ਪੁਲਿਸ ਨੇ ਆਪ ਦੇ ਦਾਅਵੇ ਨੂੰ ਨਕਾਰਿਆ
ਪੁਲਿਸ ਨੇ ਆਪ ਦੇ ਦਾਅਵੇ ਨੂੰ ਨਕਾਰਿਆ
ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਆਉਣ 'ਤੇ ਕੋਈ ਰੋਕ ਨਹੀਂ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ ਸਤੀਸ਼ ਗੋਲਚਾ ਨੇ ਕਿਹਾ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ...
‘ਪੀਜ਼ਾ ਦੀ ਹੋਮ ਡਿਲੀਵਰੀ ਤਾਂ ਘਰ-ਘਰ ਰਾਸ਼ਨ ਦੀ ਕਿਉਂ ਨਹੀਂ’
ਦਿੱਲੀ ਦੇ ਮੁੱਖ ਮੰਤਰੀ ਨੇ ਕੀਤਾ ਕੇਂਦਰ ਸਰਕਾਰ ਨੂੰ ਸਵਾਲ
ਨਵੀਂ ਦਿੱਲੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਇਕ ਵਾਰ ਫਿਰ ਤੋਂ ਦਿੱਲੀ ਸਰਕਾਰ ਦੀ ਮਹੱਤਵਪੂਰਨ ਯੋਜਨਾ ‘ਘਰ ਘਰ ਰਾਸ਼ਨ’ ‘ਤੇ ਪਾਬੰਦੀ ਲਗਾਉਣ ਤੇ ਸਖਤ ਇਤਰਾਜ਼ ਜਤਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਘਰ ਘਰ ਜਾ ਕੇ...
ਪਰਾਲੀ ਮਾਮਲੇ ’ਤੇ ਸੁਪਰੀਮ ਕੋਰਟ ’ਚ ਅੱਜ ਸੁਣਵਾਈ, ਦਿੱਤੇ ਜਾ ਸਕਦੇ ਹਨ ਇਹ ਆਦੇਸ਼
ਗਲਤ ਜਾਣਕਾਰੀ ਲਈ ਪੰਜਾਬ-ਹਰਿਆਣਾ ਸਰਕਾਰ ਨੂੰ ਲੱਗ ਚੁੱਕੀ ਹੇ ਫਟਕਾਰ | Supreme Court
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Supreme Court: ਦਿੱਲੀ ’ਚ ਪ੍ਰਦੂਸ਼ਣ ਤੇ ਪਰਾਲੀ ਸਾੜਨ ਦੇ ਮਾਮਲੇ ਦੀ ਸੁਣਵਾਈ ਅੱਜ (ਸੋਮਵਾਰ) ਨੂੰ ਸੁਪਰੀਮ ਕੋਰਟ ’ਚ ਹੋਣ ਜਾ ਰਹੀ ਹੈ। ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਸੁਪਰੀਮ...
ਟੋਲ ਪਲਾਜ਼ਾ: ਖੁਸ਼ਖਬਰੀ! ਟੋਲ ਨੂੰ ਲੈ ਕੇ ਟ੍ਰੋਲ ਹੋਈ ਇਹ ਖਬਰ, ਜਾਣੋ ਸਰਕਾਰ ਦੇ ਜ਼ਰੂਰੀ ਕਦਮ?
ਨਵੀਂ ਦਿੱਲੀ। Toll Plaza Average Timing: ਰਾਜ ਸਭਾ ਵਿੱਚ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਟੋਲ ਪਲਾਜ਼ਿਆਂ ’ਤੇ ਲੱਗਣ ਵਾਲੇ ਬੇਲੋੜੇ ਸਮੇਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਟੋਲ ਪਲਾਜ਼ਿਆਂ ਸਬੰਧੀ ਕੁਝ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ...
ਲਗਾਤਾਰ ਚੌਥੇ ਦਿਨ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਪੈਟਰੋਲ 'ਚ 49 ਪੈਸੇ ਤੇ ਡੀਜ਼ਲ 'ਚ 59 ਪੈਸੇ ਦਾ ਵਾਧਾ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਐਤਵਾਰ ਨੂੰ ਘਰੇਲੂ ਬਜ਼ਾਰ 'ਚ ਪੈਟਰੋਲ ਡੀਜ਼ਲ (Petrol Diesel) ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਵਾਧਾ ਹੋਇਆ। ਰਾਸ਼ਟਰੀ ਰਾਜਧਾਨੀ 'ਚ ਐਤਵਾਰ ਨੂੰ ਪੈਟਰੋਲ ਦੀ...
ਜਿਮਨੀ ਚੋਣ ਜਿੱਤਣ ਤੋਂ ਬਾਅਦ ਸੁਸ਼ੀਲ ਰਿੰਕੂ ਦਿੱਲੀ ਪਹੁੰਚੇ
ਜਲੰਧਰ। ਜਲੰਧਰ ਲੋਕ ਸਭਾ ਜਿਮਨੀ ਚੋਣ ’ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਸੁਸ਼ੀਲ ਕੁਮਾਰ ਰਿੰਕੂ (Sushil Rinku) ਦਿੱਲੀ ਪਹੁੰਚ ਗਏ ਹਨ। ਦਿੱਲੀ ’ਚ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਉਨ੍ਹਾਂ ਦੇ ਘਰ ਪਹੁੰਚੇ ਹਨ। ਰਿੰਕੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕ...
