ਰਾਜਸਥਾਨ : ਕਰਮਚਾਰੀਆਂ ਦੀ ਬੀਮਾ ਪਾਲਸੀਆਂ ’ਤੇ ਸਾਲ 2016-17 ਤੇ 2017-18 ਲਈ ਬੋਨਸ ਦਾ ਫੈਸਲਾ
ਕਰਮਚਾਰੀਆਂ ਦੀ ਬੀਮਾ ਪਾਲਸੀਆਂ ’ਤੇ ਸਾਲ 2016-17 ਤੇ 2017-18 ਲਈ ਬੋਨਸ ਦਾ ਫੈਸਲਾ
ਸੱਚ ਕਹੂੰ ਨਿਊਜ, ਜੈਪੁਰ । ਰਾਜਸਥਾਨ ਸਰਕਾਰ ਨੇ ਸੂਬਾ ਕਰਮਚਾਰੀਆਂ ਦੀ ਬੀਮਾ ਪਾਲਸੀਆਂ ’ਤੇ ਵਿੱਤੀ ਵਰ੍ਹੇ 2016-17 ਤੇ 2017-18 ਲਈ ਬੋਨਸ ਦੇਣ ਦਾ ਫੈਸਲਾ ਲਿਆ ਹੈ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਦੇ ਲਈ ਮੁਲਾਂਕਣ ਦੀ...
ਹੋਰ ਸੂਬਿਆਂ ਤਰ੍ਹਾਂ ਰਾਜਸਥਾਨ ਵਿੱਚ ਵੀ ਖੁੱਲਣਗੇ ਵਿਦਿਅਕ ਅਦਾਰੇ
ਮੁੱਖ ਮੰਤਰੀ ਗਹਿਲੋਤ ਨੇ ਦਿੱਤੇ ਨਿਰਦੇਸ਼
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੂਜੇ ਰਾਜਾਂ ਵਿੱਚ ਖੁੱਲੇ ਵਿਦਿਅਕ ਅਦਾਰਿਆਂ ਦੇ ਅਨੁਭਵ ਦੇ ਮੱਦੇਨਜ਼ਰ ਰਾਜ ਵਿੱਚ ਵਿਦਿਅਕ ਅਦਾਰੇ ਖੋਲ੍ਹਣ ਦੇ ਸੰਬੰਧ ਵਿੱਚ ਫੈਸਲੇ ਲੈਣ ਦੇ ਨਿਰਦੇਸ਼ ਦਿੱਤੇ ਹਨ। ਗਹਿਲੋਤ ਨੇ ਇਹ ਨਿਰਦੇਸ਼ ਰਾਜ...
ਆਰਏਐਸ ਪ੍ਰੀ ਪ੍ਰੀਖਿਆ ਸ਼ੁਰੂ, ਪ੍ਰਦੇਸ਼ਭਰ ‘ਚ ਇੰਟਰਨੈਟ ਬੰਦ
ਆਰਏਐਸ ਪ੍ਰੀ ਪ੍ਰੀਖਿਆ ਸ਼ੁਰੂ, ਪ੍ਰਦੇਸ਼ਭਰ 'ਚ ਇੰਟਰਨੈਟ ਬੰਦ
ਜੈਪੁਰ (ਏਜੰਸੀ)। ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਬੁੱਧਵਾਰ ਨੂੰ ਆਰਏਐਸ 2021 ਦੀ ਮੁੱਢਲੀ ਪ੍ਰੀਖਿਆ ਲਈ ਜਾ ਰਹੀ ਹੈ। ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 6 ਲੱਖ 48 ਹਜ਼ਾਰ ਤੋਂ ਵੱਧ ਉਮੀਦਵਾਰ ਰਾਜ ਸੇਵਾਵਾਂ ਵਿੱਚ 363 ਅਤੇ ਅਧੀਨ ਸੇਵਾਵਾਂ ਵ...
