ਜੇ ਕਿਤੇ ਆਹ ਹਾਲਾਤ ਦੀ ਭਿਣਕ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਹੁੰਦੀ ਤਾਂ ਸ਼ਇਦ…
ਬਰਨਾਲਾ ਦੇ ਡੀਸੀ ਤਰਲੇ ਕੱਢਣ ਉਪਰੰਤ ਵੀ ਠੀਕਰੀਵਾਲ ਵਾਸੀਆਂ ਦੀ ਸਮੱਸਿਆ ਦਰੁਸਤ ਨਹੀਂ ਹੋ ਸਕੀ
ਬਰਨਾਲਾ (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਜੇਕਰ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲ਼ੇ ਪਰਜਾ ਮੰਡਲ ਦੇ ਮੋਹਰੀ ਸੇਵਾ ਸਿੰਘ ਠੀਕਰੀਵਾਲਾ ਨੂੰ ਇਸ ਗੱਲ ਦੀ ਭਿਣਕ ਹੁੰਦੀ ਕਿ ਇੱਕ ਦਿਨ ਲੋਕਤੰਤਰੀ ਮੁਲਕ ਚ ਉਸਦੇ ਆਪਣੇ ਗ...
ਕਾਂਗਰਸ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਜੀਐਸਟੀ ਦੀਆਂ ਖਾਮੀਆਂ ਨੂੰ ਦੂਰ ਕਰੇਗੀ-ਜਾਖੜ
ਜਾਖੜ ਨੇ ਬੀਜੇਪੀ 'ਤੇ ਵਰ ਦਿਆਂ ਕਿਹਾ ਜੀਐਸਟੀ ਨੇ ਦੇਸ਼ ਅੰਦਰ ਵਪਾਰ ਨੂੰ ਕੀਤਾ ਖਤਮ | Lok Sabha Elections
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਪ੍ਰਧਾਨ ਪੰਜਾਬ ਕਾਂਗਰਸ ਅਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਬੀਜੇਪੀ ਨੂੰ ਤਾੜਨਾ ਕਰਦਿਆ ਕਿਹਾ ਜੀਐਸਟੀ ਨੇ ਦੇਸ਼ ਅੰਦਰ ਵਪਾਰ ਨੂੰ ਖਤਮ ...
ਕਲਯੁਗੀ ਮਾਂ ਵੱਲੋਂ ਕਿਰਚ ਨਾਲ ਆਪਣੇ ਹੀ ਮਾਸੂਮ ਬੱਚੇ ਦਾ ਕਤਲ
ਨਾ ਨਹਾਉਣ ਦੀ ਜਿਦ ਕਰ ਰਿਹਾ ਸੀ ਬੱਚਾ | Murder
ਬਠਿੰਡਾ (ਸੱਚ ਕਹੂੰ ਨਿਊਜ਼)। ਬਠਿੰਡਾ 'ਚ ਅੱਜ ਇੱਕ ਕਲਯੁਗੀ ਮਾਂ ਵੱਲੋਂ ਆਪਣੇ ਹੀ ਮਾਸੂਮ ਪੁੱਤਰ ਦਾ ਤੇਜਧਾਰ ਹਥਿਆਰ ਨਾਲ ਕਥਿਤ ਤੌਰ 'ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਮਹਿਲਾ ਰਾਜਬੀਰ ਕੌਰ ਖਿਲਾਫ ਪੁਲਿਸ ਕੇਸ ਦਰਜ ਕਰਕ...
ਪੰਜਾਬ ਨੂੰ ਹਾਦਸਾ ਮੁਕਤ ਕਰਨ ਲਈ ਜੂਝ ਰਿਹੈ ‘ਪਰਵਾਸੀ ਭਾਰਤੀ’
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਲੰਡਨ ਦਾ ਟਰੈਫਿਕ ਮਾਹਿਰ ਪਿਛਲੇ 20 ਸਾਲਾਂ ਤੋਂ ਪੰਜਾਬ 'ਚ ਟਰੈਫਿਕ ਸੁਧਾਰ ਲਈ ਜੂਝ ਰਿਹਾ ਹੈ ਪਰ ਉਸ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਟਰੈਫਿਕ ਮਾਹਿਰ ਅਤੇ ਪਰਵਾਸੀ ਭਾਰਤੀ ਅਮਰੀਕ ਸਿੰਘ ਢਿੱਲੋਂ ਨੇ ਬਠਿੰਡਾ ਪ੍ਰੈੱਸ ਕਲੱਬ 'ਚ 'ਸੱਚ ਕਹੂੰ' ਰਾਹੀਂ ਮੁੱਖ ...
ਮੀਡੀਆ ਨੇ ਫੜੀ ਪੀੜਤ ਪਰਿਵਾਰ ਦੀ ਬਾਂਹ
ਮੀਡੀਆ ਵੈੱਲਫੇਅਰ ਐਸੋਸੀਏਸ਼ਨ ਨੇ ਕੁਲਦੀਪ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮੱਦਦ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਚਮਾਰਹੇੜੀ ਪੈਟਰੋਲ ਪੰਪ ਦੀ ਲੁੱਟ ਸਮੇਂ ਗੋਲੀ ਮਾਰ ਕੇ ਮਾਰੇ ਗਏ ਦੌਣ ਕਲਾਂ ਦੇ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਅੱਜ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾ...
