ਜੇਕਰ ਵੈਕਸੀਨ ਮੁਹੱਈਆ ਹੋਈ ਤਾਂ ਦਸੰਬਰ ਤੋਂ ਪਹਿਲਾਂ ਹੀ ਸਭ ਨੂੰ ਲੱਗ ਸਕਦਾ ਹੈ ਟੀਕਾ : ਗਹਿਲੋਤ
18 ਸਾਲ ਤੋਂ ਵੱਧ ਉਮਰ ਵਰਗ ਦੇ 42 ਫੀਸਦੀ ਤੋਂ ਵੱਧ ਲੋਕਾਂ ਨੂੰ ਪਹਿਲੀ ਡੋਜ਼ ਵੈਕਸੀਨ ਲਾ ਦਿੱਤੀ
ਜੈਪੁਰ । ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਮੇਂ ’ਤੇ ਲੋੜੀਂਦੀ ਵੈਕਸੀਨ ਮੁਹੱਈਆ ਕਰਵਾਏ ਤਾਂ ਦਸੰਬਰ ਤੋਂ ਪਹਿਲਾਂ ਹੀ ਸਾਰੇ ਸੂਬੇ ਵਾਸੀਆਂ ਨੂੰ ਕੋਰੋਨਾ ਟੀਕਾ ਲਾਇਆ...
ਰਾਜਸਥਾਨ : ਗਹਿਲੋਤ ਮੰਤਰੀ ਮੰਡਲ ਦਾ ਪੁਨਰਗਠਨ
ਮਿਸ਼ਰਾ ਨੇ 11 ਕੈਬਨਿਟ ਤੇ ਚਾਰ ਰਾਜ ਮੰਤਰੀਆਂ ਨੂੰ ਦਵਾਈ ਸਹੁੰ
ਜੈਪੁਰ (ਸੱਚ ਕਹੂੰ ਬਿਊਰੋ )। ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਅੱਜ ਰਾਜ ਭਵਨ ਵਿੱਚ 11 ਕੈਬਨਿਟ ਮੰਤਰੀਆਂ ਅਤੇ ਚਾਰ ਰਾਜ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਜਿਵੇਂ ਹੀ ਰਾਜਪਾਲ ਨੇ ਰਾਜ ਭਵਨ ਦੇ ਖਚਾਖਚ ਭਰੇ ਹਾਲ ਵਿੱ...
ਗਹਿਲੋਤ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ
ਗਹਿਲੋਤ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ
(ਸੱਚ ਕਹੂੰ ਨਿਊਜ਼) ਜੈਪੁਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਬਾ ਮੰਤਰੀ ਮੰਡਲ ਦਾ ਮੁੜ ਗਠਨ ਕਰਕੇ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਵੰਡ ਦਿੱਤੇ ਹਨ। ਗ੍ਰਹਿ ਤੇ ਵਿੱਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਕੋਲ ਰੱਖਿਆ ਹੈ। ਨਗਰੀ ਵਿਕਾਸ ...
ਪੂਜਨੀਕ ਗੁਰੂ ਜੀ ਦੀਆਂ ਪ੍ਰੇਰਨਾਵਾਂ ਸਦਕਾ ਦੁਕਾਨ ’ਤੇ ਤੰਬਾਕੂ ਵੇਚਣਾ ਛੱਡਿਆ
ਸਾਦੁਲਸ਼ਹਿਰ (ਸੱਚ ਕਹੂੰ ਨਿਊਜ਼)। ਸਾਦੁਲ ਸ਼ਹਿਰ ਕਸਬੇ ਦੇ ਵਾਰਡ ਨੰਬਰ 25 ਸਥਿਤ ਦਿਵਿਆ ਕਰਿਆਨਾ ਸਟੋਰ ਦੇ ਸੰਚਾਲਕ ਸੁਨੀਲ ਅਰੋੜਾ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dera Sacha Sauda) ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਆਪਣੇ ਕਰਿਆਨੇ ਦੀ ਦੁਕਾਨ ’ਤੇ ਕੋਈ ਵੀ ਨਸ਼ਾ ਉਤਪਾਦ ਨਾ ਵੇ...
