ਕੌਣ-ਕੌਣ ਹੋ ਸਕਦੇ ਨੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ? ਜਾਣੋ ਰਿਪੋਰਟ
ਰਾਜਸਥਾਨ ਅਤੇ ਐੱਮਪੀ ਦੇ Chief Minister ਲਈ ਖਿੱਚੋਤਾਣ ਜਾਰੀ
ਨਵੀਂ ਦਿੱਲੀ (ਏਜੰਸੀ)। ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਮਿਲਣ ਦੇ ਬਾਵਜੂਦ ਛੇ ਦਿਨਾਂ ਬਾਅਦ ਵੀ ਮੁੱਖ ਮੰਤਰੀ (Chief Minister) ਦੇ ਨਾਂਅ ਦਾ ਫੈਸਲਾ ਨਹੀਂ ਹੋ ਸਕਿਆ । ਰਾਜਸਥਾਨ ’ਚ ਪਹਿਲੀ ਵਾਰ ਮੁੱਖ ਮੰਤਰੀ ਦੇ...
Diwali 2024: ਦੀਵਾਲੀ ‘ਤੇ ਸੋਨੇ ਅਤੇ ਚਾਂਦੀ ਦੇ ਸਿੱਕਿਆਂ ‘ਤੇ ਭਾਰੀ ਛੋਟ!
ਜੈਪੁਰ ਵਾਸੀਆਂ ਨੇ 2 ਕਰੋੜ ਰੁਪਏ ਤੋਂ ਵੱਧ ਦੀ ਖਰੀਦਦਾਰੀ ਕੀਤੀ | Diwali 2024
Diwali 2024: ਜੈਪੁਰ (ਸੱਚ ਕਹੂੰ ਨਿਊਜ਼)। ਜੈਪੁਰ ਦੀਪ ਉਤਸਵ ਮੇਲਾ-2024 ’ਚ ਆਤਿਸਬਾਜ਼ੀ, ਐੱਮ.ਐੱਮ.ਟੀ.ਸੀ.-ਪੈਂਪ ਦੇ ਸੋਨੇ ਅਤੇ ਚਾਂਦੀ ਦੇ 999.9 ਟਨ ਦੇ ਸਿੱਕਿਆਂ, ਬੈੱਡਸ਼ੀਟ, ਕੰਬਲ, ਦੋਹਰ, ਸਜਾਵਟੀ ਵਸਤੂਆਂ, ਬੀਕਾਜੀ ...
ਹੋਰ ਸੂਬਿਆਂ ਤਰ੍ਹਾਂ ਰਾਜਸਥਾਨ ਵਿੱਚ ਵੀ ਖੁੱਲਣਗੇ ਵਿਦਿਅਕ ਅਦਾਰੇ
ਮੁੱਖ ਮੰਤਰੀ ਗਹਿਲੋਤ ਨੇ ਦਿੱਤੇ ਨਿਰਦੇਸ਼
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੂਜੇ ਰਾਜਾਂ ਵਿੱਚ ਖੁੱਲੇ ਵਿਦਿਅਕ ਅਦਾਰਿਆਂ ਦੇ ਅਨੁਭਵ ਦੇ ਮੱਦੇਨਜ਼ਰ ਰਾਜ ਵਿੱਚ ਵਿਦਿਅਕ ਅਦਾਰੇ ਖੋਲ੍ਹਣ ਦੇ ਸੰਬੰਧ ਵਿੱਚ ਫੈਸਲੇ ਲੈਣ ਦੇ ਨਿਰਦੇਸ਼ ਦਿੱਤੇ ਹਨ। ਗਹਿਲੋਤ ਨੇ ਇਹ ਨਿਰਦੇਸ਼ ਰਾਜ...
ਇਮਾਨਦਾਰੀ ਦੀ ਮਿਸਾਲ: ਡੇਰਾ ਸ਼ਰਧਾਲੂ ਨੇ ਗਲਤੀ ਨਾਲ ਆਪਣੇ ਨਾਂਅ ਹੋਈ ਇੱਕ ਵਿੱਘਾ ਜ਼ਮੀਨ ਵਾਪਸ ਕੀਤੀ
ਸੰਗਰੀਆ (ਸੁਰਿੰਦਰ ਜੱਗਾ)। ਆਧੁਨਿਕਤਾ ਦੇ ਯੁੱਗ ਵਿੱਚ ਜਿੱਥੇ ਲੋਕ ਸਵਾਰਥ ’ਚ ਅੰਨ੍ਹੇ ਹੋ ਕੇ ਆਪਣਿਆਂ ਨਾਲ ਧੋਖਾ ਕਰਨ ਤੋਂ ਨਹੀਂ ਡਰਦੇ ਉੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਣ ਵਾਲੇ ਅਜਿਹੇ ਵੀ ਲੋਕ ਹਨ, ਜੋ ਗਲਤੀ ਨਾਲ ਉਨ੍ਹਾਂ ਦੇ ਨਾਂਅ ’ਤੇ ...
