ਕਾਂਗਰਸੀਆਂ ਨੇ ਰੋਏ ‘ਸੱਤਾ ‘ਚ ਹੋ ਕੇ’ ਵੀ ‘ਸੱਤਾ ਤੋਂ ਬਾਹਰ ਹੋਣ’ ਦੇ ਰੋਣੇ
ਕਾਂਗਰਸੀ ਵਿਧਾਇਕਾਂ ਤੇ ਸਾਂਸਦ ਨੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਮੁਲਾਕਾਤ (Congress)
ਚੰਡੀਗੜ੍ਹ (ਅਸ਼ਵਨੀ ਚਾਵਲਾ), ਸੱਤਾ ਤਬਦੀਲੀ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿੱਚ ਰਾਜ਼ ਆਏ ਨੂੰ ਅੱਜ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹੈ ਪਰ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਕੋਲ ਕਾ...
ਗੈਂਗਸਟਰਾਂ ਤੇ ਅੱਤਵਾਦੀਆਂ ਦਾ ਗੱਠਜੋੜ ਤੋੜਨ ਲਈ ਏਟੀਐੱਸ ਦਾ ਗਠਨ
ਸੱਤਾ ਸੰਭਾਲਣ ਤੋਂ ਹੁਣ ਤੱਕ 16 ਗੈਂਗਸਟਰ ਤੇ ਚਾਰ ਅੱਤਵਾਦੀ ਗ੍ਰਿਫ਼ਤਾਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼). ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਜੇਲ੍ਹਾਂ ਵਿੱਚ ਅੱਤਵਾਦੀਆਂ ਅਤੇ ਗੈਂਗਸਟਰਾਂ ਵਿਚ ਉੱਭਰ ਰਹੇ ਗੱਠਜੋੜ ਨੂੰ ਤੋੜਨ ਲਈ ਖੁਫੀਆ ਵਿੰਗ ਦੇ ਹਿੱਸੇ ਵਜੋਂ ਅੱਤਵਾਦ ਵਿਰੋਧੀ ਸਕੂਐ...
ਕੌਮੀ ਪੁਰਸਕਾਰ: ਪੰਜਾਬ ਦੀਆਂ ਮਹਿਲਾ ਸਰਪੰਚਾਂ ਦੀ ਝੰਡੀ
ਪੰਜਾਬ 'ਚੋਂ ਚੁਣੇ ਗਏ ਸੱਤ ਸਰਪੰਚਾਂ 'ਚ ਪੰਜ ਮਹਿਲਾ ਸਰਪੰਚ
ਬਠਿੰਡਾ, ਅਸ਼ੋਕ ਵਰਮਾ. ਪੇਂਡੂ ਵਿਕਾਸ ਦੇ ਮਾਮਲੇ 'ਚ ਪੰਜ ਮਹਿਲਾ ਸਰਪੰਚਾਂ ਦੀ ਐਤਕੀਂ ਵਾਰ ਝੰਡੀ ਰਹੀ ਹੈ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੱਲੋਂ ਅੱਜ ਲਖਨਊ 'ਚ ਇ...
ਨਵਜੋਤ ਸਿੱਧੂ ਵੱਲੋਂ ਐੱਸਡੀਓ ਮੁਅੱਤਲ
ਸੀਵਰੇਜ ਪ੍ਰੋਜੈਕਟ 'ਚ ਘਪਲੇਬਾਜ਼ੀ ਦੀ ਸ਼ਿਕਾਇਤ 'ਤੇ ਮੌਕਾ ਦੇਖਣ ਪੁੱਜੇ ਸਿੱਧੂ (Navjot Sidhu)
ਗੁਰਦਾਸਪੁਰ, (ਸੱਚ ਕਹੁੰ ਨਿਊਜ਼) ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ (Navjot Sidhu) ਨੇ ਅੱਜ ਹਲਕਾ ਡੇਰਾ ਬਾਬਾ ਨਾਨਕ 'ਚ ਪਏ ਸੀਵਰੇਜ ਸਿਸਟਮ ਦੇ ਕੰਮ 'ਚ ਵੱਡੇ ਪੱਧਰ 'ਤੇ ਹੋਈ...
ਥਾਣੇਦਾਰ ਵੱਲੋਂ ਕੇਸ ‘ਚ ਫਸਾਉਣ ਦੀ ਧਮਕੀ, ਵੀਡੀਓ ਵਾਇਰਲ
ਰਾਏਕੋਟ (ਰਾਮ ਗੋਪਾਲ ਰਾਏਕੋਟੀ). ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਨੂੰ ਭਾਵੇਂ ਹਾਲੇ ਬੂਰ ਨਹੀਂ ਪਿਆ ਹੈ, ਪਰ ਕਈ ਥਾਣੇਦਾਰ ਇਸ ਵਗਦੀ ਗੰਗਾ ਵਿੱਚ ਹੱਥ ਧੋਣ ਦੀ ਥਾਂ ਡੁੱਬਕੀ ਲਾਉਣ ਨੂੰ ਹੀ ਤਿਆਰ ਬੈਠੇ ਹਨ। ਕਿਸੇ ਵੀ ਮਾਮਲੇ ਵਿੱਚ ਪੁਲਿਸ ਦੇ ਧੱਕੇ ਚੜ੍ਹੇ...
