ਜੈਪੁਰ ’ਚ ਇਨਕਮ ਟੈਕਸ ਅਧਿਕਾਰੀ ਬਣਕੇ ਘਰ ਆਏ ਬਦਮਾਸ਼, 60 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ । ਜੈਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜੈਪੁਰ 'ਚ ਫਿਲਮੀ ਅੰਦਾਜ਼ 'ਚ ਲੁਟੇਰੇ 60 ਲੱਖ ਰੁਪਏ ਦੀ ਨਕਦੀ ਅਤੇ ਡੇਢ ਲੱਖ ਕਿਲੋ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਨਕਮ ਟੈਕਸ ਅਫਸਰ ਵਜੋਂ ਆਏ ਲੁਟੇਰਿਆਂ ਨੇ ਆਟਾ ਵਪਾਰੀ ਦੇ ਪਰਿਵਾਰਕ ਮੈਂ...
ਕੋਵਿਡ-19: ਹਰਿਆਣਾ-ਪੰਜਾਬ ’ਚ ਕੋਵਿਡ-19 ਦੇ ਨਵੇਂ ਮਾਮਲਿਆਂ ’ਚ ਵਾਧਾ
Corona : ਕੋਵਿਡ ਸੰਕਰਮਿਤ ਮਾਮਲੇ 23 ਹਜ਼ਾਰ ਤੋਂ ਵੱਧ ਹਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਵਿਡ ਇਨਫੈਕਸ਼ਨ (Corona) ਦੇ ਚਾਰ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 23 ਹਜ਼ਾਰ ਤੋਂ ਵੱਧ ਹੋ ਗਈ ਹੈ। ਕੇਂਦਰੀ ਸਿਹ...
ਟਰੱਕ ਦੀ ਚਪੇਟ ’ਚ ਆਇਆ ਮੋਟਰਸਾਈਕਲ, 3 ਦੀ ਮੌਤ
ਟਰੱਕ ਦੀ ਚਪੇਟ ’ਚ ਆਇਆ ਮੋਟਰਸਾਈਕਲ, 3 ਦੀ ਮੌਤ
ਸੀਕਰ। ਰਾਜਸਥਾਨ ਦੇ ਸੀਕਰ ਜ਼ਿਲੇ ਦੇ ਨੀਮਕਾਥਾਨਾ ’ਚ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਦੱਸਿਆ ਕਿ ਵਿਸ਼ਵੇਸ਼ਵਰ ਸਿੰਘ ਰਾਜਪੂਤ (35), ਉਸਦੀ ਧੀ ਸ਼ਰੂਤੀ (19) ਅਤੇ ਪੁੱਤਰ ਵਿਸ਼ਨੂੰ (06) ਨ...
ਖੁਸ਼ਖਬਰੀ: ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ
ਵਾਢੀ ਤੋਂ ਬਾਅਦ ਰੱਖੀ ਫਸਲ ਬਰਸਾਤ ਨਾਲ ਖਰਾਬ ਹੋਣ 'ਤੇ ਵੀ ਮਿਲੇਗਾ ਬੀਮਾ: ਕਟਾਰੀਆ
(ਸੱਚ ਕਹੂੰ ਨਿਊਜ਼) ਜੈਪੂਰ। ਰਾਜਸਥਾਨ ’ਚ ਖੇਤ ’ਚ ਕਟਾਈ ਤੋਂ ਬਾਅਦ ਸੁਕਾਉਣ ਲਈ ਰੱਖੀ ਫਸਲ ਮੀਂਹ ਨਾਲ ਖਰਾਬ ਹੋਣ ’ਤੇ ਵੀ ਬੀਮਾ ਕਲੇਮ ਮਿਲ ਸਕੇਗਾ ਤੇ ਇਸ ਦੇ ਲਈ 72 ਘੰਟਿਆਂ ’ਚ ਸੂਚਨਾ ਦੇਣੀ ਪਵੇਗੀ। ਇਹ ਪ੍ਰਧਾਨ ਮੰਤਰੀ ਫ...
ਮੁੱਖ ਮੰਤਰੀ ਨੇ ਕੀਤਾ ਨਵੇਂ ਜਿਲ੍ਹਿਆਂ ਦਾ ਉਦਘਾਟਨ
ਜੈਪੁਰ। ਰਾਜਸਥਾਨ ’ਚ 19 ਨਵੇਂ ਜ਼ਿਲ੍ਹਿਆਂ ਤੇ ਤਿੰਨ ਡਵੀਜਨਾਂ ਨੋਟੀਫਿਕੇਸ਼ਨਜ਼ ਦੇ ਨਾਲ ਹੀ ਹੋਂਦ ’ਚ ਆ ਗਏ। ਹੁਣ ਸੂਬੇ ’ਚ 50 ਜ਼ਿਲ੍ਹੇ ਤੇ 10 ਸੰਭਾਗ ਹੋ ਗਏ ਹਨ। ਨਵੇਂ ਜ਼ਿਲ੍ਹਾ ਦਫ਼ਤਰਾਂ ’ਤੇ ਅੱਜ ਉਦਘਾਟਨ ਸਮਾਰੋਹ ਹੋਇਆ। ਸੀਐੱਮ (Chief Minister) ਅਸ਼ੋਕ ਗਹਿਲੋਤ ਬਿਰਲਾ ਆਡੀਟੋਰੀਅਮ ’ਚ ਹੋਏ ਸਮਾਰੋਹ ਤੋਂ ਵੀਸ...
