ਬਿਮਾਰੀਆਂ ਤੋਂ ਮਿਲੇਗੀ ਰਾਹਤ : ਐਸਐਮਓ
ਭੀਮ 'ਰਾਜਸਥਾਨ' (ਸੱਚ ਕਹੂੰ ਨਿਊਜ਼)। ਮੁੱਢਲਾ ਸਿਹਤ ਕੇਂਦਰ ਭੀਮ (ਰਾਜਸਥਾਨ) ਦੇ ਐਸਐਮਓ ਪ੍ਰਵੀਨ ਕੁਮਾਰ ਨੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਅੱਜ ਰਾਜਸਥਾਨ ਵਿੱਚ ਚਲਾਈ ਸਫਾਈ ਮੁਹਿੰਮ ਤਹਿਤ ਸ਼ਹਿਰ ਭੀਮ ਵਿੱਚ ਕੀਤੀ ਮੁਕੰਮਲ ਸਫਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਘਾਯੋਗ ਕਾਰਜ ਹੈ।...
ਵੱਡੀ ਖ਼ਬਰ ! ਰਾਜਸਥਾਨ ਦੇ ਉੱਪ ਮੁੱਖ ਮੰਤਰੀ ਅਹੁਦਿਆਂ ’ਤੇ ਸਵਾਲ ਚੁੱਕਦਿਆਂ ਕੋਰਟ ’ਚ ਅਰਜ਼ੀ ਹੋਈ ਦਾਖਲ
PIL filed against Rajasthan Deputy CMs : ਜੈਪੁਰ (ਗੁਰਜੰਟ ਧਾਲੀਵਾਲ)। ਦੀਆ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਦੁਆਰਾ ਉੱਪ ਮੁੱਖ ਮੰਤਰੀ ਦੇ ਰੂਪ ’ਚ ਚੁੱਕੀ ਗਈ ਸਹੂੰ ਨੂੰ ਚੁਣੌਤੀ ਦੇ ਵਾਲੀ ਅਰਜ਼ੀ ਰਾਜਸਥਾਨ ਹਾਈਕੋਰਟ ’ਚ ਦਾਖਲ ਕੀਤੀ ਗਈ ਹੈ। ਅਰਜ਼ੀਕਰਤਾ ਨੇ ਮੁੱਖ ਮੰਤਰੀ ਅਹੁਦੇ ਲਈ ਚੁੱਕੀ ਗਈ ਸਹੂੰ ਨੂੰ ...
ਜੇਕਰ ਵੈਕਸੀਨ ਮੁਹੱਈਆ ਹੋਈ ਤਾਂ ਦਸੰਬਰ ਤੋਂ ਪਹਿਲਾਂ ਹੀ ਸਭ ਨੂੰ ਲੱਗ ਸਕਦਾ ਹੈ ਟੀਕਾ : ਗਹਿਲੋਤ
18 ਸਾਲ ਤੋਂ ਵੱਧ ਉਮਰ ਵਰਗ ਦੇ 42 ਫੀਸਦੀ ਤੋਂ ਵੱਧ ਲੋਕਾਂ ਨੂੰ ਪਹਿਲੀ ਡੋਜ਼ ਵੈਕਸੀਨ ਲਾ ਦਿੱਤੀ
ਜੈਪੁਰ । ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਮੇਂ ’ਤੇ ਲੋੜੀਂਦੀ ਵੈਕਸੀਨ ਮੁਹੱਈਆ ਕਰਵਾਏ ਤਾਂ ਦਸੰਬਰ ਤੋਂ ਪਹਿਲਾਂ ਹੀ ਸਾਰੇ ਸੂਬੇ ਵਾਸੀਆਂ ਨੂੰ ਕੋਰੋਨਾ ਟੀਕਾ ਲਾਇਆ...
ਫਰਿਸ਼ਤਾ ਬਣ ਮੌਤ ਦੇ ਮੂੰਹੋਂ ਮੰਦਬੁੱਧੀ ਮਹਿਲਾ ਨੂੰ ਬਚਾ ਲਿਆਇਆ ਡੇਰਾ ਸੱਚਾ ਸੌਦਾ ਦਾ ਸੇਵਾਦਾਰ
ਰੇਲ ਗੱਡੀ ਸਾਹਮਣੇ ਪੱਟੜੀਆਂ ’ਤੇ ਖੜੀ ਸੀ ਮੰਦਬੁੱਧੀ ਮਹਿਲਾ, ਜਾਨ ਦਾਅ ’ਤੇ ਲਾ ਕੇ ਬਚਾਈ ਜਾਨ
(ਸੱਚ ਕਹੂੰ ਨਿਊਜ਼/ਲਖਜੀਤ ਇੰਸਾਂ) ਸ੍ਰੀ ਗੰਗਾਨਗਰ।
‘ਕਿਸੇ ਕੀ ਮੁਸਕਰਾਹਟੋਂ ਪੇ ਹੋ ਨਿਸਾਰ,
ਕਿਸੇ ਕਾ ਦਰਦ ਮਿਲ ਸਕੇ ਤੋਂ ਲੇ ਉਧਾਰ
ਕਿਸੇ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ
ਜੀਨਾ ਇਸੇ ਕਾ ਨਾਮ ਹੈ...’’
...
ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ ਦੇ 5ਵੀਂ, 8ਵੀਂ ਅਤੇ 10ਵੀਂ ਪ੍ਰੀਖਿਆ ਦੇ ਨਤੀਜੇ ਸ਼ਾਨਦਾਰ ਰਹੇ
ਦਸਵੀਂ ਜਮਾਤ ’ਚੋਂ ਅੰਜਲੀ ਲੋਹਾਰ ਨੇ 92.67 ਫੀਸਦੀ ਅਤੇ ਜਯੇਸ਼ ਨੇ 90.67 ਫੀਸਦੀ ਅੰਕ ਪ੍ਰਾਪਤ ਕੀਤੇ
(ਸੱਚ ਕਹੂੰ ਨਿਊਜ਼)
ਕੋਟਾ । ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ, ਜ਼ਿਲ੍ਹਾ ਉਦੇਪੁਰ (ਰਾਜਸਥਾਨ) ਦੇ ਹੋਣਹਾਰ ਬੱਚਿਆਂ ਨੇ ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਐਲਾਨੇ 5ਵੀਂ, 8ਵੀਂ ਅਤੇ 10ਵੀਂ ਜਮ...
ਭੀਲਵਾੜਾ ਜ਼ਿਲ੍ਹੇ ’ਚ ਦੋ ਹਾਦਸਿਆਂ ’ਚ ਤਿੰਨ ਜਣਿਆਂ ਦੀ ਮੌਤ
(ਸੱਚ ਕਹੂੰ ਨਿਊਜ਼) ਭੀਲਵਾੜਾ । ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਹਾਦਸਿਆਂ ਵਿੱਚ ਦੋ ਸ਼ਰਧਾਲੂਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ ਦੇ ਬਦਨੌਰ ਥਾਣਾ ਖੇਤਰ ਦੇ ਪਾਰਾ ਪਿੰਡ 'ਚ ਬਾਲਾਜੀ ਦੇ ਮੰਦਰ ਦੇ ਕੋਲ ਵੀਰਵਾਰ ਰਾਤ ਨੂੰ ਮੋਟਰਸਾਈਕਲ ਸਵਾਰ ਕਾਰ ਦੀ ...
ਗਹਿਲੋਤ ਅਤੇ ਵਸੁੰਧਰਾ ਹੋਏ ਕੋਰੋਨਾ ਪਾਜਿ਼ਟਿਵ
ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਕੋਰੋਨਾ ਸੰਕਰਮਿਤ (Corona) ਪਾਏ ਗਏ ਹਨ। ਗਹਿਲੋਤ ਨੇ ਸੋਸ਼ਲ ਮੀਡੀਆ ’ਤੇ ਦੱਸਿਆ, ‘‘ਪਿਛਲੇ ਕੁਝ ਦਿਨਾਂ ’ਚ ਦੇਸ਼ ਭਰ ’ਚ ਕੋਵਿਡ ਦੇ ਮਾਮਲੇ ਵਧੇ ਹਨ। ਮੈਂ ਖੁਦ ਵੀ ਹਲਕੇ ਲੱਛਣਾਂ ਨਾਲ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਇ...
ਬੈਲੇਰੋ ਤੇ ਟ੍ਰੇਲਰ ਦੀ ਟੱਕਰ ’ਚ ਚਾਰ ਜਣਿਆਂ ਦੀ ਮੌਤ
ਸੱਤ ਵਿਅਕਤੀ ਜ਼ਖਮੀ
ਬੀਕਾਨੇਰ। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਜਾਮਸਰ ਕੋਲ ਅੱਜ ਬੈਲੇਰੋ ਤੇ ਟ੍ਰੇਲਰ ਦੀ ਆਹਮੋ-ਸਾਹਮਣੇ ਟੱਕਰ ਹੋਣ ਜਾਨ ਨਾਲ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਵਿਅਕਤੀ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਇਹ ਵਿਅਕਤੀ ਹਨੂਮਾਨਗੜ੍ਹ ਤੋਂ ਬੀਕਾਨੇਰ ਜ਼ਿਲ੍ਹਿੇ ਦੇ ਨੋਖਾ ਆ ਰ...
ਭਿਆਨਕ ਸਡ਼ਕ ਹਾਦਸੇ ’ਚ ਪੰਜ ਦੋਸਤਾਂ ਦੀ ਮੌਤ
ਸੜਕ ਕਿਨਾਰੇ ਡੂੰਘੇ ਖੱਡ ’ਚ ਡਿੱਗੀਆਂ ਕਾਰਾਂ
ਹਨੂੰਮਾਨਗੜ੍ਹ। (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ਦੇ ਭੀਰਾਣੀ ਥਾਣਾ ਖੇਤਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਗੂਗਾਮੇੜੀ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ 5 ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ 5 ਲੋਕ ਜ਼ਖਮੀ ਹੋ ਗਏ। ਮੋੜ 'ਤੇ ਬੇਕਾਬੂ ਹੋਣ ਕਾਰਨ ਉਨ...
Road Accident: ਜੈਪੁਰ-ਦਿੱਲੀ ਹਾਈਵੇ ’ਤੇ ਬੱਸ-ਟਰਾਲੇ ਦੀ ਟੱਕਰ, 3 ਦੀ ਮੌਤ, 46 ਜ਼ਖਮੀ
17 ਲੋਕ ਜੈਪੁਰ ਰੈਫਰ | Road Accident
ਕੋਟਪੁਤਲੀ-ਬਹਿਰੋਰ (ਸੱਚ ਕਹੂੰ ਨਿਊਜ਼)। Road Accident: ਜੈਪੁਰ-ਦਿੱਲੀ ਰਾਸ਼ਟਰੀ ਰਾਜਮਾਰਗ ’ਤੇ ਬੱਸ ਦੀ ਟਰਾਲੀ ਨਾਲ ਟੱਕਰ ਹੋ ਗਈ। ਬੱਸ ਡਰਾਈਵਰ ਸਮੇਤ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ’ਚ 2 ਔਰਤਾਂ ਵੀ ਸ਼ਾਮਲ ਹਨ। ਬੱਸ ਦੀਆਂ 46 ਸਵਾਰੀਆਂ ਜ਼ਖ਼ਮੀ...