ਪਾਵਰਕੌਮ ਨੇ ਚੁੱਪ-ਚਪੀਤੇ ਛਾਂਗੀਆਂ ਸਕੀਮਾਂ
ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਵਾਲਿਆਂ ਖਪਤਕਾਰਾਂ ਨੂੰ ਵੱਡਾ ਝਟਕਾ | Powercom Schemes
ਸਾਲ ਅੰਦਰ ਤਿੰਨ ਹਜ਼ਾਰ ਤੋਂ ਵੱਧ ਦੀ ਖਪਤ ਵਾਲੇ ਖਪਤਕਾਰਾਂ ਨੂੰ ਮਿਲਣ ਵਾਲੀ 200 ਫਰੀ ਯੂਨਿਟ 'ਤੇ ਲਾਇਆ ਕੱਟ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom Schemes) ਨੇ ਚੁੱਪ-ਚਪੀਤੇ ਸ਼...
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 20 ਤੋਂ, ਬਜਟ ਪੇਸ਼ ਹੋਵੇਗਾ 24 ਨੂੰ
20 ਮਾਰਚ ਤੋਂ ਲੈ ਕੇ 28 ਮਾਰਚ ਤੱਕ ਚੱਲੇਗਾ ਸੈਸ਼ਨ, 7 ਦਿਨਾਂ ਦਾ ਹੋਵੇਗਾ ਸੈਸ਼ਨ | Punjab Vidhan Sabha
ਅਮਰਿੰਦਰ ਸਰਕਾਰ ਨੇ ਰੱਖਿਆ ਕਾਫ਼ੀ ਛੋਟਾ ਬਜਟ ਸੈਸ਼ਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ (Punjab Vidhan Sabha) ਦਾ ਬਜਟ ਸੈਸ਼ਨ 20 ਮਾਰਚ ਤੋਂ ਸ਼ੁਰੂ ਹੋਣ ਜਾ ਰ...
ਮਾਈਨਿੰਗ ‘ਤੇ ਹੋਵੇਗੀ ਆਰ-ਪਾਰ ਦੀ ਲੜਾਈ
ਅਮਰਿੰਦਰ ਸਿੰਘ ਨੇ ਸੱਦੇ 14 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ
ਅਧਿਕਾਰੀਆਂ ਦੀ ਹੋਵੇਗੀ ਜਵਾਬ ਤਲਬੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮਾਈਨਿੰਗ ਅਤੇ ਗੁੰਡਾ ਟੈਕਸ ਸਬੰਧੀ 2 ਦਿਨਾਂ ਤੋਂ ਕਾਰਵਾਈ ਕਰਨ ਵਿੱਚ ਲੱਗੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਆਰ-ਪਾਰ ਦੀ ਲੜਾਈ ਕਰਨ ਦਾ ਫੈਸਲਾ ਕਰ ...
ਸੁੱਤਾ ਰਿਹਾ ਪ੍ਰਸ਼ਾਸਨ, ਹੈਲੀਕਾਪਟਰ ‘ਤੇ ਸਵਾਰ ਕੈਪਟਨ ਨੇ ਖ਼ੁਦ ਫੜੀ ਨਜਾਇਜ਼ ਮਾਈਨਿੰਗ
ਜਲੰਧਰ ਜਾਂਦਿਆਂ ਰਸਤੇ 'ਚ ਹੈਲੀਕਾਪਟਰ ਤੋਂ ਲਈਆਂ ਤਸਵੀਰਾਂ
ਡੀਸੀ ਤੇ ਐੱਸਐੱਸਪੀ ਨੂੰ ਮੌਕੇ 'ਤੇ ਦਿੱਤੇ ਕਾਰਵਾਈ ਦੇ ਆਦੇਸ਼
ਮੁੱਖ ਮੰਤਰੀ ਦੇ ਫੋਨ ਤੋਂ ਬਾਅਦ ਹਰਕਤ 'ਚ ਆਇਆ ਪ੍ਰਸ਼ਾਸਨ, 30 ਟਿੱਪਰ, 5 ਜੇਸੀਬੀ ਸਣੇ 56 ਗੱਡੀਆਂ ਜ਼ਬਤ
ਚੰਡੀਗੜ੍ਹ/ਜਲੰਧਰ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੋ ਰਹੀ ਨਜਾਇਜ਼ ...
ਥਰਮਲ ਮਾਮਲਾ : ਹੁਣ ਪੰਜਾਬ ਸਰਕਾਰ ਨੂੰ ਘੇਰੇਗਾ ਮਹਿਲਾ ਬ੍ਰਿਗੇਡ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਥਰਮਲ ਬੰਦ ਕਰਨ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਹੁਣ 'ਮਹਿਲਾ ਬ੍ਰਿਗੇਡ' ਵੱਲੋਂ ਘੇਰਿਆ ਜਾਵੇਗਾ ਅਤੇ ਖਾਸ ਨਿਸ਼ਾਨਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਣਨਗੇ ਬਠਿੰਡਾ ਦੇ 'ਥਰਮਲ ਬਚਾਓ ਪੱਕੇ ਮੋਰਚੇ' ਵਿੱਚ ਡਟੀਆਂ ਔਰਤਾਂ ਨੇ ਚੁੱਲ੍ਹੇ ਚੌਕੇ ਛੱਡ ਦਿੱਤੇ ਹਨ ਅਤੇ ਉਹ ਥਰਮਲ ...
