ਮੀ ਟੂ: ਐਮਜੇ ਅਕਬਰ ਦੇਸ਼ ਪਰਤੇ
ਨਾਈਜੀਰੀਆ ਦੇ ਦੌਰੇ ਤੋਂ ਆਏ ਵਾਪਸ
ਨਵੀਂ ਦਿੱਲੀ, ਏਜੰਸੀ। ਯੌਨ ਸ਼ੋਸਣ ਦੇ ਦੋਸ਼ਾਂ 'ਚ ਘਿਰੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਐਤਵਾਰ ਸਵੇਰੇ ਨਾਈਜੀਰੀਆ ਦੇ ਦੌਰ ਤੋਂ ਸਵਦੇਸ਼ ਵਾਪਸ ਆਏ। ਸ੍ਰੀ ਅਕਬਰ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਣੇ 'ਤੇ ਲੱਗੇ ਦ...
ਕੇਜਰੀਵਾਲ ‘ਤੇ ਨੌਜਵਾਨ ਨੇ ਮਿਰਚੀ ਪਾਊਂਡਰ ਸੁੱਟਿਆ
ਏਜੰਸੀ
ਨਵੀਂ ਦਿੱਲੀ,
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦਿੱਲੀ ਸਕੱਤਰੇਤ 'ਚ ਅੱਜ ਇੱਕ ਵਿਅਕਤੀ ਨੇ ਮਿਰਚੀ ਪਾਊਂਡ ਸੁੱਟ ਦਿੱਤਾ ਸੁਰੱਖਿਆ ਕਰਮੀਆਂ ਨੇ ਮਿਰਚੀ ਪਾਊਂਡਰ ਸੁੱਟਣ ਵਾਲੇ ਵਿਅਕਤੀ ਨੂੰ ਫੜ ਲਿਆ, ਉਸ ਦਾ ਨਾਂਅ ਅਨਿਲ ਸ਼ਰਮਾ ਦੱਸਿਆ ਜਾ ਰਿਹਾ ਹੈ ਮੁੱਖ ਮੰਤਰੀ ਦੀ ਅੱਖ 'ਚ ਮਿਰਚੀ ਪਾਊਡਰ ਡਿੱਗਿਆ ਹ...
‘ਨਾਗਰਾਜ’ ਫੈਸਲੇ ਦੀ ਸਮੀਖਿਆ ਦੀ ਲੋੜ ਨਹੀਂ: ਸੁਪਰੀਮ ਕੋਰਟ
ਐਸਸੀ/ ਐਸਟੀ ਦੇ ਸਰਕਾਰੀ ਕਰਮਚਾਰੀਆਂ ਦੀ ਤਰੱਕੀ 'ਚ ਰਾਖਵਾਂਕਰਨ ਦਾ ਮਾਮਲਾ
ਨਵੀਂ ਦਿੱਲੀ, ਏਜੰਸੀ।
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਫੈਸਲੇ 'ਚ ਕਿਹਾ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਐਸਸੀ/ ਐਸਟੀ) ਦੇ ਸਰਕਾਰੀ ਕਰਮਚਾਰੀਆਂ ਦੀ ਤਰੱਕੀ 'ਚ ਰਾਖਵਾਂਕਰਨ ਦੇ ਮਾਮਲੇ 'ਚ 12 ਸਾਲ ਪੁਰਾਣ...
ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ
ਜਹਾਜ਼ ਈਂਧਣ ਦੇ ਭਾਅ ਵਧੇ
ਨਵੀਂ ਦਿੱਲੀ, ਏਜੰਸੀ।
ਦੇਸ਼ 'ਚ ਜਹਾਜ਼ ਈਂਧਣ ਦੇ ਭਾਅ 1 ਅਕਤੂਬਰ ਤੋਂ ਸੱਤ ਫੀਸਦੀ ਤੋਂ ਜ਼ਿਆਦਾ ਵਧ ਕੇ 57 ਮਹੀਨਿਆਂ ਦੇ ਉਚਤਮ ਪੱਧਰ 'ਤੇ ਪਹੁੰਚ ਗਏ ਜਿਸ ਨਾਲ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ 1 ਅਕਤੂਬਰ ...
ਭਿਆਨਕ ਸੜਕ ਹਾਦਸਾ, 12 ਬੱਚਿਆਂ ਸਮੇਤ 21 ਜਣੇ ਜ਼ਖ਼ਮੀ
ਰਾਜਸਥਾਨ ਦੇ ਡਬਵਾਲੀ ਰਾਠਾਂ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਮੌਤ
ਸੱਚ ਕਹੂੰ ਨਿਊਜ਼, ਹਨੂੰਮਾਨਗੜ੍ਹ: ਪਿੰਡ ਡਬਵਾਲੀ ਰਾਠਾਂ ਨੇੜੇ ਟੋਲਾ ਨਾਕੇ ਕੋਲ ਵੀਰਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 21 ਜਣੇ ਜ਼ਖ਼ਮੀ ਹੋ ਗਏ। ਹਾਦਸਾ ਪਿਕਅਪ ਤੇ ਟਰੱਕ ਵਿਚਕਾਰ ਵਾਪਰਿ...
ਪੈਟਰੋਲ ‘ਚ 15 ਪੈਸੇ ਦੀ ਕਟੌਤੀ
ਲਗਾਤਾਰ 14ਵੇਂ ਦਿਨ ਘਟੀਆਂ ਕੀਮਤਾਂ, ਹੁਣ ਤੱਕ 2 ਰੁਪਏ ਸਸਤਾ ਹੋਇਆ ਪੈਟਰੋਲ
ਨਵੀਂ ਦਿੱਲੀ, (ਏਜੰਸੀ)। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ 'ਚ 15 ਪੈਸੇ ਦੀ ਕਟੌਤੀ ਕੀਤੀ ਹੈ, ਜਦੋਂ ਕਿ ਡੀਜ਼ਲ 'ਚ 10 ਪੈਸੇ ਦੀ ਰਾਹਤ ਦਿੱਤੀ ਹੈ। ਅੱਜ ਦੀ ਹੋਈ ਇਸ ਕਟੌਤੀ ਕਾਰਨ ਪਿਛਲੇ 14 ਦਿਨਾਂ 'ਚ ਪੈਟਰੋਲ 2 ਰੁਪਏ ਅ...
ਦਿੱਲੀ-ਐਨਸੀਆਰ ’ਚ ਕੋਹਰਾ ਬਰਕਰਾਰ
ਦਿੱਲੀ-ਐਨਸੀਆਰ ’ਚ ਕੋਹਰਾ ਬਰਕਰਾਰ
ਦਿੱਲੀ। ਰਾਸ਼ਟਰੀ ਰਾਜਧਾਨੀ ’ਚ ਸ਼ਨਿੱਚਰਵਾਰ ਸਵੇਰੇ ਘੱਟੋ ਘੱਟ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਅਤੇ ਇਹ ਕੱਲ੍ਹ ਨਾਲੋਂ ਡੇਢ ਡਿਗਰੀ ਵੱਧ, ਜੋ ਕਿ ਆਮ ਨਾਲੋਂ ਚਾਰ ਡਿਗਰੀ ਸੈਲਸੀਅਸ ਘੱਟ ਹੈ, 5.4 ਡਿਗਰੀ ਸੈਲਸੀਅਸ ਸੀ। ਧੁੰਦ ਦੇ ਕਾਰਨ, ਦਿੱਲੀ ਅਤੇ ਐਨਸੀਆਰ ਵਿੱਚ ਦਿ੍ਰਸ਼ਟੀ ...
ਅਰਵਿੰਦ ਕੇਜਰੀਵਾਲ ਦੀ ਦਿੱਲੀ ਵਾਸੀਆਂ ਲਈ ਵੱਡਾ ਐਲਾਨ
ਕਿਹਾ, ਚੋਣਾਂ ਜਿੱਤੇ ਤਾਂ ਮੁਫ਼ਤ ਬਿਜਲੀ ਅਤੇ ਔਰਤਾਂ ਦੀ ਮੁਫ਼ਤ ਬੱਸ ਯਾਤਰਾ ਰਹੇਗੀ ਜਾਰੀ
ਨਵੀਂ ਦਿੱਲੀ (ਏਜੰਸੀ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Kejriwal ਨੇ ਐਤਵਾਰ ਨੂੰ ਐਲਾਨ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਫਿਰ ਸੱਤਾ 'ਚ ਆਉਂਦੀ ਹੈ, ਤਾਂ ਡੀ. ਟੀ. ਸੀ. ਦੀਆਂ ਬੱਸਾਂ ਵਿਚ ਔਰਤਾਂ ਲਈ ...
ਦਿੱਲੀ ਵਿੱਚ ਹੋਵੇਗਾ ਆਪਣਾ ਲੋਕ ਸੇਵਾ ਕਮਿਸ਼ਨ, ਬਿੱਲ ਪਾਸ
ਕਮਿਸ਼ਨ ਗਠਨ ਦੀ ਪਰਕਿਰਿਆ ਪੂਰੀ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ
ਨਵੀਂ ਦਿੱਲੀ (ਏਜੰਸੀ)।
ਦਿੱਲੀ ਵਿਧਾਨ ਸਭਾ ਦੇ ਪੰਜ ਰੋਜ਼ਾ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰੀ ਰਾਜਧਾਨੀ ਖ਼ੇਤਰ ਦਿੱਲੀ ਲਈ ਵੱਖਰਾ ਲੋਕ ਸੇਵਾ ਕਮਿਸ਼ਨ ਦੇ ਗਠਨ ਦਾ ਬਿੱਲ ਪਾਸ ਹੋ ਗਿਆ। ਆਮ ਆਦਮੀ ਪਾਰਟੀ ਵਿਧਾਇਕ ਸੌਰਭ ਭਾਰਦਵਾਜ ਨੇ ਵਿਧਾਨ ...
ਨਵੰਬਰ ‘ਚ ਪੈਟਰੋਲ ਤੇ ਡੀਜ਼ਲ ਪੰਜ ਰੁਪਏ ਘਟੇ
ਲਗਾਤਾਰ ਪੰਜਵੇਂ ਦਿਨ ਘਟੀਆਂ ਕੀਮਤਾਂ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਭਾਰਤੀ ਬਜ਼ਾਰ 'ਚ Petrol Diesel ਦੀਆਂ ਕੀਮਤਾਂ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਘਟੀਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ 'ਚ ਦੋਵਾਂ ਈਂਧਣਾਂ ਦੀਆਂ ਕੀਮਤਾਂ 'ਚ ਲੜੀਵਾਰ 35 ...