ਕਿਸਾਨਾਂ ਨਾਲ ਕੀਤਾ ਵਾਅਦਾ ਹੋਵੇਗਾ ਪੂਰਾ : ਅਮਰਿੰਦਰ
ਮੁੱਖ ਮੰਤਰੀ ਨੇ ਕੀਤੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ
ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਵਿਧਾਨ ਸਭਾ ਵਿੱਚ ਐਲਾਨ ਕਰਨ ਅਤੇ 1500 ਕਰੋੜ ਰੁਪਏ ਦਾ ਫੰਡ ਵੀ ਬਜਟ ਵਿੱਚ ਰਾਖਵਾਂ ਰੱਖਣ ਤੋਂ ਬਾਅਦ ਵੀ ਕਿਸਾਨ ਜਥੇਬੰਦੀਆਂ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਖੁਸ਼ ਨਹੀਂ ਹਨ। ਅ...
ਰਾਸ਼ਟਰਪਤੀ ਚੋਣ: ਵੋਟ ਮੰਗਣ ਲਈ ਚੰਡੀਗੜ੍ਹ ਪੁੱਜੇ ਕੋਵਿੰਦ
ਰਾਮ ਨਾਥ ਕੋਵਿੰਦ ਨਾਲ ਸ਼ੁਸਮਾ ਸਵਰਾਜ ਵੀ ਪੁੱਜੇ ਹੋਏ ਸਨ
ਅਸ਼ਵਨੀ ਚਾਵਲਾ, ਚੰਡੀਗੜ: ਐਨ.ਡੀ.ਏ. ਵਲੋਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਚੰਡੀਗੜ ਵਿਖੇ ਪੁੱਜਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਦੇ ਹੋਏ ਉਨਾਂ ਨੂੰ ਵੋਟ ਪਾਉਣ ਦੀ ਅਪ...
ਮੀਂਹ ਨੇ ਮਕਾਨ ਤੋਂ ਵਿਰਵਾ ਕੀਤਾ ਗਰੀਬ ਪਰਿਵਾਰ
ਲਛਮਣ ਗੁਪਤਾ, ਫ਼ਰੀਦਕੋਟ: ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤੀ ਰਾਤ ਗੋਦੜੀ ਸਾਹਿਬ ਕੋਲ ਰਹਿੰਦੇ ਇੱਕ ਪਰਿਵਾਰ ਦਾ ਮਕਾਨ ਡਿੱਗ ਪਿਆ।
ਇਸ ਹਾਦਸੇ ਕਾਰਨ ਮਾਯੂਸ ਹੋਏ ਪਰਿਵਾਰ ਮੁਖੀ ਸੁਰਜੀਤ ਸਿੰਘ ਪੁੱਤਰ ਸੋਹਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਰ ਵਿਚ ਉਹ ਆਪਣੀ ਪਤਨੀ ਮੁਖਤਿਆਰ ਕੌਰ, ਪੁੱਤਰ ਕਾਲਾ ਸਿੰਘ...
ਸਵਾਰੀਆਂ ਲਿਆ ਰਹੀ ਮਿੰਨੀ ਬੱਸ ‘ਤੇ ਬਿਜਲੀ ਖੰਭਾ ਡਿੱਗਿਆ, ਇਕ ਜ਼ਖਮੀ
ਲਛਮਣ ਗੁਪਤਾ: ਫ਼ਰੀਦਕੋਟ: ਮਚਾਕੀ ਮੱਲ ਸਿੰਘ, ਦੁਆਰੇਆਣਾ ਆਦਿ ਪਿੰਡਾਂ ਵਿਚੋਂ ਹੁੰਦੇ ਹੋਏ ਫ਼ਰੀਦਕੋਟ ਆ ਰਹੀ ਮਿੰਨੀ ਬੱਸ ਤੇ ਅੱਜ ਬਿਜਲੀ ਖੰਭਾਂ ਡਿੱਗਣ ਨਾਲ ਬੱਸ ਦੀ ਬਾਰੀ ਵਿਚ ਖੜ੍ਹਾ ਇਕ ਨੌਜਵਾਨ ਜਖਮੀ ਹੋ ਗਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਬੱਸ ਸਰਾਏ ਨਾਗ...
ਚੋਰੀ ਦੇ 10 ਮੋਟਰ ਸਾਈਕਲਾਂ ਸਮੇਤ ਇੱਕ ਗ੍ਰਿਫ਼ਤਾਰ
ਜੈਤੋ: ਸਥਾਨਕ ਪੁਲਿਸ ਨੇ 10 ਮੋਟਰ ਸਾਈਕਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਡੀ. ਐੱਸ. ਪੀ. ਬਲਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦਾਣਾ ਮੰਡੀ ਕੋਲ ਏ. ਐੱਸ. ਆਈ. ਜਗਤਾਰ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਨਾਕਾ ਲਗਾਇਆ ਹੋਇਆ ਸੀ ਜਿਸ ਨੂੰ ਸੂਚਨਾ ਦੇ ਅਧਾਰ ਤੇ ਉਕਤ ਨੌਜਵਾਨ ਨੂੰ...