ਜਗਦੀਸ਼ ਭੋਲਾ ਤੇ ਬਿੱਟੂ ਔਲਖ ਸੀਬੀਆਈ ਅਦਾਲਤ ‘ਚ ਪੇਸ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ). ਨਸ਼ਾ ਤਸਕਰੀ ਮਾਮਲੇ 'ਚ ਘਿਰੇ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ ਭੋਲਾ ਉੱਪਰ ਈਡੀ ਵੱਲੋਂ ਨਸ਼ੇ ਦੀ ਕਮਾਈ ਰਾਹੀਂ ਜ਼ਮੀਨ ਜਾਇਦਾਦ ਬਣਾਉਣ ਦੇ ਚਲਾਏ ਜਾ ਰਹੇ ਕੇਸ ਦੀ ਅੱਜ ਇੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਹੋਈ। ਅੱਜ ਦੀ ਸੁਣਵਾਈ ਦੌਰਾਨ ਜਗਦੀਸ ਭੋਲਾ , ਯੂਥ ਅਕਾਲੀ ਦ...
ਡਿਫਾਲਟਰ ਹੋਣ ਕੰਢੇ ਪੁੱਜੇ ਬੈਂਕ: ਸਾਂਪਲਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼). ਪੰਜਾਬ ਦੇ ਕਿਸਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਰਪਾ ਨਾਲ ਹੁਣ ਵੱਡੀ ਗਿਣਤੀ ਵਿੱਚ ਕਿਸਾਨ ਬੈਂਕ ਡਿਫਾਲਟਰਾਂ ਦੀ ਲਿਸਟ ਵਿੱਚ ਸ਼ਾਮਲ ਹੋਣ ਵਾਲੇ ਹਨ, ਕਿਉਂਕਿ ਕਿਸਾਨ ਕਰਜ਼ੇ ਦੀ ਅਦਾਇਗੀ ਕਰਨ ਦੀ ਥਾਂ 'ਤੇ ਬੈਂਕਾਂ ਨੂੰ ਅਮਰਿੰਦਰ ਸਿੰਘ ਦੀ ਕੋਠੀ ਦਾ ਰਸਤਾ ਦੱਸ ਰਹੇ ਹਨ ...
ਅਨਾਜ ਘਪਲਾ : ਪਨਗ੍ਰੇਨ ਦਾ ਇੰਸਪੈਕਟਰ ਬਰਖਾਸਤ
ਘੁਟਾਲੇ ਦੀ ਬਾਰੀਕੀ ਨਾਲ ਜਾਂਚ ਲਈ ਜਲਦ ਹੀ ਬਣੇਗੀ ਸੀਨੀਅਰ ਅਧਿਕਾਰੀਆਂ ਦੀ ਟੀਮ
'ਸੱਚ ਕਹੂੰ' ਨੇ ਕੀਤਾ ਸੀ ਬਹੁ ਕਰੋੜੀ ਘੁਟਾਲੇ ਦਾ ਪਰਦਾਫਾਸ਼
ਸਮਾਣਾ (ਸੁਨੀਲ ਚਾਵਲਾ) । ਸਥਾਨਕ ਪਨਗ੍ਰੇਨ ਗੁਦਾਮ ਵਿੱਚ ਹੋਏ ਕਰੋੜਾਂ ਰੁਪਏ ਦੇ ਅਨਾਜ ਘਪਲੇ ਵਿਚ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਪੱਧਰ 'ਤੇ ਹੋਈ ਮੁ...
ਫਰੀਦਕੋਟ ਖੁਦਕੁਸ਼ੀ ਕਾਂਡ : ਤਿੰਨ ਅਕਾਲੀ ਆਗੂਆਂ ਸਮੇਤ ਪੰਜ ਜਣੇ ਨਾਮਜ਼ਦ
ਅਦਾਲਤ ਵੱਲੋਂ ਗ੍ਰਿਫ਼ਤਾਰੀ ਵਰੰਟ ਜਾਰੀ
ਫ਼ਰੀਦਕੋਟ (ਲਛਮਣ ਗੁਪਤਾ/ਭੁਪਿੰਦਰ) । ਸਤੰਬਰ 2016 ਵਿੱਚ ਸੁਸਾਇਟੀ ਨਗਰ ਫਰੀਦਕੋਟ ਦੇ ਇੱਕ ਪਰਿਵਾਰ ਵੱਲੋਂ ਤਿੰਨ ਅਕਾਲੀ ਆਗੂਆਂ ਸਮੇਤ ਇੱਕ ਦਰਜਨ ਵਿਅਕਤੀਆਂ ਤੋਂ ਕਥਿਤ ਤੌਰ 'ਤੇ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਅੱਜ ਅਦਾਲਤ ਨੇ ਫਰੀਦਕੋਟ ਸ਼ਹਿਰ ਦੇ ਤਿੰਨ ਅਕਾਲ...
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਸੇਲ ਟੈਕਸ ਇੰਸਪੈਕਟਰ ਦਬੋਚਿਆ
ਮਾਨਸਾ (ਸੁਖਜੀਤ ਮਾਨ) । ਵਿਜੀਲੈਂਸ ਵਿਭਾਗ ਨੇ ਪਿੰਡ ਸਰਦੂਲੇਵਾਲਾ ਦੇ ਸੇਲ ਟੈਕਸ ਬੈਰੀਅਰ 'ਤੇ ਤਾਇਨਾਤ ਇੱਕ ਇੰਸਪੈਕਟਰ ਨੂੰ ਵਪਾਰੀ ਤੋਂ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ ਉਕਤ ਇੰਸਪੈਕਟਰ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ 'ਚ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲ...