ਰਾਜਸਥਾਨ : ਸਰਹੱਦ ‘ਤੇ ਦੋ ਘੁਸਪੈਠੀਏ ਢੇਰ
ਘੁਸਪੈਠੀਆਂ ਤੋਂ ਦੋ ਲੋਡੇਡ ਪਿਸਤੌਲ ਤੇ ਦੋ ਮੈਗਜ਼ੀਨ ਕਾਰਤੂਸ ਬਰਾਮਦ
ਸ੍ਰੀਗੰਗਾਨਗਰ। ਰਾਜਸਥਾਨ 'ਚ ਸਰਹੱਦੀ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਗਜਸਿੰਘਪੁਰ ਥਾਣਾ ਖੇਤਰ 'ਚ ਭਾਰਤ-ਪਾਕਿ ਸਰਹੱਦ 'ਤੇ ਕੱਲ੍ਹ ਰਾਤ ਸਰਹੱਦ ਪਾਰੋਂ ਆਏ ਦੋ ਘੁਸਪੈਠੀਆਂ ਨੂੰ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਮਾਰ ਸੁੱਟਿਆ।
...
ਮੋਦੀ ਨੇ ਪੱਤ੍ਰਿਕਾ ਗੇਟ ਕੀਤੀ ਲਾਂਚ
ਰਾਜਸਥਾਨ ਦੇ ਵਸਤੂਸ਼ਿਲਪ ਤੇ ਸੱਭਿਆਚਾਰਕ ਵਿਰਾਸਤ ਨੂੰ ਕਰਦੀ ਹੈ ਪ੍ਰਦਰਸ਼ਿਤ
ਜੈਪੁਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਵਸਤੂਸ਼ਿਲਪ ਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੇ ਰਾਜਧਾਨੀ ਜੈਪੁਰ 'ਚ ਸਥਿਤ ਪੱਤ੍ਰਿਕਾ ਗੇਟ ਦਾ ਅੱਜ ਆਨਲਾਈਨ ਲੋਕ ਅਰਪਣ ਕੀਤਾ।
ਮੋਦੀ ਨੇ ਵਰਚੁਅਲ ਸਮਾਰੋਹ 'ਚ...
ਸੁਲ੍ਹਾ ਤੋਂ ਬਾਅਦ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਨੇ ਮਿਲਾਇਆ ਹੱਥ
ਗਹਿਲੋਤ ਨੂੰ ਸਰਕਾਰ ਬਚਾਉਣ ਲਈ ਫਲੋਰ ਟੈਸਟ 'ਚ ਬਹੁਮਤ ਕਰਨਾ ਪਵੇਗਾ ਸਾਬਿਤ
ਜੈਪੁਰ | ਰਾਜਸਥਾਨ ਸਰਕਾਰ ਦਾ ਸਿਆਸੀ ਸੰਕਟ ਮੁੱਕਣ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਮੁਲਾਕਾਤ ਹੋਈ ਰਾਜਸਥਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 14 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਮੀਟਿੰਗ ਤੋਂ ਪਹਿਲ...
ਭਾਜਪਾ ਵਿਧਾਇਕ ਮਦਨ ਦਿਲਾਵਰ ਵਿਧਾਨ ਸਭਾ ‘ਚ ਧਰਨੇ ‘ਤੇ ਬੈਠੇ
ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਦਨ ਦਿਲਾਵਰ ਬਹੁਜਨ ਸਮਾਜ ਪਾਰਟੀ ਦੇ ਕੁਝ ਵਿਧਾਇਕਾਂ ਦੇ ਕਾਂਗਰਸ 'ਚ ਰਲੇਵੇਂ ਦੇ ਮਾਮਲੇ 'ਚ ਉਨ੍ਹਾਂ ਦੀ ਅਰਜ਼ੀ 'ਤੇ ਵਿਧਾਨ ਸਭਾ ਸਪੀਕਰ ਦੇ ਫੈਸਲੇ ਦੀ ਕਾਪੀ ਨਾ ਦੇਣ ਨੂੰ ਲੈ ਕੇ
ਰਾਜਸਥਾਨ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7645 ਪਹੁੰਚੀ, ਦੋ ਦੀ ਮੌਤ
ਰਾਜਸਥਾਨ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7645 ਪਹੁੰਚੀ, ਦੋ ਦੀ ਮੌਤ
ਜੈਪੁਰ। ਰਾਜਸਥਾਨ 'ਚ 109 ਨਵੇਂ ਕੋਰੋਨਾ ਸਕਾਰਾਤਮਕ ਮਰੀਜ਼ ਆਉਣ ਨਾਲ, ਇਸ ਦੀ ਗਿਣਤੀ ਅੱਜ ਵਧ ਕੇ 7645 ਹੋ ਗਈ ਅਤੇ 172 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਦੁਆਰਾ ਬੁੱਧਵਾਰ ਸਵੇਰੇ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਝਲਵਾੜ ਦੇ 64, ਕ...
