ਡੱਬ ’ਚ ਰੱਖੇ ਦੇਸੀ ਕੱਟੇ ’ਚੋਂ ਅਚਾਨਕ ਚੱਲੀ ਗੋਲੀ ਨਾਲ ਇੱਕ ਗੰਭੀਰ ਜਖ਼ਮੀ
ਪੁਲਿਸ ਨੇ ਸਿਵਲ ਹਸਪਤਾਲ ਕਰਵਾਇਆ ਦਾਖਲ | Ludhiana News
ਸਾਥੀ ਜਖ਼ਮੀ ਨੂੰ ਛੱਡ ਕੇ ਮੌਕੇ ’ਤੋਂ ਹੋਏ ਫਰਾਰ; ਪੁਲਿਸ ਨੇ ਮਾਮਲਾ ਦਰਜ਼ ਕਰਕੇ ਸ਼ੁਰੂ ਕੀਤੀ ਭਾਲ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲੇ (Ludhiana News) ਦੇ ਇੱਕ ਪਿੰਡ ਦਾ ਵਸਨੀਕ ਆਪਣੇ ਹੀ ਡੱਬ ’ਚ ਰੱਖੇ ਦੇਸੀ ਕੱਟੇ ਵਿੱਚੋਂ ਅਚਾਨਕ ਗੋ...
ਜਲੰਧਰ ’ਚ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ, 12 ਫੀਸਦੀ ਘੱਟ ਵੋਟਿੰਗ ਪਰ ਕਾਂਗਰਸ ਨੂੰ 34 ਫੀਸਦੀ ਨੁਕਸਾਨ
ਅਕਾਲੀ ਦਲ ਨੂੰ ਵੀ ਹੋਇਆ ਕਾਫ਼ੀ ਨੁਕਸਾਨ ਪਰ ਕਾਂਗਰਸ ਤੋਂ ਫੀਸਦੀ ਦਰ ’ਚ ਚੰਗੀ ਪਰਫਾਰਮੈਂਸ | Jalandhar Election Result
ਚੰਡੀਗੜ੍ਹ (ਅਸ਼ਵਨੀ ਚਾਵਲਾ)। ਜਲੰਧਰ ਲੋਕ ਸਭਾ ਉਪ ਚੋਣ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਇਆ ਹੈ। ਇਸ ਚੋਣ ਵਿੱਚ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਭਾਵੇਂ...
ਪਟਿਆਲਾ ‘ਚ ਕਤਲ ਹੋਈ ਔਰਤ ਦਾ ਨਹੀਂ ਲੱਭਿਆ ਪੱਕਾ ਪਤਾ, ਐੱਸਐੱਸਪੀ ਨੇ ਕੀ ਕਿਹਾ?
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ਼ਹਿਰ (Patiala News) ਦੇ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਅੰਦਰ ਸਰੋਵਰ ’ਚ ਸ਼ਰਾਬ ਪੀ ਰਹੀ ਔਰਤ ਨੂੰ ਇੱਕ ਵਿਅਕਤੀ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਇੱਕ ਸੇਵਾਦਾਰ ਜਖ਼ਮੀ ਹੋ ਗਿਆ। ਮਿ੍ਰਤਕ ਔਰਤ ਦੀ ਪਛਾਣ ਪਰਮਿੰਦਰ ਕੌਰ ਵਜੋਂ ਹੋਈ ਹੈ, ਜਦਕਿ ਜਖ਼ਮੀ ਦੀ ਪਛਾਣ...
ਹੁਣ ਜਲੰਧਰ ‘ਚ ਰੱਖ ਦਿੱਤੀ ਕੈਬਨਿਟ ਮੀਟਿੰਗ, ਜਾਣੋ ਕਦੋਂ ਆਵੇਗੀ ਸਰਕਾਰ ਤੁਹਾਡੇ ਦੁਆਰ
ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ | Cabinet Meeting
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅਗਲੀ ਪੰਜਾਬ ਕੈਬਨਿਟ ਮੀਟਿੰਗ (Cabinet Meeting) 17 ਮਈ ਨੂੰ ਜਲੰਧਰ ਵਿਖੇ ਰੱਖ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ।...
Patiala News : ਦੂਖ ਨਿਵਾਰਨ ਗੁਰੂਦੁਆਰਾ ਸਾਹਿਬ ’ਚ ਔਰਤ ਦਾ ਕਤਲ
ਛੱਰ੍ਹੇ ਲੱਗਣ ਨਾਲ ਇੱਕ ਸੇਵਾਦਾਰ ਜਖ਼ਮੀ | Patiala News
ਪਟਿਆਲਾ। ਸ਼ਹਿਰ (Patiala News) ਦੇ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਅੰਦਰ ਸਰੋਵਰ ’ਚ ਸ਼ਰਾਬ ਪੀ ਰਹੀ ਔਰਤ ਨੂੰ ਇੱਕ ਵਿਅਕਤੀ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਇੱਕ ਸੇਵਾਦਾਰ ਜਖ਼ਮੀ ਹੋ ਗਿਆ। ਮਿ੍ਰਤਕ ਔਰਤ ਦੀ ਪਛਾਣ ਪਰਮਿੰਦਰ ਕੌਰ...