ਮੋਹਲੇਧਾਰ ਬਾਰਸ਼ ਕਾਰਨ ਬਠਿੰਡਾ ਵਿੱਚ ਹੜ੍ਹਾਂ ਵਰਗੇ ਹਾਲਾਤ
ਜਿਲ੍ਹਾ ਪ੍ਰਸ਼ਾਸ਼ਨ ਨੇ ਐਨ.ਡੀ.ਆਰ.ਐਫ ਨੂੰ ਚੌਕਸ ਰਹਿਣ ਲਈ ਆਖਿਆ
ਅਸ਼ੋਕ ਵਰਮਾ, ਬਠਿੰਡਾ: ਬੀਤੀ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਈ ਬਾਰਸ਼ ਨੇ ਸਮੁੱਚੀ ਮਾਲਵਾ ਪੱਟੀ ਨੂੰ ਜਲਥਲ ਕਰ ਦਿੱਤਾ ਹੈ ਬਠਿੰਡਾ 'ਚ ਤਾਂ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮੋਹਲੇਧਾਰ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ...
ਵਾਈਸ ਚੇਅਰਮੈਨ ਮੰਡਵਾਲਾ ਵੱਲੋਂ ਗੁਰੂਹਰਸਹਾਏ ਹਸਪਤਾਲ ਦੀ ਅਚਨਚੇਤ ਚੈਂਕਿੰਗ
ਸੱਤਪਾਲ ਥਿੰਦ, ਫਿਰੋਜ਼ਪੁਰ: ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਰਮੈਨ ਦਰਸ਼ਨ ਸਿੰਘ ਮੰਡਵਾਲਾ ਨੇ ਅੱਜ ਸਿਵਲ ਹਸਪਤਾਲ ਗੁਰੂ ਹਰਸਹਾਏ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਹਸਪਤਾਲ ਦੇ ਡਾਕਟਰ ਗੈਰ ਹਾਜ਼ਰ ਪਾਏ ਗਏ।
ਡਾਕਟਰ ਗੈਰ ਹਾਜ਼ਰ, ਐਸਐੱਮਓ ਛੁੱਟੀ 'ਤੇ
ਸੱਚ ਕਹੂੰ ਨੂੰ ਜਾਣਕਾਰੀ ਦਿੰਦਿਆਂ...
ਪੁਲਿਸ ਦੀ ਢਿੱਲ ਖਿਲਾਫ਼ ਵਰ੍ਹਦੇ ਮੀਂਹ ‘ਚ ਦਿੱਤਾ ਧਰਨਾ
ਮਾਮਲਾ ਜ਼ਮੀਨੀ ਵਿਵਾਦ 'ਚ ਪਿਓ-ਪੁੱਤ ਦੀ ਹੋਈ ਮੌਤ ਦਾ
ਸੱਚ ਕਹੂੰ ਨਿਊਜ,ਪੱਟੀ: ਬੀਤੇ ਦਿਨ ਪਿੰਡ ਸੀਤੋ ਮਹਿ ਝੁੱਗੀਆ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜੇ ਦੌਰਾਨ ਗੋਲੀ ਚੱਲਣ ਨਾਲ ਪਿਤਾ-ਪੁੱਤਰ ਦੀ ਹੋਈ ਮੌਤ ਦੇ ਮਾਮਲੇ 'ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੱਟੀ ਸਦਰ ਪੁਲਿਸ 'ਤੇ ਕਾਰਵਾਈ ਨਾ ਕਰਨ ਤੇ ਢਿ...
ਬੁਰਾਈਆਂ ਖਿਲਾਫ ਗੱਜੀਆਂ ਯੂਥ ਵੀਰਾਂਗਨਾਵਾਂ
ਰਜਨੀਸ਼ ਰਵੀ,ਜਲਾਲਾਬਾਦ:ਯੂਥ ਵੀਰਾਂਗਨਾਏਂ (ਰਜਿ.) ਨਵੀਂ ਦਿੱਲੀ ਦੀ ਇਕਾਈ ਚੱਕ ਸਿੰਘੇ ਵਾਲਾ ਦੀਆਂ ਯੂਥ ਵੀਰਾਂਗਨਾ ਨੇ ਪਿੰਡ ਸਿਮਰਿਆਂ ਵਾਲਾ 'ਚ ਸਮਾਜਿਕ ਬੁਰਾਈਆਂ ਖਿਲਾਫ ਰੈਲੀ ਕੱਢੀ।
ਰੈਲੀ ਨੂੰ ਸਮਾਜ ਸੇਵਿਕਾ ਸਵਰਨਾ ਰਾਣੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਯੂਥ ਵੀਰਾਂਗਨਾਵਾਂ ਦੇ ਇਸ ਨੇਕ ਉਪਰਾਲੇ ਦੀ...
ਮੋਹਲੇਧਾਰ ਮੀਂਹ ਨੇ ਜਲ ਥਲ ਕੀਤਾ ਫਿਰੋਜ਼ਪੁਰ
ਫਿਰੋਜ਼ਪੁਰ-ਫ਼ਰੀਦਕੋਟ ਰੋਡ ਨੇ ਧਾਰਿਆ ਨਹਿਰ ਦਾ ਰੂਪ
ਸਤਪਾਲ ਥਿੰਦ, ਫਿਰੋਜ਼ਪੁਰ: ਬੁੱਧਵਾਰ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਜ਼ਿਲ੍ਹਾ ਫਿਰੋਜ਼ਪੁਰ 'ਚ ਸਵੇਰ ਵਕਤ ਹੋਈ ਮੋਹਲੇਧਾਰ ਬਾਰਸ਼ ਨਾਲ ਫਿਰੋਜ਼ਪੁਰ ਸ਼ਹਿਰ ਛਾਉਣੀ ਦੀਆਂ ਸੜਕਾਂ-ਗਲੀਆਂ ਪਾਣੀ ਨਾਲ ਭਰ ਗਈਆਂ । ਬਾਰਿਸ਼ ਹੋਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤ...