ਗੌਤਮ ਹੋਇਆ ਗੰਭੀਰ, ਛੱਡੀ ਕਪਤਾਨੀ
ਨਵੀਂ ਦਿੱਲੀ (ਏਜੰਸੀ)। ਗੌਤਮ (Sports News) ਗੰਭੀਰ ਨੇ ਦਿੱਲੀ ਡੇਅਰਡੇਵਿਲਜ਼ ਦੇ ਆਈ.ਪੀ.ਐਲ.11 'ਚ ਹੁਣ ਤੱਕ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਦੀ ਨੈਤਿਕ ਜ਼ਿੰਮ੍ਹੇਵਾਰੀ ਲੈਂਦੇ ਹੋਏ ਬੁੱਧਵਾਰ ਨੂੰ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਬਾਕੀ ਸੈਸ਼ਨ ਲਈ ਦਿੱਲੀ ਦਾ ਨਵਾਂ ਕਪਤਾਨ...
45 ਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ
ਨਵੀਂ ਦਿੱਲੀ (ਏਜੰਸੀ)। ਦੁਨੀਆਂ ਦੇ ਮਹਾਨ ਖਿਡਾਰੀ ਅਤੇ ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਸਿਤਾਰਾ ਸਚਿਨ (Sachin Tendulkar) ਤੇਂਦੁਲਕਰ ਮੰਗਲਵਾਰ ਨੂੰ 45 ਸਾਲ ਦੇ ਹੋ ਗਏ। ਸਾਬਕਾ ਭਾਰਤੀ ਬੱਲੇਬਾਜ਼ ਨੂੰ ਦੁਨੀਆਂ ਭਰ ਤੋਂ ਉਹਨਾਂ ਦੇ ਪ੍ਰਸ਼ੰਸਕਾਂ ਅਤੇ ਕ੍ਰਿਕਟਰਾਂ ਨੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਸਚਿਨ ...
ਧੋਨੀ ਦੀ ਰਣਨੀਤੀ ਤੋਂ ਬਚਣਾ ਹੋਵੇਗਾ ਵਿਰਾਟ ਲਈ ਚੁਣੌਤੀ
ਦਿੱਲੀ ਜਿੱਤਣ ਤੋਂ ਬਾਅਦ ਵਧੇ ਮਨੋਬਲ ਨਾਲ ਨਿੱਤਰੇਗੀ ਬੰਗਲੂਰੁ
ਬੇਂਗਲੂਰੁ (ਏਜੰਸੀ)। ਦਿੱਲੀ ਡੇਅਰਡੇਵਿਲਜ਼ ਵਿਰੁੱਧ ਪਿਛਲੇ ਮੈਚ ਵਿੱਚ ਜਿੱਤ ਦੀ ਪਟੜੀ 'ਤੇ ਮੁੜਦੀ ਦਿਸ ਰਹੀ ਰਾਇਲ ਚੈਲੰਜ਼ਰਸ ਬੰਗਲੂਰੁ ਦੇ ਕਪਤਾਨ ਵਿਰਾਟ ਕੋਹਲੀ ਨੂੰ ਅੱਜ ਘਰੇਲੂ ਮੈਦਾਨ 'ਤੇ ਮਜ਼ਬੂਤ ਚੇਨਈ ਸੁਪਰ ਕਿੰਗਜ਼ ਨਾਲ ਨਿਪਟਣਾ ਹੋਵੇਗਾ ਜੋ ...
ਵਿਸ਼ਵ ਕੱਪ-2019 30 ਮਈ ਤੋਂ
ਭਾਰਤ ਦਾ ਪਹਿਲਾ ਮੁਕਾਬਲਾ ਅਫ਼ਰੀਕਾ ਨਾਲ
5 ਜੂਨ ਨੂੰ ਖੇਡੇਗਾ ਆਪਣਾ ਪਹਿਲਾ ਮੁਕਾਬਲਾ
16 ਜੂਨ ਨੂੰ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ
ਕੋਲਕਾਤਾ (ਏਜੰਸੀ)। ਕੋਲਕਾਤਾ 'ਚ ਅੱਜ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀਆਂ ਦੀ ਬੈਠਕ ਵਿੱਚ ਆਈ.ਸੀ.ਸੀ.ਵਿਸ਼ਵ ਕੱਪ 2019 ਦਾ ਵੇਰਵੇ 'ਤੇ ਚਰਚਾ ਹੋਈ ਅਤੇ ਪ੍ਰੋਗਰਾਮ...
ਰੋਹਿਤ ਨੇ ਦਿਵਾਈ ਪਹਿਲੀ ਜਿੱਤ, ਵਿਰਾਟ ਪਾਰੀ ਗਈ ਬੇਕਾਰ
ਆਈਪੀਐੱਲ ਇਤਿਹਾਸ 'ਚ ਦੌੜਾਂ ਦੇ ਮਾਮਲੇ 'ਚ ਸ਼ਿਖਰ 'ਤੇ ਵਿਰਾਟ | Virat Kohali
ਮੁੰਬਈ (ਏਜੰਸੀ)। ਕੋਹਲੀ ਨੇ ਮੁੰਬਈ ਇੰਡੀਅਨਜ਼ ਵਿਰੁੱਧ 92 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕ੍ਰਿਕਟਰ ਬਣ ਗਏ। ਕੋਹਲੀ ਨੇ ਸੁਰੇਸ਼ ਰੈਨਾ (4558) ਨੂੰ ਪਿੱਛੇ ਛੱਡਦਿਆਂ ਇਹ ਰਿਕਾਰਡ...
