ਚੱਕਰਵਾਤੀ ਤੂਫਾਨ ਨੇ ਮਚਾਇਆ ਕਹਿਰ, ਸੜਕਾਂ ’ਤੇ ਕਿਸ਼ਤੀਆਂ ਵਾਂਗ ਰੁੜੇ ਵਾਹਨ, ਵੇਖੋ ਵੀਡੀਓ….
ਜੈਪੁਰ (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਨੇ ਰਾਜ਼ਸਥਾਨ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ ’ਚ ਸਰਗਰਮ ਪੱਛਮੀ ਗੜਬੜੀ ਕਾਰਨ ਕਈ ਥਾਵਾਂ ’ਤੇ ਮੌਸਮ ’ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਬਾਂਸਵਾੜਾ, ਕੋਟਾ, ਮੇਵਾੜ ਸਮੇਤ ਕਈ ਥਾਵਾਂ ’ਤੇ ਮੀਂਹ ਪਿਆ, ਜਿਸ ਕਾਰਨ ਠੰਡ ਹ...
Train Accident : ਅਜਮੇਰ ’ਚ Sabarmati ਐੱਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, 4 ਡੱਬੇ ਇੰਜਣ ਸਮੇਤ ਪਟੜੀ ਤੋਂ ਉਤਰੇ, 5 ਟਰੇਨਾ ਰੱਦ
3 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ | Train Accident
ਅਜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅਜਮੇਰ ’ਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਮਦਾਰ ਰੇਲਵੇ ਸਟੇਸ਼ਨ ਕੋਲ ਸਾਬਰਮਤੀ-ਆਗਰਾ ਸੁਪਰਫਾਸਟ ਟਰੇਨ ਦੇ ਚਾਰ ਡੱਬੇ ਅਤੇ ਇੰਜਣ ਪਟੜੀ ਤੋਂ ਉੱਤਰ ਗਏ ਹਨ। ਹਾਦਸੇ ’ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ...
ਬੁਧਰਵਾਲੀ ’ਚ ਵੱਡੀ ਗਿਣਤੀ ’ਚ ਪਹੁੰਚੀ ਰਾਜਸਥਾਨ ਦੀ ਸਾਧ-ਸੰਗਤ
ਬੁਧਰਵਾਲੀ ’ਚ ਵੱਡੀ ਗਿਣਤੀ ’ਚ ਪਹੁੰਚੀ ਰਾਜਸਥਾਨ ਦੀ ਸਾਧ-ਸੰਗਤ
ਬੁਧਰਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ ਰਾਜਸਥਾਨ ਦਾ ਸਾਧ-ਸੰਗਤ ਮੌਜਪੁਰਾ ਧਾਮ ਬੁਧਰਵਾਲੀ ’ਚ ਪਵਿੱਤਰ ਭੰਡਾਰਾ ਧੂਮਧਾਮ ਨਾਲ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿ...
ਗਹਿਲੋਤ ਨੇ ਪ੍ਰਦੇਸ਼ਵਾਸੀਆਂ ਦੇ ਦੀਵਾਲੀ ਧੂਮਧਾਮ ਨਾਲ ਮਨਾਉਣ ’ਤੇ ਜਤਾਈ ਖੁਸ਼ੀ
ਗਹਿਲੋਤ ਨੇ ਪ੍ਰਦੇਸ਼ਵਾਸੀਆਂ ਦੇ ਦੀਵਾਲੀ ਧੂਮਧਾਮ ਨਾਲ ਮਨਾਉਣ ’ਤੇ ਜਤਾਈ ਖੁਸ਼ੀ
ਜੈਪੁਰ (ਸੱਚ ਕਹੂੰ ਬਿਊਰੋ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗੋਵਰਧਨ ਪੂਜਾ ’ਤੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ ਇਸ ਵਾਰ ਸਾਰਿਆਂ ਨੇ ਦੀਵਾਲੀ ਧੂਮਧਾਮ ਨਾਲ ਮਨਾਈ। ਗਹਿਲੋਤ ਨੇ...