ਹਿਮਾਚਲ ‘ਚ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਢ
ਹਿਮਾਚਲ 'ਚ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਢ
ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ 'ਚ ਧੁੰਦ ਅਤੇ ਬਰਫੀਲੀ ਠੰਢ ਰੁਕਣ ਦਾ ਨਾ ਨਹੀਂ ਲੈ ਰਹੀ ਹੈ, ਜਿਸ ਕਾਰਨ ਸੂਬੇ 'ਚ ਘੱਟੋ-ਘੱਟ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਸੈਲਾਨੀ ਸਥਾਨਾਂ ਮਨਾਲੀ ਅਤੇ ਸ਼ਿਮਲਾ 'ਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ...
ਗਾਂਧੀਵਾਦੀ ਸੁੱਬਰਾਓ ਦਾ ਜੈਪੁਰ ‘ਚ ਦਿਹਾਂਤ
ਗਾਂਧੀਵਾਦੀ ਸੁੱਬਰਾਓ ਦਾ ਜੈਪੁਰ 'ਚ ਦਿਹਾਂਤ
ਜੈਪੁਰ (ਏਜੰਸੀ)। ਉੱਘੇ ਗਾਂਧੀਵਾਦੀ ਵਿਚਾਰਧਾਰਕ ਐਸਐਨ ਸੁਬਾਰਾਓ ਦਾ ਬੁੱਧਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਸੁਬਾਰਾਓ ਪਿਛਲੇ ਕੁਝ ਦਿਨਾਂ ਤੋਂ ਸਵੈਮਨ ਸਿੰਘ ਹਸਪਤਾਲ ਵਿੱਚ ਦਾਖ਼ਲ ਸਨ। ਬੀਤੀ ਰਾਤ ਉਸ ਦੀ ਸਿਹਤ ਵਿਗੜ ਗਈ ਸੀ। ਜਿਸ ਤੋਂ ਬਾਅਦ ਮੁ...
Rajasthan News: ਖੇਤੜੀ ਤਾਂਬੇ ਦੀ ਖਾਨ ਹਾਦਸੇ ‘ਚ 1 ਅਧਿਕਾਰੀ ਦੀ ਮੌਤ, Rescue Operation ਲਗਾਤਾਰ ਜਾਰੀ
ਹੁਣ ਤੱਕ 10 ਲੋਕਾਂ ਨੂੰ ਕੱਢਿਆ ਬਾਹਰ, 4 ਅਜੇ ਵੀ ਫਸੇ ਹੋਏ ਹਨ ਅੰਦਰ | Rajasthan News
15 ਘੰਟਿਆਂ ਤੋਂ ਚੱਲ ਰਹੇ ਬਚਾਅ ਕਾਰਜ਼ ’ਚ ਹੁਣ ਤੱਕ 14 ਅਫਸਰਾਂ ਨੂੰ ਬਚਾਇਆ | Rajasthan News
ਨੀਮਕਥਾਨਾ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਹਿੰਦੂਸਤਾਨ ਕਾਪਰ ਲਿਮਟਡ ਦੀ ਕੋਲਿਹਾਨ (ਖੇਤੜੀ) ਖਾਨ ’ਚ ਫਸੇ...
ਖੁਸ਼ਖਬਰੀ: ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ
ਵਾਢੀ ਤੋਂ ਬਾਅਦ ਰੱਖੀ ਫਸਲ ਬਰਸਾਤ ਨਾਲ ਖਰਾਬ ਹੋਣ 'ਤੇ ਵੀ ਮਿਲੇਗਾ ਬੀਮਾ: ਕਟਾਰੀਆ
(ਸੱਚ ਕਹੂੰ ਨਿਊਜ਼) ਜੈਪੂਰ। ਰਾਜਸਥਾਨ ’ਚ ਖੇਤ ’ਚ ਕਟਾਈ ਤੋਂ ਬਾਅਦ ਸੁਕਾਉਣ ਲਈ ਰੱਖੀ ਫਸਲ ਮੀਂਹ ਨਾਲ ਖਰਾਬ ਹੋਣ ’ਤੇ ਵੀ ਬੀਮਾ ਕਲੇਮ ਮਿਲ ਸਕੇਗਾ ਤੇ ਇਸ ਦੇ ਲਈ 72 ਘੰਟਿਆਂ ’ਚ ਸੂਚਨਾ ਦੇਣੀ ਪਵੇਗੀ। ਇਹ ਪ੍ਰਧਾਨ ਮੰਤਰੀ ਫ...
