ਭਾਰਤ ਨੇ ਇੰਗਲੈਂਡ ਨੂੰ 246 ‘ਤੇ ਸਮੇਟਿਆ
ਸੈਮ ਕਰੇਨ ਅਤੇ ਮੋਈਨ ਨੇ ਰੱਖੀ ਇੰਗਲੈਂਡ ਦੀ ਇੱਜ਼ਤ | Cricket News
ਸਾਊਥੰਪਟਨ, (ਏਜੰਸੀ)। ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਤੇਜ਼ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਨੂੰ ਇੱਕ ਵਾਰ ਫਿਰ ਝੰਜੋੜਦੇ ਹੋਏ ਚੌਥੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ 246 ਦੌੜਾਂ 'ਤੇ ਸਮੇਟ ਦਿੱਤਾ ਭਾਰਤ ਨੇ ਪਹਿਲ...
ਦੋ ਗਰੈਂਡ ਸਲੈਮ ਜੇਤੂ ਮੁਗੁਰੁਜਾ ਕੁਆਲੀਫਾਇਰ ਤੋਂ ਹਾਰੀ
ਸੇਰੇਨਾ ਭਿੜੇਗੀ ਵੱਡੀ ਭੈਣ ਨਾਲ | Grand Slam
ਇਸਨਰ 38 ਏਸ ਦੀ ਬਦੌਲਤ ਜਿੱਤ ਹਾਸਲ ਕਰਨ ਦਾ ਮੌਕਾ | Grand Slam
ਨਿਊਯਾਰਕ, (ਏਜੰਸੀ)। ਗਰੈਂਡ ਸਲੈਮ ਯੂ.ਐਸ.ਓਪਨ ਦੇ ਤੀਸਰੇ ਗੇੜ 'ਚ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੁਜਾ ਨੂੰ ਚੈੱਕ ਗਣਰਾਜ ਦੀ ਕੁਆਲੀਫਾਇਰ ਹੱਥੋਂ ਉਲਟਫੇ...
ਸੀਰੀਜ਼ ‘ਚ ਬਣੇ ਰਹਿਣ ਲਈ ਨਿੱਤਰੇਗਾ ਭਾਰਤ
ਭਾਰਤ-ਇੰਗਲੈਂਡ ਟੈਸਟ ਮੈਚਅੱਜ ਸ਼ਾਮ ਸਾਢੇ ਤਿੰਨ ਵਜੇ ਤੋਂ | Virat Kohli
ਪੰਜ ਮੈਚਾਂ ਦੀ ਲੜੀ 'ਚ ਇੰਗਲੈਂਡ 2-1 ਨਾਲ ਅੱਗੇ | Virat Kohli
ਮੈਚ ਹਾਰਨ ਜਾਂ ਡਰਾਅ ਰਹਿਣ 'ਤੇ ਇੰਗਲੈਂਡ ਕੋਲ ਬਣੇਗਾ ਅਜੇਤੂ ਵਾਧਾ | Virat Kohli
ਸਾਊਥੰਪਟਨ, (ਏਜੰਸੀ)। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍...
ਦੁਤੀ ਦੀ ਚਾਂਦੀ-ਚਾਦੀ
100 ਤੋਂ ਬਾਅਦ 200 ਮੀਟਰ ਵੀ ਜਿੱਤਿਆ ਚਾਂਦੀ ਤਗਮਾ | Silver
ਜਕਾਰਤਾ, (ਏਜੰਸੀ)। ਭਾਰਤ ਦੀ ਦੁਤੀ ਚੰਦ ਨੇ 100 ਮੀਟਰ 'ਚ ਚਾਂਦੀ ਤਗਮਾ ਜਿੱਤਣ ਤੋਂ ਬਾਅਦ 200 ਮੀਟਰ 'ਚ ਵੀ ਕਮਾਲ ਦਾ ਫਰਾਟਾ ਭਰਦੇ ਹੋਏ ਏਸ਼ੀਆਈ ਖੇਡਾਂ 'ਚ ਬੁੱਧਵਾਰ ਨੂੰ ਇੱਕ ਵਾਰ ਫਿਰ ਚਾਂਦੀ ਤਗਮਾ ਜਿੱਤ ਲਿਆ ਦੁਤੀ 100 ਮੀਟਰ 'ਚ ਬਹਿਰੀਨ ਦ...
