BSF ਨੇ ਅਨੂਪਗੜ੍ਹ ਖੇਤਰ ’ਚ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ
BSF ਨੇ ਅਨੂਪਗੜ੍ਹ ਖੇਤਰ ’ਚ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ
ਸ੍ਰੀ ਗੰਗਾਨਗਰ (ਸੱਚ ਕਹੂੰ ਬਿਊਰੋ)। ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਅਨੂਪਗੜ੍ਹ ਸੈਕਟਰ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਪਾਕਿਸਤਾਨੀ ਘੁਸਪੈਠੀਆ ਨੂੰ ਢੇਰ ਕਰ ਦਿੱਤਾ। ਪੁਲਿਸ ਅਨੁਸਾਰ ਸ਼ੇਰਪ...
ਗਹਿਲੋਤ ਨੇ ਪ੍ਰਦੇਸ਼ਵਾਸੀਆਂ ਦੇ ਦੀਵਾਲੀ ਧੂਮਧਾਮ ਨਾਲ ਮਨਾਉਣ ’ਤੇ ਜਤਾਈ ਖੁਸ਼ੀ
ਗਹਿਲੋਤ ਨੇ ਪ੍ਰਦੇਸ਼ਵਾਸੀਆਂ ਦੇ ਦੀਵਾਲੀ ਧੂਮਧਾਮ ਨਾਲ ਮਨਾਉਣ ’ਤੇ ਜਤਾਈ ਖੁਸ਼ੀ
ਜੈਪੁਰ (ਸੱਚ ਕਹੂੰ ਬਿਊਰੋ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗੋਵਰਧਨ ਪੂਜਾ ’ਤੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ ਇਸ ਵਾਰ ਸਾਰਿਆਂ ਨੇ ਦੀਵਾਲੀ ਧੂਮਧਾਮ ਨਾਲ ਮਨਾਈ। ਗਹਿਲੋਤ ਨੇ...
ਦੀਵਾਲੀ ‘ਤੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ
ਦੀਵਾਲੀ 'ਤੇ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ (Diwali)
ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰੌਸ਼ਨੀਆਂ ਦੇ ਤਿਉਹਾਰ ਦੀਵਾਲੀ (Diwali) ਦੇ ਮੌਕੇ 'ਤੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਸਮੇਤ ਦੇਸ਼ ਦੇ ਹੋਰ ਸੂਬਿਆਂ ਦੇ ਸ਼ਹਿਰਾਂ ਦੇ ਬਾਜ਼ਾਰਾਂ 'ਚ ਭਾਰੀ ਉਤਸ਼ਾਹ ਹੈ। ਧਨਤੇਰਸ ਦੇ ਸ਼ੁਰੂ ਹੁੰਦੇ ਹੀ ਬਾਜ਼ਾਰ 'ਚ ...
ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ
ਰਾਜਸਥਾਨ ਦੇ ਅਜਮੇਰ ਤੋਂ ਫੜਿਆ ਗਿਆ ਦਿੱਲੀ ਸੀ.ਆਈ.ਏ. ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਸੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ 'ਚ ਪੁਲਿਸ ਹਿਰਾਸਤ 'ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ (Gangster Deepak Tinu) ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਟੀਨੂੰ ਨੂੰ ਦਿੱਲ...
