ਪੂਜਨੀਕ ਗੁਰੂ ਜੀ ਵੱਲੋਂ ਨਵੇਂ ਸੌਂਗ ਦਾ ਪੋਸਟਰ ਕੀਤਾ ਰਿਲੀਜ਼, ਥੋੜ੍ਹੀ ਦੇਰ ’ਚ ਸੌਂਗ ਵੀ ਹੋਵੇਗਾ ਰਿਲੀਜ਼

ਪੂਜਨੀਕ ਗੁਰੂ ਜੀ ਆਪਣੇ ਯੂ-ਟਿਊਬ ਚੈੱਨਲ ’ਤੇ ਸੌਂਗ ਲਾਂਚ ਕਰਨਗੇ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੇ ਨਵੇਂ ਸੌਂਗ ਦਾ ਪੋਸਟਰ ਲਾਂਚ ਕੀਤਾ ਗਿਆ ਹੈ। ਬਸ ਥੋੜ੍ਹੀ ਹੀ ਦੇਰ ’ਚ ਪੂਜਨੀਕ ਗੁਰੂ ਜੀ ਆਪਣੇ ਯੂ-ਟਿਊਬ ਚੈੱਨਲ ’ਤੇ ਸੌਂਗ ਲਾਂਚ ਕਰਨਗੇ। ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਯੂਟਿਊਬ ਚੈੱਨਲ ’ਤੇ ਜਾ ਕੇ ਵੱਧ ਤੋਂ ਵੱਧ ਇਹ ਸੌਂਗ ਵੇਖਣਾ ਤੇ ਅੱਗੇ ਇਸ ਦਾ ਲਿੰਕ ਵੀ ਸ਼ੇਅਰ ਜ਼ਰੂਰ ਕਰਨਾ ਹੈ ਜੀ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਪੂਜਨੀਕ ਗੁਰੂ ਜੀ ਵੱਲੋਂ ਇਸ ਸੌਂਗ ਦਾ ਪੋਸਟਰ ਆਪਣੇ ਇੰਸਟਾਗ੍ਰਾਮ ’ਤੇ ਪਾਇਆ ਹੈ।

 

poster

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