ਵਿਧਾਇਕਾਂ ਦੇ ਅਸਤੀਫਿਆਂ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ: ਪੰਜਾਬ ਕਾਂਗਰਸ
ਵਿਧਾਇਕਾਂ ਦੇ ਅਸਤੀਫਿਆਂ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ: ਪੰਜਾਬ ਕਾਂਗਰਸ
ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਪੰਜਾਬ ਕਾਂਗਰਸ ਨੇ ਅਕਾਲੀ ਦਲ ਦੇ ਉਨ੍ਹਾਂ ਦੋਸ਼ਾਂ ਨੂੰ ਝੂਠਾ ਤੇ ਨਿਰਾਧਾਰ ਕਰਾਰ ਦਿੰਦਿਆਂ ਖਾਰਜ਼ ਕੀਤਾ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਦੇ ਮਨ 'ਚ ਸੂਬਾ ਵਿਧਾਨ ਸਭਾ ਤੋਂ ਅਸਤੀਫਿਆਂ ਨੂੰ ਲੈ ਕੇ ...
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਸ੍ਰੀ ਗੋਇੰਦਵਾਲ ਸਾਹਿਬ (ਸੱਚ ਕਹੂੰ ਨਿਊਜ) | ਸੂਬੇ ਦੇ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਕਰਜੇ ਦੀ ਮਾਰ ਹੇਠ ਆਏ ਸਥਾਨਕ ਕਸਬੇ ਦੇ ਇੱਕ ਕਿਸਾਨ ਵੱਲੋਂ ਅੱਜ ਦੁਪਹਿਰ ਸਮੇਂ ਘਰ ਦੇ ਅੰਦਰ ਕਮਰੇ ਦੀ ਛੱਤ ਨਾਲ ਲਟਕ ਕੇ ...
ਹਾਈ ਪ੍ਰੋਫਾਈਲ ਲੀਡਰਾਂ ਤੇ ਹਲਕੇ ਹੋਣਗੇ ਰਡਾਰ ‘ਤੇ
ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਖ਼ਤ ਹਦਾਇਤਾਂ ਨਾਲ ਸਰਗਰਮ ਹੋਇਆ ਚੋਣ ਕਮਿਸ਼ਨ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਚੋਣ ਜ਼ਾਬਤਾ ਲਾਗੂ ਹੋਣ ਤੋਂ ਤੁਰੰਤ ਬਾਅਦ ਚੋਣ ਕਮਿਸ਼ਨ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ 'ਤੇ ਸਖ਼ਤੀ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਰਡਾਰ 'ਤੇ ਰੱਖ ਲਿਆ ਹੈ। ਅੱਜ ਤੋਂ ਬਾਅਦ ਨਾ ਹੀ ਕੋਈ ਮੰਤਰੀ ਜਾਂ ਫਿਰ ਵ...
ਪੰਜਾਬ ਤੇ ਗੋਆ ‘ਚ ਇੱਕੋ ਸਮੇਂ ਚੋਣਾਂ ਨਾਲ ਨਹੀਂ ਪਏਗਾ ਫਰਕ: ਕੇਜਰੀਵਾਲ
ਪੰਜਾਬ ਤੇ ਗੋਆ 'ਚ ਇੱਕੋ ਸਮੇਂ ਚੋਣਾਂ ਨਾਲ ਨਹੀਂ ਪਏਗਾ ਫਰਕ: ਕੇਜਰੀਵਾਲ
ਚੰਡੀਗੜ੍ਹ, (ਅਸ਼ਵਨੀ ਚਾਵਲਾ) | ਪੰਜ ਸੂਬਿਆਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਹ ਭਾਰਤ ਦੇ ਚੋਣ ਕਮਿਸ਼ਨ ਦਾ ...
ਭ੍ਰਿਸ਼ਟਾਚਾਰ ਤੇ ਕੁਸ਼ਾਸਨ ਨਾਲ ਮੁਕਾਬਲਾ: ਅਮਰਿੰਦਰ
ਭ੍ਰਿਸ਼ਟਾਚਾਰ ਤੇ ਕੁਸ਼ਾਸਨ ਨਾਲ ਮੁਕਾਬਲਾ: ਅਮਰਿੰਦਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਵੱਲੋਂ ਸੂਬੇ ਅੰਦਰ ਇੱਕ ਪੜਾਅ 'ਚ ਵੋਟਿੰਗ ਕਰਵਾਉਣ ਦੀ ਯੋਜਨਾ ਤੇ ਚੋਣ ਜ਼ਾਬਤਾ ਲਾਗੂ ਕਰਨ ਦਾ ਸਵਾਗਤ ਕਰਦਿਆਂ, ਭਰੋਸਾ ਪ੍ਰਗਟਾਇਆ ਕਿ ਪਾਰਟੀ 4 ਫਰਵਰੀ ਨੂੰ ਹੋ...
