ਪੂਜਨੀਕ ਗੁਰੂ ਜੀ ਦਾ ਸ਼ਾਹੀ ਅੰਦਾਜ਼ ਸਾਧ-ਸੰਗਤ ਨੂੰ ਆਇਆ ਬੇਹੱਦ ਪਸੰਦ

pita ji new sroop

ਪੂਜਨੀਕ ਗੁਰੂ ਜੀ ਵਾਲੀਬਾਲ ਖੇਡਦੇ ਆਏ ਨਜ਼ਰ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ ਆਸ਼ਰਮ ਤੋਂ ਰੋਜ਼ਾਨਾ ਸਾਧ-ਸੰਗਤ ਨੂੰ ਲਾਈਵ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ। ਇਸ ਦੌਰਾਨ ਪੂਜਨੀਕ ਗੁਰੂ ਜੀ ਦੇ ਵੱਖ-ਵੱਖ ਸ਼ਾਹੀ ਅੰਦਾਜ਼ ਸਾਧ-ਸੰਗਤ ਵੇਖਣ ਨੂੰ ਮਿਲ ਰਹੇ ਹਨ। ਪੂਜਨੀਕ ਗੁਰੂ ਜੀ ਦਾ ਸਪੋਟਰਸ ਖਿਡਾਰੀ ਦੇ ਰੂਪ ’ਚ ਨਵਾਂ ਸ਼ਾਹੀ ਅੰਦਾਜਾ ਤਾਂ ਸਾਧ-ਸੰਗਤ ਨੂੰ ਬੇਹੱਦ ਪਸੰਦ ਆਇਆ।

pitaj ji

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਬੁੱਧਵਾਰ ਦੁਪਹਿਰ ਨਵੀਂ ਵੀਡੀਓ ਭੇਜੀ ਹੈ। ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਨਵੀਂ ਵੀਡੀਓ ਪੋਸਟ ਕੀਤੀ ਉਦਾਂ ਹੀ ਸਾਧ-ਸੰਗਤ ਦੇ ਹਰ ਫੋਨ ’ਚ ਚੱਲ ਗਈ ਹੈ। ਆਓ ਦੇਖਦੇ ਹਾਂ ਪੂਜਨੀਕ ਗੁਰੂ ਦੀ ਨਵੀਂ ਵੀਡੀਓ…

https://www.instagram.com/reel/CfYc-NuA1g2/?utm_source=ig_web_copy_link

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