Tamil Nadu
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Pataka Factory Explosion: ਵਿਰੁਧੁਨਗਰ ’ਚ ਗੋਕੁਲੇਸ਼ ਪਟਾਕਾ ਫੈਕਟਰੀ ’ਚ ਧਮਾਕਾ, 5 ਦੀ ਮੌਤ
Published On
By Sach Kahoon Punjabi Desk
Pataka Factory Explosion: ਵਿਰੁਧੁਨਗਰ, (ਆਈਏਐਨਐਸ)। ਤਾਮਿਲਨਾਡੂ ਦੇ ਵਿਰੁਧੁਨਗਰ ’ਚ ਇੱਕ ਪਟਾਕਾ ਫੈਕਟਰੀ ’ਚ ਧਮਾਕਾ ਹੋਇਆ ਹੈ। ਇਸ ਘਟਨਾ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 3 ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਧਮਾਕਾ ਮੰਗਲਵਾਰ ਨੂੰ ਵਿਰੁਧੁਨਗਰ ਜ਼ਿਲ੍ਹੇ ਦੇ ਸ਼ਿਵਕਾਸੀ ਨੇੜੇ ਚਿੰਨਕੰਪੱਟੀ ਵਿੱਚ ਗੋਕੁਲੇਸ਼ ਪਟਾਕਾ ਫੈਕਟਰੀ ਵਿੱਚ ਹੋਇਆ। ਧਮਾਕਾ […]
Road Accident: ਦੋ ਟੈਂਕਰਾਂ ਅਤੇ ਇੱਕ ਸਰਕਾਰੀ ਬੱਸ ਦੀ ਟੱਕਰ, 20 ਤੋਂ ਵੱਧ ਜ਼ਖਮੀ
Published On
By Sach Kahoon Punjabi Desk
ਤਾਮਿਲਨਾਡੂ: ਦੋ ਟੈਂਕਰਾਂ ਅਤੇ ਇੱਕ ਸਰਕਾਰੀ ਬੱਸ ਦੀ ਟੱਕਰ, 20 ਤੋਂ ਵੱਧ ਜ਼ਖਮੀ Road Accident: ਸ਼ਿਵਗੰਗਾਈ, (ਆਈਏਐਨਐਸ)। ਮੰਗਲਵਾਰ ਸਵੇਰੇ ਤਾਮਿਲਨਾਡੂ ਦੇ ਸ਼ਿਵਗੰਗਈ ਜ਼ਿਲ੍ਹੇ ਦੇ ਸੇਂਬੁਰ ਕਲੋਨੀ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਟੈਂਕਰ ਅਤੇ ਇੱਕ ਸਰਕਾਰੀ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ […]
Pamban Rail Bridge: ਪ੍ਰਧਾਨ ਮੰਤਰੀ ਮੋਦੀ ਨੇ ‘ਪੰਬਨ ਰੇਲ ਪੁਲ’ ਦਾ ਕੀਤਾ ਉਦਘਾਟਨ, ਇਹ ਪੁਲ ਕਿਉਂ ਹੈ ਕੁਝ ਖਾਸ, ਜਾਣੋ
Published On
By Sach Kahoon Punjabi Desk
Pamban Rail Bridge: ਰਾਮੇਸ਼ਵਰਮ, (ਆਈਏਐਨਐਸ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਮੇਸ਼ਵਰਮ ਵਿੱਚ ‘ਪੰਬਨ ਰੇਲ ਪੁਲ’ ਦਾ ਉਦਘਾਟਨ ਕੀਤਾ। ਇਹ ਭਾਰਤ ਦਾ ਪਹਿਲਾ ਵਰਟੀਕਲ ਲਿਫਟ ਬ੍ਰਿਜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ 2019 ਵਿੱਚ ਇਸਦੀ ਨੀਂਹ ਰੱਖੀ ਸੀ। ਇਹ 2.08 ਕਿਲੋਮੀਟਰ ਲੰਬਾ ਪੁਲ ਰਾਮੇਸ਼ਵਰਮ (ਪੰਬਨ ਟਾਪੂ) ਨੂੰ ਤਾਮਿਲਨਾਡੂ ਦੇ ਮੰਡਪਮ ਨਾਲ ਜੋੜਦਾ ਹੈ। […]
