Public Holiday: 9 ਅਗਸਤ ਨੂੰ ਜਨਤਕ ਛੁੱਟੀ ਦਾ ਐਲਾਨ, ਸਾਰੇ ਸਕੂਲ, ਕਾਲਜ, ਬੈਂਕ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ, ਹੁਕਮ ਜਾਰੀ
ਜੈਪੁਰ। Public Holiday : ਰਾਜਸਥਾਨ ’ਚ 9 ਅਗਸਤ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਇਹ ਫੈਸਲਾ ਵਿਸ਼ਵ ਆਦਿਵਾਸੀ ਦਿਵਸ ਕਾਰਨ ਲਿਆ ਹੈ। ਇਸ ਦਿਨ ਸਰਕਾਰੀ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਦਫ਼ਤਰਾਂ ਵਿੱਚ ਛੁੱਟੀ ਰਹੇਗੀ। ਵਿਸ਼ਵ ਆਦਿਵਾਸੀ ਦਿਵਸ ’ਤੇ ਸੂਬੇ ਦੇ ਵੱਖ-ਵੱਖ ਖੇਤਰਾਂ ’ਚ ਰਹਿੰਦੇ ਆਦ...
ਜਦੋਂ ਇੱਕ ਸਨਕੀ ਨੌਜਵਾਨ ਮਾਸਕ ਪਹਿਨ ਕੇ ਕਰਨ ਲੱਗਿਆ ਇਹ ਹਰਕਤਾਂ, ਪੜ੍ਹੋ ਫਿਰ ਕੀ ਹੋਇਆ…
ਜੈਪੁਰ (ਗੁਰਜੰਟ ਧਾਲੀਵਾਲ)। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਸਨਕੀ ਨੌਜਵਾਨ ਦੀ ਸ਼ਰ੍ਹੇਆਮ ਕਰੰਸੀ ਨੋਟ ਉਡਾਉਣ ਦੀ ਹਿੰਮਤ ਸਾਹਮਣੇ ਆਈ ਹੈ। ਇਹ ਘਟਨਾ ਪੌਸ਼ ਇਲਾਕੇ ਜਵਾਹਰ ਸਰਕਲ ਸਥਿੱਤ ਮੇਨ ਬਾਜਾਰ ਵਿੱਚ ਵਾਪਰੀ। ਹੋਇਆ ਇਹ ਕਿ ਸੋਮਵਾਰ ਸਾਮ ਨੂੰ ਇੱਕ ਮਾਲ ਦੇ ਬਾਹਰ ਇੱਕ ਕਾਰ ਦੇ ਉੱਪਰ ਖੜੇ ਇੱਕ ਮਾਸਕ ਪਹ...
Mukhyamantri Divyang Scooty Yojana: ਮੁੱਖ ਮੰਤਰੀ ਦਿਵਯਾਂਗ ਸਕੂਟੀ ਯੋਜਨਾ 2024 ਲਈ ਆਵੇਦਨ ਸ਼ੁਰੂ
Mukhyamantri Divyang Scooty Yojana ਅਨੂਪਗੜ੍ਹ (ਸੱਚ ਕਹੂੰ ਨਿਊਜ਼)। ਬਜਟ ਘੋਸ਼ਣਾ 2024-25 ਦੀ ਪਾਲਣਾ ਵਿੱਚ, ਡਾਇਰੈਕਟੋਰੇਟ ਵਿਸ਼ੇਸ਼ ਵੱਲੋਂ ਚੱਲਣ ਫਿਰਨ ਤੋ ਅਸਮਰੱਥ ਅਜਿਹੇ ਵਿਸ਼ੇਸ਼ ਵਿਅਕਤੀ ਜੋ ਕਿਸੇ ਸਰਕਾਰੀ ਕਾਲਜ ਜਾਂ ਮਾਨਤਾ ਪ੍ਰਾਪਤ ਕਾਲਜ ਵਿੱਚ ਨਿਯਮਤ ਤੌਰ 'ਤੇ ਪੜ੍ਹ ਰਹੇ ਹਨ ਜਾਂ ਰੁਜ਼ਗਾਰ ਪ੍ਰਾ...
