ਸਾਗਰ ਧਨਖੜ ਹੱਤਿਆ ਮਾਮਲਾ : ਪਹਿਲਵਾਨ ਸੁਸ਼ੀਲ ਕੁਮਾਰ ਸਾਥੀ ਸਮੇਤ ਗ੍ਰਿਫ਼ਤਾਰ
ਸਾਗਰ ਧਨਖੜ ਹੱਤਿਆ ਮਾਮਲਾ : ਪਹਿਲਵਾਨ ਸੁਸ਼ੀਲ ਕੁਮਾਰ ਸਾਥੀ ਸਮੇਤ ਗ੍ਰਿਫ਼ਤਾਰ
ਨਵੀਂ ਦਿੱਲੀ। ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ, ਹਰਿਆਣਾ ਦੇ ਉੱਭਰ ਰਹੇ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਦੋਸ਼ੀ, ਨੂੰ ਐਤਵਾਰ ਨੂੰ ਜਲੰਧਰ ਦੇ ਨੇੜੇ ਤੋਂ ਇੰਸਪੈਕਟਰ ਸ਼ਿਵਕੁਮਾਰ ਅਤੇ ਦਿੱਲੀ ਪੁਲਿਸ ਦੇ ਇੰਸਪੈਕਟਰ ਕ...
ਰਾਹੁਲ-ਪੰਤ ਦੇ ਦਲੇਰਾਨਾ ਸੈਂਕੜੇ, ਇੰਗਲੈਂਡ ਨੇ ਜਿੱਤ ਨਾਲ ਕੀਤਾ ਕੁਕ ਨੂੰ ਫੇਅਰਵੇਲ
ਰਾਹੁਲ-ਪੰਤ ਨੇ ਕੀਤੀ 267 ਗੇਂਦਾਂਂ ਂਚ 204 ਦੌੜਾਂ ਦੀ ਭਾਈਵਾਲੀ
ਇੰਗਲੈਂਡ 118 ਦੌੜਾਂ ਨਾਲ ਜਿੱਤਿਆ
ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤੀ
ਮੈਨ ਆਫ਼ ਦ ਮੈਚ ਅਲਿਸਟਰ ਕੁਕ
ਮੈਨ ਆਫ਼ ਦ ਸੀਰੀਜ਼ ਸੈਮ ਕੁਰੇਨ(ਇੰਗਲੈਂਡ)
ਮੈਨ ਆਫ ਦ ਸੀਰੀਜ਼ ਵਿਰਾਟ ਕੋਹਲੀ(ਭਾਰਤ)
ਲ...
ਚੇਜ਼ ਦਾ ਸੈਂਕੜਾ, ਪ੍ਰਿਥਵੀ, ਪੰਤ, ਰਹਾਣੇ ਦੀ ਬਦੌਲਤ ਭਾਰਤ ਵਾਧੇ ਵੱਲ
ਵੈਸਟਇੰਡੀ਼ਜ਼ (311 ਦੌੜਾਂ) ਦੇ ਮੁਕਾਬਲੇ ਭਾਰਤ 4 ਵਿਕਟਾਂ ਂਤੇ 308
ਤੀਸਰੇ ਦਿਨ ਨਿੱਤਰੇਗਾ ਭਾਰਤ ਵੱਡੇ ਵਾਧੇ ਲਈ
ਏਜੰਸੀ
ਹੈਦਰਾਬਾਦ, 13 ਅਕਤੂਬਰ
ਭਾਰਤੀ ਕ੍ਰਿਕਟ ਟੀਮ ਨੇ ਦੂਸਰੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਵੈਸਟਇੰਡੀਜ਼ ਦੀ ਪਹਿਲੀ ਪਾਰੀ 311 'ਤੇ ਸਮ...