Weather Forecast: ਦਸ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ
Published On
By Sach Kahoon Punjabi Desk
Weather Forecast: ਚੇਨਈ, (ਆਈਏਐਨਐਸ)। ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਨੇ 1 ਮਾਰਚ ਨੂੰ ਤਾਮਿਲਨਾਡੂ ਦੇ ਦਸ ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਪੂਰਬੀ ਹਵਾਵਾਂ ਦੇ ਕਾਰਨ, ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ, ਜਿਸਦਾ ਖਾਸ ਤੌਰ ‘ਤੇ ਵੱਖ-ਵੱਖ ਤੱਟਵਰਤੀ ਜ਼ਿਲ੍ਹਿਆਂ ‘ਤੇ ਅਸਰ ਪਵੇਗਾ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ ਹੇਠਲੇ ਟ੍ਰੋਪੋਸਫੀਅਰਿਕ […]
Tamil Nadu: ਤਾਮਿਲਨਾਡੂ ’ਚ ਵੱਡਾ ਹਾਦਸਾ, ਪਟਾਕਾ ਫੈਕਟਰੀ ’ਚ ਧਮਾਕਾ, 6 ਦੀ ਮੌਤ
Published On
By Sach Kahoon Punjabi Desk
ਵਿਰੁਧੁਨਗਰ (ਏਜੰਸੀ)। Tamil Nadu: ਤਾਮਿਲਨਾਡੂ ਦੇ ਵਿਰੁਧੁਨਗਰ ’ਚ ਇੱਕ ਪਟਾਕਾ ਫੈਕਟਰੀ ’ਚ ਧਮਾਕੇ ’ਚ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ ਹਨ। ਵਿਰੁਧਨਗਰ ਜ਼ਿਲ੍ਹੇ ਦੇ ਸਤੂਰ ਇਲਾਕੇ ’ਚ ਸਥਿਤ ਇੱਕ ਪਟਾਕਾ ਫੈਕਟਰੀ ’ਚ ਧਮਾਕਾ ਹੋਇਆ। ਮਰਨ ਵਾਲਿਆਂ ’ਚ ਫੈਕਟਰੀ ਦੇ ਹੀ 6 ਮੁਲਾਜ਼ਮ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ […]
RHUMI: ਭਾਰਤ ਦਾ ਇੱਕ ਹੋਰ ਕਮਾਲ
Published On
By Sach Kahoon Punjabi Desk