ਤਿੰਨ ਗੈਂਗਸਟਰਾਂ ਨੇ ਘੜੀ ਸੀ ਜਤਿੰਦਰ ਉਰਫ਼ ਗੋਗੀ ਨੂੰ ਮਾਰਨ ਦੀ ਸਾਜਿਸ਼
ਤਿੰਨ ਗੈਂਗਸਟਰਾਂ ਨੇ ਘੜੀ ਸੀ ਜਤਿੰਦਰ ਉਰਫ਼ ਗੋਗੀ ਨੂੰ ਮਾਰਨ ਦੀ ਸਾਜਿਸ਼
(ਏਜੰਸੀ) ਨਵੀਂ ਦਿੱਲੀ। ਦਿੱਲੀ ਰੋਹਿਣੀ ਕੋਰਟ ’ਚ ਖਤਰਨਾਕ ਬਦਮਾਸ਼ ਜਤਿੰਦਰ ਉਰਫ਼ ਗੋਗੀ ਦੇ ਕਤਲ ਮਾਮਲੇ ’ਚ ਹੁਣ ਪੱਤੇ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਇਸ ਮਾਮਲੇ ’ਚ ਸਾਜਿਸ਼ ਘੜਨ ਦੇ ਦੋਸ਼ੀ ਤਿੰਨ ਗੈਂਗਸਟਰ ਪੁਲਿਸ ਦੀ ਰਡਾਰ ’ਤੇ ਆ ਗਏ ਹਨ। ਪੁ...
ਭਾਰਤ ਨੇ ਪਾਕਿ ਨੂੰ ਕੀਤੀ ਕਰਤਾਰਪੁਰ ਲਈ ਪੈਸੇ ਨਾ ਵਸੂਲਣ ਦੀ ਅਪੀਲ
ਨਵੀਂ ਦਿੱਲੀ। ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨ ਨਾਲ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਇਕ ਸਮਝੌਤੇ 'ਤੇ ਹਸਤਾਖਰ ਕਰਨ 'ਤੇ ਸਹਿਮਤੀ ਜਤਾਈ ਅਤੇ ਸੋਮਵਾਰ ਨੂੰ ਯਾਤਰੀਆਂ ਦੀਆਂ ਸਹੂਲਤਾਂ ਲਈ 20 ਡਾਲਰ ਪ੍ਰਤੀ ਯਾਤਰੀ ਦੀ ਫੀਸ ਵਸੂਲਣ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਇਥੇ ਜਾਰੀ ਇਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ...
ਕੁਸ਼ਤੀ ਲਈ ਕਰਦਾ ਹਾਂ ਤਪੱਸਿਆ : ਸੁਸ਼ੀਲ
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਨਾਮਵਰ ਪਹਿਲਵਾਨ ਸੁਸ਼ੀਲ ਕੁਮਾਰ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ ਦੀ ਹੈਟ੍ਰਿਕ ਪੂਰੀ ਕਰਨ ਤੋਂ ਬਾਅਦ ਹੁਣ ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ ਅਤੇ ਇਸਨੂੰ ਹੀ ਉਹਨਾਂ ਫਿਲਹਾਲ ਅਰਜੁਨ ਵਾਂਗ ਆਪਣਾ ਇੱਕੋ-ਇੱਕ ਟੀਚਾ ਬਣਾ ਰੱਖਿਆ...
ਤ੍ਰਿਪੁਰਾ ‘ਚ ਬੀਐਸਐਫ ਦੇ 24 ਹੋਰ ਜਵਾਨ ਆਏ ਕੋਰੋਨਾ ਪਾਜ਼ਿਟਿਵ
ਤ੍ਰਿਪੁਰਾ 'ਚ ਬੀਐਸਐਫ ਦੇ 24 ਹੋਰ ਜਵਾਨ ਆਏ ਕੋਰੋਨਾ ਪਾਜ਼ਿਟਿਵ
ਅਗਰਤਲਾ। ਵੀਰਵਾਰ ਨੂੰ ਬਾਰਡਰ ਸਕਿਓਰਿਟੀ ਫੋਰਸ (ਬੀਐਸਐਫ) ਦੀ 86 ਵੀਂ ਬਟਾਲੀਅਨ ਦੇ 24 ਹੋਰ ਜਵਾਨ ਕੋਰੋਨਾ ਵਾਇਰਸ 'ਕੋਵਿਡ 19' ਤੋਂ ਸੰਕਰਮਿਤ ਪਾਏ ਜਾਣ ਤੋਂ ਬਾਅਦ ਤ੍ਰਿਪੁਰਾ ਵਿੱਚ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 86 ਹੋ ਗਈ। ਇਹ ਜਾਣਕ...