ਰਾਜਸਥਾਨ ’ਚ ਹੁਣ ਤੱਕ 2 ਕਰੋੜ 11 ਲੱਖ 38 ਹਜ਼ਾਰ ਤੋਂ ਵੱਧ ਕੋੋਰੋਨਾ ਟੀਕੇ ਲੱਗੇ
ਰਾਜਸਥਾਨ ’ਚ ਹੁਣ ਤੱਕ 2 ਕਰੋੜ 11 ਲੱਖ 38 ਹਜ਼ਾਰ ਤੋਂ ਵੱਧ ਕੋੋਰੋਨਾ ਟੀਕੇ ਲੱਗੇ
ਜੈਪੁਰ । ਰਾਜਸਥਾਨ ’ਚ ਵਿਸ਼ਵ ਮਹਾਂਮਾਰੀ ਕੋਰੋਨਾ ਦੀ ਰੋਕਥਾਮ ਲਈ ਕੀਤੇ ਜਾ ਰਹੇ ਟੀਕਾਕਰਨ ਤਹਿਤ ਹੁਣ ਤੱਕ 2 ਕਰੋੜ 11 ਲੱਖ 38 ਹਜ਼ਾਰ ਤੋਂ ਵੱਧ ਕੋਰੋਨਾ ਟੀਕੇ ਲੱਗ ਚੁੱਕੇ ਹਨ ਮੈਡੀਕਲ ਵਿਭਾਗ ਦੇ ਅਨੁਸਾਰ ਐਤਵਾਰ ਤੱਕ ਸੂਬੇ ’ਚ ...
Indian Railways: ਇਹ ਸੂਬੇ ਦੀਆਂ 4 ਟਰੇਨਾਂ ਰੱਦ, 12 ਦੇ ਬਦਲੇ ਰੂਟ, ਜਾਣੋ ਕਿਊਂ
ਅਜਮੇਰ-ਉਜੈਨ ਟਰੇਨ ਵੀ ਹੋਈ ਬੰਦ | Indian Railways
ਰੀਂਗਸ ਤੋਂ ਹਰਿਆਣਾ ਲਈ ਸ਼ੁਰੂ ਹੋਵੇਗੀ ਸਪੈਸ਼ਲ ਟਰੇਨ | Indian Railways
ਜੈਪੁਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਜਾਰੀ ਕਿਸਾਨ ਅੰਦੋਲਨ ਕਰਕੇ ਉੱਤਰ-ਪੱਛਮੀ ਰੇਲਵੇ ਨੇ ਕਈ ਟਰੇਨਾਂ ਦੇ ਰੂਟਾਂ ’ਚ ਬਦਲਾਅ ਕੀਤਾ ਹੈ। ਇਸ ਕਾਰਨ ਅੱਜ ਵੀ 16 ਟਰੇਨਾਂ...
ਕਮੇਡੀਅਨ ਖਿਆਲੀ ਦੇ ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ਼, ਜਾਣੋ ਕੀ ਹੈ ਮਾਮਲਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਪੁਰ ’ਚ ਕਮੇਡੀਅਨ ਖਿਆਲੀ (Comedian Khayali) ਦੇ ਖਿਲਾਫ਼ ਜ਼ਬਰ ਜਨਾਹ ਦਾ ਮਾਮਲਾ ਦਰਜ਼ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਨੁਮਾਨਗੜ੍ਹ ਨਿਵਾਸੀ 28 ਸਾਲਾ ਪੀੜਤਾ ਨੇ ਕਰਾਇਆ ਮਾਨਸਰੋਵਰ ਥਾਣੇ ’ਚ ...