ਫਿੰਚ ਦਾ ਅਰਧ ਸੈਂਕੜਾ, ਲਾਇੰਸ ਨੇ ਕੀਤਾ ਬੰਗਲੌਰ ਦਾ ਸ਼ਿਕਾਰ
ਬੰਗਲੌਰ,(ਏਜੰਸੀ)। ਧਮਾਕੇਦਾਰ ਬੱਲੇਬਾਜ਼ ਆਰੋਨ ਫਿੰਚ (72) ਅਤੇ ਕਪਤਾਨ ਸੁਰੇਸ਼ ਰੈਣਾ (ਨਾਬਾਦ 34) ਦਰਮਿਆਨ ਤੀਜੀ ਵਿਕਟ ਲਈ 92 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਦੇ ਦਮ 'ਤੇ ਗੁਜਰਾਤ ਲਾਇੰਸ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 37 ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 'ਚ ਆਪਣੀ ਤੀਜੀ...
ਆਈਐੱਸਐੱਸਐੱਫ ਵਿਸ਼ਵ ਕੱਪ : ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਪਹਿਲੇ ਦਿਨ ਤਮਗਾ
(ਏਜੰਸੀ) ਨਵੀਂ ਦਿੱਲੀ। ਪੂਜਾ ਘਟਕਰ ਨੇ ਕੁਝ ਤਕਨੀਕੀ ਪ੍ਰੇਸ਼ਾਨੀਆਂ ਤੋਂ ਪਾਰ ਪਾਉਂਦਿਆਂ ਸ਼ੁੱਕਰਵਾਰ ਨੂੰ ਇੱਥੇ ਮਹਿਲਾ 10 ਮੀਟਰ ਏਅਰ ਰਾਈਫਲ 'ਚ ਕਾਂਸੀ ਤਮਗਾ ਜਿੱਤਿਆ, ਜਿਸ ਨਾਲ ਭਾਰਤ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਂਸੰਘ (ਆਈਐੱਸਐੱਸਅੱੈਫ) ਵਿਸ਼ਵ ਕੱਪ (ISSF World Cup) 'ਚ ਸਕਾਰਾਤਮਕ ਸ਼ੁਰੂਆਤ ਕੀਤੀ। ...
ਅਸਟਰੇਲੀਆ ਖਿਲਾਫ਼ ਭਾਰਤੀ ਟੀਮ ਦਾ ਐਲਾਨ
(ਏਜੰਸੀ) ਮੁੰਬਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਚੋਣ ਕਮੇਟੀ ਨੇ ਅਸਟਰੇਲੀਆ ਖਿਲਾਫ਼ ਆਗਾਮੀ ਲੜੀ ਦੇ ਦੋ ਟੈਸਟ ਮੈਚਾਂ ਲਈ ਆਪਣੀ 16 ਮੈਂਬਰੀ ਭਾਂਰਤੀ ਕ੍ਰਿਕਟ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਬੀਸੀਸੀਆਈ ਵੱਲੋਂ ਅੱਜ ਅਸਟਰੇਲੀਆ ਖਿਲਾਫ਼ ਚਾਰ ਟੈਸਟਾਂ ਦੀ ਲੜੀ ਦੇ ਪਹਿਲੇ ਦੋ ਮੈਚਾਂ ਲਈ ਟੀਮ ਦ...
ਸ਼ੁਭਮ, ਪ੍ਰਿਥਵੀ ਦੇ ਸੈਂਕੜੇ, ਭਾਰਤ ਨੇ ਜਿੱਤੀ ਲੜੀ
ਇੱਕ ਰੋਜ਼ਾ ਲੜੀ ਦੇ ਚੌਥੇ ਮੈਚ 'ਚ ਇੰਗਲੈਂਡ ਅੰਡਰ-19 ਨੂੰ 230 ਦੌੜਾਂ ਨਾਲ ਹਰਾਇਆ
(ਏਜੰਸੀ) ਮੁੰਬਈ। ਜਬਰਦਸਤ ਫਾਰਮ 'ਚ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ੁਭਮ ਗਿਲ (160) ਅਤੇ ਨਵੀਂ ਸਨਸਨੀ ਪ੍ਰਿਥਵੀ ਸ਼ਾਅ (105) ਦੇ ਬਿਹਤਰੀਨ ਸੈਂਕੜਿਆਂ ਅਤੇ ਉਨ੍ਹਾਂ ਦਰਮਿਆਨ 231 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤੀ ਅੰਡ...