ਜਗਨਾਥ ਮੰਦਰ ਦੇ ਪੁਜਾਰੀ ਨੇ ਲਾਈ ਖੁਦ ਨੂੰ ਅੱਗ, ਇਲਾਜ ਦੌਰਾਨ ਮੌਤ
(ਏਜੰਸੀ) ਅਜਮੇਰ। ਰਾਜਸਥਾਨ ਦੇ ਅਜਮੇਰ ਦੇ ਗੰਜ ਥਾਣਾ ਖੇਤਰ ਦੇ ਪੁਸ਼ਕਰ ਰੋਡ 'ਤੇ ਰਿਸ਼ੀ ਘਾਟੀ 'ਤੇ ਸਥਿਤ ਜਗਨਨਾਥ ਮੰਦਰ ਦੇ ਪੁਜਾਰੀ ਜਗਦੀਸ਼ ਨਰਾਇਣ ਸ਼ਰਮਾ ਦੀ ਜਵਾਹਰ ਲਾਲ ਨਹਿਰੂ ਹਸਪਤਾਲ 'ਚ ਮੌਤ ਹੋ ਗਈ। ਮੰਦਿਰ ਪ੍ਰਬੰਧਕ ਕਮੇਟੀ ਦੇ ਤਸ਼ੱਦਦ ਤੋਂ ਤੰਗ ਆ ਰਹੇ 90 ਸਾਲਾ ਪੁਜਾਰੀ ਨੇ ਤਿੰਨ ਦਿਨ ਪਹਿਲਾਂ ਮਿੱਟ...
ਰੇਲਵੇ ਰਿਜ਼ਰਵੇਸ਼ਨ ਕੇਂਦਰ 24 ਅਕਤੂਬਰ ਦੀਵਾਲੀ ਵਾਲੇ ਦਿਨ ਇੱਕ ਸ਼ਿਫ਼ਟ ਵਿੱਚ ਖੁੱਲ੍ਹਣਗੇ
ਰੇਲਵੇ ਰਿਜ਼ਰਵੇਸ਼ਨ ਕੇਂਦਰ 24 ਅਕਤੂਬਰ ਦੀਵਾਲੀ ਵਾਲੇ ਦਿਨ ਇੱਕ ਸ਼ਿਫ਼ਟ ਵਿੱਚ ਖੁੱਲ੍ਹਣਗੇ
ਸ੍ਰੀ ਗੰਗਾਨਗਰ (ਸੱਚ ਕਹੂੰ ਬਿਊਰੋ)। ਉੱਤਰ ਪੱਛਮੀ ਰੇਲਵੇ ਬੀਕਾਨੇਰ ਡਿਵੀਜ਼ਨ ਦੇ ਬੀਕਾਨੇਰ, ਸ਼੍ਰੀਗੰਗਾਨਗਰ, ਹਿਸਾਰ, ਭਿਵਾਨੀ, ਹਨੂੰਮਾਨਗੜ੍ਹ, ਸੂਰਤਗੜ੍ਹ, ਸਰਸਾ, ਸਾਦੁਲਪੁਰ, ਚੁਰੂ ਅਤੇ ਲਾਲਗੜ੍ਹ ਸਟੇਸ਼ਨਾਂ ’ਤੇ ਸਥਿਤ ਰੇ...
ਜੋਧਪੁਰ ਦੇ ਸੁਰਪੁਰਾ ਡੈਮ ’ਚ ਡੁੱਬਣ ਨਾਲ ਤਿੰਨ ਨੌਜਨਾਵਾਂ ਦੀ ਮੌਤ
ਜੋਧਪੁਰ ਦੇ ਸੁਰਪੁਰਾ ਡੈਮ ’ਚ ਡੁੱਬਣ ਨਾਲ ਤਿੰਨ ਨੌਜਨਾਵਾਂ ਦੀ ਮੌਤ
ਜੋਧਪੁਰ। ਰਾਜਸਥਾਨ ਦੇ ਜੋਧਪੁਰ ਦੇ ਮੰਡੌਰ ਥਾਣਾ ਖੇਤਰ ਦੇ ਸੁਰਪੁਰਾ ਡੈਮ ’ਚ ਡੁੱਬਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਨੂੰ ਬਚਾ ਲਿਆ ਗਿਆ। ਪ੍ਰਤਾਪ ਨਗਰ ਮਜ਼ਦੂਰ ਕਲੋਨੀ ਦੇ 6 ਦੋਸਤ ਸਵੇਰੇ ਸੈਰ ਕਰਨ ਲਈ ਨਿਕਲੇ ਸਨ ਤਾਂ ਇੱਕ ...