ਖੁਸ਼ਖਬਰੀ: ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ
ਵਾਢੀ ਤੋਂ ਬਾਅਦ ਰੱਖੀ ਫਸਲ ਬਰਸਾਤ ਨਾਲ ਖਰਾਬ ਹੋਣ 'ਤੇ ਵੀ ਮਿਲੇਗਾ ਬੀਮਾ: ਕਟਾਰੀਆ
(ਸੱਚ ਕਹੂੰ ਨਿਊਜ਼) ਜੈਪੂਰ। ਰਾਜਸਥਾਨ ’ਚ ਖੇਤ ’ਚ ਕਟਾਈ ਤੋਂ ਬਾਅਦ ਸੁਕਾਉਣ ਲਈ ਰੱਖੀ ਫਸਲ ਮੀਂਹ ਨਾਲ ਖਰਾਬ ਹੋਣ ’ਤੇ ਵੀ ਬੀਮਾ ਕਲੇਮ ਮਿਲ ਸਕੇਗਾ ਤੇ ਇਸ ਦੇ ਲਈ 72 ਘੰਟਿਆਂ ’ਚ ਸੂਚਨਾ ਦੇਣੀ ਪਵੇਗੀ। ਇਹ ਪ੍ਰਧਾਨ ਮੰਤਰੀ ਫ...
ਭਿਆਨਕ ਸੜਕ ਹਾਦਸਾ, ਦੋ ਦੀ ਮੌਤ, 9 ਜਣੇ ਜਖ਼ਮੀ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਨਾਗੌਰ ਜ਼ਿਲ੍ਹੇ ਦੇ ਧੌਲੀ ਗੌਰ ਦੇ ਕੋਲ ਅੱਜ ਤੜਕੇ ਬਲੈਰੋ ਕੈਂਪਰ ਤੇ ਪਿਕਅੱਪ ’ਚ ਟੱਕਰ ਹੋਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਤੇ ਜਖ਼ਮੀ ਇੱਕ ਹੀ ਪਰਿਵਾਰ ਦੇ ਹਨ ਜੋ ਬਲੈਰੋ ਕੈਂਪਸ ’ਚ ਬੈਠ ਕੇ ਜਾ ਰਹੇ ਸਨ...
ਸਾਬਕਾ ਮੰਤਰੀ ਮਹੀਪਾਲ ਮਦੇਰਣਾ ਦਾ ਦੇਹਾਂਤ
ਭੰਵਰੀ ਦੇਵੀ ਮਾਮਲੇ ’ਚ ਮਹੀਨੇ ਭਰ ਪਹਿਲਾਂ ਹਾਈਕੋਰਟ ਤੋਂ ਮਿਲੀ ਸੀ ਜ਼ਮਾਨਤ
(ਸੱਚ ਕਹੂੰ ਨਿਊਜ਼) ਜੋਧਪੁਰ। ਰਾਜਸਥਾਨ ਸਰਕਾਰ ’ਚ ਸਾਬਕਾ ਕੈਬਨਿਟ ਮੰਤਰੀ ਮਹੀਪਾਲ ਮਦੇਰਣਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਮਦੇਰਣਾ 60 ਸਾਲਾ ਦੇ ਸਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਮੂੰਹ ਦੇ ਕੈਂਸਰ ਤੋਂ ਪੀੜਤ ਸਨ ਤੇ ਬਾਅਦ ’ਚ ਉਨ੍ਹ...
ਰਾਜਸਥਾਨ ‘ਚ ਵਗ ਰਿਹੈ ਸ਼ਰਧਾ ਦਾ ਸਮੁੰਦਰ, ਵੱਡੀ ਗਿਣਤੀ ’ਚ ਪੁੱਜ ਰਹੀ ਐ ਸਾਧ-ਸੰਗਤ
ਜੈਪੁਰ (ਸੱਚ ਕਹੂੰ ਨਿਊਜ)। ਸੱਚੇ ਰੂਹਾਨੀ ਰਹਿਬਰ, ਮਹਾਨ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਐੱਮਐੱਸਜੀ ਮਹਾਂ ਰਹਿਮੋਕਰਮ ਭੰਡਾਰਾ (MSG Bhandara in Rajasthan) ਅੱਜ ਐਤਵਾਰ ਨੂੰ ਜੈਪੁਰ ਵਿਖੇ ਰਾਜਸਥਾਨ ਦੀ ਸਾਧ-ਸੰਗਤ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਉਣ ਜਾ ਰਹੀ ਹੈ...
ਜੈਪੁਰ ’ਚ ਦਰਦਨਾਕ ਹਾਦਸਾ, 5 ਦੀ ਮੌਤ
ਜਿਉਂਦਾ ਸੜੇ 5 ਲੋਕ, ਮ੍ਰਿਤਕਾਂ ’ਚ 3 ਬੱਚੇ ਸ਼ਾਮਲ | Rajasthan News
ਗੈਸ ਸਿਲੰਡਰ ਲੀਕ ਹੋਣ ਨਾਲ ਵਾਪਰਿਆ ਹਾਦਸਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਜੈਪੁਰ ’ਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਹੀ ਪਰਿਵਾਰ ਦੇ 5 ਲੋਕ ਜਿਉਂਦੇ ਸੜ ਗਏ ਹਨ। ਮ੍ਰਿਤਕਾਂ ’ਚ 3 ਬੱਚੇ ਵੀ ਸ਼ਾਮਲ ਹਨ। ਬਾਕ...
ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਖੱਬੀਆਂ ਪਾਰਟੀਆਂ ਦਾ 31 ਮਈ ਨੂੰ ਪ੍ਰਦਰਸ਼ਨ
ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਖੱਬੀਆਂ ਪਾਰਟੀਆਂ ਦਾ 31 ਮਈ ਨੂੰ ਪ੍ਰਦਰਸ਼ਨ
ਉਦੈਪੁਰ (ਏਜੰਸੀ)। ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਖੱਬੀਆਂ ਪਾਰਟੀਆਂ ਵੱਲੋਂ 31 ਮਈ ਨੂੰ ਇੱਥੇ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ...