ਬੱਕਰੀਆਂ ਵਾਲੇ ਦੇਸਰਾਜ ਦੀ ਬਣੀ ਕੌਮੀ ਪੱਧਰ ‘ਤੇ ਪਹਿਚਾਣ
8 ਲੱਖ ਰੁਪਏ ਸਾਲਾਨਾ ਕਰ ਰਿਹੈ ਕਮਾਈ
ਬਟਾਲਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਮੂਲਿਆਂਵਾਲ ਦਾ ਬੱਕਰੀਆਂ ਚਾਰਨ ਵਾਲਾ ਆਜੜੀ ਦੇਸਰਾਜ ਖੁਦਕੁਸ਼ੀ ਦੀ ਥਾਂ ਹੋਰ ਜ਼ਿਆਦਾ ਸਖ਼ਤ ਮਿਹਨਤ ਲਈ ਪ੍ਰੇਰਦਾ ਹੈ। ...
ਨਸ਼ਿਆਂ ਖ਼ਿਲਾਫ਼ ਹਫ਼ਤਾ ਭਰ ਪੰਜਾਬੀ ਕਰਨਗੇ ਪ੍ਰਦਰਸ਼ਨ
ਕਾਲੇ ਕੱਪੜੇ ਪਾ ਕੇ ਨਸ਼ੇ ਖ਼ਿਲਾਫ਼ ਚੱਲੇਗੀ ਪੰਜਾਬ ਭਰ 'ਚ ਮੁਹਿੰਮ, ਹੋਣਗੇ ਪ੍ਰਦਰਸ਼ਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਚਿੱਟੇ ਖ਼ਿਲਾਫ਼ 'ਕਾਲਾ ਹਫ਼ਤਾ', ਪੰਜਾਬ 'ਚ ਤੇਜ਼ੀ ਨਾਲ ਪੰਜਾਬੀਆਂ ਨੂੰ ਖਾ ਰਹੇ ਨਸ਼ੇ ਖ਼ਿਲਾਫ਼ ਇਹ ਕੁਝ ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਇੱਕ ਛੋਟੀ ਜਿਹੀ ਮੁਹਿੰਮ ਕੁਝ ਹੀ ਘੰਟੇ ਵਿੱਚ...
ਨਵਜੋਤ ਸਿੰਘ ਸਿੱਧੂ ਨੇ ਜਸਵੰਤ ਸਿੰਘ ਕੰਵਲ ਲਈ ਮੰਗਿਆ ਪਦਮ ਵਿਭੂਸ਼ਣ
ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਜ਼ੋਰਦਾਰ ਵਕਾਲਤ
ਅਜੀਤਵਾਲ, (ਸੱਚ ਕਹੂੰ ਨਿਊਜ਼)। ਪੰਜਾਬੀ ਦੇ ਨਾਮਵਾਰ ਸਾਹਿਤਕਾਰ ਸ.ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਮੌਕੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਸਰਕਾਰ...
ਖੇਡ ਸਟੇਡੀਅਮਾਂ ‘ਚ ਖੜਕਣੀਆਂ ਬੋਤਲਾਂ, ਛਲਕਣਗੇ ਪੈੱਗ
ਪੰਜਾਬ ਸਰਕਾਰ ਆਪਣੇ ਖੇਡ ਸਟੇਡੀਅਮਾਂ ਨੂੰ ਦੇਣ ਜਾ ਰਹੀ ਐ ਠੇਕੇ 'ਤੇ
ਠੇਕਾ ਲੈਣ ਵਾਲੀ ਕੰਪਨੀ ਖੋਲ੍ਹ ਸਕੇਗੀ ਸਟੇਡੀਅਮ 'ਚ ਰੈਸਟੋਰੈਂਟ ਅਤੇ ਕਲੱਬ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਖੇਡ ਸਟੇਡੀਅਮਾਂ ਵਿੱਚ ਹੁਣ ਸ਼ਾਮ ਵੇਲੇ ਪ੍ਰੈਕਟਿਸ ਘੱਟ ਅਤੇ ਪੈੱਗ ਛਲਕਦੇ ਹੋਏ ਜਿਆਦਾ ਨਜ਼ਰ ਆਉਣਗੇ, ਕਿਉਂਕਿ ਪੰ...
ਐਮਰਜੈਂਸੀ ਖਿਲਾਫ਼ ਬੀਜੇਪੀ ਦਾ ‘ਬਲੈਕ ਡੇ’
ਮੋਦੀ-ਸ਼ਾਹ ਸਮੇਤ ਸਾਰੇ ਨੇਤਾ ਉਤਰਨਗੇ ਮੈਦਾਨ 'ਚ
ਨਵੀਂ ਦਿੱਲੀ, (ਏਜੰਸੀ)। ਭਾਰਤੀ ਜਨਤਾ ਪਾਰਟੀ ਐਮਰਜੈਂਸੀ ਖਿਲਾਫ਼ ਪੂਰੇ ਦੇਸ਼ 'ਚ ਕਾਲਾ ਦਿਵਸ ਮਨਾਉਣ ਜਾ ਰਹੀ ਹੈ। ਅੱਜ 26 ਜੂਨ ਹੈ ਤੇ 43 ਸਾਲ ਪਹਿਲਾਂ ਅੱਜ ਦੇ ਦਿਨ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। 43 ਸਾਲ ...
