Teachers Protest

Teachers Protest: 27 ਅਗਸਤ ਦੇ ਮਹਾਂਬੰਦ ਦੇ ਸਮਰਥਨ ’ਚ ਅਧਿਆਪਕਾਂ ਨੇ ਸਮੂਹਿਕ ਛੁੱਟੀ ਦੇ ਨੋਟਿਸ ਸੌਂਪੇ

ਸਾਂਝਾ ਮੁਲਾਜ਼ਮ ਪੈਨਸ਼ਨਰ ਫਰੰਟ, ਸਾਂਝਾ ਮੁਲਾਜ਼ਮ ਮੰਚ ਤੇ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਝੰਡੇ ਹੇਠ ਬਣਾਈ ਗਈ ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਦਿੱਤੇ ਮਹਾਂਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਫ਼ਰੀਦਕੋਟ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਉਸ ਦਿਨ ਸਮੂਹਿਕ ਛੁੱਟੀ ਲੈਣ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਨੂੰ ਅਗਾਊਂ ਨੋਟਿਸ ਸੌਂਪੇ
ਸਿੱਖਿਆ / ਰੁਜਗਾਰ  ਪੰਜਾਬ 

Teachers Protest: ਮੀਟਿੰਗ ਨਾ ਹੋਣ ਤੋਂ ਖਫ਼ਾ ਕੱਚੇ ਅਧਿਆਪਕਾਂ ਨੇ ਮੁੜ ਫ਼ਿਰੋਜ਼ਪੁਰ ਰੋਡ ਕੀਤਾ ਜਾਮ

Teachers Protest: (ਜਸਵੀਰ ਸਿੰਘ ਗਹਿਲ) ਲੁਧਿਆਣਾ। ਬੀਤੇ ਦਿਨੀ ਪ੍ਰਦਰਸ਼ਨ ਦੌਰਾਨ ਮਿਲੇ ਸਮੇਂ ’ਤੇ ਮੀਟਿੰਗ ਨਾ ਹੋਣ ਤੋਂ ਖਫ਼ਾ ਕੱਚੇ ਅਧਿਆਪਕਾਂ ਨੇ ਸ਼ਨਿੱਚਰਵਾਰ ਮੁੜ ਲੁਧਿਆਣਾ-ਫ਼ਿਰੋਜ਼ਪੁਰ ਰੋਡ ਜਾਮ ਕੀਤਾ। ਜਿੱਥੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ’ਚ ਸੈਂਕੜੇ ਕੱਚੇ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਧਰਨੇ ਨੂੰ […]
ਸਿੱਖਿਆ / ਰੁਜਗਾਰ  ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Teachers Protest: ਸਰਕਾਰ ਨਹੀਂ ਮੰਨ ਰਹੀ ਮੰਗਾਂ, ਆਦਰਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਵੱਡਾ ਐਲਾਨ

ਅਧਿਆਪਕ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕਰਨਗੇ ਰੋਸ ਜ਼ਾਹਿਰ | Teachers Protest ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਫੂਕਿਆ ਜਾਵੇਗਾ ਪੰਜਾਬ ਸਰਕਾਰ ਦਾ ਪੁਤਲਾ : ਜਥੇਬੰਦੀ Teachers Protest: ਸੁਨਾਮ ਊਧਮ ਸਿੰਘ ਵਾਲਾ ( ਕਰਮ ਥਿੰਦ)। ਆਦਰਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੱਲ੍ਹ 22 ਦਸੰਬਰ ਨੂੰ ਸੰਗਰੂਰ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਫਿਰੋਜ਼ਪੁਰ ਫਾਜ਼ਿਲਕਾ ਰੋਡ ਅਧਿਆਪਕਾਂ ਤੇ ਵਿਦਿਆਰਥੀਆਂ ਕੀਤਾ ਜਾਮ

teachers protest | ਅਧਿਆਪਕ ਦਿਵਸ ’ਤੇ ਅਧਿਆਪਕ ਦੀ ਕੁੱਟਮਾਰ ਦਾ ਮਾਮਲਾ ਫ਼ਿਰੋਜ਼ਪੁਰ (ਸੱਤਪਾਲ ਥਿੰਦ)। ਸ਼ਹੀਦ ਊਧਮ ਸਿੰਘ ਸਰਕਾਰੀ ਕੌਸਟੀਚਿਊਟ ਕਾਲਜ ਮੋਹਨ ਕੇ ਹਿਠਾੜ (teachers protest) ਦੇ ਅਧਿਆਪਕ ਦੀ ਕੁੱਟਮਾਰ ਨੂੰ ਲੈ ਕੇ ਪੁਲਿਸ ਵੱਲੋਂ ਲੋੜੀਂਦੀ ਕਾਰਵਾਈ ਨਾ ਕਰਨ ਦੇ ਵਿਰੋਧ ’ਚ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਨੂੰ ਮੋਹਨ ਕੇ ਹਿਠਾੜ ਸਰਕਾਰੀ ਕਾਲਜ […]
ਪੰਜਾਬ  Breaking News 