ਸੁਪਰ ਸਪੈਸ਼ਲਿਟੀ ਕੰਪਲੈਕਸ ‘ਚ ਭਾਜਪਾ ਵੱਲੋਂ ਕਾਂਗਰਸ ‘ਤੇ ਅੜਿੱਕਾ ਪਾਉਣ ਦੇ ਦੋਸ਼
ਕਾਂਗਰਸੀ ਲੈਂਡ ਮਾਫੀਆ ਬਣਨ ਵਾਲੇ ਤਿੰਨ ਬਲਾਕਾਂ ਨੂੰ ਪਿੱਛੇ ਧੱਕਣਾ ਚਾਹੁੰਦੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਦੇ ਸ਼ਹਿਰ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ 150 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਸੁਪਰ ਸਪੈਸ਼ਲਿਟੀ ਕੰਪਲੈਕਸ ਦੀ ਉਸਾਰੀ 'ਚ ਭਾਜਪਾ ਵੱਲੋਂ ਕਾਂਗਰਸੀਆ...
ਭਵਿੱਖ ‘ਚ ਮਾਈਕਰੋ ਫਾਸ਼ਿਜਮ ਦਾ ਖ਼ਤਰਾ : ਅਰੁੰਧਤੀ ਰਾਏ
ਲੋਕ ਇਤਿਹਾਸਕ ਭੂਮਿਕਾ ਲਈ ਅੱਗੇ ਆਉਣ : ਵਰਵਰਾ ਰਾਓ | Arundhati Roy
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਅਪਰੇਸ਼ਨ ਗਰੀਨ ਹੰਟ ਵਿਰੋਧੀ ਜ਼ਮਹੂਰੀ ਫਰੰਟ ਪੰਜਾਬ ਵੱਲੋਂ ਅੱਜ ਸਥਾਨਕ ਮਹਾਂ-ਸ਼ਕਤੀ ਕਲਾ ਮੰਦਰ ਵਿਖੇ ਯਾਦਗਾਰੀ ਕਨਵੈਨਸ਼ਨ ਕਰਨ ਉਪਰੰਤ ਰੇਲਵੇ ਸਟੇਸ਼ਨ ਤੱਕ ਮਾਰਚ ਕੀਤਾ ਗਿਆ। ਕਨਵੈਨਸ਼ਨ 'ਚ ਵਿਸ਼...
ਨਸ਼ੀਲੀਆਂ ਵਸਤਾਂ ਸਮੇਤ ਦੋ ਔਰਤਾਂ ਕਾਬੂ
500 ਗੋਲੀਆਂ ਨਸ਼ੀਲੀਆਂ ਤੇ 10 ਗ੍ਰਾਮ ਸੁਲਫਾ ਕੀਤਾ ਬਰਾਮਦ | Arreste
ਨਾਭਾ, (ਤਰੁਣ ਕੁਮਾਰ ਸ਼ਰਮਾ/ਸੱਚ ਕਹੂੰ ਨਿਊਜ਼)। ਨਾਭਾ ਪੁਲਿਸ ਵੱਲੋਂ ਦੋ ਮਹਿਲਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਇਨ੍ਹਾਂ ਖਿਲਾਫ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਧੀਨ...
ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਵੱਲੋਂ ਬੇਅਦਬੀ ਦੇ ਮਾਮਲਿਆਂ ਦੀ ਪੜਤਾਲ ਸਬੰਧੀ ਮੁੱਖ ਮੰਤਰੀ ਨੂੰ ਜਾਂਚ ਦਾ ਪਹਿਲਾ ਸੈੱਟ ਪੇਸ਼
ਸੂਬੇ ਦੇ ਗ੍ਰਹਿ ਸਕੱਤਰ ਅਤੇ ਐਡਵੋਕੇਟ ਜਨਰਲ ਨੂੰ ਜਾਂਚ ਦਾ ਜਾਇਜ਼ਾ ਲੈਣ ਲਈ ਭੇਜੀ ਰਿਪੋਰਟ
ਚੰਡੀਗੜ, (ਸੱਚ ਕਹੂੰ ਨਿਊਜ਼)। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਬਰਗਾੜੀ ਦੀ ਬੇਅਦਬੀ ਦੀ ਘਟਨਾ ਅਤੇ ਬਹਿਬਲ ਕਲਾਂ ਦੀ ਗੋਲੀਬਾਰੀ ਦੀ ਘਟਨਾ ਸਮੇਤ ਕੁਝ ਹੋਰ ਮਾਮਲਿਆਂ ਦੀ ਜਾਂਚ ਸਬੰਧੀ ਅੰਤਿਮ ਰਿਪੋਰਟ ਪੰਜਾਬ...
ਇੱਕ ਹੀ ਪਰਿਵਾਰ ਦੇ 11 ਜੀਅ ਫਾਹੇ ਨਾਲ ਟੰਗੇ ਮਿਲੇ
ਮ੍ਰਿਤਕਾਂ ਵਿੱਚ 11 ਔਰਤਾਂ ਸ਼ਾਮਲ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਬੁਰਾੜੀ ਤੋਂ ਬਹੁਤ ਹੀ ਦਰਦਨਾਕ ਖ਼ਬਰ ਹੈ। ਇੱਥੇ ਪੁਲਿਸ ਨੂੰ ਇੱਕ ਹੀ ਘਰ 'ਚੋਂ 11 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ। (hanged 11 family members) ਖ਼ਬਰ ਦੇ ਫੈਲਦਿਆਂ ਹੀ ਪੁਰੇ ਇਲਾਕੇ 'ਚ ਹਾਏ-ਤੌਬਾ ਮੱਚ ਗਈ ਹੈ। ਮੀਡੀਆ ਰਿਪੋਰਟਾਂ ਮੁਤ...