ਪੰਜਾਬ ਦੇ ਬੱਲੇਬਾਜ ਕ੍ਰਿਸ ਗੇਲ ਹਸਪਤਾਲ ‘ਚ ਭਰਤੀ
ਪੰਜਾਬ ਦੇ ਬੱਲੇਬਾਜ ਕ੍ਰਿਸ ਗੇਲ ਹਸਪਤਾਲ 'ਚ ਭਰਤੀ
ਅਬੂ ਧਾਬੀ। ਕਿੰਗਜ਼ ਇਲੈਵਨ ਪੰਜਾਬ ਦਾ ਕੈਰੇਬੀਅਨ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਹਸਪਤਾਲ ਦਾਖਲ ਹੈ। ਉਸ ਨੂੰ ਹੁਣ ਤਕ ਆਈਪੀਐਲ 13 ਵਿੱਚ ਆਪਣੀ ਟੀਮ ਲਈ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਗੇਲ ਨੇ ਇਸ ਦੀ ਪੁਸ਼ਟੀ ਇੰਸਟਾਗ੍ਰਾਮ 'ਤੇ ਕੀਤੀ ਹੈ। ਗੇਲ ਨੂੰ...
ਅੰਗਹੀਣ ਨੌਜਵਾਨ ਨੇ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ‘ਚ ਜਿੱਤੇ ਦੋ ਤਗਮੇ
ਵਿਜੈ ਸਿੰਗਲਾ/ਭਵਾਨੀਗੜ੍ਹ। ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸੰਗਤਪੁਰਾ ਦੇ ਦਲਿਤ ਵਰਗ ਨਾਲ ਸਬੰਧਿਤ ਇੱਕ ਬਾਂਹ ਤੋਂ ਅਪਾਹਜ ਹੋਣਹਾਰ ਨੌਜਵਾਨ ਪਵਿੱਤਰ ਸਿੰਘ ਨੇ ਆਪਣੀ ਜੇਤੂ ਲੜੀ ਜਾਰੀ ਰੱਖਦਿਆਂ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਵਿੱਚ 2 ਤਗਮੇ ਜਿੱਤੇ। Chandigarh
30 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟ...
ਭੁੱਲਰ ਨੇ ਜਿੱਤਿਆ ਪਹਿਲਾ ਯੂਰਪੀਅਨ ਟੂਰ ਖ਼ਿਤਾਬ
10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ
ਨਾਟਾਡੋਲਾ (ਫਿਜੀ), 5 ਅਗਸਤ
ਭਾਰਤ ਦੇ ਗਗਨਜੀਤ ਸਿੰਘ ਭੁੱਲਰ ਨੇ ਚੌਥੇ ਅਤੇ ਆਖ਼ਰੀ ਗੇੜ 'ਚ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ 970, 000 ਡਾਲਰ ਦੇ ਫਿਜੀ ਇੰਟਰਨੈਸ਼ਨਲ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਜੋ ਯੂਰਪੀਅ...
Social Media Trolling: ਮਹਿਲਾ ਕ੍ਰਿਕੇਟਰਾਂ ’ਤੇ ਕਮੈਂਟ ਕਰਨ ਤੋਂ ਪਹਿਲਾਂ ਜਾਣ ਲਵੋ ਇਹ ਖਬਰ, ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ…
ਆਪਣੇ-ਆਪ ਡਿਲੀਟ ਹੋਣਗੇ ਗਲਤ ਕਮੈਂਟ | Social Media Trolling
ICC ਨੇ AI ਟੂਲ ਦੀ ਸਫਲਤਾਪੂਰਵਕ ਪਰਖ ਕੀਤੀ
ਸਪੋਰਟਸ ਡੈਸਕ। Social Media Trolling: ICC ਨੇ ਸੋਸ਼ਲ ਮੀਡੀਆ ’ਤੇ ਮਹਿਲਾ ਕ੍ਰਿਕੇਟਰਾਂ ਦੀ ਟਰੋÇਲੰਗ ਤੇ ਉਨ੍ਹਾਂ ’ਤੇ ਗਲਤ ਟਿੱਪਣੀਆਂ ਨੂੰ ਰੋਕਣ ਲਈ ਤਿਆਰੀ ਕਰ ਲਈ ਹੈ। ਗੋਬਬਲ ਐਪ ਦ...