ਪੰਜਾਬ ਤੇ ਰਾਜਸਥਾਨ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ
ਜੈਸਲਮੇਰ ਦੇ ਚਾਂਦਨ ’ਚ ਤਾਪਮਾਨ ਮਾਈਨਸ 1.5 ਡਿਗਰੀ
ਨਵੀਂ ਦਿੱਲੀ। ਕੜਾਕੇ ਦੀ ਪੈ ਰਹੀ ਠੰਢ ਤੇ ਸ਼ੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਚਾੜ ਦਿੱਤਾ ਹੈ। ਲਗਾਤਾਰ ਠੰਢ ਵਧਦੀ ਜਾ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਤੇ ਰਾਜਸਥਾਨ ’ਚ ਸ਼ੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਹੈ।
ਤਾਪਮਾਨ ਆਮ ਨਾਲੋਂ 2-4 ਡ...
ਕਿਸ਼ਨਗੜ੍ਹ ਤੋਂ ਮੁੰਬਈ ਲਈ 20 ਫਰਵਰੀ ਤੋਂ ਸ਼ੁਰੂ ਹੋਵੇਗੀ ਹਵਾਈ ਸੇਵਾ
ਕਿਸ਼ਨਗੜ੍ਹ ਤੋਂ ਮੁੰਬਈ ਲਈ 20 ਫਰਵਰੀ ਤੋਂ ਸ਼ੁਰੂ ਹੋਵੇਗੀ ਹਵਾਈ ਸੇਵਾ
ਅਜਮੇਰ। ਰਾਜਸਥਾਨ ਦੇ ਅਜਮੇਰ ਦੇ ਕਿਸ਼ਨਗੜ ਹਵਾਈ ਅੱਡੇ ਤੋਂ ਮੁੰਬਈ ਲਈ ਬਹੁਤੀ ਉਡੀਕ ਵਾਲੀ ਹਵਾਈ ਸੇਵਾ 20 ਫਰਵਰੀ ਤੋਂ ਸ਼ੁਰੂ ਹੋਵੇਗੀ। ਕਿਸ਼ਨਗੜ੍ਹ ਏਅਰਪੋਰਟ ਦੇ ਡਾਇਰੈਕਟਰ ਆਰ ਕੇ ਮੀਨਾ ਨੇ ਅੱਜ ਦੱਸਿਆ ਕਿ ਮੁੰਬਈ-ਕਿਸ਼ਨਗੜ ਅਤੇ ਕਿਸ਼ਨਗੜ੍ਹ-ਮ...
ਜੋਧਪੁਰ ਡਿਵੀਜ਼ਨ ‘ਚ ਭੂਚਾਲ ਦੇ ਝਟਕੇ
ਜੋਧਪੁਰ ਡਿਵੀਜ਼ਨ 'ਚ ਭੂਚਾਲ ਦੇ ਝਟਕੇ
ਜੈਪੁਰ। ਰਾਜਸਥਾਨ ਦੇ ਸੂਰਜ ਨਗਰੀ ਜੋਧਪੁਰ ਡਿਵੀਜ਼ਨ ਵਿੱਚ ਅੱਧੀ ਰਾਤ ਤੋਂ ਬਾਅਦ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੂਤਰਾਂ ਮੁਤਾਬਕ ਦੁਪਹਿਰ ਕਰੀਬ 2:30 ਵਜੇ ਸੂਰਿਆ ਨਗਰੀ, ਜੋਧਪੁਰ, ਪਾਲੀ, ਸਿਰੋਹੀ, ਭੀਨਮਾਲ, ਬਲੋਤਰਾ, ਬਾੜਮੇਰ ਆਦਿ ਇਲਾਕਿਆਂ 'ਚ ਭੂਚਾਲ ਦੇ ਝਟਕੇ ਮ...
