ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਰਾਜਸਥਾਨ ਸੂਬੇ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਕਰੀਬ ਪੰਜ ਸਾਲ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦਾ ਸ਼ੁੱਭ ਭੰਡਾਰਾ ਮਨਾਉਣ ਦੀ ਖੁਸ਼ੀ ’ਚ ਅੱਜ ਅਨੋਖੇ ਤਰੀਕੇ ਨਾਲ ਮਨਾ ਰਹੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਆਦਰਯੋਗ ਭੈਣ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਪੂਰੇ ਰਾਜਸਥਾਨ ‘ਚ ਚਲਾਏ ਜਾ ਰਹੇ ਸਫ਼ਾਈ ਮਹਾਂ ਅਭਿਆਨ ਦਾ ਸ਼ੁੱਭ ਆਰੰਭ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਉੱਤਰ ਪ੍ਰਦੇਸ਼) ਤੋਂ ਆਪਣੇ ਪਵਿੱਤਰ ਕਰ ਕਮਲਾਂ ਨਾਲ ਆਨਲਾਈਨ ਕੀਤਾ। (Cleanliness Campaign)
ਤਾਜ਼ਾ ਖ਼ਬਰਾਂ
ਹਾਵੜਾ ’ਚ ਫਿਰ ਹਿੰਸਾ ਭੜਕੀ, ਘਰਾਂ ’ਤੇ ਪਥਰਾਅ ਤੋਂ ਬਾਅਦ RAF ਨੇ ਸੰਭਾਲਿਆ ਮੋਰਚਾ, ਸੀਬੀਆਈ ਜਾਂਚ ਦੀ ਮੰਗ
ਕਲਕੱਤਾ। ਬੰਗਾਲ ਦੇ ਹਾਵੜਾ (H...
ਕਰੇਲੇ ਦੀ ਖੇਤੀ ਕਰਕੇ ਕਮਾਓ ਮੋਟਾ ਮੁਨਾਫ਼ਾ | Bitter gourd cultivation
ਕਰੇਲੇ ਦੀ ਖੇਤੀ ਕਿਵੇਂ ਕਰੀਏ ...
ਪੁਲਿਸ ਤੇ ਬਦਮਾਸ਼ਾਂ ’ਚ ਜ਼ਬਰਦਸਤ ਮੁਕਾਬਲਾ, ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ
ਅੰਮ੍ਰਿਤਸਰ। ਮਜੀਠਾ ਦੇ ਨੇੜੇ ...
ਪੰਜਾਬ ਕੈਬਨਿਟ ਨੇ ਲਏ ਕਿਸਾਨਾਂ ਲਈ ਅਹਿਮ ਫ਼ੈਸਲੇ, ਹੁਣੇ ਪੜ੍ਹੋ…
ਚੰਡੀਗੜ੍ਹ। ਪੰਜਾਬ ਕੈਬਨਿਟ (P...
ਨਵਜੋਤ ਸਿੱਧੂ ਪਹਿਲੀ ਅਪ੍ਰੈਲ ਨੂੰ ਆ ਰਹੇ ਨੇ ਪਟਿਆਲਾ ਜੇਲ ਤੋਂ ਬਾਹਰ
ਟਵਿਟਰ ਹੈਂਡਲ ਤੋਂ ਟਵੀਟ ਕਰਕੇ...
ਫਸਲਾਂ ਬਰਬਾਦ ਹੋਣ ’ਤੇ ਹੌਸਲਾ ਨਾ ਹਾਰਨ ਕਿਸਾਨ, ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ
ਸਰਸਾ। ਪੂਜਨੀਕ ਗੁਰੂ ਸੰਤ ਡਾ....