ਤਾਜ਼ ਮਹਿਲ ਮਲਕੀਅਤ ਵਿਵਾਦ : ਵਕਫ਼ ਨਹੀਂ ਪੇਸ਼ ਕਰ ਸਕਿਆ ਸਬੂਤ
ਤਾਜ਼ ਮਹਿਲ 'ਤੇ ਮਾਲਿਕਾਨਾ ਹੱਕ ਜਤਾਉਣ | Taj Mahal
ਨਵੀਂ ਦਿੱਲੀ (ਏਜੰਸੀ)। ਵਾਲਾ ਸੁੰਨੀ ਵਕਫ ਬੋਰਡ ਸੁਪਰੀਮ ਕੋਰਟ 'ਚ ਆਪਣੇ ਦਾਅਵੇ ਦੇ ਸਮੱਰਥਨ 'ਚ ਅੱਜ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ ਵਕਫ ਬੋਰਡ ਨੇ ਆਪਣੀ ਦਾਅਵੇਦਾਰੀ 'ਤੇ ਨਰਮ ਰਵੱਈਆ ਅਪਣਾਉਂਦਿਆਂ ਕਿਹਾ ਕਿ ਤਾਜ਼ ਮਹਿਲ ਦਾ ਅਸਲ ਮਾਲਿਕ ਖੁਦਾ ...
ਅਭਿਆਸ ਮੈਚ ‘ਚ ਭਾਰਤ ਦੀਆਂ 395 ਦੌੜਾਂ
ਏਸਕਸ ਦੀਆਂ 5 ਵਿਕਟਾਂ ਤੇ 237 ਦੌੜਾਂ | Practice Match
ਚੇਮਸਫੋਰਡ (ਏਜੰਸੀ)। ਪਹਿਲੇ ਦਿਨ ਓਪਨਰ ਮੁਰਲੀ ਵਿਜੇ, ਕਪਤਾਨ ਵਿਰਾਟ ਕੋਹਲੀ, ਲੋਕੇਸ਼ ਰਾਹੁਲ ਅਤੇ ਦਿਨੇਸ਼ ਕਾਰਤਿਕ ਤੋਂ ਬਾਅਦ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਵੀ ਕਾਉਂਟੀ ਟੀਮ ਏਸਕਸ ਵਿਰੁੱਧ ਤਿੰਨ ਰੋਜ਼ਾ ਅਭਿਆਸ ਮੈਚ ਦੇ ਦੂਸਰੇ ਦਿਨ ਸ਼ਾਨਦਾਰ ਅਰਧ ਸੈ...
RCB Vs KKR: ਰੋਮਾਂਚਕ ਮੈਚ ’ਚ ਕੋਲਕਾਤਾ ਇਕ ਦੌੜ ਨਾਲ ਜਿੱਤਿਆ
ਬੈਂਗਲੁਰੂ ਨੇ 222 ਦੇ ਜਵਾਬ ਵਿਚ 221 ਦੌੜਾਂ ਬਣਾਈਆਂ RCB Vs KKR
ਕੋਲਕਾਤਾ। IPL 2024 ਦੇ ਸਭ ਤੋ ਰੋਮਾਂਚਕ ਮੈਚ ’ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 1 ਦੌੜ ਨਾਲ ਹਰਾ ਦਿੱਤਾ। ਸਾਹ ਨੂੰ ਰੋਕ ਦੇਣ ਵਾਲੇ ਇਸ ਮੈਚ ’ਚ ਆਖਰੀ ਗੇਂਦ ਤੱਕ ਰੋਮਾਂਚ ਜਾਰੀ ਰਿਹਾ ਹੈ। ਇਸ ਜਿੱਤ ਨਾਲ ਕ...