ਸਾਬਕਾ ਚੋਣਕਰਤਾ ਨੇ ਵਿਰਾਟ ਕੋਹਲੀ ‘ਤੇ ਕੀਤਾ ਇਹ ਕੁਮੈਂਟ
ਵਿਰਾਟ ਤੋਂ ਕਿਤੇ ਬਿਹਤਰ ਬੱਲੇਬਾਜ਼ ਹਨ ਰੋਹਿਤ ਸ਼ਰਮਾ : ਪਾਟਿਲ | Virat Kohli
ਨਵੀਂ ਦਿੱਲੀ (ਏਜੰਸੀ)। ਵਿਰਾਟ ਕੋਹਲੀ ਨੂੰ ਭਾਵੇਂ ਹੀ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੋਵੇ ਪਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੋਣਕਰਤਾ ਸੰਦੀਪ ਪਾਟਿਲ ਇਸ ਗੱਲ ਤੋਂ ਇਤੇਫਾਕ ਨਹੀਂ ਰੱਖਦੇ ਹਨ ਪਾਟਿਲ ਦਾ ਮੰਨ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: ਸੁਨਹਿਰੀ ਇਤਿਹਾਸ ਬਣਾਉਣੋਂ ਖੁੰਝੇ ਬਜ਼ਰੰਗ
ਚਾਂਦੀ ਤਮਗੇ ਨਾਲ ਕਰਨਾ ਪਿਆ ਸਬਰ
65 ਕਿਗ੍ਰਾ ਭਾਰ ਵਰਗ 'ਚ ਜਾਪਾਨ ਦੇ ਪਹਿਲਵਾਨ ਤੋਂ ਹਾਰੇ ਫਾਈਨਲ ਮੁਕਾਬਲਾ
ਹਾਰ ਦੇ ਬਾਵਜ਼ੂਦ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਦੋ ਤਮਗੇ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਬਜ਼ਰੰਗ
ਬਜ਼ਰੰਗ ਨੇ ਇੱਕ ਹੀ ਸਾਲ ਂਚ ਰਾਸ਼ਟਰਮੰਡਲ, ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸਿ਼ਪ...
ਵਿਸ਼ਵ ਕੱਪ-2019 30 ਮਈ ਤੋਂ
ਭਾਰਤ ਦਾ ਪਹਿਲਾ ਮੁਕਾਬਲਾ ਅਫ਼ਰੀਕਾ ਨਾਲ
5 ਜੂਨ ਨੂੰ ਖੇਡੇਗਾ ਆਪਣਾ ਪਹਿਲਾ ਮੁਕਾਬਲਾ
16 ਜੂਨ ਨੂੰ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ
ਕੋਲਕਾਤਾ (ਏਜੰਸੀ)। ਕੋਲਕਾਤਾ 'ਚ ਅੱਜ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀਆਂ ਦੀ ਬੈਠਕ ਵਿੱਚ ਆਈ.ਸੀ.ਸੀ.ਵਿਸ਼ਵ ਕੱਪ 2019 ਦਾ ਵੇਰਵੇ 'ਤੇ ਚਰਚਾ ਹੋਈ ਅਤੇ ਪ੍ਰੋਗਰਾਮ...
ਸਿੰਧੂ ਵਿਸ਼ਵ ਰੈਂਕਿੰਗ ‘ਚ ਤੀਸਰੇ ਨੰਬਰ ‘ਤੇ ਬਰਕਰਾਰ
ਸ਼੍ਰੀਕਾਂਤ ਨੂੰ ਦੋ ਸਥਾਨ ਦਾ ਫਾਇਦਾ
ਨਵੀਂ ਦਿੱਲੀ, 28 ਸਤੰਬਰ
ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਨੂੰ ਤਾਜ਼ਾ ਜਾਰੀ ਵਿਸ਼ਵ ਬੈਡਮਿੰਟਨ ਰੈਂਕਿੰਗ 'ਚ ਦੋ ਸਥਾਨ ਦਾ ਫਾਇਦਾ ਮਿਲਿਆ ਹੈ ਅਤੇ ਉਹ ਪੁਰਸ਼ ਸਿੰਗਲ 'ਚ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ ਜਦੋਂਕਿ ਏਸ਼ੀਆਈ ਖੇਡਾਂ ਦੀ ਚਾਂਦੀ ਤਮ...