ਪੁਸ਼ਕਰ ‘ਚ ਆਇਆ ਪਹਿਲਾ ਕੋਰੋਨਾ ਮਰੀਜ਼, ਕਰਫਿਊ ਲਾਇਆ
ਪੁਸ਼ਕਰ 'ਚ ਆਇਆ ਪਹਿਲਾ ਕੋਰੋਨਾ ਮਰੀਜ਼, ਕਰਫਿਊ ਲਾਇਆ
ਅਜਮੇਰ। ਰਾਜਸਥਾਨ ਦੇ ਅਜਮੇਰ ਦੇ ਪੁਸ਼ਕਰ ਵਿਖੇ ਪਹਿਲਾ ਕੋਰੋਨਾ ਸਕਾਰਾਤਮਕ ਮਰੀਜ਼ ਪਾਏ ਜਾਣ ਤੋਂ ਬਾਅਦ ਖੇਤਰ ਵਿਚ ਕਰਫਿਊ ਲਾਇਆ ਗਿਆ ਹੈ। ਉਪ ਮੰਡਲ ਅਧਿਕਾਰੀ ਦੇਵੀਕਾ ਤੋਮਰ ਨੇ ਪੁਸ਼ਕਰ ਦੀਆਂ ਹੱਦਾਂ ਸੀਲ ਕਰ ਕੇ ਗਨਹੇੜਾ ਦੇ ਵਾਰਡ 3, ਗ੍ਰਾਮ ਪੰਚਾਇਤ ਬਨਸੇਲੀ ...
ਜੈਪੁਰ ‘ਚ 15 ਤੇ ਰਾਜਸਥਾਨ ‘ਚ 29 ਨਵੇਂ ਪਾਜ਼ਿਟਵ ਮਾਮਲੇ ਆਏ ਸਾਹਮਣੇ
ਜੈਪੁਰ 'ਚ 29 ਤੇ ਰਾਜਸਥਾਨ 'ਚ 15 ਨਵੇਂ ਪਾਜ਼ਿਟਵ ਮਾਮਲੇ ਆਏ ਸਾਹਮਣੇ
ਜੈਪੁਰ। ਰਾਜਸਥਾਨ 'ਚ 29 ਅਤੇ ਰਾਜਸਥਾਨ ਦੀ ਰਾਜਧਾਨੀ 'ਚ 15 ਨਵੇਂ ਕੋਰੋਨਾ ਪਾਜ਼ਿਟਵ ਦੇ ਆਉਣ ਤੋਂ ਬਾਅਦ, ਰਾਜ ਵਿਚ ਪ੍ਰਭਾਵਿਤ ਲੋਕਾਂ ਦੀ ਕੁਲ ਗਿਣਤੀ 1034 ਹੋ ਗਈ ਹੈ। ਮੈਡੀਕਲ ਵਿਭਾਗ ਦੁਆਰਾ ਬੁੱਧਵਾਰ ਸਵੇਰੇ ਜਾਰੀ ਕੀਤੀ ਗਈ ਰਿਪੋਰਟ ਦੇ...
ਟਰਾਲਾ ਤੇ ਬੋਲੈਰੋ ‘ਚ ਟੱਕਰ, 11 ਜਣਿਆਂ ਦੀ ਮੌਤ
ਜੋਧਪੁਰ, ਏਜੰਸੀ। ਰਾਜਸਥਾਨ 'ਚ ਜੋਧਪੁਰ ਜ਼ਿਲ੍ਹੇ ਦੇ ਸ਼ੇਰਗੜ ਥਾਣਾ ਇਲਾਕੇ 'ਚ ਅੱਜ ਸਵੇਰੇ ਟਰਾਲੇ ਤੇ ਬੋਲੈਰੋ ਕੈਂਪਰ ਦੀ ਟੱਕਰ ਵਿੱਚ ਛੇ ਮਹਿਲਾਵਾਂ ਅਤੇ ਇੱਕ ਬੱਚੀ ਸਮੇਤ 11 ਜਣਿਆਂ ਦੀ
ਖਵਾਜ਼ਾ ਦੀ ਦਰਗਾਹ ਧਮਾਕਾ ਮਾਮਲੇ ‘ਚ ਫੈਸਲਾ 8 ਮਾਰਚ ਨੂੰ
(ਏਜੰਸੀ) ਜੈਪੁਰ। ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਕੌਮੀ ਜਾਂਚ ਏਜੰਸੀ (ਐਨਆਈਜੀ) ਦੀ ਵਿਸ਼ੇਸ਼ ਅਦਾਲਤ ਨੇ ਖਵਾਜ਼ਾ ਦੀ ਦਰਗਾਹ 'ਚ ਹੋਏ ਬੰਬ ਧਮਾਕੇ ਮਾਮਲੇ 'ਚ ਫੈਸਲੇ ਨੂੰ 8 ਮਾਰਚ ਤੱਕ ਟਾਲ ਦਿੱਤਾ ਹੈ। ਅਦਾਲਤ ਨੇ ਸ਼ਨਿੱਚਰਵਾਰ ਨੂੰ ਅਜਮੇਰ ਸਥਿੱਤ ਖਵਾਜਾ ਮੋਈਨੁਦੀਨ ਹਸਨ ਚਿਸ਼ਤੀ ਦਰਗਾਹ 'ਤੇ ਹੋਏ ਬੰਬ ਧਮਾਕੇ ਮਾਮਲ...