ਜ਼ਿਆਦਾ ਸਖਤੀ ਕਰਨ ਦੇ ਮੂਡ ’ਚ ਅਮਰਿੰਦਰ ਸਿੰਘ
ਅੱਜ ਸਾਢੇ ਤਿੰਨ ਵਜੇ ਬੁਲਾਈ ਮੀਟਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕੋਵਿਡ-19 ਦੀ ਮਹਾਂਮਾਰੀ ਦੌਰਾਨ ਲਗਾਤਾਰ ਪੰਜਾਬ ’ਚ ਹਾਲਾਤ ’ਚ ਵਿਗੜ ਰਹੇ ਹਨ, ਪਿਛਲੇ ਕੁਝ ਦਿਨਾਂ ਤੋਂ 5000 ਤੋਂ ਜ਼ਿਆਦਾ ਮਾਮਲੇ ਪੰਜਾਬ ’ਚ ਆ ਰਹੇ ਹਨ। ਅਜਿਹੇ ’ਚ ਪੰਜਾਬ ਦੇ ਲੋਕ ਨਾ ਤਾਂ ਜ਼ਿਆਦਾ ਮਾਸਕ ਲਾ ਰਹੇ ਹਨ ਤੇ ਨਾ ਹੀ ਸਰਕਾਰ ਵੱਲੋਂ...
ਝੂਠਾ ਹੈ ਹੰਸ ਰਾਜ, ਦੋਸ਼ ਬੇਬੁਨਿਆਦ
ਹੰਸ ਰਾਜ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਵਿੱਚ ਹੋਈ ਸੁਣਵਾਈ | Hans Raj
ਬਚਾਅ ਪੱਖ ਵਲੋਂ ਕੀਤੀ ਗਈ 2 ਘੰਟੇ ਤੱਕ ਬਹਿਸ, ਦੋਸ਼ਾ ਨੂੰ ਠਹਿਰਾਇਆ ਗਲਤ
ਪੰਚਕੂਲਾ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਹੰਸਰਾਜ ਵੱਲੋਂ ਲਗਾਏ ਗਏ ਨਿਪੁੰਸਕ ਮਾਮਲੇ ਵਿੱਚ ਬਚਾਅ ਪੱਖ ਦੇ ਵਕੀਲਾਂ ਨੇ ਹੰਸ ਰਾਜ ਨੂੰ ਨਾ ਸਿਰਫ਼ ...
ਪੁਲਿਸ ਨੇ ਛੇ ਸਾਲਾ ਬੱਚੇ ਦੇ ‘ਕਾਤਲਾਂ ਨੂੰ ਕੁਝ ਘੰਟਿਆਂ ’ਚ ਕੀਤਾ ਗ੍ਰਿਫਤਾਰ
3 ਜਣਿਆਂ ਨੂੰ ਕੁੱਝ ਹੀ ਘੰਟਿਆਂ ਅੰਦਰ ਕੀਤਾ ਕਾਬੂ
(ਸੁਖਜੀਤ ਮਾਨ) ਮਾਨਸਾ। ਜ਼ਿਲ੍ਹੇ ਦੇ ਪਿੰਡ ਕੋਟਲੀ ਕਲ੍ਹਾਂ ਵਿਖੇ 16 ਮਾਰਚ ਦੇਰ ਰਾਤ ਨੂੰ 6 ਸਾਲ ਦੇ ਬੱਚੇ ਦੇ ਹੋਏ ਕਤਲ ਸਬੰਧੀ ਥਾਣਾ ਸਦਰ ਮਾਨਸਾ ਵਿਖੇ ਦਰਜ ਹੋਏ ਮੁਕੱਦਮੇ ਨੂੰ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਅੰਦਰ ਸੁਲਝਾ ਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ...
ਹਰਿਦੁਆਰ ਜਾ ਰਹੇ ਰਾਮਪੁਰਾ ਫੂਲ ਦੇ ਦੋ ਕਾਂਵੜੀਏ ਹਾਦਸੇ ਦਾ ਸਿ਼ਕਾਰ
ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ
ਅੰਮਿਤ ਗਰਗ, ਰਾਮਪੁਰਾ ਫੂਲ: ਹਰਿਦੁਆਰ ਕਾਂਵੜ ਯਾਤਰੀ ਲਈ ਜਾ ਰਹੇ ਇੱਥੋਂ ਦੇ ਦੋ ਨੌਜਵਾਨ ਹਰੀਗੜ੍ਹ ਨਹਿਰ ਕੋਲ ਹਾਦਸੇ ਦਾ ਸਿ਼ਕਾਰ ਹੋ ਗਏ। ਇਹ ਦੋਵੇਂ ਨੌਜਵਾਨ ਮੋਟਰ ਸਾਈਕਲ 'ਤੇ ਸਵਾਰ ਸਨ।
ਜਾਣਕਾਰੀ ਅਨੁਸਾਰ ਮੋਟਰ ਸਾਇਕਲ ਤੇ ਜਾ ਰਹੇ ਦੋ ਕਾਂਵੜੀਆਂ ਅ...
ਕੈਨੇਡਾ ਤੋਂ ਵਾਪਸ ਆਏ ਪਰਿਵਾਰ ਨਾਲ ਹੋਈ ਕੁੱਟਮਾਰ ਤੇ ਲੁੱਟ
ਕੁੱਟਮਾਰ ਕਰਕੇ ਲੁੱਟਿਆ ਸੋਨਾ ਤੇ ਨਗਦੀ
(ਵਿੱਕੀ ਕੁਮਾਰ) ਮੋਗਾ। ਜ਼ਿਲ੍ਹਾ ਮੋਗਾ ਵਿੱਚ ਲੁਟੇਰਿਆਂ ਵੱਲੋਂ ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਾਰਚੂਨਰ ‘ਚ ਸਵਾਰ ਹੋ ਕੇ ਆਏ 8 ਲੁਟੇਰਿਆਂ ਨੇ ਇਨੋਵਾ ਕਾਰ ‘ਚ ਸਵਾਰ ਪਰਿਵਾਰ ਨੂੰ ਰੋਕਿਆਂ ਅਤੇ ਗੱਡੀ ਦਾ ਸ਼ੀਸ਼ਾ ਤੋੜ ...
Punjab Weather Today : ਪੰਜਾਬ-ਹਰਿਆਣਾ ’ਚ ਹਨ੍ਹੇਰੀ… ਤੂਫ਼ਾਨ… ਮੀਂਹ ਦਾ ਅਲਰਟ
ਚੰਡੀਗੜ੍ਹ। (Punjab Weather Today) ਫਿਲਹਾਲ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ। ਜਿਸ ਨਾਲ ਮੰਗਲਵਾਰ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ। ਕਿਤੇ ਹਲਕੀ ਤੇ ਮਿਤੇ ਤੇਜ਼ ਵਰਖਾ ਹੋਈ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਵੀ ਹੌ...
ਪਿੰਡ ਤਿਰਪਾਲ ਕੇ ਪੁਲਿਸ ਛਾਉਣੀ ਵਿੱਚ ਤਬਦੀਲ
ਮਾਮਲਾ ਦਲਿਤ ਪਰਿਵਾਰਾਂ ਦੇ ਉਜਾੜੇ ਦਾ
ਸੱਤਪਾਲ ਥਿੰਦ, ਫਿਰੋਜ਼ਪੁਰ: ਹਲਕਾ ਗੁਰੂਹਰਸਹਾਏ ਦੇ ਪਿੰਡ ਤਿਲਪਾਲ ਕੇ 'ਚ ਦਲਿਤ ਪਰਿਵਾਰਾਂ ਦੇ ਮਕਾਨਾਂ ਨੂੰ ਢਾਹੁਣ ਨੂੰ ਲੈ ਕੇ ਇਸ ਸਮੇਂ ਸਥਿਤ ਤਣਾਅਪੂਰਨ ਹੈ। ਕਿਉਂਕਿ ਇਸ ਪਿੰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਦਲਿਤ ਪਰਿਵਾਰਾਂ ਨੂੰ ਕਾਂਗਰਸ ਸਰਕਾਰ ਦੇ ...
ਨਹੀਂ ਰਹੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ
ਨਹੀਂ ਰਹੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ
ਚੰਡੀਗੜ੍ਹ। ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ 60 ਸਾਲ ਦੀ ਉਮਰ ’ਚ ਦੁਨੀਆ ਨੂੰ ਅਲ਼ਵਿਦਾ ਆਖ ਗਏ। ਉਹ ਪਿਛਲੇ 1 ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਜ਼ੇਰੇ ਇਲਾਜ ਸਨ। ਸਰਦੂਲ ਸਿਕੰਦਰ ਨੂੰ ਦਸੰਬਰ 2020 ’ਚ ਕੋਰੋਨਾ ਪਾਜ਼ਿਟਿਵ ਆਇਆ ਸੀ। ਜਿਸ ਤੋਂ ਬਾਅ...
ਪੰਜਾਬ ਵਿੱਚ ਇਸ ਦਿਨ ਤੱਕ ਰਹਿਣਗੀਆਂ ਛੁੱਟੀਆਂ
ਪੰਜਾਬ ਦੇ ਸਕੂਲ 'ਚ 13 ਜੁਲਾਈ ਤੱਕ ਛੁੱਟੀਆਂ | Holidays
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਐਲਾਨ | Holidays
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਚੱਲ ਰਹੀ ਤੇਜ਼ ਬਰਸਾਤ ਅਤੇ ਬਣੇ ਹੜ ਵਰਗੇ ਹਾਲਾਤ ਕਾਰਨ ਪੰਜਾਬ ਭਰ ਦੇ ਸਕੂਲਾਂ ਵਿਚ 13 ਜੁਲਾਈ ਤੱਕ ਛੁੱਟੀ ਕਰਨ ਦਾ ਐਲਾਨ ਕਰ ਦਿੱਤਾ ਗ...
ਕਿਸਾਨ ਜਥੇਬੰਦੀਆਂ ਅੱਜ ਮਨਾ ਰਹੀਆਂ ਹਨ ‘ਕਾਲਾ ਦਿਵਸ’
ਕਿਸਾਨ ਜਥੇਬੰਦੀਆਂ ਅੱਜ ਮਨਾ ਰਹੀਆਂ ਹਨ ‘ਕਾਲਾ ਦਿਵਸ’
ਨਵੀਂ ਦਿੱਲੀ। ਅੰਦੋਲਨਕਾਰੀ ਕਿਸਾਨ ਸੰਗਠਨ ਇਸ ਦਿਨ (6 ਮਾਰਚ) ਨੂੰ ‘ਕਾਲਾ ਦਿਵਸ’ ਵਜੋਂ ਮਨਾ ਰਹੇ ਹਨ ਅਤੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ 100 ਵਾਂ ਦਿਨ ਮਨਾਇਆ ਗਿਆ। ਇਸ ਦੌਰਾਨ, ਅੰ...