ਵਿਧਾਇਕ ਬਿਲਾਸਪੁਰ ਦੀ ਸਰਕਾਰੀ ਗੱਡੀ ਦੀਆਂ ਬਰੇਕਾਂ ਹੋਈਆਂ ਫੇਲ੍ਹ
ਵਾਲ ਵਾਲ ਬਚੇ ਵਿਧਾਇਕ ਬਿਲਾਸਪੁਰ
ਨਿਹਾਲ ਸਿੰਘ ਵਾਲਾ (ਪੱਪੂ ਗਰਗ/ਸੱਚ ਕਹੂੰ ਨਿਊਜ਼)। ਸਰਕਾਰੀ ਇਨੋਵਾ ਗੱਡੀ ਦੀਆਂ ਬਰੇਕਾਂ ਫੇਲ੍ਹ ਹੋ ਜਾਣ ਕਾਰਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਵਾਲ-ਵਾਲ ਬਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਧਾਇਕ ਆਪਣੇ ਹਲਕੇ ਦੇ ਪਿੰ...
ਮਾਈਨਿੰਗ ਮਾਫ਼ੀਆ ਦਾ ਖ਼ਾਤਮਾ ਕਰੇਗਾ ਇਨਫੋਰਸਮੈਂਟ ਵਿਭਾਗ
ਕਿਰਕਿਰੀ ਹੁੰਦੀ ਦੇਖ ਇਨਫਰੋਸਮੈਂਟ ਵਿਭਾਗ ਦਾ ਸਰਕਾਰ ਜਲਦ ਕਰਨ ਜਾ ਰਹੀ ਐ ਗਠਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਅਮਰਿੰਦਰ ਸਰਕਾਰ ਦੀ ਕਿਰਕਿਰੀ ਕਰਵਾਉਣ ਵਾਲੇ ਮਾਈਨਿੰਗ ਮਾਫ਼ੀਆ ਦਾ ਗੜ ਤੋੜਨ ਲਈ ਜਲਦ ਹੀ ਸਰਕਾਰ ਇਨਫੋਰਸਮੈਂਟ ਵਿਭਾਗ ਦਾ ਗਠਨ ਕਰਨ ਜਾ ਰਹੀ ਹੈ, ਜਿਸ ਵਿੱਚ ਮਾਈਨਿੰਗ ਵਿਭਾਗ ਅਤੇ ਪ...
ਪਨਬਸ ਦਾ ਚੱਕਾ ਜਾਮ, ਪਟੜੀ ਤੋਂ ਉਤਰਿਆ ਮਾਝਾ
1 ਹਜ਼ਾਰ ਤੋਂ ਵੱਧ ਬੰਦ ਰਹੀਆਂ ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ
ਪੱਕੇ ਹੋਣ ਅਤੇ ਚੰਡੀਗੜ੍ਹ ਦੇ ਬਰਾਬਰ ਤਨਖ਼ਾਹ ਦੇਣ ਦੀ ਕਰ ਰਹੇ ਹਨ ਮੰਗ
ਪਨਬਸ ਅਤੇ ਪੰਜਾਬ ਰੋਡਵੇਜ਼ ਨੂੰ 3 ਕਰੋੜ ਦਾ ਨੁਕਸਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਰੋਡਵੇਜ਼ ਅਤੇ ਪਨਬਸ ਦਾ ਚੱਕਾ ਅੱਜ ਜਾਮ ਹੋਣ...
ਕੀ ਕੈਪਟਨ ਹੁਣ ਗੁਟਕਾ ਸਾਹਿਬ ਹੱਥ ‘ਚ ਲੈ ਕੇ ਸਹੁੰ ਚੁੱਕਣਗੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ: ਸ਼ਵੇਤ ਮਲਿਕ
ਭਾਰਤੀ ਜਨਤਾ ਪਾਰਟੀ ਨੇ ਧਨੌਲਾ ਤੋਂ ਅਰੰਭੀ ਲੋਕ ਸਭਾ ਚੋਣਾਂ ਦੀ ਤਿਆਰੀ
ਧਨੌਲਾ/ਬਰਨਾਲਾ (ਜੀਵਨ ਰਾਮਗੜ੍ਹ)। ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਵੱਡੇ ਖਿੱਤੇ ਮਾਲਵਾ ਦੀ ਧਰਤੀ 'ਤੇ ਲੋਕ ਸਭਾ ਚੋਣਾਂ 2019 ਦੀ ਤਿਆਰੀ ਦਾ ਆਗਾਜ ਕਰਦਿਆਂ ਚੋਣ ਬਿਗਲ ਵਜਾ ਦਿੱਤਾ। ਮਾਲਵਾ ਦੇ ਕੇਂਦਰ 'ਚ ਪੈਂਦੇ ਬਰਨਾਲਾ ਦੇ ਕਸ...
ਕੋਆਪਰੇਟਿਵ ਬੈਂਕ ‘ਚ ਨੋਟਬੰਦੀ ‘ਚ ਜਮ੍ਹਾਂ ਰਾਸ਼ੀ ਦੀ ਜਾਂਚ ਕਰਵਾਏ ਮੋਦੀ
ਕਾਂਗਰਸ ਦਾ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਵੱਡਾ ਦੋਸ਼
ਦੇਸ਼ ਦੇ 370 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ 'ਚ ਪੁਰਾਣੇ ਨੋਟ ਜਮ੍ਹਾਂ ਕਰਵਾਏ ਸਨ
ਜਿਸ ਕੋਆਪਰੇਟਿਵ ਬੈਂਕ 'ਚ ਡਾਇਰੈਕਟਰ ਹਨ ਉਸ 'ਚ ਨੋਟਬੰਦੀ ਦੇ ਸਮੇਂ ਜਮ੍ਹਾਂ ਹੋਏ 745 ਕਰੋੜ ਦੇ ਪੁਰਾਣੇ ਨੋਟ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼) ਕਾਂਗਰ...