ਅੱਧਾ ਕਿੱਲੋ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ
ਜਗਰਾਓਂ (ਜਸਵੰਤ ਰਾਏ)। ਜਗਰਾਓਂ ਪੁਲਿਸ ਵੱਲੋਂ ਅੱਧਾ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਸ੍ਰੀ ਸੁਰਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਮਾਨਯੋਗ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜ...
ਡਿਸਕਸ ਵਰਗੀ ਖੇਡ ਖੇਡਦਿਆਂ ਹਥਿਆਰਾਂ ਨਾਲ ਖੇਡਣ ਲੱਗਾ ‘ਗੌਂਡਰ’
ਬਠਿੰਡਾ (ਅਸ਼ੋਕ ਵਰਮਾ)। ਬੀਤੇ ਕੱਲ੍ਹ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਖਤਰਨਾਕ ਗੈਂਗਸਟਰ 'ਵਿੱਕੀ ਗੌਂਡਰ ਸਰਾਵਾਂ ਬੋਦਲਾ' ਦਹਿਸ਼ਤ ਦਾ ਦੂਸਰਾ ਨਾਂਅ ਸੀ, ਜਿਸ ਨੇ ਪਿਛਲੇ ਇੱਕ ਵਰ੍ਹੇ ਤੋਂ ਪੁਲਿਸ ਦੀ ਨੀਂਦ ਹਰਾਮ ਕਰ ਰੱਖੀ ਸੀ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਦੇ ਕਤਲ ਪਿੱਛੋਂ ਵਿੱਕੀ ਗੌਂਡਰ ਪਹਿਲੀ ਵਾਰ ਸੁਰਖੀਆਂ 'ਚ...
ਸੋਲਰ ਪਲਾਂਟ ਕਰਮਚਾਰੀਆਂ ਵੱਲੋਂ ਪਲਾਂਟ ਦਾ ਘਿਰਾਓ
ਕੰਪਨੀ ਅਧਿਕਾਰੀਆਂ ਵਿਰੁੱਧ ਕੀਤੀ ਜ਼ੋਰਦਾਰ ਨਾਅਰਬਾਜ਼ੀ
ਮਾਮਲਾ ਕਰਮਚਾਰੀਆਂ ਨੂੰ ਬਿਨਾਂ ਨੋਟਿਸ ਦਿੱਤੇ ਕੱਢਣ ਦਾ
ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਬਹਾਦਰਗੜ੍ਹ ਜੰਡੀਆਂ ਵਿਖੇ ਲੱਗੇ ਆਯੂਰ ਸੋਲਰ ਪਲਾਂਟ 'ਚ ਸਕਿਓਰਿਟੀ ਗਾਰਡ ਦੀ ਨੌਕਰੀ 'ਤੇ ਲੱਗੇ 25 ਕਰਮਚਾਰੀਆਂ ਨੂੰ ਬਿਨਾਂ ਕੰਪਨੀ ਵੱਲੋਂ ਨੋਟਿਸ ਦਿ...
ਪਾਇਲਟ ਪ੍ਰੋਗਰਾਮ ‘ਚ 990 ਟਿਊਬਵੈੱਲ ਕੀਤੇ ਜਾਣਗੇ ਸ਼ਾਮਲ
ਕੈਬਨਿਟ ਦੇ ਫੈਸਲੇ ਪੰਜਾਬ 'ਚ ਬੰਬੀਆਂ 'ਤੇ ਲੱਗਣਗੇ ਮੀਟਰ
ਤਿੰਨ ਜ਼ਿਲ੍ਹਿਆਂ 'ਚ ਲਾਗੂ ਹੋਵੇਗਾ ਬਿਜਲੀ ਸਬੰਧੀ ਪਾਇਲਟ ਪ੍ਰਾਜੈਕਟ
ਬੰਦ ਹੋਣਗੇ 1647 ਸੇਵਾ ਕੇਂਦਰ, ਸਿਰਫ਼ ਚੱਲਣਗੇ 500 ਸੇਵਾ ਕੇਂਦਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਸਰਕਾਰ ਨੇ ਬਿਜਲੀ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ 990...
ਸਿੱਧੂ ਦਾ ਲੈਟਰ ਬੰਬ ਠੁੱਸ, ਮੀਟਿੰਗ ‘ਚ ਪੁੱਜੇ
ਕੈਬਨਿਟ ਦੀ ਮੀਟਿੰਗ ਤੋਂ 3 ਘੰਟੇ ਪਹਿਲਾਂ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਰੀ ਕੀਤਾ ਸੀ ਨਾਰਾਜ਼ਗੀ ਭਰਿਆ ਪੱਤਰ
ਮੰਤਰੀ ਦੀ ਨਾਰਾਜ਼ਗੀ ਨੂੰ ਪਾਰਟੀ ਇੰਚਾਰਜ਼ ਨੇ ਕੀਤਾ ਦਰਕਿਨਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਨਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਵੱਲੋਂ ਬੁੱਧਵਾਰ ਨੂੰ 'ਲੈ...
