ਏਸ਼ੀਆਡ ਵਿਹਾਨ ਦੇ ਡਬਲ ਟਰੈਪ ‘ਚ ਭਾਰਤ ਨੂੰ ਚਾਂਦੀ
ਭਾਰਤ ਦਾ ਨਿਸ਼ਾਨੇਬਾਜ਼ੀ 'ਚ ਕੁੱਲ 8ਵਾਂ ਤਗਮਾ | Asiad Games
ਜਕਾਰਤਾ, (ਏਜੰਸੀ)। 16 ਸਾਲਾ ਸੌਰਭ ਚੌਧਰੀ ਤੋਂ ਬਾਅਦ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੇ 18ਵੀਆਂ ਏਸ਼ੀਆਈ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੇ 15 ਸਾਲਾ ਨਿਸ਼ਾਨੇਬਾਜ਼ ਵਿਹਾਨ ਸ਼ਾਰਦੁਲ ਨੇ ਪੁਰਸ਼ ਡਬਲਜ਼ ਟਰ...
T20 World Cup Semi Final: ਕੀ ਇਸ ਵਾਰ ਖਤਮ ਹੋਵੇਗਾ ਟਰਾਫੀ ਦਾ ਇੰਤਜ਼ਾਰ, 2013 ਤੋਂ ਬਾਅਦ ਭਾਰਤ ਨੇ 10 ICC ਟੂਰਨਾਮੈਂਟਾਂ ‘ਚ 5 ਫਾਈਨਲ ਤੇ 4 ਸੈਮੀਫਾਈਨਲ ਹਾਰੇ
2013 ਤੋਂ ਬਾਅਦ ਭਾਰਤੀ ਟੀਮ 10 ਆਈਸੀਸੀ ਟੂਰਨਾਮੈਂਟ ਖੇਡੀ | T20 World Cup Semi Final
ਸਪੋਰਟਸ ਡੈਸਕ। ਭਾਰਤ ਨੇ ਇੱਕ ਵਾਰ ਫਿਰ ਆਈਸੀਸੀ ਟੂਰਨਾਮੈਂਟ ਦੇ ਨਾਕਆਊਟ ਪੜਾਅ ’ਚ ਥਾਂ ਬਣਾ ਲਈ ਹੈ। ਟੀਮ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ 27 ਜੂਨ ਨੂੰ ਇੰਗਲੈਂਡ ਖਿਲਾਫ ਖੇਡੇਗੀ। ਭਾਰਤ 2013 ਤੋਂ ਆਪਣਾ 11ਵਾਂ ...
ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੱਜ ਰੋਹਿਤ-ਅਗਰਕਰ ਕਰ ਸਕਦੇ ਹਨ ਅਸਟਰੇਲੀਆ ਖਿਲਾਫ ਟੀਮ ਦਾ ਐਲਾਨ
ਸ਼੍ਰੇਯਸ-ਅਕਸ਼ਰ ਦੀ ਫਿਟਨੈਸ ’ਤੇ ਵੀ ਮਿਲੇਗਾ ਜਵਾਬ | Ind Vs Aus Series
ਨਵੀਂ ਦਿੱਲੀ, (ਏਜੰਸੀ)। ਏਸ਼ੀਆ ਕੱਪ ਦਾ ਖਿਤਾਬ 8ਵੀਂ ਵਾਰ ਆਪਣੇ ਨਾਂਅ ਕਰਨ ਤੋਂ ਬਾਅਦ ਪੂਰੀ ਭਾਰਤੀ ਟੀਮ ਹੁਣ ਵਾਪਸ ਭਾਰਤ ਪਰਤ ਆਈ ਹੈ। ਜਿੱਥੇ ਰਾਤ ਭਾਰਤ ਦੇ ਵੱਖ-ਵੱਖ ਖਿਡਾਰੀ ਏਅਰਪੋਰਟ ’ਤੇ ਆਉਂਦੇ ਹੋਏ ਦਿਖਾਈ ਦਿੱਤੇ। ਕਪਤਾਨ ਰੋਹ...
ਬਾਰਿਸ਼ ਨੇ ਧੋਤਾ ਐਮਸੀਜੀ ਟੀ20
ਬਰਸਾਤ ਕਾਰਨ ਰੱਦ ਹੋਇਆ ਦੂਸਰਾ ਟੀ20
ਆਸਟਰੇਲੀਆ ਨੇ ਮੀਂਹ ਤੋਂ ਪਹਿਲਾਂ 19 ਓਵਰਾਂ ਂਚ 7 ਵਿਕਟਾਂ ਂਤੇ ਬਣਾਈਆਂ ਸਨ 132 ਦੌੜਾਂ
ਮੈਲਬੌਰਨ, 23 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਦੂਸਰਾ ਟੀ20 ਮੁਕਾਬਲਾ ਬਰਸਾਤ ਦੇ ਹੱਥੇ ਚੜ੍ਹ ਗਿਆ ਅਤੇ ਮੈਚ ਬਿਨਾਂ ਕਿਸੇ ਨਤੀਜੇ ਦੇ ਰੱਦ ਸਮਾਪਤ ਹੋ ਗਿਆ ਇਸ ...
ਕੁਲਦੀਪ ਦਾ ਪੰਜਾ, ਰਾਹੁਲ ਦੀ ਦਾਦਾਗਿਰੀ, ਇੰਗਲੈਂਡ ਪਸਤ
8 ਵਿਕਟਾਂ ਦੀ ਜਿੱਤ ਨਾਲ 3 ਮੈਚਾਂ ਦੀ ਲੜੀ ਚ 1-0 ਦਾ ਵਾਧਾ | Kuldeep Yadav
ਮੈਨਚੈਸਟਰ, (ਏਜੰਸੀ)। ਚਾਈਨਾਮੈਨ ਕੁਲਦੀਪ (Kuldeep Yadav) ਯਾਦਵ (24 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਅਤੇ ਕੇ.ਐਲ. ਰਾਹੁਲ ਦੀ ਧਮਾਕੇਦਾਰ ਨਾਬਾਦ 101 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ...
IND Vs AUS Final : ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 241 ਦੌੜਾਂ ਦਾ ਟੀਚਾ
ਵਿਰਾਟ ਤੇ ਰਾਹੁਲ ਨੇ ਲਾਏ ਅਰਧ ਸੈਂਕੜੇ (IND Vs AUS Final)
ਅਹਿਮਦਾਬਾਦ। IND Vs AUS Final ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆਈ ਕਪਤਾ...
ਪੰਤ ਨੇ ਲਾਈ ਰਿਕਾਰਡਾਂ ਦੀ ਝੜੀ
ਇੰਗਲੈਂਡ 'ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ
ਨਵੀਂ ਦਿੱਲੀ, 12 ਸਤੰਬਰ
ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖ਼ਰੀ ਟੈਸਟ 'ਚ 146 ਗੇਂਦਾਂ 'ਚ 15 ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਆਪਣੇ ਟੈਸਟ ਕਰੀਅਰ ਦੀ ਪਹਿਲੀ ਸੈਂਕੜੇ (114 ਦੌੜ...
ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਦੀ ਹੋਈ ਮੌਤ
ਖੇਡ ਜਗਤ 'ਚ ਸ਼ੋਕ ਦੀ ਲਹਿਰ
ਨਵੀਂ ਦਿੱਲੀ। ਅਮਰੀਕਾ ਦੇ ਧਾਕੜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਸ ਦੀ 13 ਸਾਲਾ ਬੇਟੀ ਜਿਆਨਾ ਮਾਰੀਆ ਓਨੋਰ ਬ੍ਰਾਇੰਟ ਸਣੇ 9 ਲੋਕਾਂ ਦੀ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਮੌਤ ਹੋ ਗਈ। ਕੈਲੀਫੋਰਨੀਆ 'ਚ ਇਹ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਕਾਰਨ ਖੇਡ ਜਗਤ ਵਿਚ ਸ਼ੋਕ ਦੀ ਲਹਿ...
ਬਲੈਕਵੁੱਡ ਦੀ ਸ਼ਾਨਦਾਰ ਪਾਰੀ ਨਾਲ ਜਿੱਤਿਆ ਵਿੰਡੀਜ਼
ਵੀਡਿੰਜ਼ ਨੇ 200 ਦੌੜਾਂ ਦਾ ਟੀਚਾ 64.2 ਓਵਰਾਂ 'ਚ 6 ਵਿਕਟਾਂ ਗੁਆ ਕੇ ਹਾਸਲ ਕੀਤਾ
ਤਿੰਨ ਮੈਚਾਂ ਦੀ ਲੜੀ 'ਚ ਵੀਡਿੰਜ਼ ਨੇ ਬਣਾਇਆ 1-0 ਦਾ ਵਾਧਾ
ਬਲੈਕਵੁੱਡ ਨੇ 154 ਗੇਂਦਾਂ 'ਤੇ 95 ਦੌੜਾਂ ਦੀ ਮੈਚ ਜੇਤੂ ਪਾਰੀ 'ਚ ਸ਼ਾਨਦਾਰ 12 ਚੌਕੇ ਲਾਏ
ਸਾਊਥਮਪਟਨ। ਮੱਧਕ੍ਰਮ ਦੇ ਬੱਲੇਬਾਜ਼ ਜਮੈਨ ਬਲੈਕਵੁੱਡ ਦੀ 95 ...
ਜੋਕੋਵਿਚ ਪੰਜਵੀਂ ਵਾਰ ਬਣੇ ਵਿੰਬਲਡਨ ਦੇ ਬਾਦਸ਼ਾਹ
ਫਾਈਨਲ 'ਚ ਰੋਜਰ ਫੈਡਰਰ ਨੂੰ 7-6, 1-6,7-6, 4-6, 13-12 ਨਾਲ ਹਰਾਇਆ
ਏਜੰਸੀ, ਲੰਦਨ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਅਤੇ ਸਾਬਕਾ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸਾਹਾਂ ਰੋਕ ਦੇਣ ਵਾਲੇ ਬੇਹੱਦ ਰੋਮਾਂਚਕ ਮੁਕਾਬਲੇ 'ਚ 20 ਗ੍ਰੈਂਡ ਸਲੇਮ ਖਿਤਾਬਾਂ ਦੇ ਜੇਤੂ ਸਵਿੱਟਜਰਲੈਂਡ ਦੇ ਰੋਜਰ ਫੈਡਰਰ ਨੂੰ 7-6,...