ਚਿੰਤਾਜਨਕ : ਹਰਿਆਣਾ, ਪੰਜਾਬ, ਰਾਜਸਥਾਨ, ਸਮੇਤ ਦਿੱਲੀ ਐਨਸੀਆਰ ’ਚ ਡੇਂਗੂ ਦਾ ਕਹਿਰ
ਡੇਂਗੂ ਨਾਲ ਕਈ ਸੂਬੇ ਬੇਹਾਲ
ਯੂਪੀ ’ਚ 23 ਹਜ਼ਾਰ ਤੋਂ ਜ਼ਿਆਦਾ ਮਾਮਲੇ
ਮੋਹਾਲੀ, ਅੰਮਿ੍ਰਤਸਰ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ, ਮੁਕਤਸਰ ਤੇ ਲੁਧਿਆਣਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ
(ਏਜੰਸੀ) ਨਵੀਂ ਦਿੱਲੀ। ਦੇਸ਼ ਦੇ ਕਈ ਸੂਬਿਆਂ ’ਚ ਡੇਂਗੂ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਆਲਮ ਇਹ ਹੋ ਗਿਆ ਕਿ...
ਜੈਪੁਰ ’ਚ ਸ਼ਰਧਾ ਦਾ ਸਮੁੰਦਰ, ਭੰਡਾਰੇ ਤੋਂ ਇੱਕ ਘੰਟਾ ਪਹਿਲਾਂ ਹੀ ਭਰੇ ਪੰਡਾਲ
ਸਤਿਸੰਗ ਗਰਾਊਂਡ ਸਮੇਤ ਟ੍ਰੈਫਿਕ ਪੰਡਾਲ ਪਏ ਘੱਟ, ਦਸ ਕਿਮੀ. ਤੱਕ ਲੱਗੇ ਰਹੇ ਜਾਮ | MSG Bhandara
ਸੜਕ ਕਿਨਾਰੇ ਖੜ੍ਹੇ ਹੋ ਕੇ ਸ਼ਰਧਾਲੂਆਂ ਨੇ ਸਰਵਣ ਕੀਤਾ ਸਤਿਸੰਗ | MSG Bhandara
ਨਸ਼ਿਆਂ ’ਤੇ ਲਗਾਮ ਲਈ ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂਆਂ ਨੇ ਜੈਪੁਰ ’ਚ ਫਿਰ ਬਜਾਇਆ ਬਿਗੁਲ | MSG Bhandara...
ਹਵਾਈ ਫੌਜ ਦਾ ਜਾਸੂਸੀ ਜਹਾਜ ਜੈਸਲਮੇਰ ਨੇੜੇ ਕ੍ਰੈਸ਼
Plane Crash in Jaisalmer: ਜੈਸਲਮੇਰ। ਭਾਰਤੀ ਹਵਾਈ ਫੌਜ ਦਾ ਇੱਕ ਰਿਮੋਟਲੀ ਪਾਇਲਟ ਜਹਾਜ਼ ਅੱਜ ਜੈਸਲਮੇਰ ਨੇੜੇ ਇੱਕ ਰੁਟੀਲ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਭਾਰਤੀ ਹਵਾਈ ਫੌਜ ਦੀ ਇੱਕ ਕੋਰਟ...