ਭਾਰਤ-ਵਿੰਡੀਜ਼ ਟੀ20 ਲੜੀ:ਰੋਹਿਤ ਕੋਲ ਤਿੰਨ ਰਿਕਾਰਡ ਤੋੜਨ ਦਾ ਮੌਕਾ
ਇੱਕ ਸੈਂਕੜੇ ਨਾਲ ਬਣ ਜਾਣਗੇ ਅੱਵਲ ਸੈਂਕੜਾਧਾਰੀ
ਨਵੀਂ ਦਿੱਲੀ, 4 ਨਵੰਬਰ।
ਵੈਸਟਇੰਡੀਜ਼ ਵਿਰੁੱਧ ਚੱਲ ਰਹੀ ਟੀ20 ਲੜੀ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋਲ ਤਿੰਨ ਵੱਡੇ ਰਿਕਾਰਡ ਬਣਾਉਣ ਦਾ ਮੌਕਾ ਹੈ ਰੋਹਿਤ ਸ਼ਰਮਾ ਦੇ ਨਾਂਅ ਅੰਤਰਰਾਸ਼ਟਰੀ ਟੀ20 ਕ੍ਰਿਕਟ ' ਚ ਤਿੰਨ ਸੈਂਕੜੇ ਹਨ ਅਤੇ ਉਹ ਇਸ ਮਾਮਲੇ 'ਚ ਸਾ...
ਵਿਲੀਅਮਸਨ ਪਹਿਲੇ ਇੱਕ ਰੋਜ਼ਾ ਤੋਂ ਬਾਹਰ
ਵਿਲੀਅਮਸਨ ਪਹਿਲੇ ਇੱਕ ਰੋਜ਼ਾ ਤੋਂ ਬਾਹਰ
ਖੱਬੇ ਮੋਢੇ 'ਤੇ ਸੱਟ ਲੱਗਣ ਕਾਰਨ ਹੋਣਾ ਪਿਆ ਬਾਹਰ
ਹੈਮਿਲਟਨ, ਏਜੰਸੀ। ਭਾਰਤ ਤੋਂ ਟੀ-20 ਸੀਰੀਜ਼ 0-5 ਨਾਲ ਹਾਰ ਚੁੱਕੀ ਨਿਊਜ਼ੀਲੈਂਡ ਦੀ ਟੀਮ ਨੂੰ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਸੀਰੀਜ਼ ਤੋਂ ਇੱਕ ਦਿਨ ਪਹਿਲਾਂ ਝਟਕਾ ਲੱਗਿਆ ਜਦੋਂ ਉਸ ਦੇ ਕਪਤਾਨ ਕੇਨ ਵਿਲੀਅ...
ਵਿਜੇ ਹਜਾਰੇ ਸੈਮੀਫਾਈਨਲ ਤੈਅ, ਕੁਆਰਟਰਫਾਈਨਲ ਂਚ ਰੋਹਿਤ ਨੂੰ ਫੈਨ ਨੇ ਪਿੱਚ ‘ਤੇ ਪਹੁੰਚ ਕੀਤੀ ਚੁੰਮਣ ਦੀ ਕੋਸ਼ਿਸ਼
ਫਾਈਨਲ ਲਈ ਦਿੱਲੀ-ਹੈਦਰਾਬਾਦ, ਮੁੰਬਈ-ਝਾਰਖੰਡ ਭਿੜਨਗੇ
ਪਹਿਲੇ ਸੈਮੀਫਾਈਨਲ 'ਚ ਦਿੱਲੀ ਸਾਹਮਣੇ ਹੈਦਰਾਬਾਦ
ਦਿੱਲੀ, ਹਰਿਆਣਾ ਨੂੰ, ਮੁੰਬਈ, ਬਿਹਾਰ ਨੂੰ, ਝਾਰਖੰਡ, ਮਹਾਰਾਸ਼ਟਰ ਨੂੰ ਅਤੇ ਹੈਦਰਾਬਾਦ , ਆਂਧਰ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੇ
ਬੰਗਲੁਰੂ, 16 ਅਕਤੂਬਰ
ਝਾਰਖੰਡ ਨੇ ਆਪਣਾ ...