ਬੀ.ਐਸ.ਐਫ.ਵਲੋਂ ਸਰਹੱਦ ਤੋਂ 20 ਕਰੋੜ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ, (ਰਾਜਨ ਮਾਨ) ਬੀ.ਐਸ.ਐਫ. ਵੱਲੋਂ ਅੱਜ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ 20 ਕਰੋੜ ਰੁਪਏ ਦੀ ਕੀਮਤ ਦੀ ਚਾਰ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਬੀ.ਐਸ.ਐਫ. ਦੇ ਡਿਪਟੀ ਕਮਾਂਡਟ ਐਨ.ਪੀ. ਨੇਗੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦਸ ਵਜੇ ਡਿਪਟੀ ਬੀ.ਐਸ.ਐਫ. ਦੀ ਪੋਸਟ ਊਧੜ ਧਾਰੀਵਾਲ ਦੇ ਨੇੜ...
ਚੰਡੀਗੜ੍ਹ ‘ਤੇ ਸਿਰਫ ਪੰਜਾਬ ਦਾ ਹੱਕ : ਬਾਦਲ
ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਬੰਧੀ ਹੋਇਆ ਸੂਬਾ ਪੱਧਰੀ ਸਮਾਗਮ
ਮੁੱਖ ਮੰਤਰੀ ਨੇ ਨਵਜੋਤ ਕੌਰ ਸਿੱਧੂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ
ਲੌਂਗੋਵਾਲ, (ਹਰਪਾਲ ਸਿੰਘ)। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੜ ਦੁਹਰਾਇਆ ਹੈ ਕਿ ਚੰਡੀਗੜ੍ਹ 'ਤੇ ਕੇਵਲ ਅਤੇ ਕੇਵਲ ਪੰਜਾਬ ਦਾ ਹੱ...
‘ਹਲਕੇ ‘ਚ ਕੈਪਟਨ’ ‘ਤੇ ਲਗਿਆ ਕੱਟ
ਹੁਣ ਸਾਰਾ ਦਿਨ ਇੱਕ ਹਲਕੇ ਵਿੱਚ ਲਗਾਉਣ ਦੀ ਥਾਂ 'ਤੇ ਅੱਧੇ ਦਿਨ 'ਚ ਨਿਪਟਾਇਆ ਜਾਵੇਗਾ ਪ੍ਰੋਗਰਾਮ
ਚੋਣਾਂ ਵਿੱਚ ਸਮਾਂ ਘੱਟ ਰਹਿੰਦੇ ਹੋਏ ਹਰ ਦਿਨ ਹੋਣਗੇ ''ਹਲਕੇ 'ਚ ਕੈਪਟਨ'' ਦੇ ਦੋ ਦੋ ਪ੍ਰੋਗਰਾਮ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਮਹੀਨੇ ਹੀ ''ਹਲਕੇ ਵਿੱਚ ਕੈਪਟਨ'' ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲੇ ...
ਪੰਚਾਇਤ ਵੱਲੋਂ ਔਰਤ ਦੀ ਰਾੜਾਂ ਨਾਲ ਕੁੱਟਮਾਰ, ਵੀਡੀਓ ਬਣਾ ਕੀਤੀ ਵਾਇਰਲ
ਹੁਸ਼ਿਆਰਪੁਰ, (ਰਾਜੀਵ ਸ਼ਰਮਾ) ਲੋਕਾਂ ਨੂੰ ਇਨਸਾਫ਼ ਦੇਣ ਦੇ ਨਾਂਅ 'ਤੇ ਪੰਚਾਇਤ ਨੇ ਪਿੰਡ ਦੀ ਇੱਕ ਔਰਤ ਨੂੰ ਮਾਮੂਲੀ ਜ਼ਮੀਨੀ ਵਿਵਾਦ ਕਾਰਨ ਸ਼ਰ੍ਹੇਆਮ ਲੋਹੇ ਡੀ ਰਾਡ ਨਾਲ ਕੁੱਟਿਆ ਇੰਨਾ ਹੀ ਔਰਤ ਨੂੰ ਵਾਲਾਂ ਤੋਂ ਫੜ ਕੇ ਉਦੋਂ ਤੱਕ ਘੜੀਸਿਆ ਗਿਆ, ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ ਕੁੱਟਣ ਵਾਲਿਆਂ ਵਿੱਚ ਪਿੰਡ ਦੀ ...
ਵਿਜੀਲੈਂਸ ਦੇ ਫਲਾਇੰਗ ਸੁਕਐਡ ਵੱਲੋਂ ਛਾਪਾ, ਨਸ਼ੀਲੇ ਪਦਾਰਥ ਬਰਾਮਦ
ਦੋ ਮੁਲਜਮ ਗ੍ਰਿਫਤਾਰ
ਬਠਿੰਡਾ, ( ਅਸ਼ੋਕ ਵਰਮਾ) ਵਿਜੀਲੈਂਸ ਬਿਊਰੋ ਦੇ ਫਲਾਇੰਗ ਸੁਕਐਡ ਨੇ ਅੱਜ ਥਾਣਾ ਕੋਟਭਾਈ (ਜਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦੇ ਪਿੰਡ ਧੂਲਕੋਟ ਵਿਚ ਛਾਪਾ ਮਾਰ ਕੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰ ਕੀਤੇ ਮੁਲਜਮਾਂ 'ਚ ਝੋਲਾ ਛਾਪ ਡਾਕਟਰ ਜੋਧ ...