ਬਿਲਾਸਪੁਰ ਗਊ ਹੱਤਿਆ ਕਾਂਡ ਦੇ ਨੌ ਦੋਸ਼ੀ ਅਦਾਲਤ ਵਿੱਚ ਪੇਸ਼
ਬਿਲਾਸਪੁਰ ਗਊ ਹੱਤਿਆ ਕਾਂਡ ਦੇ ਨੌ ਦੋਸ਼ੀ ਅਦਾਲਤ ਵਿੱਚ ਪੇਸ਼
ਨਿਹਾਲ ਸਿੰਘ ਵਾਲਾ, (ਪੱਪੂ ਗਰਗ)| ਬੀਤੇ ਦਿਨ ਨਿਹਾਲ ਸਿੰਘ ਵਾਲਾ ਦੇ ਨਜ਼ਦੀਕੀ ਪਿੰਡ ਬਿਲਾਸਪੁਰ ਦੀ ਹੱਡਾਰੋੜੀ ਵਿੱਚ ਬੇਰਹਿਮੀ ਨਾਲ 18 ਗਊਆਂ:ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਨਿਹਾਲ ਸਿੰਘ ਵਾਲਾ ਵਿੱਚ ਸਥਿਤੀ ਤਨਾਅ ਪੂਰਨ ਬਣ ਗਈ ਸੀ ...
ਨਾਭਾ ਜੇਲ੍ਹ ਕਾਂਡ: ਗ੍ਰਿਫ਼ਤਾਰ ਪੰਜ ਦੋਸ਼ੀ 13 ਤੱਕ ਜੁਡੀਸ਼ੀਅਲ ਰਿਮਾਂਡ ‘ਤੇ
ਨਾਭਾ ਜੇਲ੍ਹ ਕਾਂਡ: ਗ੍ਰਿਫ਼ਤਾਰ ਪੰਜ ਦੋਸ਼ੀ 13 ਤੱਕ ਜੁਡੀਸ਼ੀਅਲ ਰਿਮਾਂਡ 'ਤੇ
ਨਾਭਾ (ਤਰੁਣ ਕੁਮਾਰ ਸ਼ਰਮਾ) | 27 ਨਵੰਬਰ ਨੂੰ ਵਾਪਰੇ ਨਾਭਾ ਜੇਲ੍ਹ ਕਾਂਡ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਚਰਨਪ੍ਰੀਤ, ਰਣਜੀਤ, ਨਰੇਸ਼, ਹਰਜੋਤ ਅਤੇ ਰਮਨਦੀਪ ਨਾਮੀ ਪੰਜ ਦੋਸ਼ੀਆਂ ਨੂੰ ਉਨ੍ਹਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਅੱਜ ਨਾਭਾ ...
ਕਤਲ ਮਾਮਲਾ: 12 ਨੂੰ ਉਮਰ ਕੈਦ
ਕਤਲ ਮਾਮਲਾ: 12 ਨੂੰ ਉਮਰ ਕੈਦ
ਪਟਿਆਲਾ਼ | ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜਾਰ ਦੀ ਅਦਾਲਤ ਵੱਲੋਂ ਕਤਲ ਮਾਮਲੇ 'ਚ ਫੈਸਲਾ ਸੁਣਾਉਂਦਿਆ 12 ਜਣਿਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸ਼ਜਾ ਸੁਣਾਈ ਗਈ ਹੈ। ਸਜ਼ਾ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਹਰਦੇਵ ਸਿੰਘ, ਸ਼ੇਰ ਸਿੰਘ, ਰਛਪਾਲ ਸਿੰਘ, ਸ਼ਾਮ ਸਿੰਘ, ਸ਼ਿੰਦਰ ਸਿੰਘ, ...
ਝੱਖੜ ਵਾਲਾ ‘ਚ ਪੰਚਾਇਤ ਮੈਂਬਰ ਦਾ ਕਤਲ
ਝੱਖੜ ਵਾਲਾ 'ਚ ਪੰਚਾਇਤ ਮੈਂਬਰ ਦਾ ਕਤਲ
ਬਰਗਾੜੀ, (ਕੁਲਦੀਪ ਰਾਜ) | ਨੇੜਲੇ ਪਿੰਡ ਝੱਖੜਵਾਲਾ 'ਚ ਠੇਕਾ ਸ਼ਰਾਬ ਦੇ ਕਰਿੰਦਿਆਂ ਨੇ ਕਥਿਤ ਤੌਰ 'ਤੇ ਪਿੰਡ ਦੇ ਹੀ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦੋਂਕਿ ਇੱਕ ਹੋਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਨੌਜਵਾਨ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ...
ਸਪੀਕਰ ਸਾਡਾ ਅਸਤੀਫ਼ਾ ਕਬੂਲ ਕਰੇ, ਚੰਨੀ ਕਿਵੇਂ ਸਮਾਂ ਮੰਗੀ ਜਾ ਰਿਹਾ ਐ: ਜਾਖੜ
ਸਪੀਕਰ ਸਾਡਾ ਅਸਤੀਫ਼ਾ ਕਬੂਲ ਕਰੇ, ਚੰਨੀ ਕਿਵੇਂ ਸਮਾਂ ਮੰਗੀ ਜਾ ਰਿਹਾ ਐ: ਜਾਖੜ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਚਰਨਜੀਤ ਸਿੰਘ ਚੰਨੀ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸਾਰੇ ਵਿਧਾਇਕਾਂ ਵੱਲੋਂ ਸਮਾਂ ਮੰਗੇ, ਕਿਉਂਕਿ ਅਸੀਂ ਸਾਰਿਆਂ ਨੇ ਆਪਣੇ ਆਪਣੇ ਵੱਖਰੇ ਤੌਰ 'ਤੇ ਅਸਤੀਫ਼ਾ ਦਿੱਤਾ ਹੈ, ਇਸ ਲਈ ਸਪੀਕਰ ਚਰਨਜੀਤ ਸਿੰ...