ਖੁਸ਼ਖਬਰੀ: ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ
ਵਾਢੀ ਤੋਂ ਬਾਅਦ ਰੱਖੀ ਫਸਲ ਬਰਸਾਤ ਨਾਲ ਖਰਾਬ ਹੋਣ 'ਤੇ ਵੀ ਮਿਲੇਗਾ ਬੀਮਾ: ਕਟਾਰੀਆ
(ਸੱਚ ਕਹੂੰ ਨਿਊਜ਼) ਜੈਪੂਰ। ਰਾਜਸਥਾਨ ’ਚ ਖੇਤ ’ਚ ਕਟਾਈ ਤੋਂ ਬਾਅਦ ਸੁਕਾਉਣ ਲਈ ਰੱਖੀ ਫਸਲ ਮੀਂਹ ਨਾਲ ਖਰਾਬ ਹੋਣ ’ਤੇ ਵੀ ਬੀਮਾ ਕਲੇਮ ਮਿਲ ਸਕੇਗਾ ਤੇ ਇਸ ਦੇ ਲਈ 72 ਘੰਟਿਆਂ ’ਚ ਸੂਚਨਾ ਦੇਣੀ ਪਵੇਗੀ। ਇਹ ਪ੍ਰਧਾਨ ਮੰਤਰੀ ਫ...
ਕਨ੍ਹਈਆ ਲਾਲ ਹੱਤਿਆਕਾਂਡ ਦੇ ਮੁੱਖ ਗਵਾਹ ਨੂੰ ਹੋਇਆ ਬੇ੍ਰਨ ਹੈਮਰੇਜ
ਕਨ੍ਹਈਆ ਲਾਲ ਹੱਤਿਆਕਾਂਡ ਦੇ ਮੁੱਖ ਗਵਾਹ ਨੂੰ ਹੋਇਆ ਬੇ੍ਰਨ ਹੈਮਰੇਜ
ਉਦੈਪੁਰ। ਰਾਜਸਥਾਨ ਦੇ ਉਦੈਪੁਰ ’ਚ ਮਸ਼ਹੂਰ ਕਨ੍ਹਈਆਲਾਲ ਕਤਲ ਕਾਂਡ ਦੇ ਮੁੱਖ ਚਸ਼ਮਦੀਦ ਗਵਾਹ ਰਾਜਕੁਮਾਰ ਸ਼ਰਮਾ ਨੂੰ ਬ੍ਰੇਨ ਹੈਮਰੇਜ ਤੋਂ ਬਾਅਦ ਮਹਾਰਾਣਾ ਭੂਪਾਲ ਪਬਲਿਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਦੈਪੁਰ ਦੇ ਦੌਰੇ ’ਤੇ ਆਏ ਜ਼ਿਲਾ ਇੰ...
ਭਾਰਤੀ ਹਵਾਈ ਫੌਜ ਨੂੰ ਮਿਲਿਆ ਸਵਦੇਸ਼ੀ ਲੜਾਕੂ ਹੈਲੀਕਾਪਟਰ
ਰਾਜਨਾਥ ਸਿੰਘ ਨੇ ਇਸ ਨੂੰ ਪ੍ਰਚੰਡ ਦਾ ਨਾਂਅ ਦਿੱਤਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਹਵਾਈ ਫੌਜ ਨੂੰ ਸੋਮਵਾਰ ਨੂੰ ਸਵਦੇਸ਼ੀ ਲਾਈਟ ਕੰਬੈਟ ਹੈਲੀਕਾਪਟਰ (LCH) ਮਿਲਿਆ ਹੈ। ਇਸ ਦੀ ਤੋਪ ਹਰ ਮਿੰਟ 750 ਗੋਲੀਆਂ ਦਾਗ ਸਕਦੀ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਕਾਰਨ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਪ੍...