RHUMI: ਪੁਲਾੜ ਖੋਜਾਂ ’ਚ ਭਾਰਤ ਨੇ ਇੱਕ ਹੋਰ ਕਮਾਲ ਕਰ ਵਿਖਾਇਆ ਹੈ ਤਾਮਿਲਨਾਡੂ ਸਥਿਤ ਇੱਕ ਸਟਾਰਟਅਪ ਸਪੇਸ ਜੋਨ ਅਤੇ ਮਾਰਟਿਨ ਗਰੁੱਪ ਨੇ ਰਹੂਮੀ (ਆਰਐਚਯੂਐਮਆਈ) ਨਾਂਅ ਦਾ ਮੁੜ ਵਰਤਿਆ ਜਾਣ ਵਾਲਾ (ਰੀਯੂਜੇਬਲ) ਰਾਕੇਟ ਈਜਾਦ ਕੀਤਾ ਹੈ ਇਹ ਦੁਨੀਆ ’ਚ ਆਪਣੇ ਆਪ ’ਚ ਪਹਿਲੀ ਕਾਢ ਹੈ ਭਾਰਤੀ ਵਿਗਿਆਨੀਆਂ ਨੇ ਆਪਣਾ ਲੋਹਾ ਮਨਵਾਇਆ ਹੈ ਇਸ ਤਕਨੀਕ ਨੂੰ ਅੱਗੇ […]
ਹੁਣ ਤਾਮਿਲਨਾਡੂ ’ਚ ਸ਼ਰਾਬ ਦਾ ਕਹਿਰ
Published On
By Sach Kahoon Punjabi Desk
Tamil Nadu : ਹੁਣ ਤਾਮਿਲਨਾਡੂ ’ਚ ਸ਼ਰਾਬ ਦਾ ਕਹਿਰ ਜਾਰੀ ਹੈ। ਸੂਬੇ ’ਚ 47 ਮੌਤਾਂ ਸ਼ਰਾਬ ਪੀਣ ਨਾਲ ਹੋਈਆਂ ਹਨ। ਸਰਕਾਰਾਂ ਨੂੰ ਹੁਣ ਸਹੀ ਤੇ ਠੋਸ ਫੈਸਲਾ ਲੈਣ ਲਈ ਕਿਸੇ ਹੋਰ ਘਟਨਾ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਆਏ ਸਾਲ ਕਿਸੇ ਨਾ ਕਿਸੇ ਸੂਬੇ ’ਚ ਇੱਕੋ ਦਿਨ ’ਚ ਸ਼ਰਾਬ ਨਾਲ ਮੌਤਾਂ ਹੋਣ ਦੀਆਂ ਘਟਨਾਵਾਂ […]
ਏ ਰਾਜਾ ਤੇ ਤੀਰ ਤੁੱਕੇ
Published On
By Sach Kahoon Punjabi Desk
ਤਾਮਿਲਨਾਡੂ ਤੋਂ ਡੀਐੱਮਕੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਨੇ ਅਜ਼ੀਬੋ-ਗਰੀਬ ਬਿਆਨ ਦਿੱਤਾ ਹੈ ਕਿ ਭਾਰਤ ਦੇਸ਼ ਨਹੀਂ ਸਗੋਂ ਉਪਮਹਾਂਦੀਪ ਹੈ। ਉਹਨਾਂ ਦਾ ਤਰਕ ਹੈ ਕਿ ਹਰ ਦੇਸ਼ ਦੀ ਇੱਕ ਭਾਸ਼ਾ ਅਤੇ ਸੱਭਿਆਚਾਰ ਹੁੰਦਾ ਹੈ। ਇਸ ਬਿਆਨ ਪਿੱਛੇ ਰਾਜਾ ਦੀ ਅਸਲ ਮਨਸ਼ਾ ਕੀ ਹੈ ਇਹ ਤਾਂ ਉਹੀ ਜਾਣਦੇ ਹਨ ਪਰ ਇੱਕ ਕੇਂਦਰੀ ਮੰਤਰੀ ਵਰਗੇ ਅਹੁਦੇ ’ਤੇ […]
Punjab ਸਮੇਤ 7 ਸੂਬਿਆਂ ’ਚ ਸੰਘਣੀ ਧੁੰਦ ਦਾ ਕਹਿਰ, ਜਾਣੋ ਇਸ ਦਿਨ ਪਵੇਗਾ ਮੀਂਹ
Published On
By Sach Kahoon Punjabi Desk
ਸੀਤ ਲਹਿਰ ਨੇ ਛੇੜੀ ਕੰਬਣੀ | Weather Update ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੰਜਾਬ ਦੇ ਹੋਰ 7 ਸੂਬੇ ਕੜਾਕੇ ਦੀ ਠੰਡ ਦੀ ਲਪੇਟ ’ਚ ਹਨ। ਪੰਜਾਬ ’ਚ ਸੰਘਣੀ ਧੁੰਦ ਨਾਲ ਸੀਤ ਲਹਿਰ ਕਾਰਨ ਠੰਡ ’ਚ ਵਾਧਾ ਹੋ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਸੰਘਣੀ ਧੁੰਦ ਦੀ ਵਜ੍ਹਾ ਨਾਲ ਸਵੇਰੇ ਤਾਪਮਾਨ […]