ਹੈਦਰਾਬਾਦ ਨੂੰ ਨੱਥ ਪਾਉਣ ਉੱਤਰੇਗਾ ਪੰਜਾਬ
ਮੋਹਾਲੀ (ਏਜੰਸੀ)। ਆਪਣੀ ਲੈਅ 'ਚ ਪਰਤ ਚੁੱਕੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈ.ਪੀ.ਐਲ. 11 'ਚ ਅਜੇਤੂ ਚੱਲ ਰਹੀ ਸਨਰਾਈਜ਼ਰਸ ਹੈਦਰਾਬਾਦ ਦਾ ਜੇਤੂ ਰੱਥ ਰੋਕਣ ਦੇ ਇਰਾਦੇ ਨਾਲ ਅੱਜ ਆਪਣੇ ਘਰੇਲੂ ਮੈਦਾਨ 'ਤੇ ਉੱਤਰੇਗੀ। ਟੂਰਨਾਮੈਂਟ 'ਚ ਹੈਦਰਾਬਾਦ ਹੀ ਇੱਕੋ ਇੱਕ ਅਜਿਹੀ ਟੀਮ ਹੈ ਜਿਸਨੇ ਹੁਣ ਤੱਕ ਕੋਈ ਮੈਚ ਨਹੀਂ ਗ...
ਤਾਜ਼ ਮਹਿਲ ਮਲਕੀਅਤ ਵਿਵਾਦ : ਵਕਫ਼ ਨਹੀਂ ਪੇਸ਼ ਕਰ ਸਕਿਆ ਸਬੂਤ
ਤਾਜ਼ ਮਹਿਲ 'ਤੇ ਮਾਲਿਕਾਨਾ ਹੱਕ ਜਤਾਉਣ | Taj Mahal
ਨਵੀਂ ਦਿੱਲੀ (ਏਜੰਸੀ)। ਵਾਲਾ ਸੁੰਨੀ ਵਕਫ ਬੋਰਡ ਸੁਪਰੀਮ ਕੋਰਟ 'ਚ ਆਪਣੇ ਦਾਅਵੇ ਦੇ ਸਮੱਰਥਨ 'ਚ ਅੱਜ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ ਵਕਫ ਬੋਰਡ ਨੇ ਆਪਣੀ ਦਾਅਵੇਦਾਰੀ 'ਤੇ ਨਰਮ ਰਵੱਈਆ ਅਪਣਾਉਂਦਿਆਂ ਕਿਹਾ ਕਿ ਤਾਜ਼ ਮਹਿਲ ਦਾ ਅਸਲ ਮਾਲਿਕ ਖੁਦਾ ...
ਸੰਨਿਆਸ ਨਹੀਂ, ਲਵਾਂਗੀ ਓਲੰਪਿਕ ‘ਚ ਸੋਨ : MC.Marikad
ਨਵੀਂ ਦਿੱਲੀ (ਏਜੰਸੀ)। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਲੀਜ਼ੇਂਡ ਮਹਿਲਾ ਮੁੱਕੇਬਾਜ਼ ਐਮਸੀ.ਮੈਰੀਕਾਦ (MC.Marikad) ਨੇ ਆਪਣੇ ਸੰਨਿਆਸ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਸਦਾ ਹੁਣ ਇੱਕੋ ਇੱਕ ਟੀਚਾ ਟੋਕੀਓ ਓਲੰਪਿਕ 'ਚ ਸੋਨ ਤਗਮਾ ਜਿੱਤਣਾ ਹੈ। (M...
ਦਿੱਲੀ ਦੇ ਲਾਲ ਨੇ ਲੁੱਟੀ ਦਿੱਲੀ
ਦਬਾਅ 'ਚ ਖੇਡਣਾ ਚੰਗਾ ਲੱਗਦਾ ਹੈ : ਰਾਣਾ | Cricket News
ਕੋਲਕਾਤਾ (ਏਜੰਸੀ)। ਕੋਲਕਾਤਾ ਲਈ ਪਹਿਲੀ ਵਾਰ ਖੇਡ ਰਹੇ ਨੌਜਵਾਨ ਬੱਲੇਬਾਜ਼ ਨਿਤਿਸ਼ ਰਾਣਾ ਦਾ ਮੰਨਣਾ ਹੈ ਕਿ ਦਬਾਅ 'ਚ ਚੰਗਾ ਪ੍ਰਦਰਸ਼ਨ ਕਰਨ 'ਚ ਉਸਨੂੰ ਮਜ਼ਾ ਆਉਂਦਾ ਹੈ । ਰਾਣਾ ਨੇ ਕਿਹਾ ਕਿ ਮੈਂ ਪਿਛਲੀ ਵਾਰ ਵੀ ਕਿਹਾ ਸੀ ਮੈਨੂੰ ਲੱਗਦਾ ਹੈ ਕਿ ਦਬਾਅ...
ਰਾਜਸਥਾਨ ਤੇ ਕੋਲਕਾਤਾ ‘ਚ ਹੋਵੇਗੀ ਧਮਾਕੇਦਾਰ ਟੱਕਰ
ਜੈਪੁਰ (ਏਜੰਸੀ)। ਆਪਣੇ ਪਿਛਲੇ ਮੁਕਾਬਲਿਆਂ 'ਚ 200 ਦਾ ਸਕੋਰ ਖੜ੍ਹਾ ਕਰਦੇ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀਆਂ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਦਰਮਿਆਨ ਬੁੱਧਵਾਰ ਨੂੰ ਇੱਥੇ ਆਈਪੀਐਲ 11 ਦੇ 15ਵੇਂ ਮੈਚ ਵਿੱਚ ਧਮਾਕੇਦਾਰ ਟੱਕਰ ਹੋਵੇਗਾ ਰਾਜਸਥਾਨ ਨੇ ਰਾਇਲ ਚੈਲੰਜ਼ਰਸ ਬੰਗਲੂਰੁ ਵਿਰੁੱਧ...