ਜੋਕੋਵਿਚ ਚੌਥੀ ਵਾਰ ਬਣਿਆ ਵਿੰਬਲਡਨ ਚੈਂਪਿਅਨ
ਪਹਿਲੀ ਵਾਰ ਫਾਈਨਲ 'ਚ ਪਹੁੰਚੇ ਐਂਡਰਸਨ ਦੇ ਪਹਿਲੇ ਖ਼ਿਤਾਬ ਦਾ ਸੁਪਨਾ ਟੁੱਟਿਆ
ਪਿਛਲੇ ਮੈਰਾਥਨ ਮੈਚਾਂ ਦੀ ਥਕਾਵਟ ਲੈ ਬੈਠੀ ਐਂਡਰਸਨ ਨੂੰ | Wimbledon Champion
ਲੰਦਨ (ਏਜੰਸੀ)। ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਦੱਖਣੀ ਅਫ਼ਰੀਕਾ ਦੇ ਮੈਰਾਥਨ ਮੈਚ ਕੇਵਿਨ ਐਂਡਰਸਨ ਨੂੰ ਐਤਵਾਰ ਲਗਾਤਾ...
ਫਰਾਂਸ 20 ਸਾਲ ਬਾਅਦ ਫਿਰ ਬਣਿਆ ਫੁੱਟਬਾਲ ਦਾ ਬਾਦਸ਼ਾਹ
ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਦੂਸਰੀ ਵਾਰ ਜਿੱਤਿਆ ਵਿਸ਼ਵ ਕੱਪ ਖ਼ਿਤਾਬ
ਮਾਸਕੋ (ਏਜੰਸੀ)। ਫਰਾਂਸ ਨੇ ਆਸਾਂ ਦੇ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਵਾਰ ਫਾਈਨਲ ਖੇਡ ਰਹੇ ਕ੍ਰੋਏਸ਼ੀਆ ਨੂੰ ਐਤਵਾਰ ਨੂੰ 4-2 ਨਾਲ ਹਰਾ ਕੇ 20 ਸਾਲ ਬਾਅਦ 21ਵੇਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫਰਾ...
ਧੋਨੀ ਨਾਲ ਅਜਿਹਾ ਵਤੀਰਾ ਠੀਕ ਨਹੀਂ : ਵਿਰਾਟ
ਕੋਹਲੀ ਨੇ ਦਰਸ਼ਕਾਂ ਦੇ ਵਤੀਰੇ ਨੂੰ ਮੰਦਭਾਗਾ ਦੱਸਿਆ | Virat Kohali
ਭਾਰਤ ਤੇ ਇੰਗਲੈਂਡ ਦਰਮਿਆਨ ਦੂਸਰੇ ਇੱਕ ਰੋਜ਼ਾ ਮੈਚ 'ਚ ਭਾਰਤ ਦੀ 86 ਦੌੜਾਂ ਦੀ ਹਾਰ 'ਚ ਲਗਭੱਗ ਸਾਰੇ ਬੱਲੇਬਾਜ਼ ਦੋਸ਼ੀ ਸਨ ਪਰ ਮੈਚ ਦੌਰਾਨ ਇੱਕ ਸਮਾਂ ਅਜਿਹਾ ਆਇਆ ਜਦੋਂ ਦਰਸ਼ਕਾਂ ਨੇ ਇਸ ਸਭ ਦਾ ਗੁੱਸਾ ਮਹਿੰਦਰ ਸਿੰਘ ਧੋਨੀ 'ਤੇ ਕੱਢਣ ਦੀ ਕ...
