ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ
ਤਿੰਨ ਹਲਕਿਆਂ ’ਚ 2022 ਦੇ ਮੁਕਾਬਲੇ ਆਪ ਦੀ ਵੋਟ ਵਧੀ | Aam Aadmi Party
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ (Aam Aadmi Party) ਵੱਲੋਂ ਜਲੰਧਰ ਜ਼ਿਮਨੀ ਚੋਣ ’ਚ ਕਾਂਗਰਸ ਦੇ ਗੜ੍ਹ ਅੰਦਰ ਵੱਡੀ ਜਿੱਤ ਦਰਜ ਕੀਤੀ ਗਈ ਹੈ। ਜ਼ਿਮਨੀ ਚੋਣ ਅੰਦਰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਗੜ੍ਹ ਨੂੰ ਤੋੜ...
ਸਲਾਬਤਪੁਰਾ ’ਚ ਪਵਿੱਤਰ ‘ਮਈ ਸਤਿਸੰਗ ਭੰਡਾਰੇ’ ਦੀ ਨਾਮ ਚਰਚਾ ਲਈ ਉਤਸ਼ਾਹ ਨਾਲ ਪੁੱਜ ਰਹੀ ਸਾਧ-ਸੰਗਤ
ਵੱਡੇ ਪੱਧਰ 'ਤੇ ਹੋਈਆਂ ਨੇ ਭੰਡਾਰੇ ਦੀਆਂ ਤਿਆਰੀਆਂ | May Satsang Bhandara
ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਮਈ ਮਹੀਨੇ ਦੇ ਪਵਿੱਤਰ ‘ਮਈ ਸਤਿਸੰਗ ਭੰਡਾਰੇ’ ਦੀ ਅੱਜ ਸਲਾਬਤਪੁਰਾ ’ਚ ਹੋਣ ਵਾਲੀ ਨਾਮ ਚਰਚਾ ਲਈ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਾਮ ਚਰਚਾ ਦਾ ਸਮਾਂ ਸਵੇਰੇ 11 ਵਜੇ ਦਾ ਹੈ ਪ...
ਸਲਾਬਤਪੁਰਾ ’ਚ ਪਵਿੱਤਰ ਭੰਡਾਰਾ ਕੱਲ੍ਹ , ਤਿਆਰੀਆਂ ਮੁਕੰਮਲ
ਭਾਈ ਰੂਪਾ/ਸਲਾਬਤਪੁਰਾ (ਸੁਰਿੰਦਰ ਪਾਲ)। ਡੇਰਾ ਸੱਚਾ ਸੌਦਾ ਦੀ ਪੰਜਾਬ ਦੀ ਸਾਧ-ਸੰਗਤ 14 ਮਈ ਦਿਨ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Salabatpura) ਵਿਖੇ ਨਾਮ ਚਰਚਾ ਕਰਕੇ ਮਈ ਮਹੀਨੇ ਦਾ ਪਵਿੱਤਰ ਭੰਡਾਰਾ ਮਨਾ ਰਹੀ ਹੈ। ਪਵਿੱਤਰ ਭੰਡਾਰਾ ਮਨਾਉਣ ਲਈ ਸਾਧ-ਸੰਗਤ ’ਚ ਭਾਰੀ ਉ...
ਨਰਮੇ ਦੇ ਬੀਟੀ ਬੀਜਾਂ ‘ਤੇ ਸਬਸਿਡੀ ਲਈ ਅਪਲਾਈ ਕਿਵੇਂ ਕਰੀਏ? ਕਦੋਂ ਤੱਕ ਹੋਵੇਗਾ ਅਪਲਾਈ?
ਕਿਸਾਨਾਂ ਨੂੰ ਨਰਮੇ ਲਈ ਮਿਲੇਗਾ ਨਿਯਮਤ ਨਹਿਰੀ ਪਾਣੀ | How to apply for subsidy
ਫਾਜਿ਼ਲਕਾ (ਰਜਨੀਸ਼ ਰਵੀ)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਕਿਸਾਨਾਂ ਨੂੰ ਨਰਮੇ ਦੇ ਬੀਟੀ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ (How to apply for subsidy) ਜਾ ਰਹੀ ਹੈ। ਇਹ ਜਾਣਕਾਰੀ ਦੇਦਿਆ ਫਾਜਿ਼ਲਕਾ ਦ...
ਮੌਸਮ ਦਾ ਮਿਜਾਜ : ਪੰਜਾਬ ’ਚ ਤਾਪਮਾਨ 43 ਡਿਗਰੀ ਤੇ ਹਰਿਆਣਾ ’ਚ 45 ਡਿਗਰੀ ਪਾਰ, ਅਗਲੇ ਦੋ ਦਿਨ ਹੋਰ ਵਧੇਗੀ ਗਰਮੀ
Temperature in Punjab and Haryana
ਚੰਡੀਗੜ੍ਹ। ਪੰਜਾਬ ਵਿੱਚ ਸ਼ੁੱਕਰਵਾਰ ਦਾ ਵੱਧ ਤੋਂ ਵੱਧ ਪਾਰਾ 40 ਤੋਂ 43 ਡਿਗਰੀ ਪਾਰ ਰਿਕਾਰਡ ਹੋਇਆ। ਰਾਜ ਵਿੱਚ ਸਭ ਤੋਂ ਵੱਧ ਉੱਚ ਜ਼ਿਲ੍ਹਾ ਫਰੀਦਕੋਟ ਰਿਹਾ, ਜਹਾ 43.6 ਡਿਗਰੀ ਵੱਧ ਤੋਂ ਵੱਧ ਕੀਤਾ ਗਿਆ ਹੈ। ਉੱਥੇ ਹੀ ਹਰਿਆਣਾ ਵਿੱਚ ਸ਼ੁੱਕਰਵਾਰ ਨੂੰ ਦਿਨ ਦਾ ਪਾਰਾ 15...
ਏਅਰ-ਇੰਡੀਆ ਨੇ ਅੰਮ੍ਰਿਤਸਰ-ਮੁੰਬਈ ਉਡਾਣ ਸ਼ੁਰੂ ਕੀਤੀ : ਗੋ-ਫਸਟ ਦੀਆਂ ਦੋ ਉਡਾਣਾਂ ਰੋਕਣ ਤੋਂ ਬਾਅਦ ਲਿਆ ਫੈਸਲਾ
ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀਆਂ ਏਅਰਲਾਈਨਜ ਦੀਆਂ ਦੋ ਉਡਾਣਾਂ ਬੰਦ ਹੋਣ ਤੋਂ ਬਾਅਦ ਏਅਰ ਇੰਡੀਆ (Air-India flight) ਨੇ ਹੁਣ ਨਵਾਂ ਕਦਮ ਚੁੱਕਿਆ ਹੈ। ਏਅਰ ਇੰਡੀਆ ਆਪਣੀ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ ਜੋ ਇਸ ਸਾਲ ਫਰਵਰੀ 2023 ਵਿੱਚ ਬੰਦ ਹੋ ਗਈ ਸੀ। ਏਅਰ-ਇੰਡੀਆ...
ਜਲੰਧਰ ਲੋਕ ਸਭਾ ਸੀਟ ਤੋਂ ‘ਆਪ’ ਦੀ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਲੀਡ, ਵਰਕਰਾਂ ’ਚ ਖੁਸ਼ੀ ਦੀ ਲਹਿਰ
ਜਲੰਧਰ। ਜਲੰਧਰ ਲੋਕ ਸਭਾ ਸੀਟ (Jalandhar Lok Sabha seat) ਲਈ 10 ਮਈ ਨੂੰ ਹੋਈਆਂ ਜਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਸੁਸ਼ੀਲ ਕੁਮਾਰ ਰਿੰਕੂ 41826 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਰੁਝਾਨਾਂ ਅਨੁਸਾਰ ਕਾਂਗਰਸ ਦੂਜੇ ਸ...
Jalandhar By-election Results 2023 : ਜਲੰਧਰ ਲੋਕ ਸਭਾ ਸੀਟ ਤੋਂ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅੱਗੇ
Jalandhar By-election Results 2023
ਜਲੰਧਰ। ਜਲੰਧਰ ਲੋਕ ਸਭਾ ਸੀਟ ਲਈ 10 ਮਈ ਨੂੰ ਹੋਈਆਂ ਜਿਮਨੀ ਚੋਣਾਂ (Jalandhar By-election Results 2023) ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਸੁਸ਼ੀਲ ਕੁਮਾਰ ਰਿੰਕੂ ਅੱਗੇ ਚੱਲ ਰਹੇ ਹਨ...
ਪੰਜਾਬ ਸਰਕਾਰ ਨੇ ਇੱਕ ਹੋਰ ਗਜ਼ਟਿਡ ਛੁੱਟੀ ਦਾ ਕੀਤਾ ਐਲਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਮਾਨ ਸਰਕਾਰ ਨੇ ਇੱਕ ਹੋਰ ਗਜ਼ਟਿਡ ਛੁੱਟੀ ਦਾ ਐਲਾਨ (Holiday in Punjab) ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਸਰਕਾਰ ਨੇ ਦੱਸਿਆ ਹੈ ਕਿ ਮਿਤੀ 16 ਨਵੰਬਰ 2023 ਦਿਨ ਵੀਰਵਾਰ ਨੂੰ ਸ. ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਛੁੱਟੀ ਦਾ ਐਲਾਨ ਕੀਤ...
ਘਰ ਬੈਠੇ ਅਧਿਆਪਕਾਂ ’ਤੇ ਕੀਤਾ ਹਮਲਾ, ਕਾਰਵਾਈ ਲਈ ਵਫ਼ਦ ਡੀਐੱਸਪੀ ਕੋਲ ਪੁੱਜਾ
ਗੁਰੂਹਰਸਹਾਏ (ਸਤਪਾਲ ਥਿੰਦ)। ਇਲਾਕਾ ਗੁਰੂਹਰਸਹਾਏ ਦੇ ਹਾਲਾਤ ਦਿਨੋਂ ਦਿਨ ਵਿਗੜਦੇ (Crime) ਹੀ ਜਾ ਰਹੇ ਹਨ। ਇੱਥੋਂ ਤੱਕ ਕਿ ਹੁਣ ਗੁਰੂ ਦਾ ਦਰਜਾ ਪ੍ਰਾਪਤ ਘਰ ਬੈਠੇ ਅਧਿਆਪਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗ ਪਿਆ ਹੈ। ਅਜਿਹੀ ਘਟਨਾ ਪਿੰਡ ਝੰਡੂ ਵਾਲਾ ਵਿਖੇ ਵਾਪਰੀ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੋਹਨ ...