ਸ਼ਿਵ ਕੁਮਾਰ ਬਟਾਲਵੀ ਮੈਮੋਰੀਅਲ ਆਡੀਟੋਰੀਅਮ ਲਈ 24 ਘੰਟੇ ਬਿਜਲੀ ਸਪਲਾਈ ਦਾ ਐਲਾਨ
ਚੰਡੀਗੜ੍ਹ , (ਅਸ਼ਵਨੀ ਚਾਵਲਾ) । ਊਰਜਾ ਤੇ ਸਿੰਜਾਈ ਮੰਤਰੀ (Shiv Kumar Batalvi) ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਐਲਾਨ ਕੀਤਾ ਕਿ ਬਟਾਲਾ ਵਿਖੇ ਸਥਿਤ ਸ਼ਿਵ ਕੁਮਾਰ ਬਟਾਲਵੀ ਮੈਮੋਰੀਅਲ ਆਡੀਟੋਰੀਅਮ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਇਸ ਨੂੰ 24 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕੀਤੀ ਜਾਵੇਗੀ।...
ਤੀਹ ਮੈਡੀਕਲ ਸਟੋਰਾਂ ਦੇ ਲਾਈਸੈਂਸ ਕੀਤੇ ਰੱਦ
ਫਿਰੋਜ਼ਪੁਰ, (ਸਤਪਾਲ ਥਿੰਦ) । ਮੈਡੀਕਲ ਨਸ਼ੇ 'ਤੇ ਰੋਕ (Licensed) ਲਗਾਉਣ ਲਈ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਇੱਕ ਸਾਂਝਾ ਅਭਿਆਨ ਚਲਾ ਕੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਜਾਂਚ ਪੜਤਾਲ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਬਿਨਾਂ ਬਿੱਲ ਤੋਂ ਦਵਾਈਆਂ ਦੇਣ ਅਤੇ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋ...
ਬੀਮਾ ਕਿਸ਼ਤਾਂ ਵਿੱਚ ਪਹਿਲੇ ਹੱਲੇ ਡੇਢ ਗੁਣਾਂ ਦਾ ਮਾਰੂ ਵਾਧਾ ਲਾਗੂ ਕਰਨ ਖਿਲਾਫ ਰੋਸ
ਰਾਏਕੋਟ, (ਰਾਮ ਗੋਪਾਲ ਰਾਏਕੋਟੀ) । ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿੱਚ ਸੋਧ ਕਰਨ ਲਈ ਬੀਤੇ ਕੱਲ੍ਹ ਲੋਕ ਸਭਾ ਵਿੱਚ ਪੇਸ਼ ਕੀਤੇ ਬਿੱਲ ਦਾ ਦੇਸ਼ ਭਰ ਦੇ ਟਰਾਂਸਪੋਰਟਰ ਅਤੇ ਟਰਾਂਸਪੋਰਟ ਕਾਮੇ ਡੱਟਕੇ ਵਿਰੋਧ ਕਰਨਗੇ। ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ਼ ਫੈਡਰੇਸ਼ਨ ਦੇ ਰਾਸ਼ਟਰੀ ਮੀਤ ਪ੍ਰਧਾਨ ਆਰ. ਲਕਸ਼ਮਈਆ ਨੇ ਅੱਜ ਇ...
ਵੱਖ-ਵੱਖ ਥਾਈਂ ਦੋ ਵਿਅਕਤੀਆਂ ਦਾ ਕਤਲ
ਜੈਤੋ/ਅਹਿਮਦਗੜ੍ਹ (ਕੁਲਦੀਪ ਸਿੰਘ/ਰੇਣੂੰਕਾ) ਅੱਜ ਜੈਤੋ ਨੇੜਲੇ ਪਿੰਡ ਸੂਰਘੁਰੀ ਵਿਖੇ ਇੱਕ ਨੌਜਵਾਨ ਅਤੇ ਅਹਿਮਗੜ੍ਹ ਮੰਡੀ ਨੇੜੇ ਇੱਕ ਕਬਾੜੀਏ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੋਵਾਂ ਥਾਵਾਂ ਨਾਲ ਸਬੰਧਿਤ ਪੁਲਿਸ ਨੇ ਮਾਮਲੇ ਦਰਜ਼ ਕਰਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਜਾ...
ਰੁੱਖ ਬਣ ਕੇ ਲਹਿਰਾ ਰਹੇ ਨੇ ਸਾਧ-ਸੰਗਤ ਵੱਲੋਂ ਲਾਏ ਪੌਦੇ
ਮਲੋਟ, (ਮਨੋਜ) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ 'ਤੇ ਚਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਸਥਾਨਕ ਸ਼ਹਿਰ 'ਚ ਕਈ ਥਾਵਾਂ 'ਤੇ ਲਾਏ ਪੌਦੇ ਰੁੱਖਾਂ ਦਾ ਰੂਪ ਧਾਰ ਗਏ ਹਨ ਪੌਦੇ ਲਾਉਣ ਵਾਲੇ ਸੇਵਾਦਾਰਾਂ 'ਚ ਜਿੱਥੇ ਇਨ੍ਹਾਂ ਰੁੱਖਾਂ ਨੂੰ ਵੇਖਕੇ ਖੁਸ਼ੀ ਪਾਈ ਜਾ ਰਹੀ ਹੈ ...
ਪੈਨਲ ਵਕੀਲਾਂ ਨੂੰ ਪਟੀਸ਼ਨ ਬੇਸ ‘ਤੇ ਹੋਵੇਗਾ ਭੁਗਤਾਨ
ਚੰਡੀਗੜ੍ਹ, (ਸੱਚ ਕਹੂੰ ਬਿਊਰੋ) ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਤੇ ਚੰਡੀਗੜ੍ਹ ਤੋਂ ਬਾਹਰਲੀਆਂ ਅਦਾਲਤਾਂ 'ਚ ਕੇਸਾਂ ਦੀ ਪੈਰਵੀ ਕਰਨ ਲਈ ਪੈਨਲ 'ਤੇ ਰੱਖੇ ਗਏ ਵਕੀਲਾਂ ਨੂੰ ਮਾਸਿਕ ਫੀਸ ਦੇ ਆਧਾਰ 'ਤੇ ਨਹੀਂ ਰੱਖਿਆ ਜਾ ਰਿਹਾ, ਜਿਸ ਤਰ੍ਹਾਂ ਕਿ ਕੁਝ ਮੀਡੀਆ ਰਿਪੋਰਟਾਂ 'ਚ ਦਰਸਾਇਆ ਗਿਆ ਹੈ। ਅੱਜ...
ਡੀਜੀਪੀ ਸਬੰਧੀ ਕੇਂਦਰ ਨੇ ਪੰਜਾਬ ਤੋਂ ਮੰਗੀ ਜਾਂਚ ਰਿਪੋਰਟ
ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਸੂਬੇ ਅੰਦਰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਕਾਂਗਰਸ ਦੀ ਟਿਕਟ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕੈਬਨਿਟ ਮੰਤਰੀ ਬਣੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਡੀਜੀਪੀ (ਪੰਜਾਬ ਹੋਮ ਗਾਰਡ) 'ਤੇ ਲੱਗੇ ਦੋਸ਼ਾਂ ਸਬੰਧੀ ਕੇਂਦਰ ਸਰਕਾਰ ਨ...
ਕੈਸ਼ ਲਿਆ ਰਹੇ ਫਾਈਨਾਂਸ ਕੰਪਨੀ ਦੇ ਮੈਨੇਜਰ ‘ਤੇ ਫਾਇਰਿੰਗ
ਫ਼ਰੀਦਕੋਟ, (ਲਛਮਣ ਗੁਪਤਾ) ਕੈਸ਼ ਇਕੱਠਾ ਕਰਕੇ ਮੋਟਰਸਾਈਕਲ 'ਤੇ ਆ ਰਹੇ ਫਾਈਨਾਂਸ ਕੰਪਨੀ ਦੇ ਮੈਨੇਜਰ ਤੇ ਉਸ ਦੇ ਸਾਥੀ 'ਤੇ ਲੁੱਟਣ ਦੀ ਨੀਯਤ ਨਾਲ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਾਇਰਿੰਗ ਦੀ ਵਾਰਦਾਤ 'ਚ ਕੰਪਨੀ ਦੇ ਮੈਨੇਜਰ ਦੇ ਪੱਟ 'ਚ ਗੋਲੀ ਲੱਗੀ ਹੈ, ਜਿਸ ਦਾ...
ਭਾਖੜਾ ਨਹਿਰ ‘ਚ ਡੁੱਬਣ ਕਾਰਨ ਵਿਦਿਆਰਥੀ ਦੀ ਮੌਤ
(ਨਰੇਸ਼ ਇੰਸਾਂ) ਖਨੌਰੀ। ਨਜ਼ਦੀਕੀ ਪਿੰਡ ਭੁੱਲਣ ਵਿਖੇ ਇੱਕ ਵਿਦਿਆਰਥੀ ਦੀ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸ: ਸ: ਸ: ਸਕੂਲ ਮੰਡਵੀ ਵਿੱਚ ਪੜ੍ਹਦਾ ਰਾਹੁਲ (13) ਪੁੱਤਰ ਗੁਰਮੀਤ ਸਿੰਘ ਆਪਣੀ ਕਲਾਸ ਦੇ ਵਿਦਿਆਰਥੀਆਂ ਨਾਲ ਅੱਠਵੀਂ ਜਮਾ...
ਆਮ ਮੁਲਜ਼ਮਾਂ ਵਾਂਗ ਵੱਖ-ਵੱਖ ਬੈਰਕਾਂ ‘ਚ ਬੰਦ ਹਨ ਇਨੈਲੋ ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੇਂਦਰੀ ਜੇਲ੍ਹ ਪਟਿਆਲਾ ਵਿਖੇ ਧਾਰਾ 144 ਦੀ ਉਲੰਘਣਾ ਦੇ ਦੋਸ਼ਾਂ ਹੇਠ ਬੰਦ ਇਨੈਲੋ ਦੇ 74 ਆਗੂਆਂ ਅਤੇ ਕਾਰਕੁੰਨਾਂ (INLO Leaders) ਨੂੰ ਇੱਥੇ ਜੇਲ੍ਹ ਅੰਦਰ ਵੱਖ-ਵੱਖ ਬੈਰਕਾਂ ਵਿੱਚ ਰੱਖਿਆ ਹੋਇਆ ਹੈ। ਅੱਜ ਹਰਿਆਣਾ 'ਚੋਂ ਦਰਜ਼ਨ ਭਰ ਦੇ ਕਰੀਬ ਵਰਕਰ ਇਨੈਲੋ ਦੇ ਆਗੂਆਂ ਨੂੰ ਮਿਲਣ ...