ਮਾਨ ਸਰਕਾਰ ਦਾ ਵੱਡਾ ਉਪਰਾਲਾ, ਹੁਣ ਪਹੁੰਚੇਗਾ ਟੇਲਾਂ ਤੱਕ ਨਹਿਰੀ ਪਾਣੀ
15 ਤੋਂ 20 ਸਾਲ ਪਹਿਲਾਂ ਢਾਹੇਗੇ ਖਾਲੇ ਕਿਸਾਨ ਦੁਬਾਰਾ ਬਣਾਉਣ ਲੱਗੇ | Canal Water
ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ (Canal Water) ਟੇਲ ਤੱਕ ਪਹੁੰਚਾਉਣ ਲਈ ਮਾਨ ਸਰਕਾਰ ਨੇ ਸਖਤ ਹੁਕਮ ਜਾਰੀ ਕੀਤਾ ਹਨ ਕਿ ਕੱਸੀਆ ਰਜਬਾਹੇ ਨਹਿਰਾਂ ਦੀ ਸਾਭ ਸੰਭਾਲ ਕਰਕੇ ਜਿ...
ਡੇਰਾ ਸ਼ਰਧਾਲੂਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ‘ਸਤਿਸੰਗ ਭੰਡਾਰਾ’
75 ਲੋੜਵੰਦ ਬੱਚਿਆਂ ਨੂੰ ਵੰਡੇ ਕੱਪੜੇ | Dera Salabatpura
ਪੰਛੀਆਂ ਨੂੰ ਪਾਣੀ ਰੱਖਣ ਲਈ ਵੰਡੇ 175 ਕਟੋਰੇ
ਸਲਾਬਤਪੁਰਾ (ਸੱਚ ਕਹੂੰ ਟੀਮ)। 42 ਡਿਗਰੀ ਤਾਪਮਾਨ ਨਾਲ ਤਪਦੀ ਦੁਪਹਿਰ, ਗਰਮ ਹਵਾਵਾਂ ਦਰਮਿਆਨ ਅੱਜ ਵਗਿਆ ਰੂਹਾਨੀਅਤ, ਇਨਸਾਨੀਅਤ ਲਈ ਸ਼ਰਧਾ ਤੇ ਉਤਸ਼ਾਹ ਦਾ ਸਮੁੰਦਰ। ਵੱਡੀ ਗਿਣਤੀ ਸ਼ਰਧਾਲੂ ਇ...
ਨਕਲੀ ਟਾਟਾ ਸਾਲਟ, ਹਾਰਪਿਕ ਤੇ ਪਤੰਜਲੀ ਆਇਲ ਬਣਾ ਕੇ ਵੇਚਣ ਵੇਚਣ ਵਾਲਾ ਕਾਬੂ
ਪੁਲੀਸ ਵਲੋ ਕਾਪੀ ਰਾਈਟ ਦਾ ਮਾਮਲਾ ਦਰਜ ,ਮਾਲ ਬਣਾਉਣ ਵਾਲਾ ਜਮਾਨਤ ਤੇ ਰਿਹਾਅ | Fazilka News
ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ (Fazilka News) ਦੇ ਥਾਣਾ ਸਿਟੀ ਦੀ ਪੁਲਸ ਨੇ ਨਕਲੀ ਟਾਟਾ ਸਾਲਟ, ਹਾਰਪਿਕ ਅਤੇ ਪਤੰਜਲੀ ਆਇਲ ਬਣਾਉਣ ਵਾਲੇ ਖਿਲਾਫ ਮਾਮਲਾ ਕਾਪੀ ਰਾਈਟ ਦਾ ਮਾਮਲਾ ਦਰਜ ਕੀਤਾ ਹੈ। ਇਸ ਸੰਬਧ...
ਜੇ ਗੱਠਜੋੜ ਨਾ ਟੁੱਟਦਾ ਤਾਂ ਅਕਾਲੀ-ਭਾਜਪਾ ਪੁੱਜ ਗਏ ਸੀ ਜਿੱਤ ਦੇ ਨੇੜੇ
ਬਠਿੰਡਾ (ਸੁਖਜੀਤ ਮਾਨ)। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ (Jalandhar Election Result) ਨੇ ਅਕਾਲੀ-ਭਾਜਪਾ ਦੇ ਮੁੜ ਗੱਠਜੋੜ ਦੀਆਂ ਚਰਚਾਵਾਂ ਦਾ ਮੱੁਢ ਬੰਨ੍ਹ ਦਿੱਤਾ ਹੈ। ਸਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਦੋਵੇਂ ਸਿਆਸੀ ਧਿਰਾਂ ਮੁੜ ਘਿਓ-ਖਿਚੜੀ ਹੋ ਸਕਦੀਆਂ ਹਨ। ਭਾਰ...
ਕੌਮੀ ਪਾਰਟੀ ਬਣਨ ਮਗਰੋਂ ‘AAP’ ਦੀ ਪਹਿਲੀ ਸੀਟ ਨਾਲ Lok Sabha ’ਚ ਐਂਟਰੀ
Lok Sabha ’ਚ ਆਮ ਆਦਮੀ ਪਾਰਟੀ ਦਾ ‘ਸੋਕਾ’ ਖ਼ਤਮ, 13 ਸਾਲਾਂ ਪਿੱਛੋਂ ‘ਆਪ’ ਨੂੰ ਮਿਲਿਆ ਸੀ ਕੌਮੀ ਪਾਰਟੀ ਦਾ ਦਰਜਾ
ਸੰਗਰੂਰ (ਗੁਰਪ੍ਰੀਤ ਸਿੰਘ)। ਆਖ਼ਰ ਜਲੰਧਰ ਲੋਕ ਸਭਾ (Lok Sabha) ਦੀ ਜ਼ਿਮਨੀ ਚੋਣ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਖਾਤੇ ਚਲੀ ਗਈ ਹੈ। ਭਾਵੇਂ ਆਮ ਆਦਮੀ ਪਾਰਟੀ ਨੂੰ ਮਹਿਜ ਛੇ ਮਹੀਨੇ ਹੀ ਇਸ ਕ...