ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ 7 ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰਾਂ ਦਾ ਵਰਚੁਆਲ ਉਦਘਾਟਨ
ਖੰਨਾ ਵਿਖੇ ਰਾਜ ਪੱਧਰੀ ਸਮਾਗਮ ’ਚ ਰਾਜਪਾਲ ਪੰਜਾਬ ਬਨਵਾਰੀ ਲਾਲ ਪਰੋਹਿਤ ਨੇ ਲਿਆ ਹਿੱਸਾ
(ਜਸਵੀਰ ਸਿੰਘ ਗਹਿਲ) ਖੰਨਾ/ ਲੁਧਿਆਣਾ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੈਡੀਕੇਟਿਡ ਫਰੈਟ ਕੋਰੀਡੋਰ ਕਾਰਪੋਰੇਸ਼ਨ (ਡੀਐੱਫਸੀਸੀ) ਦੇ ਪੂਰਬੀ ਤੇ ਪੱਛਮੀ ਕੋਰੀਡੋਰ ਪੰਜਾਬ ਨੂੰ ਸਮਰਪਿਤ ਕੀਤੇ। ਇਸ ਦੌਰ...
ਨਵੇਂ ਸਮੀਕਰਨਾਂ ਦਾ ਕੇਂਦਰ ਬਣੇਗਾ ਹਲਕਾ ਖਡੂਰ ਸਾਹਿਬ
ਅਕਾਲੀਆਂ ਤੇ ਕਾਂਗਰਸੀਆਂ ਦਾ ਗੜ੍ਹ ਰਿਹਾ ਹਲਕਾ | Lok Sabha Election 2024
ਖਡੂਰ ਸਾਹਿਬ (ਰਾਜਨ ਮਾਨ)। ਮਾਝੇ, ਮਾਲਵੇ ਤੇ ਦੁਆਬੇ ’ਚ ਫੈਲੇ ਲੋਕ ਸਭਾ ਹਲਕਾ ਖਡੂਰ ਸਾਹਿਬ ’ਚ ਇਸ ਵਾਰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਸਕਦਾ ਹੈ ਕਾਂਗਰਸ ਤੇ ਅਕਾਲੀ ਦਲ ਦੇ ਗੜ੍ਹ ਰਹੇ ਇਸ ਹਲਕੇ ’ਚ ਇਸ ਵਾਰ ‘ਆਪ’ ਦੇ ਨਾਲ ਭਾਜਪ...
Jassi Khangura: ਹੋਟਲ ਕਾਰੋਬਾਰੀ ਜੱਸੀ ਖੰਗੂੜਾ ਮੁੜ ਕਾਂਗਰਸ ’ਚ ਸ਼ਾਮਲ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਹੇ ਹੋਟਲ ਕਾਰੋਬਾਰੀ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਜਿੰਨ੍ਹਾਂ ਨੂੰ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੇ ਪਾਰਟੀ ’ਚ ਸ਼ਾਮਲ ਕਰਵਾਇਆ। ਸੰਸਦੀ ਹਲਕਾ ਲੁਧਿਆਣਾ ਤੋਂ ਟਿਕਟ ਨਾ ਮਿਲਣ ...
ਮੌਸਮ ’ਚ ਬਦਲਾਅ, ਪਾਵਰਕੌਮ ਨੂੰ ਕੁਝ ਰਾਹਤ, ਬਿਜਲੀ ਦੀ ਮੰਗ ਘਟੀ
11 ਹਜ਼ਾਰ ਮੈਗਾਵਾਟ ਦੇ ਨੇੜੇ ਰਹੀ ਬਿਜਲੀ ਦੀ ਮੰਗ, 14 ਹਜ਼ਾਰ ਨੂੰ ਕਰ ਗਈ ਸੀ ਪਾਰ | Change in Weather
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Change in Weather: ਅੱਗ ਵਰਾਉਂਦੀ ਗਰਮੀ ਤੋਂ ਮਿਲੀ ਕੁਝ ਰਾਹਤ ਕਾਰਨ ਪਾਵਰਕੌਮ ਵੀ ਕੁਝ ਸੁਖਾਲੀ ਹੋਈ ਹੈ। ਸਿਖਰਾਂ ’ਤੇ ਚੱਲ ਰਹੀ ਬਿਜਲੀ ਦੀ ਮੰਗ ’ਚ ਮੀਂਹ ਕਾਰਨ ਗਿ...
ਖੇਤੀਬਾੜੀ ਵਿਭਾਗ ਵੱਲੋਂ ਹਾਈਬ੍ਰਿਡ ਨਰਮੇ ਦਾ ਬੀਜ ਵੇਚਣ ਵਾਲੀਆਂ 9 ਫਰਮਾਂ ਦੇ ਲਾਇਸੰਸ ਰੱਦ
ਸਬੰਧਤ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ | Agriculture News
(ਸੁਖਜੀਤ ਮਾਨ) ਮਾਨਸਾ। ਘਟੀਆ ਬੀਜਾਂ ਦੇ ਸਬੰਧ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਹਰਵਿੰਦਰ ਸਿੰਘ ਨੇ ਹਾਈਬ੍ਰਿਡ ਨਰਮੇ ਦਾ ਬੀਜ ਵੇਚਣ ਵਾਲੀਆਂ 9 ਫਰਮਾਂ ਦੇ ਬੀਜ ਲਾਇਸੰਸ ਰੱਦ ਕਰ ਦਿੱਤੇ ਹਨ। ਮੁੱਖ ਖੇਤੀਬਾੜੀ ਅਫ਼ਸਰ ਨੇ...