Saint Dr MSG ਨੇ ਆਦਿਵਾਸੀ ਖੇਤਰ ’ਚ ਜਗਾਈ ਸਿੱਖਿਆ ਦੀ ਅਲਖ
ਸ਼ਾਹ ਸਤਿਨਾਮ ਜੀ ਨੋਬਲ ਸਕੂਲ ਦੇ ਪ੍ਰਿੰਸੀਪਲ ਨੇ ਪੂਜਨੀਕ ਗੁਰੂ ਜੀ ਨੂੰ ਸਮਰਪਿਤ ਕੀਤੇ 21 ਐਵਾਰਡ
ਬਰਨਾਵਾ/ਉਦੈਪੁਰ। ਇੱਕ ਸਮੇਂ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਜਿਸ ਆਦਿਸਵਾਸੀ ਖੇਤਰ ਦਾ ਨਾਂਅ ਲੈਣ ’ਤੇ ਵੀ ਲੋਕ ਡਰ ਨਾਲ ਕੰਬਦੇ ਸਨ ਅੱਜ ਉਥੋਂ ਦੇ ਬੱਚੇ ਸਿੱਖਿਆ ਦੇ ਨਾਲ-ਨਾਲ ਖੇਡਾਂ ’ਚ ਸੋਨ ਤਮਗਿਆਂ ਦੀ ਚਕ...
Road Accident : ਬਲੈਰੋ ਅਤੇ ਟਰੱਕ ਦੀ ਭਿਆਨਕ ਟੱਕਰ ‘ਚ ਤਿੰਨਾਂ ਮੌਤਾਂ
ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਬੁਰੀ ਤਰ੍ਹਾਂ ਨੁਕਸਾਨੇ ਗਏ
ਜ਼ਖਮੀਆਂ ਨੂੰ ਨਗੌਰ ਰੈਫਰ ਕਰ ਦਿੱਤਾ
ਨਾਗੌਰ (ਸੱਚ ਕਹੂੰ ਨਿਊਜ਼)। ਸ਼ਹਿਰ ਤੋਂ 30 ਕਿ.ਮੀ. ਦੂਰ ਖੀਂਹਸਰ ਥਾਣਾ ਅੰਤਰਗਤ ਭਾਕਰੌੜ ਨੇੜੇ ਸੋਮਵਾਰ ਦੇਰ ਰਾਤ ਇੱਕ ਬੋਲੈਰੋ ਅਤੇ ਟਰੱਕ ਦੀ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਦਰਦਨਾਕ ...
Job Alert: ਸੂਬੇ ’ਚ ਭਰਤੀਆਂ ਦੇ ਬਦਲ ਗਏ ਨਿਯਮ, ਕੈਬਨਿਟ ਮੀਟਿੰਗ ’ਚ ਲਏ ਅਹਿਮ ਫ਼ੈਸਲੇ
Job Alert: ਜੈਪੁਰ (ਸੱਚ ਕਹੂੰ ਨਿਊਜ਼)। ਹੁਣ ਰਾਜਸਥਾਨ ਵਿੱਚ ਚੌਥੀ ਜਮਾਤ ਅਤੇ ਡਰਾਈਵਰ ਦੀ ਭਰਤੀ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਸਟਾਫ ਸਿਲੈਕਸ਼ਨ ਬੋਰਡ ਇਹ ਪ੍ਰੀਖਿਆਵਾਂ ਕਰਵਾਏਗਾ। ਗਰੁੱਪ ਡੀ ਦੇ ਕਰਮਚਾਰੀਆਂ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੋਵੇਗਾ। ਪਹਿਲਾਂ ਘੱਟੋ-ਘੱਟ ਯੋਗਤਾ 8ਵੀਂ ਪਾਸ ਸੀ। ਇਸ ਦੇ ਨ...
