Srinagar Airport
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Srinagar Airport: ਸ਼੍ਰੀਨਗਰ ਹਵਾਈ ਅੱਡੇ ’ਤੇ ਜਹਾਜ਼ ਖੰਭੇ ਨਾਲ ਟਕਰਾਇਆ, ਅੱਗੇ ਦਾ ਹਿੱਸਾ ਟੁੱਟਿਆ, ਯਾਤਰੀ ਸੁਰੱਖਿਅਤ
Published On
By Khushdeep Singh
ਇੰਡੀਗੋ ਦੀ ਉਡਾਣ 65 225 (ਵੀਟੀ-ਐਨਓਜੀ) ਸ਼੍ਰੀਨਗਰ ਹਵਾਈ ਅੱਡੇ ’ਤੇ ਇੱਕ ਖੰਭੇ ਨਾਲ ਟਕਰਾ ਗਈ। ਇਹ ਉਡਾਣ ਸ਼ੁੱਕਰਵਾਰ ਸਵੇਰੇ ਨਵੀਂ ਮੁੰਬਈ ਤੋਂ ਸ਼੍ਰੀਨਗਰ ਪਹੁੰਚੀ। ਇਹ ਘਟਨਾ ਸਵੇਰੇ 9 ਵਜੇ ਕਰੀਬ ਬੇ 6 ’ਚ ਜਹਾਜ਼ ਪਾਰਕ ਕਰਦੇ ਸਮੇਂ ਵਾਪਰੀ। ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