ਬੋਲਬਾਣੀ ਸਬੰਧੀ ਸਹਿਕਾਰੀ ਮੁਲਾਜ਼ਮਾਂ ਤੇ ਸਹਾਇਕ ਰਜਿਸਟਰਾਰ ‘ਚ ਖੜਕੀ
ਸਹਿਕਾਰੀ ਮੁਲਾਜ਼ਮਾਂ ਵੱਲੋਂ ਅਧਿਕਾਰੀ ਦਾ ਬਾਈਕਾਟ
ਕੇਂਦਰੀ ਸਹਿਕਾਰੀ ਬੈਂਕ ਅੱਗੇ ਪੁਤਲਾ ਸਾੜ ਰੋਸ ਪ੍ਰਗਟਾਇਆ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਜ਼ਿਲ੍ਹੇ ਦੇ ਸਹਿਕਾਰੀ ਮੁਲਾਜ਼ਮਾਂ ਅਤੇ ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਦਰਮਿਆਨ ਖੜਕ ਗਈ ਹੈ ਮਾਮਲਾ ਸਹਾਇਕ ਰਜਿਸਟਰਾਰ ਦੀ ਬੋਲਬਾਣੀ ਤੋਂ ਭਖਿਆ ਹੈ, ...
ਡਿਪਟੀ ਡੀਈਓ ਤੇ ਐਲਏ ਦਾ ਮਨੀ ਕੁਲੈਕਟਰ 70 ਹਜ਼ਾਰ ਰੁਪਏ ਰਿਸ਼ਵਤ ਸਮੇਤ ਬੈਂਸ ਨੇ ਕੀਤਾ ਕਾਬੂ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਕਲ ਰੋਕਣ 'ਚ ਰੁੱਝੇ, ਅਧਿਕਾਰੀ ਭਰ ਰਹੇ ਨੇ ਜੇਬ੍ਹਾਂ | Ludiana News
ਲੁਧਿਆਣਾ (ਰਘਬੀਰ ਸਿੰਘ)। ਲੁਧਿਆਣਾ (Ludiana News) ਦੇ ਪੱਖੋਵਾਲ ਰੋਡ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਮਾਲਕ ਕੋਲੋਂ ਅੱਜ ਲੁਧਿਆਣਾ ਦੇ ਡਿਪਟੀ ਡੀਓ ਕੁਲਦੀਪ ਸਿੰਘ ਅਤੇ ਵਿਭਾਗ ਦੇ ਲੀਗਲ ਐਡਵਾਈਜ਼ਰ ਹਰਵ...
ਨਹੀਂ ਚੱਲੇਗੀ ਬਹਾਨੇਬਾਜ਼ੀ, ਚਾਹੀਦੇ ਐ ਪੰਜਾਬ ‘ਚ ਚੰਗੇ ਨਤੀਜੇ
ਭਗਵੰਤ ਮਾਨ ਨੂੰ ਮਨੀਸ਼ ਸਿਸੋਦੀਆ ਵੱਲੋਂ ਆਦੇਸ਼, ਸੰਗਠਨ ਨੂੰ ਲੈ ਕੇ ਕਰੋ ਮੀਟਿੰਗਾਂ | Chandigarh News
ਸਿਰਫ਼ ਟੌਰ ਬਣਾਉਣ ਤੱਕ ਸੀਮਤ ਰਹਿਣ ਵਾਲੇ ਆਪ ਲੀਡਰਾਂ ਦੀ ਹੋਵੇਗੀ ਛੁੱਟੀ, ਕੰਮ ਕਰਨ ਵਾਲਿਆਂ ਨੂੰ ਮਿਲਣਗੇ ਅਹੁਦੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਪੰਜਾਬ (Chandigarh News...
ਹੁਣ ਨਹੀਂ ਲੱਗਣਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ
ਆੜ੍ਹਤੀਆਂ ਦੇ ਹੱਥ ਆਈ ਕਮਾਨ | Chandigarh News
ਟੈਂਡਰ 'ਚ ਤੈਅ ਹੋਏ ਰੇਟ 'ਤੇ ਆੜ੍ਹਤੀ ਕਰ ਸਕਣਗੇ ਖ਼ੁਦ ਆਪਣੇ ਸਾਧਨਾਂ 'ਤੇ ਢੁਆਈ ਦਾ ਕੰਮ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀਆਂ ਮੰਡੀਆਂ ਵਿੱਚ ਅਗਲੇ ਮਹੀਨੇ ਖ਼ਰੀਦ ਤੋਂ ਬਾਅਦ ਬੋਰੀਆਂ ਦੇ ਅੰਬਾਰ ਨਹੀਂ ਲੱਗਣਗੇ, ਕਿਉਂਕਿ ਸੂਬਾ (Chandigarh Ne...
ਮੰਤਰੀ ਮੰਡਲ ਵਾਧੇ ਸਬੰਧੀ ਅਮਰਿੰਦਰ ਸਿੰਘ ਨੂੰ ਮਿਲੀ ਕਾਂਗਰਸ ਇੰਚਾਰਜ਼ ਆਸ਼ਾ ਕੁਮਾਰੀ
ਲੰਚ 'ਤੇ ਹੋਈ ਮੀਟਿੰਗ, ਇੱਕ ਘੰਟੇ ਤੋਂ ਜ਼ਿਆਦਾ ਹੋਈ ਚਰਚਾ
ਜਲਦ ਹੀ ਮੰਤਰੀ ਮੰਡਲ 'ਚ ਵਾਧਾ ਚਾਹੁੰਦੇ ਹਨ ਅਮਰਿੰਦਰ ਸਿੰਘ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਵਾਧੇ ਸਬੰਧੀ ਚੱਲ ਰਹੇ ਚਰਚਿਆਂ ਦੇ ਦੌਰ ਵਿੱਚ ਸੋਮਵਾਰ ਨੂੰ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਮੁ...