Rajasthan Railway: ਜੋਧਪੁਰ ਰੇਲਵੇ ਸਟੇਸ਼ਨ ’ਤੇ ਨਵੇਂ ਪਲੇਟਫਾਰਮ ਦਾ ਨਿਰਮਾਣ ਸ਼ੁਰੂ, ਵਧਣਗੀਆਂ ਸਹੂਲਤਾਂ, ਮਿਲਿਆ 32 ਕਰੋੜ ਰੁਪਏ ਦਾ ਵੱਡਾ ਤੋਹਫਾ
Rajasthan Railway: ਜੋਧਪੁਰ (ਸੱਚ ਕਹੂੰ ਨਿਊਜ਼)। ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਵਧਾਉਣ ਲਈ ਜੋਧਪੁਰ ਰੇਲਵੇ ਸਟੇਸ਼ਨ ’ਤੇ ਨਵੇਂ ਪਲੇਟਫਾਰਮ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲਗਭਗ 32 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਾਲ ’ਚ ਬਣਨ ਵਾਲੇ ਨਵੇਂ ਪਲੇਟਫਾਰਮ ਨੰਬਰ 6 ’ਚ ਲਿਫਟ, ਐਸਕੇਲੇਟਰ, ਫੂਡ ਕੋ...
ਮੋਦੀ ਨੇ ਰਾਜਸਥਾਨ ਬੱਸ ਹਾਦਸੇ ’ਤੇ ਜਤਾਇਆ ਦੁੱਖ
ਮੋਦੀ ਨੇ ਰਾਜਸਥਾਨ ਬੱਸ ਹਾਦਸੇ ’ਤੇ ਜਤਾਇਆ ਦੁੱਖ
ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਜਲੌਰ ਜ਼ਿਲੇ ਵਿਚ ਇਕ ਬੱਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ। ਮੋਦੀ ਨੇ ਟਵੀਟ ਕੀਤਾ, ‘ਬੱਸ ਹਾਦਸੇ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ...
ਰਾਜਸਥਾਨ ’ਚ ਵੱਡੀ ਵਾਰਦਾਤ : ਬੱਚੀ ਨੂੰ ਕੋਲੇ ਦੀ ਭੱਠੀ ’ਚ ਸਾੜਿਆ
ਚਾਂਦੀ ਦੇ ਕੜੇ ਤੋਂ ਹੋਈ ਪਛਾਣ, ਪਿੰਡ ਵਾਲਿਆਂ ’ਚ ਰੋਸ | Rajasthan News
ਭੀਲਵਾੜਾ (ਏਜੰਸੀ)। ਰਾਜਸਥਾਨ (Rajasthan News) ਦੇ ਭੀਲਵਾੜਾ ਜ਼ਿਲ੍ਹੇ ਦੇ ਕੋਟੜੀ ਥਾਣਾ ਇਲਾਕੇ ’ਚ ਬੱਕਰੀਆਂ ਚਰਾਉਣ ਗਈ ਇੱਕ ਬੱਚੀ ਨੂੰ ਕੋਇਲੇ ਦੀ ਭੱਟੀ ’ਚ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਲਾ ਭੱਠੀ ਨਾਲ ਬੱਚੀ ਦੀ ਸੜ...
Delhi Mumbai Expressway Accident: ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਸੁਰੰਗ ਡਿੱਗੀ, 1 ਦੀ ਮੌਤ, ਬਚਾਅ ਕਾਰਜ਼ ਜਾਰੀ
3 ਦੀ ਹਾਲਤ ਅਜੇ ਵੀ ਗੰਭੀਰ | Delhi Mumbai Expressway Accident
Delhi Mumbai Expressway Tunnel Accident: ਕੋਟਾ (ਸੱਚ ਕਹੂੰ ਨਿਊਜ਼)। ਕੋਟਾ ’ਚ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਨਿਰਮਾਣ ਅਧੀਨ ਸੁਰੰਗ ਸ਼ਨਿੱਚਰਵਾਰ ਰਾਤ 12 ਵਜੇ ਡਿੱਗ ਗਈ। ਇਸ ਹਾਦਸੇ ਵਿੱਚ ਮਲਬੇ ਹੇਠ ਦੱਬ ਕੇ ਇੱਕ ਮਜ਼ਦੂਰ ਦੀ...
ਹਨੂੰਮਾਨਗੜ੍ਹ, ਟਿੱਬੀ ਅਤੇ ਪੀਲੀਬੰਗਾ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ
ਪੈਟਰੋਲ ਪੰਪ 24 ਘੰਟੇ ਖੁੱਲ੍ਹੇ ਰਹਿਣਗੇ ਅਤੇ ਰਾਸ਼ਨ ਦੁਕਾਨਦਾਰ ਸਮੱਗਰੀ ਰਾਖਵੀਂ ਰੱਖਣਗੇ
ਹਨੂੰਮਾਨਗੜ੍ਹ। ਜ਼ਿਲ੍ਹੇ ਵਿੱਚ ਘੱਗਰ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਮੱਦੇਨਜ਼ਰ ਸ਼ਨਿੱਚਰਵਾਰ ਨੂੰ ਹਨੂੰਮਾਨਗੜ੍ਹ, ਟਿੱਬੀ ਅਤੇ ਪੀਲੀਬੰਗਾ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਬੰਦ ਰਹਿਣਗੇ। ਸਾਰੇ ਕਰਮਚਾਰੀਆਂ...