ਕੇਂਦਰ ਦੋ ਸਾਲਾਂ ਤੱਕ ਜਾਰੀ ਰੱਖੇ ਖਣਿਜ ਬਲਾਕਸ ਨਿਲਾਮੀ ਦੀ ਵਰਤਮਾਨ ਪ੍ਰਕਿਰਿਆ : ਗਹਿਲੋਤ
ਪੋਟਾਸ਼ ਖਣਿਜ ਦੀ ਵਿਕਰੀ ਤੇ ਰਿਆਲਿਟੀ ਦਰਾਂ ਦੇ ਤੈਅ ਕਰਨ ਦਾ ਫੈਸਲਾ ਵੀ ਛੇਤੀ ਕਰਨ ਦੀ ਕੀਤੀ ਮੰਗ
ਜੈਪੁਰ (ਏਜੰਸੀ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰ ਸਰਕਾਰ ਤੋਂ ਖਣਿਜ ਬਲਾਕਸ ਦੀ ਨਿਲਾਮੀ ਦੀ ਵਰਤਮਾਨ ਪ੍ਰਕਿਰਿਆ ਨੂੰ ਜਾਰੀ ਰੱਖਦਿਆਂ ਨਵੀਂ ਪਹਿਲਾਂ ਵਾਲੀ ਸੋਧ ਮਨਜ਼ੂਰੀ ‘ਪ੍ਰੀ ਐਂਬੇਡੇਂਡ ਕ...
ਫਿਰੋਜਪੁਰ-ਸ੍ਰੀਗੰਗਾਨਗਰ ਇੰਟਰਸਿਟੀ ਦੇ ਇੰਜਣ ਨੂੰ ਲੱਗੀ ਅੱਗ, ਡਰਾਈਵਰ ਦੀ ਸਮਝਦਾਰੀ ਕਾਰਨ ਬਚੀਆਂ ਸੈਂਕੜੇ ਜਾਨਾਂ
3 ਘੰਟੇ ਤੱਕ ਯਾਤਰੀ ਪਰੇਸ਼ਾਨ ਰਹੇ | Firozpur Sriganganagar Express
ਅਬੋਹਰ। ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ’ਚ ਇੱਕ ਰੇਲਗੱਡੀ (Firozpur Sriganganagar Express) ਨੂੰ ਅੱਗ ਲੱਗ ਗਈ। ਅਜਿਹੇ ’ਚ ਡਰਾਈਵਰਾਂ ਦੀ ਸਮਝਦਾਰੀ ਕਾਰਨ ਸੈਂਕੜੇ ਰੇਲਵੇ ਯਾਤਰੀਆਂ ਦੀ ਜਾਨ ਬਚ ਗਈ, ਦੂਜੇ ਪਾਸੇ ਇਸ ਹਾਦਸੇ ਤੋਂ ਬ...
Weather Update: ਗਰਮੀ ਨੂੰ ਠੱਲ੍ਹ ਪਾਵੇਗਾ ਮੀਂਹ, ਇਸ ਸੂਬੇ ਦੇ 5 ਜ਼ਿਲ੍ਹਿਆਂ ’ਚ ਅਲਰਟ ਜਾਰੀ!
ਜੈਪੁਰ (ਹਰਦੀਪ ਸਿੰਘ)। ਬੇਸ਼ੱਕ ਉੱਤਰ ਭਾਰਤ ’ਚ ਗਰਮੀ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਰਾਜਸਥਾਨ ’ਚ ਗਰਮੀ ਦੇ ਤੇਵਰਾਂ ਨੂੰ ਠੰਢ ਕਰਨ ਲਈ ਮੀਂਹ ਤਿਆਰ ਬੈਠਾ ਹੈ। ਉਂਝ ਤਾਂ ਜਦੋਂ ਜਦੋਂ ਵੀ ਰਾਜਸਥਾਨ ਦਾ ਮੌਸਮ ਸਾਫ ਤੇ ਕਲੀਅਰ ਰਹਿੰਦਾ ਹੈ ਉਦੋਂ ਉਦੋਂ ਗਰਮੀ ਆਪਣਾ ਰੂਪ ਦਿਖਾਉਣ ਤੋਂ ਪਿੱਛੇ ਨਹੀਂ ...