ਵੋਕੇਸ਼ਨਲ ਅਧਿਆਪਕਾਂ ਵੱਲੋਂ ਕਾਲੇ ਚੋਲੇ ਤੇ ਸੰਗਲ ਪਾ ਕੇ ਕੀਤਾ ਮੁਜ਼ਾਹਰਾ

ਵੋਕੇਸ਼ਨਲ ਅਧਿਆਪਕਾਂ ਵੱਲੋਂ ਕਾਲੇ ਚੋਲੇ ਤੇ ਸੰਗਲ ਪਾ ਕੇ ਕੀਤਾ ਮੁਜ਼ਾਹਰਾ ਮੁੱਖ ਮੰਤਰੀ ਦੇ ਨਿਵਾਸ ਵੱਲ ਕੀਤਾ ਕੂਚ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਐਨ.ਐਸ.ਕਿਊ.ਐਫ਼.ਵੋਕੇਸ਼ਨਲ ਅਧਿਆਪਕਾਂ ਵੱਲੋਂ ਅੱਜ ਪੱਕੇ ਮੋਰਚੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨਿਊ ਮੋਤੀ ਬਾਗ ਪੈਲੇਸ ਵੱਲ ਕਾਲੇ ਚੋਲੇ ਪਹਿਨ ਕੇ ਤੇ ਆਪਣੇ ਆਪ ਨੂੰ ਸੰਗਲਾਂ ਦੀਆਂ ਹੱਥਕੜੀਆਂ ਸਮੇਤ ਰੋਹ ਭਰਿਆ […]
ਪੰਜਾਬ  Breaking News  ਸੂਬੇ  ਖਾਸ ਖਬਰ 

ਕੱਚੇ ਅਧਿਆਪਕ ਪਿੰਡ ਕੁਭੜਾਂ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਜਲਦ ਕਰਵਾਉਣ ਦੀ ਮੰਗ ’ਤੇ ਕੁਲਵੰਤ ਕੋਟਲੀ, ਮੋਹਾਲੀ। ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਕੱਚੇ ਅਧਿਆਪਕਾਂ ਵਜੋਂ ਕੰਮ ਕਰਦੇ ਆ ਰਹੇ ਅਧਿਆਪਕ, ਤਾਲਮੇਲ ਕਮੇਟੀ ਪੰਜਾਬ ਦੇ ਬੈਨਰ ਹੇਠ ਅੱਜ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਕੱਢੀਆਂ ਗਈਆਂ 8393 ਅਸਾਮੀਆਂ ਲਈ ਪ੍ਰੀਖਿਆ ਜਲਦ ਕਰਵਾਉਣ ਦੀ ਮੰਗ ਨੂੰ ਲੈ ਕੇ 5 ਕੱਚੇ […]
ਪੰਜਾਬ  Breaking News  ਸੂਬੇ 

ਕੱਚੇ ਅਧਿਆਪਕਾਂ ਨੇ ਦੂਜੇ ਦਿਨ ਵੀ ਬੰਦ ਕੀਤੇ ਵਿਦਿਆ ਭਵਨ ਦੇ ਗੇਟ, ਸਰਕਾਰ ਨਾਲ ਮੀਟਿੰਗ ਤੋਂ ਬਾਅਦ ਖੋਲ੍ਹੇ

ਕੱਚੇ ਅਧਿਆਪਕਾਂ ਨੇ ਦੂਜੇ ਦਿਨ ਵੀ ਬੰਦ ਕੀਤੇ ਵਿਦਿਆ ਭਵਨ ਦੇ ਗੇਟ, ਸਰਕਾਰ ਨਾਲ ਮੀਟਿੰਗ ਤੋਂ ਬਾਅਦ ਖੋਲ੍ਹੇ ਕੁਲਵੰਤ ਕੋਟਲੀ, ਮੋਹਾਲੀ। ਕੱਚੇ ਅਧਿਆਪਕ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਵਿੱਦਿਆ ਭਵਨ ਦੇ ਸਵੇਰੇ ਤੋਂ ਹੀ ਸਾਰੇ ਗੇਟ ਬੰਦ ਕੀਤੇ ਗਏ। ਗੇਟ ਬੰਦ ਹੋਣ ਕਾਰਨ ਅੱਜ ਫਿਰ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ਦਾ ਕੋਈ ਵੀ ਮੁਲਾਜ਼ਮ […]
ਪੰਜਾਬ  Breaking News  ਸੂਬੇ 

ਟੈਂਕੀ ‘ਤੇ ਚੜੀਆਂ ਅਧਿਆਪਕਾਵਾਂ ਨੇ ਸੰਘਰਸ਼ ਦੇ ਤੀਜੇ ਦਿਨ ਮਰਨ ਵਰਤ ਕੀਤਾ ਸ਼ੁਰੂ

ਅਧਿਆਪਕਾਵਾਂ ਦੇ ਹੱਕ ‘ਚ ਉਤਰੀਆਂ ਜਨਤਕ ਜਥੇਬੰਦੀਆਂ ਪਿੰ੍ਰ੍ਰਸੀਪਲ ‘ਤੇ ਪੁਲਿਸ ਮਾਮਲਾ ਦਰਜ਼ ਹੋਣ ਤਕ ਜ਼ਾਰੀ ਰਹੇਗਾ ਸੰਘਰਸ਼- ਪ੍ਰਦਰਸ਼ਨਕਾਰੀ ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਟੈਂਕੀ ‘ਤੇ ਚੜੀਆਂ ਅਧਿਆਪਕਾਵਾਂ ਨੇ ਅੱਜ ਸੰਘਰਸ਼ ਦੇ ਤੀਜੇ ਦਿਨ ਮਰਨ ਵਰਤ ਸ਼ੁਰੂ ਕਰਦਿਆਂ ਪ੍ਰਿੰਸੀਪਲ ‘ਤੇ ਪੁਲੀਸ ਮਾਮਲਾ ਦਰਜ਼ ਹੋਣ ਤੱਕ ਸੰਘਰਸ਼ ਨੂੰ ਜ਼ਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ […]
ਪੰਜਾਬ  Breaking News