Omicron ‘ਤੇ ਸਰਕਾਰ ਅਲਰਟ : ਰਾਜਸਥਾਨ ਵਿੱਚ ਵੈਰੀਅੰਟ ਦੇ 21 ਨਵੇਂ ਮਾਮਲੇ ਮਿਲੇ
ਦੇਸ਼ ’ਚ ਹੁਣ ਓਮੀਕਰੋਨ ਦੇ ਕੁੱਲ 437 ਕੇਸ
(ਸੱਚ ਕਹੂੰ ਨਿਊ਼ਜ਼) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਓਮੀਕਰੋਨ ਸਮਤੇ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਕੇਰਲ, ਮਹਾਂਰਾਸ਼ਟਰ ਤੇ ਮਿਜੌਰਮ ਸਮੇਤ 10 ਸੂਬਿਆਂ ’ਚ ਕੇਂਦਰੀ ਦਲ ਤਾਇਨਾਤ ਕੀਤਾ ਹੈ। ਜੋ ਰੋਜ਼ਾਨਾ ਸ਼ਾਮ ਨੂੰ ਆਪਣੀ ਰਿਪੋਰਟ ਦੇਣਗੇ. ਕੇਂਦਰੀ ਸਿਹਤ ਤ...
ਕੀ ਅੰਮ੍ਰਿਤਪਾਲ ਦੇ ਨੇੜੇ ਪਹੁੰਚੀ ਰਾਜਸਥਾਨ ਪੁਲਿਸ?
ਕੀ ਪੰਜਾਬ ਦਾ ਮੋਸਟ ਵਾਂਟੇਡ ਜਲਦੀ ਹੀ ਫੜਿਆ ਜਾਵੇਗਾ? | Amritpal
ਚੰਡੀਗੜ੍ਹ। ਅੰਮ੍ਰਿਤਪਾਲ ਸਿੰਘ (Amritpal) ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਪਿਛਲੇ 27 ਦਿਨਾਂ ਤੋਂ ਅੰਮ੍ਰਿਤਪਾਲ ਦੀ ਗਿ੍ਰਫਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਅੰਮ੍ਰਿਤਪਾਲ ਸਿੰਘ ਦਾ ...
ਕੋਟਾ ’ਚ ਰੂਹਾਨੀ ਸਥਾਪਨਾ ਮਹੀਨੇ ਦੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਕੱਲ੍ਹ, ਤਿਆਰੀਆਂ ਮੁਕੰਮਲ
(ਸੱਚ ਕਹੂੰ ਨਿਊਜ਼) ਕੋਟਾ। ਰਾਜਸਥਾਨ ਦੀ ਸਾਧ-ਸੰਗਤ ਅੱਜ 23 ਅਪਰੈਲ, ਐਤਵਾਰ ਨੂੰ ਮਹਾਰਾਓ ਉਮੈਦ ਸਿੰਘ ਸਟੇਡੀਅਮ, ਨਿਆਪੁਰਾ, ਕੋਟਾ ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ ਨਾਮ ਚਰਚਾ ਕਰਕੇ ਮਨਾ ਰਹੀ ਹੈ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪਵਿੱਤਰ ਭੰਡਾਰ...
Welfare Work: ਵਾਹ! ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰੋ, ਕਰ ਦਿੱਤੀ ਕਮਾਲ, ਇਲਾਕੇ ’ਚ ਹੋ ਰਹੀ ਐ ਚਰਚਾ
Welfare Work: ਸੰਗਰੀਆ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ‘ਇਨਸਾਨੀਅਤ’ ਮੁਹਿੰਮ ਤਹਿਤ ਪਿੰਡ ਸੰਘਰੀਆ ਦੇ ਸੇਵਾਦਾਰਾਂ ਨੇ ਲਾਪਤਾ, ਮਾਨਸਿਕ ਅਤੇ ਸਰੀਰਕ ਤੌਰ ’ਤੇ ਬਿਮਾਰ ਵਿਅਕਤੀ ਦੀ ਸਾਰ ਲੈਂਦੇ ਹੋਏ ਉਸ ਦੀ ਸੰਭਾਲ ਕੀਤੀ। ਕਿਸੇ ਕਾਰਨ ਜਖ...