ਇੰਡੋਨੇਸ਼ੀਆ ਏਸ਼ੀਆਡ ਮਸ਼ਾਲ ਦਾ 18000 ਕਿਲੋਮੀਟਰ ਦਾ ਸਫ਼ਰ ਸ਼ੁਰੂ
ਨੈਸ਼ਨਲ ਸਟੇਡੀਅਮ ਤੋਂ ਸ਼ੁਰੂ ਹੋਈ ਇੰਡੋਨੇਸ਼ੀਆ ਏਸ਼ੀਆਡ ਦੀ ਮਸ਼ਾਲ ਰਿਲੇ | Asian Games
ਨਵੀਂ ਦਿੱਲੀ (ਏਜੰਸੀ)। ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ 'ਚ 18 ਅਗਸਤ ਤੋਂ 2 ਸਤੰਬਰ ਤੱਕ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਦੀ ਮਸ਼ਾਲ ਰਿਲੇ ਦੀ ਸ਼ੁਰੂਆਤ ਐਤਵਾਰ ਨੂੰ ਇੱਥੇ ਇਤਿਹਾਸਕ ਮੇਜਰ ਧਿਆਨਚੰਦ ਨੈਸ਼ਨਲ ਸਟੇਡ...
ਫੁੱਟਬਾਲ ਮਹਾਂਕੁੰਭ ਦਾ ਮਹਾਂ ਮੁਕਾਬਲਾ : ਇਤਿਹਾਸ ਬਣਾਉਣ ਭਿੜਨਗੇ ਕ੍ਰੋਏਸ਼ੀਆ-ਫਰਾਂਸ
ਕ੍ਰੋਏਸ਼ੀਆ ਕੋਲ ਹਿਸਾਬ ਬਰਾਬਰ ਕਰਨ ਦਾ ਮੌਕਾ | Football News
70 ਹਜਾਰ ਰੁਪਏ ਦੀ ਹੈ ਫਾਈਨਲ ਦੀ ਟਿਕਟ | Football News
ਮਾਸਕੋ (ਏਜੰਸੀ)। ਚਾਰ ਸਾਲਾਂ ਬਾਅਦ ਹੋਣ ਵਾਲੇ ਫੁੱਟਬਾਲ ਦੇ ਮਹਾਂਕੁੰਭ ਵਿਸ਼ਵ ਕੱਪ ਦਾ ਰੂਸ ਦੀ ਰਾਜਧਾਨੀ ਮਾਸਕੋ ਦੇ ਲੁਜ਼ਨਿਕੀ ਸਟੇਡੀਅਮ 'ਚ ਕਰੀਬ ਇੱਕ ਮਹੀਨੇ ਬਾਅਦ ਕ੍ਰੋਏਸ਼...
ਧੋਨੀ ਬਣੇ ਚੌਥੇ 10 ਹਜ਼ਾਰੀ, ਕੈਚ ਲੈਣ ਦੇ ਵੀ ਤਿੰਨ ਸੈਂਕੜੇ ਕੀਤੇ ਪੂਰੇ
ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਗਏ | Mahendra Singh Dhoni
ਲੰਦਨ (ਏਜੰਸੀ)। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ 10 ਹਜ਼ਾਰੀ ਬਣ ਗਏ ਹਨ ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ ਇਸ ਲੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ 318 ਮੈਚਾਂ 'ਚ 51.37 ਦੀ ਔਸਤ...
ਰੂਟ ਦੇ ਸੈਂਕੜੇ ਨਾਲ ਇੰਗਲੈਂਡ ਨੇ ਕੀਤੀ ਬਰਾਬਰੀ
ਭਾਰਤ ਹੱਥੋਂ ਇਸ ਲੜੀ 'ਚ ਨੰਬਰ ਇੱਕ ਟੀਮ ਬਣਨ ਦਾ ਮੌਕਾ ਨਿਕਲ ਗਿਆ
ਲੰਦਨ (ਏਜੰਸੀ)। ਜੋ ਰੂਟ (113) ਦੇ ਸ਼ਾਨਦਾਰ ਸੈਂਕੜੇ ਦੀ ਮੱਦਦ ਨਾਲ ਇੰਗਲੈਂਡ ਨੇ ਭਾਰਤ ਵਿਰੁੱਧ ਦੂਸਰੇ ਇੱਕ ਰੋਜ਼ਾ 'ਚ 86 ਦੌੜਾਂ ਨਾਲ ਬਿਹਤਰੀਨ ਜਿੱਤ ਹਾਸਲ ਕਰ ਤਿੰਨ ਮੈਚਾਂ ਦੀ ਲੜੀ 'ਚ 1-1 ਦੀ ਬਰਾਬਰੀ ਕਰ ਲਈ ਪਹਿਲਾ ਇੱਕ ਰੋਜ਼ਾ ਅੱਠ ਵਿਕ...