ਚਹਿਲ ਦੇ ਛੱਕੇ ਨਾਲ ਭਾਰਤ ਨੇ ਜਿੱਤੀ ਸੀਰੀਜ਼
ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ (India Won Series )
ਏਜੰਸੀ ਬੰਗਲੌਰ। ਟੀ-20 ਲੜੀ ਦੇ ਆਖਰੀ ਅਤੇ ਤੀਜੇ ਮੈਚ 'ਚ ਭਾਰਤ ਨੇ ਸੁਰੇਸ਼ ਰੈਣਾ ਅਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਦੀ ਬਦੌਲਤ 202 ਦੌੜਾਂ ਬਣਾ ਕੇ ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ ਰੱਖਿਆ। ਭਾਰਤ ਵੱਲੋਂ ਸੁਰੇਸ਼ ਰੈਣਾ ਨੇ 45...
ਧੋਨੀ ਦੀ ਕਪਤਾਨੀ ‘ਚ ਆਖਰੀ ਅਭਿਆਸ ਮੈਚ ਅੱਜ
ਯੁਵਰਾਜ ਅਤੇ ਅਸ਼ੀਸ਼ ਨਹਿਰਾ 'ਤੇ ਵੀ ਰਹਿਣਗੀਆਂ ਨਜ਼ਰਾਂ
ਮੁੰਬਈ। ਭਾਰਤ ਦੀ ਕੌਮੀ ਟੀਮ ਦੇ ਕਪਤਾਨ ਦੇ ਰੂਪ 'ਚ ਸਫਰ ਖਤਮ ਕਰਨ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੇ ਨਾਂਅ ਦੇ ਅੱਗੇ ਇੱਥੇ ਆਖਰੀ ਵਾਰ ਕਪਤਾਨ ਲਿਖਿਆ ਹੋਵੇਗਾ। ਜਦੋਂ ਉਹ ਇੰਗਲੈਂਡ ਖਿਲਾਫ ਪਹਿਲੇ ਅਭਿਆਸ ਮੈਚ 'ਚ ਭਾਰਤ 'ਏ' ਟੀਮ ਦੀ ਅਗਵਾਈ ਕਰਨਗੇ। ਪਹਿਲ...
ਵਿਰਾਟ ਨੂੰ ਟੀਮ ਇੰਡੀਆ ਦੀ ਕਮਾਨ
ਯੁਵੀ ਤੇ ਨਹਿਰਾ ਦੀ ਵਾਪਸੀ, ਪੰਤ ਨਵਾਂ ਚਿਹਰਾ
ਮੁੰਬਈ | ਭਾਰਤੀ ਕ੍ਰਿਕਟ ਨੇ ਉਸ ਸਮੇਂ ਨਵੇਂ ਯੁਗ 'ਚ ਕਦਮ ਰੱਖਿਆ, ਜਦੋਂ ਅੱਜ ਵਿਰਾਟ ਕੋਹਲੀ ਨੂੰ ਅਧਿਕਾਰਿਕ ਤੌਰ 'ਤੇ ਸਾਰੇ ਫਾਰਮੈਂਟਾਂ 'ਚ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਕੋਹਲੀ ਨੂੰ ਇੰਗਲੈਂਡ ਖਿਲਾਫ਼ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਟੀਮ ਦੀ ਕਪਤਾਨੀ ਸੌਂ...
ਸੋਮਦੇਵ ਨੇ ਟੈਨਿਸ ਨੂੰ ਕਿਹਾ ਅਲਵਿਦਾ
ਸੋਮਦੇਵ ਨੇ ਟੈਨਿਸ ਨੂੰ ਕਿਹਾ ਅਲਵਿਦਾ
ਨਵੀਂ ਦਿੱਲੀ, ਇੱਕ ਹੈਰਾਨ ਕਰ ਦੇਣ ਵਾਲੇ ਫੈਸਲੇ ਤਹਿਤ ਭਾਰਤ ਦੇ ਟਾਪ ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਨੇ ਅੱਜ ਅਚਾਨਕ ਹੀ ਪ੍ਰੋਫੈਸ਼ਨਲ ਕਰੀਅਰ ਨੂੰ ਰੋਕ ਦੇਣ ਦਾ ਐਲਾਨ ਕਰ ਦਿੱਤਾ ਇਹ ਬੇਹੱਦ ਹੀ ਹੈਰਾਨ ਕਰਨ ਵਾਲਾ ਫੈਸਲਾ ਹੈ ਅਤੇ ਇਸ ਨਾਲ ਸੋਮਦੇਵ ਦੇ ਪ੍ਰਸੰਸਕਾਂ ਨੂੰ ...