ਆਪਣੇ ਦਮ ‘ਤੇ ਲੋਕ ਸਭਾ ਚੋਣਾਂ ਲੜੇਗੀ ਆਮ ਆਦਮੀ ਪਾਰਟੀ : ਹਰਪਾਲ ਚੀਮਾ
ਵਿਰੋਧੀ ਧਿਰ ਦੇ ਨਵ ਨਿਯੁਕਤ ਲੀਡਰ ਹਰਪਾਲ ਚੀਮਾ ਦੀ ਪਲੇਠੀ ਸੰਗਰੂਰ ਫੇਰੀ
ਭੱਦੀ ਸ਼ਬਦਾਵਲੀ ਵਰਤਣ 'ਤੇ ਸਮੁੱਚੇ ਦਲਿਤ ਭਾਈਚਾਰੇ ਤੋਂ ਮੁਆਫ਼ੀ ਮੰਗੇ ਖਹਿਰਾ : ਚੀਮਾ
ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਨਿਯੁਕਤ ਕੀਤੇ ਗਏ ਵਿਰੋਧੀ ਧਿਰ ਦੇ ਆਗੂ ਤੇ ਹਲਕਾ ਦਿੜ੍...
ਆਪ ਵਿਧਾਇਕ ਡਾ. ਬਲਜਿੰਦਰ ਕੌਰ ਦਾ ਖਹਿਰਾ ‘ਤੇ ਹਮਲਾ
ਖਹਿਰੇ ਦੀ ਗੈਰਤ ਅਤੇ ਜ਼ਮੀਰ ਮਰ ਚੁੱਕੇ ਨੇ, ਦਲਿਤ ਸਮਾਜ ਦਾ ਉਡਾਇਐ ਮਜ਼ਾਕ
ਕਿਹਾ, ਖਹਿਰਾ ਵਰਗੇ ਬਖੇੜੇਬਾਜ਼ ਨੂੰ ਆਪ 'ਚ ਸ਼ਾਮਲ ਕਰਨਾ ਸਭ ਤੋਂ ਵੱਡੀ ਭੁੱਲ
ਚੰਡੀਗੜ੍ਹ, ਸੱਚ ਕਹੂੰ ਨਿਊਜ਼
ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾ ਕਰਨ ਵਾਲੇ ਸੁਖਪਾਲ ਖਹਿਰਾ ਵਰਗੇ ਇਨਸਾਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨਾ ਹੀ ਸਭ ਤੋ...
ਸਿੱਧੂ ਦੀ ਚੱਲੀ, ਬਾਦਲਾਂ ਖਿਲਾਫ ਹੋਵੇਗੀ ਜਾਂਚ
ਨਵਜੋਤ ਸਿੱਧੂ ਨੇ ਕੀਤੇ ਸਨ ਲਗਾਤਾਰ ਤਿੰਨ ਪ੍ਰੈਸ ਕਾਨਫਰੰਸ ਦੌਰਾਨ ਖ਼ੁਲਾਸੇ
ਨਵਜੋਤ ਸਿੰਘ ਸਿੱਧੂ ਨੂੰ ਇਨਕਾਰ ਕਰ ਚੁੱਕੇ ਸਨ ਅਮਰਿੰਦਰ ਪਰ ਅਚਾਨਕ ਸੌਂਪੀ ਜਾਂਚ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ (Badals) ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੋਵਾਂ ਖ਼ਿਲਾ...
ਹਿਮਾਂਸ਼ੂ ਦਾਨੀਆ ਦੇ ਕਾਤਲ ਪੁਲਿਸ ਨੇ ਕੀਤੇ ਕਾਬੂ
ਇੱਕ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਕਾਬੂ ਕੀਤੇ ਕਾਤਲ
ਬਰਨਾਲਾ (ਜੀਵਨ ਰਾਮਗੜ੍ਹ)।
ਲੰਘੀ 5 ਜੁਲਾਈ ਦੀ ਰਾਤ ਨੂੰ ਲੁੱਟਣ ਉਪਰੰਤ ਬਰਨਾਲਾ ਦੇ ਵਪਾਰੀ ਹਿਮਾਂਸ਼ੂ ਦਾਨੀਆ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਇੱਕ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਦੱਸਣਾ ਬਣਦਾ ਹੈ ਕਿ ਸ਼ਰਾਬ ਦੇ ਕ...
ਹਕੂਮਤ ਤੇ ਜ਼ਹਿਮਤ ਅੱਗੇ ਹਾਰੀ ਨੈਸ਼ਨਲ ਖਿਡਾਰਨ
ਕੁੱਲੀ 'ਚ ਰਹਿਣ ਲਈ ਮਜ਼ਬੂਰ (Player)
ਬਰਨਾਲਾ, ਜੀਵਨ ਰਾਮਗੜ•/ਸੱਚ ਕਹੂੰ ਨਿਊਜ਼
ਬਰਨਾਲਾ ਜਿਲਾ ਦੇ ਕਸਬਾ ਭਦੌੜ 'ਚ ਸਰਕਾਰੀ ਬੇਰੁਖੀ ਦੀ ਸ਼ਿਕਾਰ ਇੱਕ ਬੈਡਮਿੰਟਨ ਦੀ ਨੈਸ਼ਨਲ ਪਲੇਅਰ (Player) ਨੂੰ ਜ਼ਹਿਮਤ ਤੇ ਹਕੂਮਤ ਨੇ ਹਰਾ ਦਿੱਤਾ। ਨੈਸ਼ਨਲ ਖਿਡਾਰਨ ਹੁਣ ਗੁੰਮਨਾਮ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ, ਛੱਜ ਘਾੜਿਆਂ ...