ਮਾੱਮ ਸੇਰੇਨਾ ਨੂੰ ਹਰਾ ਕੇਰਬਰ ਪਹਿਲੀ ਵਾਰ ਬਣੀ ਵਿੰਬਲਡਨ ਚੈਂਪਿਅਨ
ਲੰਦਨ (ਏਜੰਸੀ)। ਸਾਬਕਾ ਨੰਬਰ ਇੱਕ ਜਰਮਨੀ ਦੀ ਅੰਜੇਲਿਕ ਕੇਰਬਰ ਨੇ ਸੱਤ ਵਾਰ ਦੀ ਚੈਂਪਿਅਨ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੂੰ 6-3, 6-3 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ 'ਚ ਪਹਿਲੀ ਵਾਰ ਮਹਿਲਾ ਖ਼ਿਤਾਬ ਜਿੱਤ ਲਿਆ 36 ਸਾਲ ਦੀ ਸੇਰੇਨਾ ਮਾਂ ਬਣਨ ਤੋਂ ਬਾਅਦ ਆਪਣੇ ਪਹਿਲੇ ਗਰੈਂਡ ਸਲੈਮ ਅਤੇ ਅੱਠਵੇਂ ਵ...
ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਬੈਲਜ਼ੀਅਮ ਨੇ ਤੀਜੇ ਸਥਾਨ ਨਾਲ ਲਈ ਜੇਤੂ ਵਿਦਾਈ
ਬੈਲਜ਼ੀਅਮ ਦਾ ਵਿਸ਼ਵ ਕੱਪ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ | World Cup
ਸੇਂਟ ਪੀਟਰਸਬਰ (ਏਜੰਸੀ)। ਬੈਲਜ਼ੀਅਮ ਨੇ ਇੰਗਲੈਂਡ ਨੂੰ ਤੀਸਰੇ ਸਥਾਨ ਦੇ ਪਲੇ ਆਫ਼ ਮੁਕਾਬਲੇ 'ਚ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਤੀਸਰੇ ਸਥਾਨ ਦੇ ਨਾਲ ਜੇਤੂ ਵਿਦਾਈ ਲਈ ਬੈਲਜ਼ੀਅਮ ਦੀ ਜਿੱਤ 'ਚ ਏਡਨ ਹੇਜ਼ਾਰਡ ਅਤੇ ਥਾਮ...
ਵਿੰਬਲਡਨ ‘ਚ ਇਤਿਹਾਸਕ ਮੈਚ : ਮੈਰਾਥਨ ਮੈਨ ਇਸਨਰ ਨੂੰ ਸਾਢੇ ਛੇ ਘੰਟੇ ‘ਚ ਹਰਾ ਐਂਡਰਸਨ ਫਾਈਨਲ ‘ਚ
ਵਿੰਬਲਡਨ ਦੇ ਇਤਿਹਾਸ 'ਚ ਸਭ ਤੋਂ ਲੰਮਾ ਸੈਮੀਫਾਈਨਲ | Wimbledon Match
97 ਸਾਲਾਂ 'ਚ ਪਹਿਲੀ ਵਾਰ ਕੋਈ ਦੱਖਣੀ ਅਫ਼ਰੀਕੀ ਖਿਡਾਰੀ ਫਾਈਨਲ ਂਚ | Wimbledon Match
ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਅਮਰੀਕਾ ਦੇ ਜਾਨ ਇਸਨਰ ਨੂੰ ਵਿੰਬਲਡਨ ਇਤਿਹਾਸ ਦੇ ਸਭ ਤੋਂ ਲੰਮੇ ਸੈਮੀਫਾਈਨਲ...