Statement
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
‘‘ਊਂ ਤਾਇਆ ਗੱਲ ਆ ਇੱਕ….’’
Published On
By Sach Kahoon Punjabi Desk
‘‘ਊਂ ਤਾਇਆ ਗੱਲ ਆ ਇੱਕ….’’ ‘‘ਹੋਰ ਬਈ ਜਵਾਨੋਂ, ਲਾ ਰੱਖੀ ਆ ਬਾਜ਼ੀ ਫਿਰ? ਮਾਰ ਖਾਂ ਥੋੜ੍ਹਾ ਪਾਸਾ ਤੇਜੀ ਉਏ, ਬੈਠਣ ਦਿਉ ਬੁੜ੍ਹੇ ਨੂੰ ਵੀ, ਆਹ ਮੇਰੇ ਪੱਤੇ ਵੀ ਪਾਈ ਹੁਣ ਚਰਨੀ ਉਏ!’’ ਸੱਥ ਵਿੱਚ ਮੁੰਡਿਆਂ ਨੂੰ ਤਾਸ਼ ਖੇਡਦੇ ਵੇਖ ਬਚਨ ਫੌਜੀ ਉਹਨਾਂ ਕੋਲ ਚਲਾ ਗਿਆ ਅਤੇ ਥਾਂ ਬਣਾ ਕੇ ਬੈਠਦਿਆਂ ਉਹਨਾਂ ਨਾਲ ਖੇਡਣ ਲੱਗਾ। ‘‘ਬਚਨ […]
ਜੇਐਨਯੂ ਮਾਮਲੇ ‘ਤੇ Kejriwal ਦਾ ਬਿਆਨ
Published On
By Sach Kahoon Punjabi Desk
Kejriwal ਪੁਲਿਸ ਦੀ ਕੋਈ ਗਲਤੀ ਨਹੀਂ ਨਵੀਂ ਦਿੱਲੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਕੁੱਟਮਾਰ ਵਿਵਾਦ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal) ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਇਸ ‘ਚ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ (Kejriwal) ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਪੁਲਿਸ ਨੂੰ ਜਿਸ ਤਰ੍ਹਾਂ ਆਰਡਰ ਦਿੰਦੀ ਹੈ, ਉਹ ਉਸੇ ਤਰ੍ਹਾਂ […]
Sri Nankana Sahib ‘ਤੇ ਹਮਲੇ ਸਬੰਧੀ ਭਾਜਪਾ ਨੇ ਦਿੱਤਾ ਬਿਆਨ
Published On
By Sach Kahoon Punjabi Desk
Sri Nankana Sahib | ਹਮਲੇ ਤੋਂ ਸਾਬਤ ਹੋਇਆ ਕਿ ਨਾਗਰਿਕਤਾ ਸੋਧ ਐਕਟ ਦੀ ਲੋੜ ਕਿਉਂ ਹੈ : ਤਰੁਣ ਚੁੱਘ ਨਵੀਂ ਦਿੱਲੀ। ਪਾਕਿਸਤਾਨ ‘ਚ ਸ੍ਰੀ ਨਨਕਾਣਾ ਸਾਹਿਬ ‘ਤੇ ਹਮਲੇ ਅਤੇ ਸਿੱਖਾਂ ‘ਤੇ ਹੋਏ ਪਥਰਾਅ ਦੀ ਘਟਨਾ ਸਬੰਧੀ ਭਾਜਪਾ ਨੇ ਸ਼ਨਿੱਚਰਵਾਰ ਨੂੰ ਸਖਤ ਨਿੰਦਾ ਕੀਤੀ। ਭਾਜਪਾ ਨੇ ਇਸ ਘਟਨਾ ਸਬੰਧੀ ਪਾਕਿਸਤਾਨ ਦੀ ਇਮਰਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ […]
ਸਿੱਧੂ ਨੇ ਅਕਾਲੀ ਲੀਡਰਾਂ ਨੂੰ ਗੈਂਗਸਟਰਾਂ ਦੀ ਧਮਕੀਆਂ ਦੇਣ ‘ਤੇ ਦਿੱਤਾ ਬਿਆਨ
Published On
By Sach Kahoon Punjabi Desk
ਕੈਪਟਨ ਸਰਕਾਰ ਨੂੰ ਦਿੱਲੀ ਸਰਕਾਰ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਹੈ : ਨਵਜੋਤ ਕੌਰ ਸਿੱਧੂ ਅੰਮ੍ਰਿਤਸਰ। ਨਵਜੋਤ ਕੌਰ ਸਿੱਧੂ (navjot Sidhu) ਅੱਜ ਸਲਮ ਇਲਾਕੇ ‘ਚ ਅੱਜ ਗਰੀਬ ਬੱਚਿਆਂ ਨੂੰ ਬੂਟ ਅਤੇ ਗਰਮ ਕੱਪੜੇ ਵੰਡਣ ਪਹੁੰਚੇ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਲ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਕਾਲੀ ਨੇਤਾ ਵੱਲੋਂ ਜੇਲ ਮੰਤਰੀ ਸੁਖਜਿੰਦਰ ਰੰਧਾਵਾ […]
