ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 17, 2026
More
    Home Breaking News ਸੁਲੇਮਾਨੀ ਜਨਾਜ਼...

    ਸੁਲੇਮਾਨੀ ਜਨਾਜ਼ਾ : ਵਧ ਰਿਹਾ ਐ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ

    Sulemani, Increasing, Number, Deaths

    ਮਰਨ ਵਾਲਿਆਂ ਦੀ ਗਿਣਤੀ 56 ਹੋਈ

    ਤੇਹਰਾਨ (ਏਜੰਸੀ)। ਅਮਰੀਕਾ ਦੇ ਡਰੋਨ ਰਾਕੇਟ ਹਮਲੇ ‘ਚ ਪਿਛਲੇ ਹਫ਼ਤੇ ਮਾਰੇ ਗਏ ਇਸਲਾਮਿਕ ਰਿਵੋਨਿਊਸ਼ਨਰੀ ਗਾਰਡ ਕੋਰ ਦੇ ਕੁਦਮ ਬਲ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ Sulemani ਦੀ ਕਰਮਾਨ ‘ਚ ਅੰਤਿਮ ਯਾਤਰਾ ਦੌਰਾਨ ਮੱਚੀ ਭਾਜੜ ‘ਚ ਮਰਨ ਵਾਲਿਆਂ ਦਾ ਅੰਕੜਾ ਵਧ ਕੇ 56 ਹੋ ਗਿਆ ਹੈ। ਜਦੋਂਕਿ ਜਖਮੀਆਂ ਦੀ ਗਿਣਤੀ ਵਧ ਕੇ 213 ਹੋ ਗਈ ਹੈ। ਇਰਾਨ ਐਂਮਰਜੈਂਸੀ ਸੈਟਰ ਦੇ ਮੁਖੀ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਮਰਨ ਵਾਲਿਆਂ ਦਾ ਅੰਕੜਾ 40 ਅਤੇ ਜਖ਼ਮੀਆਂ ਦੀ ਗਿਣਤੀ 190 ਦੱਸੀ ਜਾ ਰਹੀ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Sulemani

    LEAVE A REPLY

    Please enter your comment!
    Please enter your name here