ਜਦੋਂ ਅਫ਼ਸਰ ਦੇ ਕੈਬਿਨ ਦੇ ਟੇਬਲ ’ਤੇ ਫਨ ਫੈਲਾ ਕੇ ਖੜ੍ਹਾ ਹੋਇਆ ਕਿੰਗ ਕੋਬਰਾ, ਅਧਿਕਾਰੀਆਂ ਦੇ ਉੱਡੇ ਹੋਸ਼
(ਸੱਚ ਕਹੂੰ ਨਿਊਜ਼) ਕੋਟਾ। ਅਕਸਰ ਸੋਸ਼ਲ ਮੀਡੀਆ ’ਤੇ ਕੋਈ ਨਾ ਕੋਈ ਖਬਰ ਛਾਈ ਰਹਿੰਦੀ ਹੈ। ਇਸ ਦੌਰਾਨ ਅਸੀਂ ਤੁਹਾਨੂੰ ਇੱਕ ਅਜਿਹੀ ਖਬ਼ਰ ਦੱਸਣ ਜਾ ਰਹੇ ਹਾਂ ਉਸ ਨੂੰ ਪੜ੍ਹ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਜੀ ਹਾਂ ਤੁਸੀਂ ਕਿੰਗ ਕੋਬਰਾ ਸਬੰਧੀ ਤਾਂ ਸੁਣਿਆ ਹੋਵੇਗਾ। ਦਰਅਸਲ, ਕੋਟੀ ਡਿਵੀਜਨ ’ਚ ਇੱਕ 6 ਫੁੱਟ ...
ਆਈਪੀਐਲ ’ਚ ਗੁਜਰਾਤ ਦੀ ਟੱਕਰ ਅੱਜ ਰਾਜਸਥਾਨ ਨਾਲ
ਚੋਟੀ ਦੇ ਸਥਾਨ’ ਤੇ ਦਾਅਵਾ ਮਜ਼ਬੂਤ ਕਰਨ ਲਈ ਉਤਰੇਗਾ ਗੁਜਰਾਤ
(ਏਜੰਸੀ) ਜੈਪੁਰ। ਇੰਡੀਅਨ ਪ੍ਰੀਮੀਅਰ ਲੀਗ ਦੀ ਸੂਚੀ ’ਚ ਚੋਟੀ ’ਤੇ ਕਾਬਿਜ਼ ਗੁਜਰਾਤ ਟਾਈਟੰਸ ਦਾ ਮੁਕਾਬਲਾ ਅੱਜ ਚ ਜਦੋਂ ਰਾਜਸਥਾਨ ਰਾਇਲਸ ਨਾਲ ਹੋਵੇਗਾ। (RR Vs GT LIVE) ਗੁਜਰਾਤ ਨੂੰ ਆਪਣੇ ਚੋਟੀ ਦੀ ਲੜੀ ਦੇ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦ...
ਇਹ ਸੂਬੇ ’ਚ ਇੱਥੇ ਬਣੇਗਾ 354 ਕਿਲੋਮੀਟਰ ਦਾ ਨਵਾਂ ਐਕਸਪ੍ਰੈਸਵੇ, ਸਫਰ ’ਚ ਬਚੇਗਾ ਸਮਾਂ, ਵਧੇਗਾ ਕਾਰੋਬਾਰ
ਕਾਰੋਬਾਰ ’ਚ ਹੋਵੇਗਾ ਵਾਧਾ
Rajasthan Expressway : ਰਾਜਸਥਾਨ ’ਚ ਆਉਣ ਵਾਲਾ ਸਮਾਂ ਸੜਕਾਂ, ਹਾਈਵੇਅ ਤੇ ਐਕਸਪ੍ਰੈਸ ਵੇਅ ਲਈ ਬਿਹਤਰ ਹੋ ਰਿਹਾ ਹੈ, ਸੜਕਾਂ ’ਤੇ ਵਾਹਨਾਂ ਦੀ ਵਧਦੀ ਆਬਾਦੀ ਦੇ ਮੱਦੇਨਜਰ ਰਾਜ ਸਰਕਾਰ ਸਮੇਂ-ਸਮੇਂ ’ਤੇ ਯੋਗ ਕਦਮ ਚੁੱਕ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ’ਚ 9 ਗ੍ਰੀਨ ਫ...