ਸਿੱਧੂ-ਬਾਜਵਾ ਦੇ ਕਲੋਨੀ ਵਿਵਾਦ ਨੇ ਡੀਸੀ ਕੀਤੇ ਤਕੜੇ
ਡਿਪਟੀ ਕਮਿਸ਼ਨਰਾਂ ਨੂੰ ਮਿਲੇਗੀ ਪਾਵਰ, ਖ਼ੁਦ ਕਰ ਸਕਣਗੇ ਕਲੋਨੀ ਪਾਸ
ਪੰਜਾਬ ਸਰਕਾਰ 2005 ਦੀ ਪਾਲਿਸੀ ਨੂੰ ਮੁੜ ਕਰਨ ਜਾ ਰਹੀ ਐ ਬਹਾਲ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਵਿੱਚ ਨਾਜਾਇਜ਼ ਕਲੋਨੀਆਂ ਸਬੰਧੀ ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ (Sidhu, Bajwa) ਦੇ ਵਿਵਾਦ ਦੌਰਾਨ ਪੰਜਾਬ ...
ਬੇਸਮੈਂਟ ਨੂੰ ਸੀਲ ਕਰਨ ਗਈ ਨਿਗਮ ਟੀਮ ਨੇ ਵਿਅਕਤੀ ਹੀ ਅੰਦਰ ਕੀਤਾ ‘ਸੀਲ’
ਪੁਲਿਸ ਨੂੰ ਕੀਤਾ ਸੂਚਿਤ, ਦੋ ਘੰਟੇ ਬਾਅਦ ਕੱਢਿਆ ਬਾਹਰ
ਕੌਂਸਲਰ ਨੇ ਹੀ ਤੋੜੀ ਨਿਗਮ ਦੀ ਲਾਈ ਸੀਲ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਪਟਿਆਲਾ ਦੇ ਸਰਹਿੰਦ ਰੋਡ 'ਤੇ ਭੁਪਿੰਦਰ ਪਲਾਜਾ ਦੀ ਬੇਸਮੈਂਟ (Basement) ਨੂੰ ਸੀਲ ਕਰਨ ਗਈ ਨਗਰ ਨਿਗਮ ਦੀ ਟੀਮ ਨੇ ਅੰਦਰ ਵਿਅਕਤੀ ਹੀ ਸੀਲ ਕਰ ਦਿੱਤਾ। ਹਾਲਤ ...
ਦੋ ਬੱਚਿਆਂ ਸਮੇਤ ਇਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ
ਮੁਲਜ਼ਮ ਨੇ ਸਿਰ 'ਚ ਹਥੌੜਾ ਮਾਰ ਕੇ ਕੀਤਾ ਕਤਲ
ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼
ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਅਧੀਨ ਆਉਂਦੇ ਤਾਜਪੁਰ ਰੋਡ 'ਚ ਕਿਸ਼ੋਰ ਨਗਰ 'ਚ ਅੱਜ ਸ਼ਾਮ ਅਣਪਛਾਤੇ ਵਿਅਕਤੀਆਂ ਨੇ ਇੱਕੋ ਪਰਿਵਾਰ (Family) ਦੇ 3 ਜੀਆਂ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਵਿਚ ਮਾਂ ਅਤੇ ਉਸ ਦ...
ਸਤੰਬਰ ‘ਚ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਅਕਤੂਬਰ ‘ਚ ਹੋਣ ਦੇ ਆਸਾਰ
ਬਲਾਕ ਸੰਮਤੀ ਅਤੇ ਜਿਲਾਂ ਪਰੀਸ਼ਦ 'ਚ ਰਾਖਵਾਂਕਰਨ ਨੂੰ ਲਾਗੂ ਕਰਨ ਲਈ ਐਕਟ 'ਚ ਹੋਵੇਗੀ ਸੋਧ (Panchayat, Elections)
ਵਿਧਾਨ ਸਭਾ ਦਾ ਸੈਸ਼ਨ ਸਤੰਬਰ ਮਹੀਨੇ ਵਿੱਚ ਹੋਣ ਕਾਰਨ ਲਟਕਿਆ ਚੋਣਾਂ ਦਾ ਕੰਮ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਵਿੱਚ ਪੰਚਾਇਤੀ ਚੋਣਾਂ ਹੁਣ ਸਤੰਬਰ ਦੀ ਥਾਂ ਅਕਤੂਬਰ ਵਿੱਚ...
ਵਿਧਾਇਕਾਂ ਦੀ ਘਟੀ ਗਿਣਤੀ ਨੇ ਖਹਿਰਾ ਨੂੰ ਲਿਆਂਦੀਆਂ ਤਰੇਲੀਆਂ
ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਨਾ ਪਹੁੰਚੇ
ਵਰਕਰਾਂ ਦਾ ਗਰਮੀ ਨਾਲ ਬੁਰਾ ਹਾਲ, ਸਟੇਜ 'ਤੇ ਚੱਲਦੇ ਰਹੇ ਕੂਲਰ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਦਾਅਵਿਆਂ ਦੇ ਬਾਵਜ਼ੂਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਸਾ ਵੱਟਣ ਕਰਕੇ ਹਲਕਾ ਭਲੱਥ ਦੇ ਵਿਧਾਇਕ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ...