ਚੋਰਾਂ ਦੀ ਭਾਲ ਲਈ […]
ਨਸ਼ੇ ਦੀ ਲਤ ਪੂਰੀ ਕਰਨ ਲਈ ਸਾਈਕਲ ਚੋਰੀ ਕਰਨ ਵਾਲਾ ਫਸਿਆ ਪੁਲਿਸ ਦੀ ਚੇਨ ’ਚ
Published On
By Sach Kahoon Punjabi Desk
ਮੁਲਜ਼ਮ ਦੇ ਘਰੋਂ ਬਰਾਮਦ ਕੀਤੇ ਮਹਿੰਗੇ ਮੁੱਲ ਦੇ 18 ਸਾਈਕਲ ਬਠਿੰਡਾ, (ਸੁਖਜੀਤ ਮਾਨ)। ਨਸ਼ੇ ਦੀ ਦਲਦਲ ’ਚ ਧਸੇ ਗੱਭਰੂ ਚੋਰੀਆਂ ਦੇ ਰਾਹ ਪੈ ਗਏ ਬਠਿੰਡਾ ਪੁਲਿਸ ਨੇ ਇੱਕ ਅਜਿਹੇ ਨੌਜਵਾਨ ਨੂੰ ਕਾਬੂ ਕੀਤਾ ਹੈ ਜੋ ਨਸ਼ੇ ਦੀ ਪੂਰਤੀ ਲਈ ਸਾਇਕਲ ਚੋਰੀ ਕਰਦਾ ਸੀ ਕਾਬੂ ਕੀਤੇ ਨੌਜਵਾਨ ਦੇ ਘਰੋਂ ਚੋਰੀ ਕੀਤੇ ਹੋਏ 18 ਰੇਂਜਰ ਸਾਈਕਲ ਬਰਾਮਦ […]
ਘਰ ਚੋਂ ਤਿੰਨ ਲੱਖ 35 ਹਜ਼ਾਰ ਰੁਪਏ ਚੋਰੀ, ਮਾਮਲਾ ਦਰਜ
Published On
By Sach Kahoon Punjabi Desk
ਘਰ ਚੋਂ ਤਿੰਨ ਲੱਖ 35 ਹਜ਼ਾਰ ਰੁਪਏ ਚੋਰੀ, ਮਾਮਲਾ ਦਰਜ ਮਲੋਟ, (ਮੇਵਾ ਸਿੰਘ) ਕਲਗੀਧਰ ਸਕੂਲ ਮਲੋਟ ਦੇ ਨੇੜੇ ਸੁੂਰਜ ਨਗਰੀ ’ਚ ਅਣਪਛਾਤੇ ਚੋਰ ਵੱਲੋਂ ਇੱਕ ਘਰ ’ਚੋਂ ਦਿਨ ਦੇ ਸਮੇਂ ਹੀ 3 ਲੱਖ 35 ਹਜ਼ਾਰ ਰੁਪਏ ਦੀ ਚੋਰੀ ਕਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਰਾਜਵੰਤ ਕੌਰ ਪਤਨੀ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਜਾਣਕਾਰੀ […]
ਬਰਨਾਲਾ ‘ਚ ਚੋਰ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ
Published On
By Sach Kahoon Punjabi Desk
8 ਤੋਲੇ ਸੋਨਾ, 5 ਤੋਲੇ ਚਾਂਦੀ, ਨਗਦੀ ਤੇ ਇੱਕ ਐਕਟਿਵਾ ਸਕੂਟਰੀ ਲੈ ਕੇ ਹੋਏ ਰਫ਼ੂ ਚੱਕਰ ਬਰਨਾਲਾ, (ਜਸਵੀਰ ਸਿੰਘ ਗਹਿਲ/ ਰਜਿੰਦਰ ਸ਼ਰਮਾ) ਬਰਨਾਲਾ ਦੀ ਗੋਬਿੰਦ ਕਲੋਨੀ ਦੀ ਗਲੀ ਨੰਬਰ 7 ‘ਚੋਂ ਸ਼ਨੀਵਾਰ/ ਐਤਵਾਰ ਦੀ ਦਰਮਿਆਨੀ ਰਾਤ ਇੱਕ ਅਣਪਛਾਤਾ ਇੱਕ ਘਰ ‘ਚੋਂ 8 ਤੋਲੇ ਸੋਨਾ, 5 ਤੋਲੇ ਚਾਂਦੀ, ਨਗਦੀ ਤੇ ਇੱਕ ਐਕਟਿਵਾ ਸਕੂਟਰੀ ਚੋਰੀ ਕਰਕੇ ਰਫੂ […]
ਸ਼ਿਵਸੈਨਾ ਮੁਖੀ ਉਦੈ ਠਾਕਰੇ ਨੇ ਵੀ ਕਿਹਾ, ‘ਚੌਂਕੀਦਾਰ ਚੋਰ ਹੈ’
Published On
By Sach Kahoon Punjabi Desk
ਪੰਢਰਪੁਰ | ਸ਼ਿਵਸੈਨਾ ਮੁਖੀ ਉਦੈ ਠਾਕਰੇ ਨੇ ਅੱਜ ਆਪਣੀ ਸੀਨੀਅਰ ਸਹਿਯੋਗੀ ਭਾਜਪਾ ਤੇ ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕਰਨ ਲਈ ‘ਚੌਂਕੀਦਾਰ ਚੋਰ ਹੈ’ ਦੇ ਨਾਅਰੇ ਦੀ ਵਰਤੋਂ ਕੀਤੀ ਵਿਰੋਧੀ ਪਾਰਟੀ ਕਾਂਗਰਸ ਰਾਫ਼ੇਲ ਸੌਦੇ ਸਬੰਧੀ ਪ੍ਰਧਾਨ ਮੰਤਰੀ ਲਈ ਇਹ ਨਾਅਰਾ ਵਰਤਦੀ ਰਹੀ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫਰਾਂਸ ਦੇ ਨਾਲ 58,000 ਕਰੋੜ ਰੁਪਏ […]