ਗ੍ਰਹਿ ਮੰਤਰਾਲੇ ਨੇ ਉਦੈਪੁਰ ਕਤਲੇਆਮ ਦੀ ਜਾਂਚ NIA ਨੂੰ ਸੌਂਪੀ
ਗ੍ਰਹਿ ਮੰਤਰਾਲੇ ਨੇ ਉਦੈਪੁਰ ਕਤਲੇਆਮ ਦੀ ਜਾਂਚ NIA ਨੂੰ ਸੌਂਪੀ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੀ ਜਾਂਚ ਲਈ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਨਿਰਦੇਸ਼ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...
ਰਾਜਸਥਾਨ ਦੀ ਅਦਾਲਤ ਵੱਲੋਂ ਵਿਅਕਤੀ ਨੂੰ 10 ਸਾਲ ਦੀ ਸਜ਼ਾ
ਰਾਜਸਥਾਨ ਦੀ ਅਦਾਲਤ ਵੱਲੋਂ ਵਿਅਕਤੀ ਨੂੰ 10 ਸਾਲ ਦੀ ਸਜ਼ਾ
ਸੀਕਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸੀਕਰ ਦੀ ਇੱਕ ਪੋਕਸੋ ਅਦਾਲਤ ਨੇ ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲੇ ਇੱਕ ਵਿਅਕਤੀ ਨੂੰ 10 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਪੋਕਸੋ ਅਦਾਲਤ ਦੇ ਹੁਕਮ ਨੰਬਰ ਦੋ ਦੇ ਵਿਸ਼ੇਸ਼ ਜੱਜ ਅਸ਼ੋਕ ਚੌਧਰੀ ਨੇ ਮੰਗਲਵਾਰ ਨੂੰ ਮੁ...
Haryana-Punjab Weather News: ਹਰਿਆਣਾ-ਪੰਜਾਬ ’ਚ ਕਦੋਂ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਦੱਸ ਦਿੱਤੀ ਤਰੀਕ, ਜਾਣੋ
Haryana-Punjab Weather News: ਹਿਸਾਰ (ਸੰਦੀਪ ਸਿੰਹਮਾਰ)। ਸਾਵਣ ਬਿਨਾਂ ਮੀਂਹ ਤੋਂ ਲੰਘ ਗਿਆ ਹੈ। ਹੁਣ ਬਰਸਾਤ ਦੀ ਆਸ ਭਾਦੋਂ ਦੇ ਮਹੀਨੇ ਹੀ ਰਹਿ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਤਾਜਾ ਮੌਸਮ ਬੁਲੇਟਿਨ ਅਨੁਸਾਰ ਦਿੱਲੀ ਤੇ ਹਰਿਆਣਾ ’ਚ 27 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਅਗਸਤ ਦੇ ਬਾਕੀ ...
ਦੇਸ਼ ਨੂੰ ਬਚਾਉਣ ਲਈ ਬਣਿਆ ਅਲਾਇੰਸ : ਪਾਇਲਟ
ਅਜਮੇਰ (ਸੱਚ ਕਹੂੰ ਨਿਊਜ਼)। ਆਲ ਇੰਡੀਆ ਕਾਂਗਰਸ ਕਮੇਟੀ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਹੈ ਕਿ ਇੰਡੀਆ ਅਲਾਇੰਸ (Alliance) ਦੇਸ਼ ਨੂੰ ਬਚਾਉਣ ਲਈ ਬਣਾਇਆ ਗਿਆ ਸੀ, ਇਸ ਲਈ ਦੇਸ਼ ਪ੍ਰਤੀ ਕਾਂਗਰਸ ਦੀ ਜ਼ਿਆਦਾ ਜ਼ਿੰਮੇਵਾਰੀ ਹੈ। ਪਾਇਲਟ ਅੱਜ ਅਜਮੇਰ...
ਰਾਜਸਥਾਨ ‘ਚ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ
ਰਾਜਸਥਾਨ 'ਚ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ
ਜੈਪੁਰ (ਏਜੰਸੀ)। ਰਾਜਸਥਾਨ ਵਿੱਚ ਪੰਚਾਇਤ ਚੋਣਾਂ 2020 ਦੇ ਤਹਿਤ ਛੇ ਜ਼ਿਲਿ੍ਹਆਂ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਮੈਂਬਰਾਂ ਲਈ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਅੱਜ ਸਵੇਰੇ ਸ਼ੁਰੂ ਹੋਈ। ਰਾਜ ਚੋਣ ਕਮਿਸ਼ਨ ਵੱਲੋਂ ਸਖਤ ਸੁਰੱਖਿਆ ਪ੍ਰ...