ਤਾਮਿਲਨਾਡੂ ਦੀ ਪਟਾਕਾ ਫੈਕਟਰੀ ‘ਚ ਧਮਾਕੇ ‘ਚ ਦੋ ਔਰਤਾਂ ਦੀ ਮੌਤ
Published On
By Sach Kahoon Punjabi Desk
ਸਟਾਲਿਨ ਨੇ ਦੁੱਖ ਪ੍ਰਗਟਾਇਆ ਚੇਨਈ (ਏਜੰਸੀ)। ਤਾਮਿਲਨਾਡੂ ਦੇ ਧਰਮਪੁਰੀ ਜ਼ਿਲੇ ਦੇ ਨਾਗਦਾਸਮਪੱਤੀ ਪਿੰਡ ‘ਚ ਵੀਰਵਾਰ ਸਵੇਰੇ ਇਕ ਨਿੱਜੀ ਪਟਾਕਾ ਫੈਕਟਰੀ ‘ਚ ਧਮਾਕੇ ‘ਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਕਰਮਚਾਰੀ ਜ਼ਖਮੀ ਹੋ ਗਿਆ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਧਰਮਪੁਰੀ ਜ਼ਿਲੇ ਦੇ ਨਾਗਦਾਸਮਪੱਤੀ ਪਿੰਡ ‘ਚ ਇਕ […]
ਤਾਮਿਲਨਾਡੂ : ਭੂਮਿਕਾ ਇੰਸਾਂ ਨੇ ਡਾਇਲਸਿਸ ਮਰੀਜ਼ ਲਈ ਕੀਤਾ ਖੂਨਦਾਨ
Published On
By Sach Kahoon Punjabi Desk
ਕੋਇੰਬਟੂਰ (ਤਾਮਿਲਨਾਡੂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ ਕੋਇੰਬਟੂਰ (ਤਾਮਿਲਨਾਡੂ) ਦੀ ਰਹਿਣ ਵਾਲੀ ਭੂਮਿਕਾ ਇੰਸਾਂ ਨੇ ਸ੍ਰੀ ਰਾਮ ਕ੍ਰਿਸ਼ਨ ਹਸਪਤਾਲ ਵਿਖੇ ਡਾਇਲਸਿਸ ਦੇ ਮਰੀਜ਼ ਨੂੰ ਖੂਨਦਾਨ ਕਰਕੇ ਮਨੁੱਖਤਾ ਦਾ ਫਰਜ਼ ਨਿਭਾਇਆ | ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਭੂਮਿਕਾ ਇੰਸਾਨ ਨੇ ਕਿਹਾ ਕਿ ਅੱਜ ਮੈਂ ਚੌਥੀ ਵਾਰ […]
ਤਾਮਿਲਨਾਡੂ ਹਿੰਸਾ : ਅਗਲੇ 5 ਦਿਨਾਂ ਲਈ ਇੰਟਰਨੈੱਟ ਸੇਵਾਵਾਂ ਬੰਦ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਤਾਮਿਲਨਾਡੂ ‘ਚ ਬੁੱਧਵਾਰ ਰਾਤ ਤੋਂ ਇੰਟਰਨੈੱਟ ਸੇਵਾਵਾਂ ਅਸਥਾਈ ਰੂਪ ‘ਚ ਬੰਦ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਤੂਤੀਕੋਰਿਨ ‘ਚ ਸਾਰੀਆਂ ਸਾਵਧਾਨੀਆਂ ਵਰਤਦਿਆਂ ਫਿਰ ਹਿੰਸਾ ਭੜਕ ਗਈ। ਸਥਾਨਕ ਹਸਪਤਾਲ ‘ਚ ਪ੍ਰਦਰਸ਼ਨਕਾਰੀ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਪਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਹਿੰਸਕ ਪ੍ਰਦਰਸ਼ਨ ‘ਚ ਇੱਕ […]