ਚੰਡੀਗੜ੍ਹ ਏਅਰਪੋਰਟ ਵਿਵਾਦ ‘ਤੇ ਹੁਣ ਅਕਾਲੀ ਦਲ ਦਾ ਬਿਆਨ
Published On
By Sach Kahoon Punjabi Desk
SAD | ਕਾਂਗਰਸ ਦੇ ਵਿਧਾਇਕ ਰੇਤ ਅਤੇ ਨਸ਼ਾ ਮਾਫੀਆ ਬਣੇ ਹੋਏ ਹਨ ਲੁਧਿਆਣਾ। ਕੌਮਾਂਤਰੀ ਏਅਰਪੋਰਟ ਦੇ ਨਾਂਅ ਸਬੰਧੀ ਛਿੜੇ ਵਿਵਾਦ ਵਿਚ ਅਕਾਲੀ ਦਲ (SAD) ਨੇ ਵੀ ਐਂਟਰੀ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੌਮਾਂਤਰੀ ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਹੀ ਰਹਿਣਾ ਚਾਹੀਦਾ ਹੈ। ਸੁਖਬੀਰ ਮੁਤਾਬਿਕ ਇਸ […]
ਅਸ਼ੋਕ ਗਹਿਲੋਤ ਦਾ ਗੜੇਮਾਰੀ ਨਾਲ ਖ਼ਰਾਬੇ ‘ਤੇ ਬਿਆਨ
Published On
By Sach Kahoon Punjabi Desk
ਅਸ਼ੋਕ ਗਹਿਲੋਤ ਦਾ ਗੜੇਮਾਰੀ ਨਾਲ ਖ਼ਰਾਬੇ ‘ਤੇ ਬਿਆਨ ਕਿਹਾ, ਗੜੇਮਾਰੀ ਨਾਲ ਖ਼ਰਾਬੇ ‘ਤੇ ਕਿਸਾਨਾਂ ਨੂੰ ਪਹੁੰਚੀ ਜਾਵੇਗੀ ਰਾਹਤ ਜੈਪੁਰ (ਏਜੰਸੀ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ Ashok ਨੇ ਸੂਬੇ ‘ਚ ਵੀਰਵਾਰ ਨੂੰ ਗੜੇਮਾਰੀ ਨਾਲ ਫ਼ਸਲ ਖ਼ਰਾਬੇ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਫ਼ਸਲਾਂ ਦੇ ਖ਼ਰਾਬੇ ਦੀ ਜਾਂਚ ਕਰਵਾ ਕੇ ਕਿਸਾਨਾਂ ਨੂੰ ਰਾਹਤ ਪਹੁੰਚਾਈ […]
ਸੰਸਦ ‘ਚ ਅਮਿਤ ਸ਼ਾਹ ਦਾ ਵੱਡਾ ਬਿਆਨ
Published On
By Sach Kahoon Punjabi Desk
ਕਿਹਾ, ਨਹੀਂ ਮੁਆਫ਼ ਹੋਈ ਰਾਜੋਆਣਾ ਦੀ ਫਾਂਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਸਵਾਲ ਦਾ ਦਿੱਤਾ ਜਵਾਬ ਨਵੀਂ ਦਿੱਲੀ (ਏਜੰਸੀ)। ਮੰਗਲਵਾਰ ਨੂੰ ਲੋਕ ਸਭਾ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ Amit Shah ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਮੁੱਖ ਦੋਸ਼ੀ ਹੈ। ਬਲਵੰਤ ਸਿੰਘ ਰਾਜੋਆਣਾ […]
ਕੈਪਟਨ ਪਲਟੇ ਆਪਣੇ ਹੀ ਬਿਆਨ ਤੋਂ
Published On
By Sach Kahoon Punjabi Desk
ਨਵੀਂ ਦਿੱਲੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਜੱਥੇ ‘ਚ ਸ਼ਾਮਲ ਨਹੀਂ ਹੋਣਗੇ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਸੀ,”ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਅੱਜ ਉਨ੍ਹਾਂ ਦੇ ਘਰ ਮਿਲ ਕੇ ਖੁਸ਼ ਹਾਂ। ਉਨ੍ਹਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਪਹਿਲੇ […]