ਡੇਰਾ ਸੱਚਾ ਸੌਦਾ ‘ਚ ਉਤਸਾਹ ਨਾਲ ਮਨਾਇਆ ਗਿਆ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਾਵਨ ਅਵਤਾਰ ਦਿਵਸ
ਦੁਪਹਿਰ ਤੱਕ 1504 ਯੂਨਿਟ ਖੂਨਦਾਨ
ਸ਼ਾਹ ਸਤਿਨਾਮ ਜੀ ਧਾਮ ਵਿਖੇ ਨਾਮ ਚਰਚਾ 'ਚ ਭਾਰੀ ਇਕੱਠ
447488 ਯੂਨਿਟ ਖੂਨਦਾਨ ਕਰ ਚੁੱਕਾ ਹੈ ਡੇਰਾ ਸੱਚਾ ਸੌਦਾ
ਸਰਸਾ ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜਾ ਅੱਜ ਸ਼ਾਹ...
ਮੈਡੀਕਲ ਕੈਂਪ ‘ਚ 948 ਮਰੀਜ਼ਾਂ ਦੀ ਜਾਂਚ
2008 ਤੋਂ ਜਾਰੀ ਹੈ ਜਨ ਕਲਿਆਣ ਪਰਮਾਰਥੀ ਕੈਂਪ
ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਨੂੰ ਸਮਰਪਿਤ 77ਵਾਂ ਮੈਡੀਕਲ ਕੈਂਪ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਨੂੰ ਸਮ...
ਥਰਮਲ ਮਾਮਲਾ : ਸੜਕ ਜਾਮ ਕਰਨ ‘ਤੇ ਆਗੂਆਂ ਖਿਲਾਫ਼ ਕੇਸ ਦਰਜ
ਬਠਿੰਡਾ (ਅਸ਼ੋਕ ਵਰਮਾ)। ਬੀਤੇ ਕੱਲ੍ਹ ਸੜਕ ਜਾਮ ਕਰਨ ਦੇ ਮਾਮਲੇ 'ਚ ਬਠਿੰਡਾ ਪੁਲਿਸ ਨੇ ਥਰਮਲ ਮੁਲਾਜ਼ਮਾਂ ਤੇ ਉਨ੍ਹਾਂ ਦੀ ਹਮਾਇਤ 'ਤੇ ਆਈਆਂ ਭਰਾਤਰੀ ਧਿਰਾਂ ਖਿਲਾਫ ਹਾਈਵੇਅ ਐਕਟ ਤਹਿਤ ਪੁਲਿਸ ਕੇਸ ਦਰਜ ਕੀਤਾ ਹੈ ਬਹਾਨਾ ਚਾਹੇ ਕੌਮੀ ਸੜਕ ਮਾਰਗ ਰੋਕਣ ਦਾ ਬਣਾਇਆ ਗਿਆ ਹੈ ਪਰ ਸੰਘਰਸ਼ੀ ਧਿਰਾਂ ਇਸ ਨੂੰ ਥਰਮਲ ਮੁੱਦੇ ...
ਇੱਕ ਅਪਰੈਲ ਤੋਂ ਖਤਮ ਹੋ ਜਾਣਗੇ ਨੀਲੇ ਕਾਰਡ, ਬਾਇਓਮੈਟ੍ਰਿਕ ਲਵੇਗੀ ਥਾਂ
ਮੁੱਖ ਮੰਤਰੀ ਨੇ ਕੀਤਾ ਐਲਾਨ, ਸਾਰਾ ਡਾਟਾ 31 ਮਾਰਚ ਤੱਕ ਟਰਾਂਸਫ਼ਰ ਕਰਨ ਦੇ ਆਦੇਸ਼
ਹਾੜੀ 2018 ਦੀ ਨਿਰਵਿਘਨ ਖਰੀਦ ਲਈ ਖੁਰਾਕ ਵਿਭਾਗ ਤੇ ਖਰੀਦ ਏਜੰਸੀਆਂ ਨੂੰ ਨਿਰਦੇਸ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਦੌਰਾਨ ਵੱਡੀ ਪੱਧਰ 'ਤੇ ਵਿਵਾਦ ਦਾ ...
‘ਪੇਸ਼ ਹੋਣ ਸੁਖਬੀਰ ਬਾਦਲ’, ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਤਲਬ
6 ਫਰਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਗਿਆ ਐ ਨੋਟਿਸ
ਪਿਛਲੇ ਸਾਲ 23 ਜੂਨ ਨੂੰ ਵਿਧਾਨ ਸਭਾ ਵਿੱਚ ਪਾਸ ਹੋਇਆ ਸੀ ਸੁਖਬੀਰ ਬਾਦਲ ਖ਼ਿਲਾਫ਼ ਪ੍ਰਸਤਾਵ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ 6 ਫਰਵਰੀ ...