ਮਹਿਲਾ ਹਾੱਕੀ ਟੀਮ 20 ਸਾਲ ਬਾਅਦ ਫਾਈਨਲ ‘ਚ
ਫਾਈਨਲ ਮੁਕਾਬਲਾ ਸ਼ੁੱਕਰਵਾਰ ਨੂੰ ਜਾਪਾਨ ਨਾਲ | Women's Hockey Team
ਜਕਾਰਤਾ, (ਏਜੰਸੀ)। ਭਾਰਤੀ ਮਹਿਲਾ ਹਾੱਕੀ ਟੀਮ ਨੇ ਬੇਹੱਦ ਸੰਘਰਸ਼ਪੂਰਨ ਮੁਕਾਬਲੇ 'ਚ ਚੀਨ ਨੂੰ 1-0 ਨਾਲ ਹਰਾ ਕੇ 20 ਸਾਲ ਦੇ ਲੰਮੇ ਅਰਸੇ ਬਾਅਦ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਦੋਵਾਂ ਟੀਮਾਂ ਦੇ ਗਹਿਗੱਚ ਮੁਕਾਬਲੇ 'ਚ ਪਹ...
ਯੂਐਸ.ਓਪਨ ਦੀ ਸਨਸਨੀਖੇਜ਼ ਸ਼ੁਰੂਆਤ : ਵਿਸ਼ਵ ਨੰਬਰ 1 ਹਾਲੇਪ ਪਹਿਲੇ ਗੇੜ ‘ਚ ਹੀ ਬਾਹਰ
ਅਸਤੋਨੀਆ ਦੀ ਕੈਨੇਪੀ ਨੇ 6-2, 6-4 ਨਾਲ ਹਰਾਇਆ
ਨਿਊਯਾਰਕ, (ਏਜੰਸੀ)। ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੀ ਸਨਸਨੀਖੇਜ਼ ਸ਼ੁਰੂਆਤ ਹੋਈ ਹੈ ਅਤੇ ਵਿਸ਼ਵ ਦੀ ਨੰਬਰ ਇੱਕ ਮਹਿਲਾ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਪਹਿਲੇ ਹੀ ਗੇੜ 'ਚ ਬਾਹਰ ਹੋਣਾ ਪਿਆ ਜਦੋਂਕਿ ਪੁਰਸ਼ਾਂ 'ਚ ਨੰਬਰ ਇੱਕ ਸਪੇਨ ਦੇ ਰਾਫੇਲ...
ਮਨਜੀਤ ਨੂੰ ਸੋਨਾ, ਜਾਨਸਨ ਨੂੰ ਚਾਂਦੀ, ਭਾਰਤ 10ਵੇਂ ਦਿਨ 10-10, 50 ਤਗਮੇ ਪੂਰੇ
200 ਮੀਟਰ ਦੌੜ ਦੇ ਸੈਮੀਫਾਈਨਲ 'ਚ ਸਨਸਨੀਖੇਜ਼ ਨਤੀਜੇ ਦੇਖਣ ਨੂੰ ਮਿਲੇ | Sports News
ਜਕਾਰਤਾ, (ਏਜੰਸੀ)। ਭਾਰਤ ਨੇ ਏਸ਼ੀਆਈ ਖੇਡਾਂ ਦੇ 10ਵੇਂ ਦਿਨ ਕੁੱਲ 10 ਤਗਮੇ ਜਿੱਤੇ ਅਤੇ 10-10 ਦੀ ਗਿਣਤੀ ਪੂਰੀ ਕੀਤੀ। 10ਵੇਂ ਦਿਨ ਭਾਰਤ ਦੇ ਮਨਜੀਤ ਸਿੰਘ ਅਤੇ ਜਿਨਸਨ ਜਾਨਸਨ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਅਥਲੈਟਿਕਸ...
ਟੇਬਲ ਟੈਨਿਸ ‘ਚ ਭਾਰਤ ਨੂੰ ਪਹਿਲਾ ਇਤਿਹਾਸਕ ਤਗਮਾ
ਜਕਾਰਤਾ, (ਏਜੰਸੀ)। ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 'ਚ ਕੋਰੀਆ ਵਿਰੁੱਧ 0-3 ਨਾਲ ਹਾਰ ਦਾ ਸਾਮਣਾ ਕਰਨਾ ਪਿਆ ਜਿਸ ਨਾਲ ਉਸਦੇ ਹੱਥ ਕਾਂਸੀ ਤਗਮਾ ਲੱਗਿਆ ਪਰ ਇਹ ਕਾਂਸੀ ਤਗਮਾ ਇਤਿਹਾਸਕ ਰਿਹਾ ਕਿਉਂਕਿ ਏਸ਼ੀਆਈ ਖੇਡਾਂ ਦੇ ਇਤਿਹਾਸ 'ਚ ਇਸ ਖੇਡ 'ਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ...
ਤੀਰੰਦਾਜ਼ੀ : ਸਖ਼ਤ ਸੰਘਰਸ਼ ਦੇ ਬਾਵਜ਼ੂਦ ਮਹਿਲਾ ਅਤੇ ਪੁਰਸ਼ ਟੀਮਾਂ ਖੁੰਝੀਆਂ ਸੋਨ ਤਗਮੇ ਤੋਂ
ਜਕਾਰਤਾ, (ਏਜੰਸੀ)। ਭਾਰਤੀ ਕੰਪਾਊਂਡ ਮਹਿਲਾ ਅਤੇ ਪੁਰਸ਼ ਤੀਰੰਦਾਜ਼ੀ ਟੀਮਾਂ ਨੂੰ ਕੋਰੀਆ ਵਿਰੁੱਧ ਇੱਥੇ ਸਖ਼ਤ ਸੰਘਰਸ਼ ਦੇ ਬਾਵਜ਼ੂਦ 18ਵੀਆਂ ਏਸ਼ੀਆਈ ਖੇਡਾਂ ਦੀ ਤੀਰੰਦਾਜ਼ੀ ਈਵੇਂਟ ਦੇ ਫਾਈਨਲ 'ਚ ਹਾਰ ਕੇ ਚਾਂਦੀ ਤਗਮੇ 'ਤੇ ਸੰਤੋਸ਼ ਕਰਨਾ ਪਿਆ ਭਾਰਤੀ ਮਹਿਲਾ ਟੀਮ ਨੂੰ ਕੰਪਾਊਂਡ ਵਰਗ ਦੇ ਫਾਈਨਲ 'ਚ ਕੋਰੀਆ ਨੇ 231-228 ...
ਤਾਈ ਤੋਂ ਹਾਰ ਸੁਨਹਿਰੀ ਇਤਿਹਾਸ ਤੋਂ ਖੁੰਝੀ ਸਿੰਧੂ
ਚਾਂਦੀ ਤਗਮੇ ਨਾਲ ਕਰਨਾ ਪਿਆ ਸੰਤੋਸ਼
ਤਾਈ ਨੇ ਸੈਮੀਫਾਈਨਲ 'ਚ ਸਾਇਨਾ ਨੂੰ ਹਰਾਇਆ ਸੀ
ਜਕਾਰਤਾ (ਏਜੰਸੀ)। ਭਾਰਤ ਨੂੰ ਏਸ਼ੀਆਈ ਖੇਡਾਂ ਦੇ ਇਤਾਸ 'ਚ ਪਹਿਲਾ ਬੈਡਮਿੰਟਨ ਸੋਨ ਤਗਮਾ ਦਿਵਾਉਣ ਦੀਆਂ ਆਸਾਂ ਪੀਵੀ ਸਿੰਧੂ ਦੀ ਚੀਨੀ ਤਾਈਪੇ ਦੀ ਤਾਈ ਜੂ ਯਿਗ ਹੱਥੋਂ 0-2 ਦੀ ਹਾਰ ਨਾਲ ਟੁੱਟ ਗਈ ਹਾਲਾਂਕਿ ਸਟਾਰ ਸ਼ਟਲ...