ਚੌਟਾਲਾ ਨੇ ਖੱਟਰ ਸਬੰਧੀ ਦਿੱਤਾ ਵਿਵਾਦਤ ਬਿਆਨ
Published On
By Sach Kahoon Punjabi Desk
ਸਾਬਕਾ ਮੁੱਖ ਮੰਤਰੀ ਨੇ ਸਰਸਾ ‘ਚ ਪਾਰਟੀ ਵਰਕਰਾਂ ਦੀ ਮੀਟਿੰਗ ‘ਚ ਦਿੱਤਾ ਬਿਆਨ ਸਰਸਾ। ਪੈਰੋਲ ‘ਤੇ ਜੋਲ ‘ਚੋਂ ਬਾਹਰ ਆਏ ਈਨੈਲਓ (ਇੰਡੀਅਨ ਨੈਸ਼ਨਲ ਲੋਕਦਲ) ਮੁੱਖ ਓਮਪ੍ਰਕਾਸ਼ ਚੌਟਾਲਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਬੰਧੀ ਇਕ ਵਿਵਾਦਤ ਬਿਆਨ ਦਿੱਤਾ ਹੈ। ਚੌਟਾਲਾ ਨੇ ਐਤਵਾਰ ਨੂੰ ਵਰਕਰਾਂ ਦੀ ਮੀਟਿੰਗ ‘ਚ ਮੁੱਖ ਮੰਤਰੀ ਦੇ ਗੋਤ ਖੱਟਰ ਨੂੰ ਲੈਕੇ ਬਿਆਨ […]
ਕਰਤਾਰਪੁਰ ਲਾਂਘੇ ਤੇ ਦਿੱਤਾ ਪਾਕਿ ਨੇ ਵੱਡਾ ਬਿਆਨ
Published On
By Sach Kahoon Punjabi Desk
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਵਿਦੇਸ਼ ਦਫਤਰ (ਐੱਫ.ਓ.) ਨੇ ਕਿਹਾ ਕਿ ਪਾਕਿਸਤਾਨੀ ਤੇ ਭਾਰਤੀ ਵਫਦ ਵਿਚਾਲੇ ਕਰਤਾਰਪੁਰ ਲਾਂਘੇ ’ਤੇ ਜ਼ੀਰੋ ਲਾਈਨ ’ਤੇ ਹੋਈ ਤਕਨੀਕੀ ਪੱਧਰ ਦੀ ਗੱਲਬਾਤ ਦੌਰਾਨ ‘ਚੰਗੀ ਤਰੱਕੀ’ ਹੋਈ ਹੈ। ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਫੋਨ ’ਤੇ ਇੱਕ ਨਿੳੂਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਨੂੰ ਸਰਹੱਦ ’ਤੇ […]
ਧਾਰਾ -370 ਤੇ ਰਾਹੁਲ ਨੇ ਦਿੱਤਾ ਬਿਆਨ
Published On
By Sach Kahoon Punjabi Desk
ਕਿਹਾ, ਦੇਸ਼ ਲੋਕਾਂ ਨਾਲ ਬਣਦਾ ਹੈ, ਜ਼ਮੀਨ ਦੇ ਟੁਕੜਿਆਂ ਨਾਲ ਨਹੀਂ ਨਵੀਂ ਦਿੱਲੀ। ਜੰਮੂ-ਕਸ਼ਮੀਰ ‘ਚੋਂ ਧਾਰਾ-370 ਹਟਾਏ ਜਾਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਲੋਕਾਂ ਨਾਲ ਬਣਦਾ ਹੈ, ਜ਼ਮੀਨ ਦੇ ਟੁੱਕੜਿਆਂ ਨਾਲ ਨਹੀਂ। ਰਾਹੁਲ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ […]
ਕਸ਼ਮੀਰ ‘ਤੇ ਟਰੰਪ ਦੇ ਵਿਵਾਦਿਤ ਬਿਆਨ ‘ਤੇ ਅਮਰੀਕਾ ਨੇ ਸੁਧਾਰੀ ਗਲਤੀ
Published On
By Sach Kahoon Punjabi Desk
ਕਸ਼ਮੀਰ ‘ਤੇ ਟਰੰਪ ਦੇ ਵਿਵਾਦਿਤ ਬਿਆਨ ‘ਤੇ ਅਮਰੀਕਾ ਨੇ ਸੁਧਾਰੀ ਗਲਤੀ ਵਾਸ਼ਿੰਗਟਨ, ਏਜੰਸੀ। ਅਮਰੀਕਾ ਪ੍ਰਸ਼ਾਸਨ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ‘ਵਿਚੋਲਗੀ’ ਨਾਲ ਸਬੰਧਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਿਤ ਬਿਆਨ ਦੇ ਕੁੱਝ ਹੀ ਘੰਟਿਆਂ ਬਾਅਦ ਅੱਜ ਟਰੰਪ ਦੀ ਗਲਤੀ ਸੁਧਾਰਦਿਆਂ ਕਿਹਾ ਕਿ ਕਸ਼ਮੀਰ ਦੋਵੇਂ ਦੇਸ਼ਾਂ ਦਾ ਦੁਵੱਲਾ ਮੁੱਦਾ ਹੈ। ਦੱਖਣੀ ਏਸ਼ੀਆ ਲÂਂ […]
