ਆਖਰੀ ਓਵਰ ‘ਚ ਹੋਈ ਭਾਰਤ ਨੂੰ ਜਿੱਤ ਨਸੀਬ
ਮੁਹੱਮਦ ਸ਼ਮੀ ਦੀ ਹੈਟ੍ਰਿਕ, 11 ਦੌੜਾਂ ਨਾਲ ਜਿੱਤਿਆ ਭਾਰਤ
213 ਦੌੜਾਂ 'ਤੇ ਅਫਗਾਨਿਸਤਾਨ ਆਲ ਆਊਟ
ਸਾਊਥੈਂਪਟਨ, ਏਜੰਸੀ
ਸਾਊਥੈਂਪਟਨ 'ਚ ਵਿਸ਼ਵ ਕੱਪ 2019 ਦੇ 28ਵੇਂ ਮੈਚ 'ਚ ਭਾਰਤ ਨੂੰ ਅਫਗਾਨਿਸਤਾਨ ਖਿਲਾਫ ਆਖਰੀ ਓਵਰ 'ਚ ਜਾ ਕੇ ਜਿੱਤ ਨਸੀਬ ਹੋਈ। ਇਸ ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਸ਼ਮੀ ਦੀ ਹੈਟ੍ਰਿਕ ਦੇ ...
Ashwin: ਅਸ਼ਵਿਨ ਦੀ ਪਤਨੀ ਨੇ ਸੋਸ਼ਲ ਮੀਡੀਆ ’ਤੇ ਲਿਖੀ ਇਮੋਸ਼ਨਲ ਪੋਸਟ, ਦੱਸਿਆ ਸੰਨਿਆਸ ਦੀ ਖਬਰ ਸੁਣ ਕਿਵੇਂ ਸੀ ਪ੍ਰਤੀਕਿਰਿਆ
ਸਪੋਰਟਸ ਡੈਸਕ। Ashwin: ਭਾਰਤੀ ਟੀਮ ਦੇ ਸਾਬਕਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਪਤਨੀ ਪ੍ਰੀਤੀ ਨਰਾਇਣ ਨੇ ਆਪਣੇ ਪਤੀ ਲਈ ਇੱਕ ਭਾਵੁਕ ਪੋਸਟ ਪਾਈ ਹੈ। ਅਸ਼ਵਿਨ ਨੇ ਹਾਲ ਹੀ ’ਚ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ, ਤੇ ਅਸਟਰੇਲੀਆ ਦੌਰੇ ਦੇ ਅੱਧ ਵਿਚਕਾਰ ਹੀ ਘਰ ਪਰਤ ਗਏ ਸਨ। ਅਸ਼ਵਿਨ ਨੇ ਇਹ ਫ...
ਹੈਦਰਾਬਾਦ ‘ਤੇ ਜਿੱਤ ਨਾਲ ਪਲੇਅ ਆਫ ਪੱਕਾ ਕਰੇਗੀ ਚੇੱਨਈ
ਚੇੱਨਈ ਦੇ ਅੱਠ ਮੈਚਾਂ 'ਚ ਸੱਤ ਜਿੱਤ ਤੇ ਇੱਕ ਹਾਰ ਤੋਂ ਬਾਅਦ 14 ਅੰਕ ਹਨ
ਹੈਦਰਾਬਾਦ | ਆਈਪੀਐੱਲ ਦੀ ਸਭ ਤੋਂ ਮਜ਼ਬੂਤ ਟੀਮ ਚੈੱਨਈ ਸੁਪਰ ਕਿੰਗਸ ਬੁੱਧਵਾਰ ਨੂੰ ਸਨਰਾਈਜਰਸ ਹੈਦਰਾਬਾਦ ਖਿਲਾਫ ਉਨ੍ਹਾਂ ਦੇ ਘਰੇਲੂ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਇੱਕ ਹੋਰ ਜਿੱਤ ਨਾਲ ਪਲੇਅ ਆਫ 'ਚ ਆਪਣਾ ਸਥਾਨ ਪੱਕਾ ਕਰਨ ਉ...
ਹਨੁਮਾ ਤੇ ਇਸ਼ਾਂਤ ਨੇ ਰੋਕਿਆ ਮਜ਼ਬੂਤੀ ਵੱਲ ਵਧਦੇ ਕੰਗਾਰੂਆਂ ਨੂੰ
ਭਾਰਤ-ਆਸਟਰੇਲੀਆ ਪਹਿਲਾ ਟੈਸਟ ਮੈਚ : ਪਹਿਲਾ ਦਿਨ
ਆਸਟਰੇਲੀਆ ਨੇ 6 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 277 ਦੌੜਾਂ
ਪਰਥ (ਏਜੰਸੀ) ਤੇਜ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਸਪਿੱਨਰ ਹਨੁਮਾ ਵਿਹਾਰੀ ਦੀ ਸੰਤੋਸ਼ਜਨਕ ਗੇਂਦਬਾਜ਼ੀ ਨਾਲ ਭਾਰਤ ਨੇ ਪਰਥ ਦੀ ਘਾਹ ਵਾਲੀ ਪਿਚ 'ਤੇ ਦੂਸਰੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਮੇ...
ਸ਼ਰਤ ਕਮਲ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ । ਭਾਰਤ ਦੇ ਅਨੁਭਵੀ ਟੇਬਲ ਟੈਨਿਸ ਖਿਡਾਰੀ ਅਤੇ ਦੋ ਵਾਰ ਦੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਅਚੰਤ ਕਮਲ ਅਚੰਤਾ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ 2022 ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਸੋਮਵਾਰ ਨੂੰ ਰਾਸ਼ਟਰੀ ਖੇਡ ...