ਪੰਜਾਬ ਦੇ ਚਾਰ ਜੂਨੀਅਰ ਟੈਨਿਸ ਖਿਡਾਰੀਆਂ ਦੀ ਕੌਮਾਂਤਰੀ ਟੂਰਨਾਮੈਂਟ ਲਈ ਚੋਣ
ਯੂਰਪੀਅਨ ਦੇਸ਼ ਸਰਬੀਆਂ ਦੇ ਸ਼ਹਿਰ ਪਾਜੋਵਾਂ 'ਚ 22 ਤੋਂ 27 ਮਾਰਚ ਨੂੰ ਜੂਨੀਅਰ ਆਈਟੀਐਫ ਕੌਮਾਂਤਰੀ ਟੈਨਿਸ ਚੈਂਪੀਅਨਸ਼ਿਪ ਕਰਵਾਈ
ਸੁਖਜੀਤ ਮਾਨ/ਬਠਿੰਡਾ। ਕੌਮਾਂਤਰੀ ਟੈਨਿਸ ਫੈਡਰੇਸ਼ਨ ਨੇ ਪੰਜਾਬ ਦੇ ਚਾਰ ਖਿਡਾਰੀਆਂ ਨੂੰ ਫਰਵਰੀ ਤੇ ਮਾਰਚ ਮਹੀਨੇ 'ਚ ਜੂਨੀਅਰ ਆਈਟੀਐਫ ਕੌਮਾਂਤਰੀ ਟੈਨਿਸ ਚੈਂਪੀਅਨਸ਼ਿਪ ਦੇ ਮੁਕਾਬਲਿਆ...
ਟੀਮ ਦੀ ਜਿੱਤ ‘ਚ ਯੋਗਦਾਨ ਦੇਣਾ ਸੁਖਦ : ਡੀਵਿਲੀਅਰਜ਼
ਟੀਮ ਦੀ ਜਿੱਤ 'ਚ ਯੋਗਦਾਨ ਦੇਣਾ ਸੁਖਦ : ਡੀਵਿਲੀਅਰਜ਼
ਸ਼ਾਰਜਾਹ। ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਵਿਸਫੋਟਕ ਪਾਰੀ ਖੇਡਣ ਵਾਲੇ ਰਾਇਲ ਚੈਲੇਂਜਰਜ਼ ਬੰਗਲੌਰ ਦੇ ਵਿਕਟਕੀਪਰ ਬੱਲੇਬਾਜ਼ ਏਬੀ ਡੀਵਿਲੀਅਰਜ਼ ਨੇ ਕਿਹਾ ਹੈ ਕਿ ਟੀਮ ਦੀ ਜਿੱਤ ਵਿੱਚ ਯੋਗਦਾਨ ਦੇਣਾ। ਉਸ ਲਈ ਖੁਸ਼ੀ ਦੀ ਗੱਲ ਹੈ। ਬੰਗਲੁਰੂ ਨੇ ਏਬੀ ਡੀਵਿਲੀਅਰਜ਼ ਦੀ...
ਪਟਿਆਲਾ ’ਚ ਕਬੱਡੀ ਕਲੱਬ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ
ਪਟਿਆਲਾ ’ਚ ਕਬੱਡੀ ਕਲੱਬ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ
ਪਟਿਆਲਾ। (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਕਤਲ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਤਹਿਤ ਹੀ ਪਟਿਆਲਾ ਵਿਖੇ ਇੱਕ ਕਬੱਡੀ ਕਲੱਬ ਦੇ ਪ੍ਰਧਾਨ ਦਾ ਬੀਤੀ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਜਾਣਕਾਰੀ ਅਨੁਸਾਰ ...