ਰਾਜਸਥਾਨ: ਸੜਕ ਹਾਦਸੇ ’ਚ 6 ਮੌਤਾਂ
ਰਾਜਸਥਾਨ: ਸੜਕ ਹਾਦਸੇ ’ਚ 6 ਮੌਤਾਂ
(ਏਜੰਸੀ)
ਜੈਪੁਰ | ਰਾਜਸਥਾਨ ਦੇ ਸਿਰੋਹੀ ਨੇੜੇ ਨੈਸ਼ਨਲ ਹਾਈਵੇਅ ’ਤੇ ਇਕ ਬੇਕਾਬੂ ਟਰਾਲੇ ਨੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ 6 ਵਿਅਕਤੀਆਂ ਦੀ ਮੌਤ ਹੋ ਗਈ। 5 ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਇਹ ਹਾਦਸਾ ਨੈਸ਼ਨਲ ਹਾਈਵੇ-62 ’ਤੇ ਟਰਾਲੇ ਦੇ ਡਿਵਾਈਡਰ...
HTET ਪ੍ਰੀਖਿਆ ਦਾ ਸ਼ਿਡਿਊਲ ਜਾਰੀ,10 ਨਵੰਬਰ ਤੱਕ ਕਰੋ ਅਪਲਾਈ
HTET Exam : ਉਮੀਦਵਾਰ 30 ਅਕਤੂਬਰ ਤੋਂ 10 ਨਵੰਬਰ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹਨ
ਖਰਖੌਦਾ (ਹੇਮੰਤ ਕੁਮਾਰ)। HTET Exam ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ 02 ਅਤੇ 03 ਦਸੰਬਰ, 2023 (ਸ਼ਨੀਵਾਰ-ਐਤਵਾਰ) ਨੂੰ ਸੈਕੰਡਰੀ ਸਿੱਖਿਆ ਡਾਇਰੈਕਟੋਰੇਟ, ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਅਧਿ...
ਰਾਜਸਥਾਨ ਦੇ ਸੀਨੀਅਰ ਕਾਂਗਰਸੀ ਆਗੂ ਕੈਲਾਸ਼ ਤ੍ਰਿਵੇਦੀ ਦਾ ਦੇਹਾਂਤ
ਰਾਜਸਥਾਨ ਦੇ ਸੀਨੀਅਰ ਕਾਂਗਰਸੀ ਆਗੂ ਕੈਲਾਸ਼ ਤ੍ਰਿਵੇਦੀ ਦਾ ਦੇਹਾਂਤ
ਨਵੀਂ ਦਿੱਲੀ। ਰਾਜਸਥਾਨ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਹਾੜਾ ਦੇ ਵਿਧਾਇਕ ਕੈਲਾਸ਼ ਤ੍ਰਿਵੇਦੀ ਦਾ ਮੰਗਲਵਾਰ ਨੂੰ ਕੋਰੋਨਾ ਨਾਲ ਦੇਹਾਂਤ ਹੋ ਗਿਆ।
ਤਿੰਨ ਵਾਰ ਦੇ ਵਿਧਾਇਕ ਤ੍ਰਿਵੇਦੀ ਇੱਕ ਮਹੀਨੇ ਪਹਿਲਾਂ ਕੋਰੋਨਾ ਦੀ ਲਪੇਟ 'ਚ ਆ ਗਏ ਸਨ ਤੇ ...
ਕੋਟੜਾ ਦੇ ਡੇਰਾ ਸ਼ਰਧਾਲੂਆਂ ਨੇ ਤਿਰੰਗੇ ਨੂੰ ਕੀਤਾ ਸਲੂਟ
ਕੋਟੜਾ ਦੇ ਡੇਰਾ ਸ਼ਰਧਾਲੂਆਂ ਨੇ ਤਿਰੰਗੇ ਨੂੰ ਕੀਤਾ ਸਲੂਟ
ਕੋਟੜਾ (ਰਾਜਸਥਾਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਲਈ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਹਮੇਸ਼ਾ ਹੀ ਸਰਵਉੱਚ ਰਹੀ ਹੈ ਅਤੇ ਜੇਕਰ ਕਦੇ ਦੇਸ਼ ਦੇ ਬਹੁਪੱਖੀ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਗੱਲ ਆਉਂਦੀ ਹੈ ਤਾਂ ਪੂਜਨੀਕ ਗੁਰੂ ਜੀ ਮ...
Public Holiday: 9 ਅਗਸਤ ਨੂੰ ਜਨਤਕ ਛੁੱਟੀ ਦਾ ਐਲਾਨ, ਸਾਰੇ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ, ਹੁਕਮ ਜਾਰੀ
ਜੈਪੁਰ। Public Holiday : ਰਾਜਸਥਾਨ ’ਚ 9 ਅਗਸਤ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਇਹ ਫੈਸਲਾ ਵਿਸ਼ਵ ਆਦਿਵਾਸੀ ਦਿਵਸ ਕਾਰਨ ਲਿਆ ਹੈ। ਇਸ ਦਿਨ ਸਰਕਾਰੀ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਦਫ਼ਤਰਾਂ ਵਿੱਚ ਛੁੱਟੀ ਰਹੇਗੀ। ਵਿਸ਼ਵ ਆਦਿਵਾਸੀ ਦਿਵਸ ’ਤੇ ਸੂਬੇ ਦੇ ਵੱਖ-ਵੱਖ ਖੇਤਰਾਂ ’ਚ ਰਹਿੰਦੇ ਆਦ...