ਪੰਜ ਦਿਨਾਂ ਦੀ ਹੋਰ ਸਮੂਹਿਕ ਛੁੱਟੀ ’ਤੇ ਗਏ ਬਿਜਲੀ ਕਾਮੇ, ਲੋਕ ਹੋਏ ਪ੍ਰੇਸ਼ਾਨ
ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ, ਮੋਟਰਾਂ ਵਾਲੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ | Holidays
ਪਟਿਆਲਾ (ਖੁਸਵੀਰ ਸਿੰਘ ਤੂਰ) Electricity Workers : ਬਿਜਲੀ ਕਾਮਿਆਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤਜ਼ ਕਰਦਿਆਂ ਪੰਜ ਦਿਨਾਂ ਦੀ ਹੋਰ ਸਮੂਹਿਕ ਛੁੱਟੀ ਲੈ ਲਈ ਹੈ ਅਤੇ ਹੁਣ ਬਿਜਲੀ ਕਾਮ...
ਅਣ-ਅਧਿਕਾਰਤ ਕਲੋਨੀਆਂ ਖਿਲਾਫ਼ ਗਲਾਡਾ ਨੇ ਕਸਿਆ ਕਾਨੂੰਨੀ ਸ਼ਿਕੰਜਾ
ਇੱਕੋ ਦਿਨ ਜ਼ਿਲ੍ਹੇ ਭਰ ’ਚ ਦਰਜ਼ਨ ਭਰ ਕਲੋਨਾਈਜਰਾਂ ਖਿਲਾਫ਼ ਗਲਾਡਾ ਦੀ ਸ਼ਿਕਾਇਤ ’ਤੇ ਮਾਮਲੇ ਦਰਜ਼ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਅਣ-ਅਧਿਕਾਰਤ ਕਲੋਨੀਆਂ ਕੱਟਣ ਦੇ ਮਾਮਲੇ ’ਚ ਸਖ਼ਤ ਰੁੱਖਣ ਅਪਣਾ ਲਿਆ ਹੈ। ਜਿਸ ਤਹਿਤ ਜ਼ਿਲ੍ਹੇ ਅੰਦਰ ਵ...
Barnala News: ਬਰਨਾਲਾ ਸ਼ਹਿਰ ’ਚ ਕਾਂਗਰਸ ਤੇ ਪਿੰਡਾਂ ’ਚ ਆਪ ਦੀ ਰਹੀ ਝੰਡੀ
Barnala News: ਆਜ਼ਾਦ ਉਮੀਦਵਾਰ ਬਾਠ ਦੇ ਹੱਕ ਵਿੱਚ ਕੱਟੂ ਪਿੰਡ ਇਕਤਰਫ਼ਾ ਭੁਗਤਿਆ
ਪਿੰਡਾਂ ਵਿੱਚ ਭਾਜਪਾ ਵੱਲੋਂ ਵਧੀਆ ਪ੍ਰਦਰਸ਼ਨ | Barnala News
Barnala News: ਬਰਨਾਲਾ (ਗੁਰਪ੍ਰੀਤ ਸਿੰਘ)। ਵਿਧਾਨ ਸਭਾ ਹਲਕਾ ਬਰਨਾਲਾ ਦੀ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜਿੱ...
ਅੱਜ ਬੰਦ ਹੋ ਜਾਵੇਗਾ ਜਲੰਧਰ ਚੋਣ ਦਾ ਸ਼ੋਰ, ਪੜ੍ਹੋ ਕਿਵੇਂ ਚੱਲਿਆ ਚੋਣ ਪ੍ਰਚਾਰ ਦਾ ਸਿਲਸਿਲਾ
‘ਆਪ’ ਦਾ ਲੱਗਿਆ ਹੋਇਆ ਐ ਸਾਰਾ ਜ਼ੋਰ, ਕੈਬਨਿਟ ਮੰਤਰੀ ਤੱਕ ਬੈਠੇ ਹਨ ਜਲੰਧਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। Jalandhar by Election 2024 : ਜਲੰਧਰ ਪੱਛਮੀ ਜਿਮਨੀ ਚੋਣ ਦਾ ਸ਼ੋਰ-ਸ਼ਰਾਬਾ ਅੱਜ ਬੰਦ ਹੋਣ ਜਾ ਰਿਹਾ ਹੈ। ਜਲੰਧਰ ਪੱਛਮੀ ਵਿਖੇ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰਚਾਰ ਦਾ ...
ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਵਰਿੰਦਰ ਕੌਸ਼ਿਕ ਨੇ ਸੰਭਾਲਿਆ ਅਹੁਦਾ
(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਵਰਿੰਦਰ ਕੌਸ਼ਿਕ ਨੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਰਜਿਸਟਰਾਰ ਡਾ. ਏਕੇ ਤਿਵਾੜੀ ਦੀ ਹਾਜ਼ਰੀ ਵਿੱਚ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। Punjabi University
ਇਹ ਵੀ ਪੜ੍ਹੋ: ਮੀਂਹ ...