ਲੁਟੇਰਿਆਂ ਨੇ ਫਾਇਰਿੰਗ ਕਰਕੇ ਕਾਰ ਖੋਹੀ, ਇੱਕ ਜਖ਼ਮੀ
ਰਾਮਾਂ ਮੰਡੀ, (ਸਤੀਸ਼ ਜੈਨ) ਬੀਤੀ ਰਾਤ ਰਿਫਾਇਨਰੀ ਰੋਡ 'ਤੇ ਟਾਊਨਸ਼ਿਪ ਨੇੜੇ ਚਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਕੇ ਕਾਰ ਖੋਹ ਕੇ ਫਰਾਰ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਜਗਮੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜੱਸੀ ਪੌ ਵਾਲੀ ਨੇ ਰਾਮਾਂ ਮੰਡੀ ਪੁਲਿਸ ਨੂੰ ਦਿੱ...
ਭਾਰਤ ਨੂੰ ਹਰ ਖੇਤਰ ‘ਚ ਆਤਮ ਨਿਰਭਰ ਬਣਾਏਗਾ ਕੇਂਦਰ: ਡਾ.ਹਰਸ਼ਵਰਧਨ
ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ
ਭਾਜਪਾ ਕਿਸਾਨ ਵਿੰਗ ਨੇ ਰੈਲੀ ਕਰਵਾਈ
ਫਿਰੋਜ਼ਪੁਰ , (ਸਤਪਾਲ ਥਿੰਦ) ਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਸਦਕਾ ਦੇਸ਼ ਨੂੰ ਆਜ਼ਾਦੀ ਮਿਲੀ ਅਤੇ ਸ਼ਹੀਦਾਂ ਦੀਆਂ ਇੰਨ੍ਹਾਂ ਕੁਰਬਾਨੀਆਂ ਸਦਕਾ ਹੀ ਦੇਸ਼ ਵਾਸੀ ਆਜ਼ਾਦ ਫਿਜਾ ਦਾ ਆਨੰਦ ਮਾਣ ਰਹ...
ਜਮੀਨ ਦੇ ਟੁਕੜੇ ਲਈ ਚਾਚੇ ਭਤੀਜੇ ਦਾ ਗੋਲੀ ਮਾਰ ਕੇ ਕਤਲ
ਮਹਿਜ਼ ਦੋ ਵਿਸਵੇ ਖਾਲੀ ਪਈ ਜਗਾ ਦਾ ਪਿੰਡ ਦੇ ਹੀ ਇੱਕ ਪ੍ਰੀਵਾਰ ਨਾਲ ਸੀ ਵਿਵਾਦ
ਬਰਨਾਲਾ,ਸ਼ਹਿਣਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ/ਗੁਰਸੇਵਕ ਸਿੰਘ)। ਬਰਨਾਲਾ ਦੇ ਪਿੰਡ ਜਗਜੀਤਪੁਰਾ 'ਚ 2 ਵਿਸਵੇ ਖਾਲੀ ਪਈ ਜਗ੍ਹਾ ਦੇ ਵਿਵਾਦ ਦੇ ਚੱਲਦਿਆਂ ਚਾਚੇ-ਭਤੀਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾਂ ਦੀਆਂ ਲਾਸ਼ਾਂ ...
ਬੱਦੋਵਾਲ ਪੀੜਤਾਂ ਨੂੰ ਬਾਦਲ ਪਰਿਵਾਰ ਆਪਣੇ ਨਿੱਜੀ ਖਜ਼ਾਨੇ ‘ਚੋ ਭਰਪਾਈ ਕਰੇ-ਮਾਨ
ਮੁੱਲਾਂਪੁਰ ਦਾਖਾ, (ਮਲਕੀਤ ਸਿੰਘ) ਅੱਜ ਬੱਦੋਵਾਲ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਾਨ ਨੇ ਕਿਹਾ ਕਿ ਇਹ ਬਾਦਲ ਦੀਆ ਬੱਸਾਂ ਦੀ ਪਹਿਲੀ ਘਟਨਾਂ ਨਹੀ, ਹਰ ਤੀਜੇ ਦਿਨ ਇਨਾਂ ਦੁਆਰਾ...
ਰੱਖੜ ਪੁੰਨਿਆ ਦੇ ਮੇਲੇ ‘ਚ ਸਿਆਸੀ ਦੂਸ਼ਣਬਾਜੀ ਰਹੀ ਭਾਰੂ
ਅਗਾਮੀ ਚੋਣਾਂ ਵਿੱਚ ਪੰਜਾਬ ਵਿਰੋਧੀਆਂ ਤੇ ਪੰਜਾਬ ਹਿਤੈਸ਼ੀਆਂ ਵਿਚਾਲੇ ਸਿੱਧੀ ਲੜਾਈ ਹੋਵੇਗੀ : ਬਾਦਲ
ਬਾਬਾ ਬਕਾਲਾ (ਅੰਮ੍ਰਿਤਸਰ)(ਰਾਜਨ ਮਾਨ) । ਬਾਬਾ ਬਕਾਲਾ (ਅੰਮ੍ਰਿਤਸਰ) ਰੱਖੜ੍ਹ ਪੁੰਨਿਆਂ ਦੇ ਮੇਲੇ ਤੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਅੱਜ ਇੱਥੇ ਰੈਲੀਆਂ ਕਰਕੇ ਇੱਕ ਦੂਸਰੇ ਤੇ ਭਾਰੀ ਦੂਸ਼ਣਬਾਜ਼ੀ ਕੀਤੀ ਗਈ।...