ਸੇਰੇਨਾ ‘ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ
ਮਹਿਲਾ ਸਿੰਗਲ ਫਾਈਨਲ ਂਚ ਅੰਪਾਇਰ ਨਾਲ ਹੋਈ ਸੀ ਤੂੰ-ਤੂੰ, ਮੈਂ-ਮੈਂ
ਨਵੀਂ ਦਿੱਲੀ, 10 ਸਤੰਬਰ
ਅਮਰੀਕੀ ਟੈਨਿਸ ਐਸੋਸੀਏਸ਼ਨ ਨੇ ਸੇਰੇਨਾ ਵਿਲਿਅਮਜ਼ 'ਤੇ ਯੂਐਸਓਪਨ ਦੇ ਫਾਈਨਲ 'ਚ ਨਿਯਮਾਂ ਨੂੰ ਤੋੜਨ ਲਈ 12.26 ਲੱਖ ਰੁਪਏ (17 ਹਜਾਰ ਡਾੱਲਰ) ਦਾ ਜੁਰਮਾਨਾ ਲਾਇਆ ਹੈ ਸੇਰੇਨਾ ਮਹਿਲਾ ਸਿੰਗਲ ਦੇ ਫਾਈਨ...
CSK vs SRH : IPL ’ਚ ਅੱਜ ਹੈਦਰਾਬਾਦ ਦਾ ਸਾਹਮਣਾ ਚੇਨਈ ਨਾਲ
ਚੇਨਈ ਖਿਲਾਫ ਹੈਦਰਾਬਾਦ ਨੇ 74 ਫੀਸਦੀ ਮੈਚ ਗੁਆਏ | CSK vs SRH
ਸਿਰਫ 2 ’ਚ ਹੀ ਜਿੱਤ ਮਿਲੀ | CSK vs SRH
ਹੈਦਰਾਬਾਦ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਦਾ 18ਵਾਂ ਮੈਚ ਅੱਜ ਸਨਰਾਈਜਰਜ ਹੈਦਰਾਬਾਦ ਤੇ ਚੇਨਈ ਸੁਪਰ ਕਿੰਗਜ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਹੈਦਰਾਬਾਦ ਦੇ ਘਰੇਲੂ...
ਪ੍ਰਜਨੇਸ਼ ਗੁਣੇਸ਼ਵਰਨ ਸਿੰਗਲਜ਼ ‘ਚ ਬਣੇ ਭਾਰਤ ਦੇ ਨੰਬਰ ਇੱਕ ਖਿਡਾਰੀ
ਯੂਕੀ ਭਾਂਬਰੀ(128) ਅਤੇ ਰਾਮਕੁਮਾਰ ਰਾਮਾਨਾਥਨ (130) ਨੂੰ ਪਛਾੜ ਬਣੇ ਨੰਬਰ ਇੰਕ ਭਾਰਤੀ ਖਿਡਾਰੀ
ਪੂਨਾ, 20 ਨਵੰਬਰ
ਪ੍ਰਜਨੇਸ਼ ਗੁਣੇਸ਼ਵਰਨ ਨੂੰ ਪੁਰਸ਼ ਸਿੰਗਲਜ਼ 'ਚ ਭਾਰਤ ਦੇ ਨੰਬਰ ਇੱਕ ਟੈਨਿਸ ਖਿਡਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਗੋਡੇ ਦੀ ਸੱਟ ਕਾਰਨ ਇੱਕ ਸਮੇਂ ਉਹਨਾਂ ਦਾ ਕਰੀਅਰ ਹੇਠਾਂ ਚਲਿਆ...
ਆਸਟਰੇਲੀਆ ਦੀਆਂ ਡਿੱਗੀਆਂ 4 ਵਿਕਟਾਂ
ਆਸਟਰੇਲੀਆ ਨੇ ਟਾਸ ਜਿੱਤਿਆ, ਬੱਲੇਬਾਜੀ ਦਾ ਫੈਸਲਾ
1-1 ਜਿੱਤ ਨਾਲ ਦੋਵੇਂ ਲੜੀ 'ਚ ਬਰਾਬਰ
ਬੰਗਲੌਰ, ਏਜੰਸੀ। ਰਾਜਕੋਟ 'ਚ ਭਾਰਤ ਤੇ ਆਸਟਰੇਲੀਆ ਦਰਮਿਆਨ ਹੋਏ ਤੀਜੇ ਇੱਕ ਰੋਜ਼ਾ ਮੈਚ 'ਚ ਆਸਟਰੇਲੀਆ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਹੋਏ ਦੋ ਮੈਚਾਂ ਵਿੱਚ ਜਿੱਥੇ ਪਹਿ...
ਚੈਂਪੀਅੰਜ਼ ਟਰਾਫ਼ੀ : ਭਾਰਤ ਦਾ ਫਿਰ ਟੁੱਟਿਆ ਦਿਲ ਫਾਈਨਲ ਵਿੱਚ ਫਿਰ ਹਾਰਿਆ ਆਸਟਰੇਲੀਆ ਹੱਥੋਂ
ਆਸਟਰੇਲੀਆ ਹੱਥੋਂ ਪੈਨਲਟੀ ਸਟਰੋਕ ਵਿੱਚ ਹੀ 3-1 ਦੀ ਹਾਰ ਮਿਲੀ ਸੀ | Champions Trophy
ਬਰੇਡਾ (ਏਜੰਸੀ)। ਇੱਥੇ ਚੱਲ ਰਹੇ ਚੈਂਪੀਂਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਅੱਜ ਆਸਟਰੇਲੀਆ ਵਿਰੁੱਧ ਖੇਡੇ ਗਏ ਫਾਈਨਲ ਮੁਕਾਬਲੇ 'ਚ ਪੈਨਲਟੀ ਸਟਰੋਕ ਦੁਆਰਾ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਤ...